- Latest
- Trending
❤️🩹ਸਭ ਪਾ ਲਿਆ ਤੈਨੂੰ ਮੁਹੱਬਤ ਕਰਕੇ ਜੋ ਰਹਿ ਗਿਆ ਉਹ ਤੂੰ ਸੀ
ਹੁਣ ਤਾਂ ਯਾਰ ਡਰ ਜਿਹਾ ਲੱਗਦਾ, ਜਦੋਂ ਕੋਈ ਕਹਿੰਦਾ ਤੁਸੀਂ ਤਾਂ ਸਾਡੇ ਆਪਣੇ ਹੋ 🙏🏻
ਕੁਝ ਗੈਰ ਹਸਾ ਕੇ ਚਲੇ ਗਏ, ਤੇ ਕੁਝ ਆਪਣੇ ਰਵਾ ਕੇ ਚਲੇ ਗਏ...😊🖤
ਲੰਘ ਜਾਣੀ ਏ ਉਮਰ ਮੇਰੀ 🙏 ਤੇਰੇ ਬਿਨਾ ਮਾੜੇ ਹਾਲਾ ਚ👎 ਬਸ ਇਹੀ ਤਜਰਬਾ ਕੀਤਾ ਮੈਂ🙄 ਬੀਤੇ ਦੋ ਕੁ ਸਾਲਾਂ ਚ✌️
Je ਟਾਈਮ ਲੱਗਾ ਤਾਂ ਟਾਈਮ ਦੇਈ ਮੈਨੂ🙃 ਤੈਨੂ ਬੀਤੇ ਹੋਏ ਟਾਈਮ ਦੀਆਂ ਗੱਲਾਂ ਚੇਤੇ ਕਰਾਉਣੀਆਂ⚠️
ਹੱਸਦੇ ਤਾ ਰੋਜ ਆ, ਪਰ ਖੁਸ਼ ਹੋਏ ਜਮਾਨਾ ਹੋ ਗਿਆ..!!❤️✅
ਮੇਰੀ ਕੋਸ਼ਿਸ਼ ਹਮੇਸ਼ਾ ਹੀ ਨਾਕਾਮ ਰਹੀ, ਪਹਿਲਾਂ ਤੈਨੂੰ ਪਾਉਣ ਦੀ ਤੇ ਹੁਣ ਤੈਨੂੰ ਭੁਲਾਉਣ ਦੀ❤️🩹
ਕਿਤਾਬਾਂ 'ਚ ਦੱਬਿਆ ਇੱਕ ਗੁਲਾਬ ਮਿਲ ਗਿਆ, ਯਾਦ ਆਇਆ ਕਿਸੇ ਨੇਂ ਬਹੁਤ ਪਿਆਰ ਨਾਲ ਦਿੱਤਾ ਸੀ🥀
ਦੁਆ ਕਰ ਰਹੀ ਹੈ ਤਰਸੀ ਹੋਈ ਨਿਗਾਹ👀 ਕਿਸੇ ਨੂੰ ਦੇਖਿਆਂ ਜ਼ਮਾਨਾ ਹੋ ਗਿਆ❤️🩹
ਸ਼ੀਸ਼ਾ ਝੂਠ ਬੋਲਦਾ ਫੜਿਆ ਗਿਆ ਦਿਲ ਚ ਕਿੰਨੇ ਹੀ ਦੁੱਖ ਸੀ ਚਿਹਰਾ ਹੱਸਦਾ ਫੜਿਆ ਗਿਆ ..🥺💯💯✍🏻
ਇਸ਼ਕ ਕਰਨ ਵਾਲੇ ਅਕਸਰ ਇੱਕ ਹੋਣ ਤੋਂ ਪਹਿਲਾਂ ਹੀ ਵਿਛੜ ਜ਼ਾਂਦੇ ਹਨ💔
ਤੂੰ ਕੀ ਜਾਣੇ ਤੇਰੇ ਲਈ ਕੀ ਕੀ ਸਿਹਾ, ਤੈਨੂੰ ਖੇਡਣੇ ਦਾ ਚਾਅ ਸੀ, ਮੇਰਾ ਦਿਲ ਤੇਰੇ ਲਈ ਖਿਡੌਣਾ ਬਣਿਆ ਰਿਹਾ ..🖤🙂
Lifetime 💏👪ਕੋਈ ਸਾਥ ਨਹੀਂ ਦੇ ਕੇ ਰਾਜ਼ੀ, ਲੋਕ ਓਦੋਂ ਯਾਦ ਕਰਦੇ ਨੇਂ ਜਦੋਂ 🙁ਇਕੱਲੇ ਹੋਣ
"ਕੋਲ ਆ ਕੇ ਸਾਰੇ ਦੂਰ ਚਲੇ ਜ਼ਾਂਦੇ ਨੇਂ ਤੇ ਅਸੀਂ ਫੇਰ ਇਕੱਲੇ ਦੇ ਇਕੱਲੇ ਰਹਿ ਜਾਨੇ ਆਂ...!! 🙁
ਦੋ ਅੱਖਰ ਕੀ ਲਿਖੇ ਤੇਰੀ ਯਾਦ ਚ,ਲੋਕੀ ਕਹਿੰਦੇ ਤੂੰ ਬਹੁਤ ਪੁਰਾਣਾ ਆਸ਼ਿਕ ਆ❤️🩹
ਕਾਸ਼ ਤੂੰ ਵੀ ਇੰਤਜ਼ਾਰ ਕਰੇ ਮੇਰੇ ਵਾਂਗ, ਤੇ ਮੈਂ ਨਾ ਆਵਾਂ ਤੇਰੇ ਵਾਂਗ🙃😒
ਉਹ ਜੋ ਤੂੰ ਖੁਸ਼ੀਆਂ ਦੇ ਪਲ ਦਿੱਤੇ ਸੀ..ਉਹਨਾਂ ਕਰਕੇ ਹੀ ਜਿੰਦਗੀ ਅੱਜ ਵੀ ਉਦਾਸ ਆ.
ਤੇਰਾ ਮੈਨੂੰ ਛੱਡਣਾ ਤੇਰੀ ਮਜ਼ਬੂਰੀ ਸਮਝਾਂ… ਜਾਂ ਤੈਨੂੰ ਧੋਖੇਬਾਜ਼ 💔…
ਅੱਖਾਂ ਭਰੀਆਂ ਜੁਬਾਨ ਚੁੱਪ ਤੇ ਰੂਹ ਚੀਕ ਰਹੀ ਹੈ ਤੈਨੂੰ ਤੇ ਪਤਾ ਹੀ ਨਹੀਂ ਹੋਣਾ ਮੇਰੇ ਤੇ ਕੀ ਬੀਤ ਰਹੀ ਹੈ ਤੇ💔
ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ ਜਿਨ੍ਹਾ ਨੂੰ ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ💔
ਯਾਦਾਂ ਨੇ ਪਾ ਲਿਆ ਏ ਘੇਰਾ, ਤੂੰ ਦਸ... ਕੀ ਹਾਲ ਏ ਤੇਰਾ ?🖤
ਕੱਲੇ ਰਹਿਣ ਦੇ ਆਦਤ ਪਾ ਰਿਹਾ ਹਾ ਖ਼ੁਦ ਨੂੰ , ਜਦੋ ਪੈ ਗਈ ਫਿਰ ਤੈਨੂੰ ਤੰਗ ਨਹੀਂ ਕਰਾਗਾਂ😞💔
ਤੂੰ ਵੀ ਸ਼ੀਸ਼ੇ ਦੇ ਵਾਂਗੂੰ ਬੇ-ਵਫ਼ਾ ਨਿਕਲਿਆ, ਜਿਹੜਾ ਸਾਹਮਣੇ ਆਇਆ ਉਸਦਾ ਹੀ ਹੋ ਗਿਆ ❤️
ਵਕਤ ⏱️ ਬੜਾ ਬੇਈਮਾਨ ਹੈ ਖੁਸ਼ੀ 😊 ਵੇਲੇ ਦੋ ਪਲ ਦਾ ਤੇ ਗ਼ਮ 😭 ਵੇਲੇ ਮੁੱਕਦਾ ਹੀ ਨਹੀ..✍️
ਮੇਰੇ ਸੁਭਾਅ ਦੀ ਕੀ ਗੱਲ ਕਰਦੇ ਹੋ ਕਦੇ ਕਦੇ ਅਸੀਂ ਖੁਦ ਨੂੰ ਵੀ ਜ਼ਹਿਰ ਲੱਗਦੇ ਆਂ
🌹ਗਮਲੇ ਚੋ ਸੁੱਕ ਜਾਂਦੇ ਜਿਹੜੇ ਹੱਸਦੇ 😊 ਨੇ ਉਪਰੋ ਬੁਹਤਾ ਉਹ ਅੰਦਰੋ-ਅੰਦਰੀ ਮੁੱਕ 🥹 ਜਾਂਦੇ…
ਹਮਸਫ਼ਰ ਬਹੁਤ ਨੇ ਪਰ ਕੋਈ ਵੀ ਜਚਦਾ ਨਹੀਂ , ਤੇਰੇ ਸਿਵਾ ਕੋਈ ਚੇਹਰਾ ਦਿਲ ਵਿਚ ਵਸਦਾ ਨਹੀਂ❤️🩹
ਦੇਖ ਤੇਰੀ ਮੁਹਬੱਤ ਨੇ ਕਿੱਦਾਂ ਦਾ ਹੁਨਰ ਸਿਖਾ ਦਿੱਤਾ ਦਿਲ ਦੇ ਦਰਦ ਨੂੰ ਛੁਪਾ ਕੇ ਹੱਸਣ ਵਿੱਚ ਮੈਨੂੰ ਮਾਹਿਰ ਬਣਾ ਦਿੱਤਾ♥️
ਜਦੋਂ ਰੂਹਾਂ ਉਦਾਸ ਹੋਣ ਫ਼ਿਰ ਚੁੱਪ ਤੋੜਨ ਦਾ ਦਿਲ ਨਹੀਂ ਕਰਦਾ❤️🩹
✋ਭੀੜਾਂ ਨਹੀਂ ਪਸੰਦ, ਜ਼ਿਆਦਾਤਰ ਇੱਕਲੇ ਬਹਿ ਲਈ ਦਾ, ਜੋ ਸੋਚਣ ਤੋਂ ਵੀ ਡਰਦੇ ਸੀ, ਹੁਣ ਉਹ ਵੀ ਸਹਿ ਲਈ ਦਾ🙏
ਸੋਚਿਆ ਸੀ ਘਰ ਬਣਾ ਕੇ ਬੈਠਾਂਗੇ ਸਕੂਨ ਨਾਲ ਪਰ ਘਰ ਦੀਆਂ ਲੋੜਾਂ ਨੇ ਮੁਸਾਫ਼ਰ ਬਣਾਂ ਦਿੱਤਾ਼...✈️
ਅਜੀਬ ਖੇਲ ਹੈ ਮੋਹਵਤ ਕਾ 💔ਕਿਸੀ ਕੋ ਹੱਮ ਨਾ ਮਿਲੇ 💔ਕੋਈ ਹੱਮੇ ਨਾ ਮਿਲੇ✍️