ਦੂਰੀਆਂ ਵਿੱਚ ਹੀ ਪਰਖੇ ਜਾਂਦੇ ਨੇ ਰਿਸ਼ਤੇ ਅੱਖਾਂ ਸਾਹਮਣੇ ਤਾਂ ਸਾਰੇ ਹੀ ਵਫ਼ਾਦਾਰ ਹੁੰਦੇ ਨੇ ||💯
Punjabi Sad Shayari
Handpicked punjabi sad shayari — meaningful punjabi sad status, lines and captions to share today.
Popular Punjabi Sad Shayari
ਟੁੱਟੀਆਂ ਹੋਇਆ ਚੀਜ਼ਾਂ, ਦਿਲਾਸਿਆਂ ਨਾਲ ਕਿੱਥੇ ਜੁੜਦੀਆਂ ਨੇ💔
ਕਿਸਮਤ ਦਾ ਵੀ ਕੋਈ ਕਸੂਰ ਨਈ ਕਈ ਵਾਰ ਅਸੀ ਮੰਗ ਹੀ ਉਹ ਲੈਨੇ ਆ ਕਿਸੇ ਹੋਰ ਦਾ ਹੁੰਦਾ..💯
ਤੈਨੂੰ ਸੁਪਨੇ ਵਾਂਗ ਦੇਖਿਆ ਸੀ , ਨੀਂਦ ਵਾਂਗ ਟੁੱਟ ਗਿਆ ...🙏❤️🩹
ਪਾਣੀ ਦਰਿਆ ਚ ਹੋਵੇ ਜਾਂ ਅੱਖਾਂ ਚ, 👀 ਗਹਿਰਾਈ ਤੇ ਰਾਜ ਦੋਵਾਂ ਚ ਹੁੰਦੇ ਆ ….!
ਰਿਸ਼ਤੋ ਕੋ ਵਕਤ ਔਰ ਹਾਲਾਤ ਬਦਲ ਦੇਤੇ ਹੈ। ਅਬ ਤੇਰਾ ਜਿਕਰ ਹੋਣੇ ਪਰ ਹਮ ਬਾਤ ਬਦਲ ਦੇਤੇ ਹੈ😊
" ਅਧੂਰਾ ਹੀ ਰਿਹਾ ਮੇਰੇ ਇਸ਼ਕੇ ਦਾ ਸਫਰ..ਕਦੇ ਰਸਤਾ ਖੋ ਗਿਆ , ਕਦੀ ਹਮਸਫਰ
ਕੌਣ ਭੁਲਾ ਸਕਦਾ ਹੈ ਕਿਸੇ ਨੂੰ, ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦੀਆਂ ਨੇ 😊
ਜਾਣੇ ਅਣਜਾਣੇ ਵਿਚ ਬੜੇ ਹੀ ਸਸਤੇ ਕਰ ਛੱਡਿਆ ਅਸੀਂ ਆਪਣੇ ਆਪ ਨੂੰ💔
ਉਡੀਕ ਸੀ, ਮੁੱਕ ਗਈ, ਉਮੀਦ ਸੀ, ਟੁੱਟ ਗਈ....🥺
ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੰੂ ਖੋਣ ਦਾ , ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ
ਬਹੁਤ ਬੁਰਾ ਲੱਗਦਾ ਜਦੋਂ ਕੋਈ ਆਪਣਾ ਹੀ ਸੱਚ ਲੁਕਾਉਣ ਲੱਗ ਜਾਵੇ 💔🥀
ਥੋੜਾ ਬਹੁਤਾ ਇਸ਼ਕ ਤਾਂ ਉਹਨੂੰ ਵੀ ਹੋਣਾ ਏ, ਸਿਰਫ ਦਿਲ ਤੋੜਨ ਲਈ ਕੋਈ ਐਨਾ ਸਮਾਂ ਨੀ ਖਰਾਬ ਕਰਦਾ..💔
ਜਿਨ੍ਹਾਂ ਨਾਲ ਮਿਲਣਾ ਸੰਭਵ ਨਹੀਂ ਹੁੰਦਾ, ਯਾਦ ਵੀ ਓਹੀ ਆਉਂਦੇ ਨੇ..!!💔
ਹੱਦ ਨਾਂ ਪੁੱਛ ਬਰਦਾਸ਼ਤ ਕਰਨ ਦੀ! ਮੈਂ ਉਹ ਤਕਲੀਫਾਂ ਵੀ ਝੱਲੀਆਂ ਜਿੰਨਾਂ ਤੋਂ ਚੰਗੀ ਮੌਤ ਹੁੰਦੀ ਆ💯
ਭੁਲਾ ਦੇਵਾਂਗੇ ਤੈਨੂੰ ਥੋੜਾ ਸਬਰ ਤਾਂ ਕਰ, ਰਗ ਰਗ ਵਿੱਚ ਵਸਿਆਂ ਹੋਇਆਂ ਥੋੜਾ ਵਕਤ ਤਾਂ ਲੱਗੂ💔
ਉਹ ਜੋ ਕਦੇ ਦਿਲ ਦੇ ਕਰੀਬ ਸੀ ਨਾ ਜਾਣੇ ਉਹ ਕਿਸਦਾ ਨਸੀਬ ਸੀ💔
ਉਮਰ ਤਾਂ ਹਾਲੇ ✍ ਕੁਝ ਵੀ ਨਹੀ ਹੋਈ,,,,, ਪਤਾ ਨੀ ਕਿਉ ਜਿੰਦਗੀ ਤੋਂ ਮਨ ਭਰ ਗਿਆ
ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ 🥺🥺
ਇੱਕ ਦਿਲ ਨਹੀਂ ਮੰਨਦਾ, ਬਾਕੀ ਮੈਨੂੰ ਤਾਂ ਕਦੋਂ ਦਾ ਪਤਾ ਉਹ ਮੇਰੀ ਨਹੀਂ ਹੋ ਸਕਦੀ💔
ਕਦੇ ਸਕੂਨ ਸੀ ਤੇਰੀਆਂ ਗੱਲਾਂ ਚ, ਹੁਣ ਤੇਰਾ ਨਾਂ ਸੁਣਕੇ ਗੱਲ ਬਦਲ ਦਿੰਦੇ ਹਾਂ 🥺
ਸ਼ੀਸ਼ਾ ਝੂਠ ਬੋਲਦਾ ਫੜਿਆ ਗਿਆ ਦਿਲ ਚ ਕਿੰਨੇ ਹੀ ਦੁੱਖ ਸੀ ਚਿਹਰਾ ਹੱਸਦਾ ਫੜਿਆ ਗਿਆ ..🥺💯💯✍🏻
ਇੱਕ ਮੈਡਲ ਮੇਰੇ ਆਲੀ ਨੂੰ ਵੀ ਦੇ ਦਿਓ, ਵਧੀਆ ਖੇਡ ਕੇ ਗਈ ਆ ਮੇਰੇ ਦਿਲ ਨਾਲ💔
ਸਭ ਤੋਂ ਵੱਧ ਦੁੱਖ 🥹 ਤਾਂ ੳੱਦੋਂ ਹੁੰਦਾ ਜਦੋ ਸਾਡੀ ਮੁਹੱਬਤ ❤️ਸਾਡੇ ਹੁੰਦੇ ਹੋਏ ਕਿੱਸੇ ਹੋਰ 😕 ਨੂੰ ਪਸੰਦ ਕਰਨ ਲੱਗਜੇ ..!! 💯💔
ਤੁਸੀਂ ਜਾ ਸਕਦੇ ਹੋ ਜਨਾਬ 🙏 ਕਿਉਕਿ ਭੀਖ ਚ ਮੰਗਿਆ ਪਿਆਰ ਤੇ ਬਿਨਾ ਵਜ੍ਹਾ ਦੀ ਵੰਗਾਰ ਸਾਨੂੰ ਕਬੂਲ ਨੀ 🤗
ਜੇ ਛੱਡਣਾ ਏ ਤਾਂ ਏਦਾਂ ਛੱਡ ਕੇ ਜਾਵੀਂ, ਨਾ ਯਾਦ ਕਰੀ ਨਾ ਯਾਦ ਆਵੀਂ।😌😏
ਅੱਜ ਜਿਸਮ ਵਿੱਚ ਜਾਨ ਹੈ ਤਾਂ ਦੇਖਦੇ ਵੀ ਨਹੀਂ ਲੋਕ, ਜਦੋਂ ਰੂਹ ਨਿਕਲ ਗਈ ਤਾਂ ਕਫਨ ਉੁਠਾ ਉਠਾ ਦੇਖਣਗੇ.. #😭
ਤੇਰੀ ਨਰਾਜਗੀ ਵੀ ਜਾਇਜ ਹੈ ,ਮੈਂ ਵੀ ਖੁੱਦ ਤੋਂ ਖੁਸ਼ ਨਹੀਂ ਹਾਂ ਅੱਜਕਲ 😊
ਚਲ ਦਿਲਾ || ਉਹ ਜਿੰਦਗੀ ਜੀਅ || || ਜਿਹੜੀ ਓਹਦੇ ਆਉਣ ਤੋਂ || ਪਹਿਲਾਂ ਸੀ💔
ਹੋਸ਼ ਚ ਸੀ ਪਰ ਬੇਹੋਸ਼ ਰਹੇ, ਸਬ ਪਤਾ ਸੀ ਪਰ ਖਮੋਸ਼ ਰਹੇ |🤫
ਵਕਤ ਬਹੁਤ ਕੁੱਝ ਖੋਹ ਲੈਂਦਾ ਮੇਰੀ ਤਾਂ ਸਿਰਫ ਮੁਸਕੁਰਾਹਟ ਹੀ ਸੀ😇
ਬਹੁਤ ਲੋਕੀ🗣 ਪੁੱਛਦੇ ਨੇਂ, ਕਿਸਦੇ ਲਈ ਲਿਖਦੇ ਹੋ,💔 ਦਿਲ ਜਵਾਬ ਦਿੰਦਾ ਹੈ ਕਿ ਕਾਸ਼ ਕੋਈ ਹੁੰਦਾ.😔
ਮਜ਼ਾਕ ਤਾਂ ਅਸੀਂ ਬਾਅਦ ਚ ਬਣੇ ਆ ਪਹਿਲਾ ਉਹਨੇ ਸਾਨੂੰ ਆਪਣਾ ਬਣਾਇਆ ਸੀ...💔
ਖੂਹ ਦਾ ਪਾਣੀ ਸਮੇਂ ਨਾਲ ਸੁੱਕ ਜਾਂਦਾ ਗੱਲਬਾਤ ਘਟਦੀ ਰਹੇ, ਰਿਸ਼ਤਾ ਮੁੱਕ ਜਾਂਦਾ...🥺
ਕੌਣ ਭੁਲਾ ਸਕਦਾ ਹੈ ਕਿਸੇ ਨੂੰ, ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ❤️🩹
ਕੌਣ ਭੁਲਾ ਸਕਦਾ ਹੈ ਕਿਸੇ ਨੂੰ, ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ❤️🩹
ਸਬਕ ਸੀ ਜ਼ਿੰਦਗੀ ਦਾ..ਮੈਨੂੰ ਲੱਗਾ ਮੁਹੱਬਤ ਸੀ..💔
ਜ਼ਿੰਦਗੀ ਬੀਤ ਜਾਂਦੀ ਏ ਕੁੱਝ ਆਪਣੇ ਕਦੇ ਆਪਣੇ ਨੀ ਬਣਦੇ💯💯
ਪਹਿਲੀ ਮੁਹੱਬਤ ਹਮੇਸ਼ਾ ਖ਼ੂਬਸੂਰਤ ਹੁੰਦੀ ਆ ਕਿਉਂਕਿ ਉਹ ਅਧੂਰੀ ਰਹਿ ਜਾਂਦੀ ਆ💔
ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ,👫 ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ .....💔
ਫਿਰ ਤੋਂ ਇਕੱਲੇ ਕਰ ਗਈ ਜ਼ਿੰਦਗੀ, ਪਤਾ ਨਹੀਂ ਵਾਰ ਵਾਰ ਹਾਲ ਪੁੱਛਣ ਆਉਂਦੀ ਆ ਜਾਂ ਸੁਆਦ ਲੈਣ...💔💔
ਭੁੱਲਣ ਵਾਲੇ ਭੁੱਲ ਜਾਂਦੇ ਨੇ ਤੇ ਸਾਡੇ ਵਰਗੇ ਰੁੱਲ ਜਾਂਦੇ ਨੇ.💔
ਬਹੁਤੀਆਂ ਫ਼ਿਕਰਾਂ ਵੀ ਚਿਹਰੇ ਦੇ ਹਾਸੇ ਖੋ ਲੈਂਦੀਆਂ😔
ਲੁੱਟਦੇ ਦਿਲ ਦੇ ਕਰੀਬੀ ਹੀ ਨੇਂ, ਦੂਰ ਵਾਲੇ ਤਾਂ ਬੱਸ ਗੱਲਾਂ ਕਰਦੇ ਨੇਂ🥺🥀
ਇਹ ਤਾਂ ਭੁਲੇਖੇ ਹੀ ਨੇ ਸੱਜਣਾ ਜੋ ਜੀਂਦੇ ਜੀਅ ਨਹੀਂ ਮਿਲਿਆ ਓਹਨੇ ਮਰ ਕੇ ਕੀ ਮਿਲਣਾ |😞😞
ਹਰ ਇੱਕ ਨਾਲ ਥੋੜਾ ਕੀਤੀਆਂ ਜੋ ਗੱਲਾਂ ਤੇਰੇ ਨਾਲ ਸੀ.💔
ਕਿੰਨਾ ਦਰਦ 😭ਲਈ ਬੈਠੀ ਹੈ ਮੇਰੀ ਤਨਹਾਈ, ਹਜ਼ਾਰਾਂ ਆਪਣੇ ਨੇਂ ਪਰ ਯਾਦ ਤੇਰੀ ਆਉਂਦੀ ਆ😞
ਚਾਹ ਦੇ ਆਖਰੀ ਘੁੱਟ🙈 ਵਰਗੀਆਂ ਨੇ ਯਾਦਾਂ ਉੁਸਦੀਆਂ, 😻ਨਾ ਤਾਂ ਖਤਮ ਕਰਨਾ ਚੰਗਾ 🙃ਲੱਗਦਾ ਤੇ ਨਾ ਹੀ ਛੱਡਣਾ..💔💔
ਮੈਨੂੰ ਕਹਿੰਦੀ ਤੇਰੀਆਂ ਅੱਖਾਂ ਬਹੁਤ ਸੋਹਣੀਆ, ਮੈਂ ਕਿਹਾ ਮੀਂਹ ਤੋਂ ਬਾਅਦ ਅਕਸਰ ਮੌਸਮ ਸੋਹਣਾ ਹੋ ਜਾਂਦਾ ਏ 😊
ਜਖ਼ਮ ਸਹਿਣ ਦੀ ਤਿਆਰੀ ਚ ਰਹਿ ਦਿਲਾ ਕੁਝ ਲੋਕ ਫੇਰ ਬੜੇ ਪਿਆਰ ਨਾਲ ਪੇਸ਼ ਆ ਰਹੇ ਨੇ❤️🩹
ਖਮੋਸ਼ੀਆਂ ਜਿਸ ਨੂੰ ਚੰਗੀਆਂ ਲੱਗ ਜਾਣ ਉਹ ਫਿਰ ਬੋਲਿਆ ਨੀ ਕਰਦੇ 😊😊
ਤੇਰੀ ਨਰਾਜ਼ਗੀਆਂ ਨੇ ਮੈਂਨੂੰ ਚੁੱਪ🤫 ਰਹਿਣਾ ਸਿਖਾ ਦਿੱਤਾ,ਨਹੀਂ ਤਾਂ ਹੱਸਕੇ ਗੱਲਾਂ ਮੈਂ ਆਪਣੀ ਮਾਂ ਨਾਲ ਵੀ ਕਰਿਆ ਕਰਦਾ ਸੀ💔
ਰੱਬ ਕਹਿੰਦਾ ਮੈਂ ਤਾਂ ਮੰਨ ਜਾਣਾ ਸੀ 😕 ਉਹਨੇ ਤੈਂਨੂੰ ਕਦੇ ਮੰਗਿਆ ਹੀ ਨਹੀਂ ☹️ 🥀
ਅੰਦਰ ਪੀੜਾਂ ਬੁੱਲ੍ਹਾਂ ਤੇ ਹਾਸੇ, ਨਾ ਚਾਹੁੰਦੇ ਵੀ ਕਰਨੇ ਪੈਂਦੇ ਸੱਜਣਾ ਜਗਤ ਤਮਾਸ਼ੇ !🙂
ਕਿੰਨੀ ਵੀ ਸ਼ਿੱਦਤ ਨਾਲ ਨਿਭਾ ਲਵੋ ਤੁਸੀਂ ਰਿਸ਼ਤੇ, ਬਦਲਣ ਵਾਲੇ ਬਦਲ ਹੀ ਜਾਂਦੇ ਨੇ 💯
ਅਣਗਿਣਤ ਦੁਆਵਾ ਤੇਰੇ ਲਈ ਭਾਵੇਂ ਅਸੀਂ ਤੇਰੇ ਕੁੱਝ ਵੀ ਨਹੀਂ❤️🩹
ਦੂਰ ਹੋਣਾ ਵੀ ਔਖਾ ਤੇ ਨੇੜੇ ਆ ਵੀ ਨਹੀਂ ਸਕਦੇ, ਖੋਣਾ ਵੀ ਨਹੀਂ ਚਾਹੁੰਦੇ, ਪਰ ਓਹਨੂੰ ਪਾ ਵੀ ਨਹੀਂ ਸਕਦੇ |💔
ਕੁਝ ਲੋਕ ਮਿਲਦੇ ਨੇ ਕਿਸਮਤ ਨਾਲ ਪਰ ਉਹਨਾਂ ਦਾ ਮਿਲਣਾ ਕਿਸਮਤ ਚ ਨੀ ਹੁੰਦਾ💔
ਅਕਸਰ ਓਹੀ ਦੀਵੇ 🪔 ਹੱਥ ਸਾੜ ਦਿੰਦੇ ਨੇ ਜਿੰਨਾ ਨੂੰ ਹਵਾ ਤੋਂ ਬਚਾਉਣ ਦੀ ਕੋਸ਼ਿਸ਼ ਹੋਵੇ💯
ਸਾਲ ਨਵਾਂ ਆਉਣ ਨਾਲ ਕੋਈ ਫਰਕ ਨੀ ਪੈਂਦਾ ਕੁਝ ਯਾਦਾਂ ਤੇ ਜਜਬਾਤ ਕਦੇ ਨੀ ਭੁੱਲਦੇ |💔⌛
ਪਸੰਦ ਕਰਦੇ ਨੇ ਲੋਕ ਸ਼ਾਇਰੀਆਂ ਮੇਰੀ" ਮਤਲਬ ਮਹੁੱਬਤ ਚ ਬਰਬਾਦ ਕੱਲਾ ਮੈਂ ਹੀ ਨਈ ਆ.😇
ਤੂੰ ਮਿਲਿਆ, ਚੰਗਾ ਹੋਇਆ ਜੇ ਤੂੰ ਨਾ ਮਿਲਦਾ ਤਾਂ ਜਿਆਦਾ ਚੰਗਾ ਹੁੰਦਾ💔
ਜ਼ਿੰਦਗੀ ਦੇ ਰੰਗ ਵੇ ਸੱਜਣਾ, ਤੇਰੇ ਸੀ ਸੰਗ ਵੇ ਸੱਜਣਾ, ਓ ਦਿਨ ਚੇਤੇ ਆਉਂਦੇ, ਜੋ ਗਏ ਨੇ ਲੰਘ ਵੇ ਸੱਜਣਾ💯
ਦਿਲ ਲੱਗੇ ਚਾਹੇ ਨਾ ਲੱਗੇ ਪਰ ਹੁਣ ਕਿਸੇ ਨਾਲ ਨਹੀਂ ਲਗਾਉਣਾ💔
ਇੱਕ ਮਿੱਠਾ ਨਸ਼ਾ ਸੀ ਉਹਦੀਆਂ ਝੂਠੀਆਂ ਗੱਲਾਂ ‘ਚ ਸਮਾਂ ਬੀਤਦਾ ਗਿਆ ਤੇ ਮੈਂ ਆਦੀ ਹੁੰਦਾ ਗਿਆ💔
ਮਿਲਿਆ ਤਾਂ ਬਹੁਤ ਕੁਝ ਹੈ ੲਿਸ ਜ਼ਿੰਦਗੀ ਵਿੱਚ.. ਪਰ ਯਾਦ ਬਹੁਤ ਆਉਦੇ ਨੇ..ਜਿਹਨਾ ਨੂੰ ਹਾਸਲ ਨਾ ਕਰ ਸਕੇ
ਜਿਹਨਾਂ ਦਾ ਨੰਬਰ ਤੇ ਨਾਮ ਸੁਕੂਨ ਲਿਖਿਆ ਸੱਚ ਦੱਸਾ ਉਹ ਤੜਫਾਉਂਦੇ ਬਹੁਤ ਨੇ…💔
ਜਦੋ ਜਰੂਰਤ ਪੂਰੀ ਹੋ ਜਾਵੇ ਨਾ ਸੱਜਣਾਂ ਫਿਰ ਬੋਲੀ ਬਦਲ ਹੀ ਜਾਂਦੀ ਏ 😐
ਦਿਲੋਂ ਤਾਂ ਹੁਣ ਉਹ ਭੁਲਾ ਹੀ ਚੁੱਕੇ ਹੋਣਗੇ, ਨਹੀਂ ਤਾਂ ਏਨਾਂ ਟਾਇਮ ਕੌਣ ਗੁੱਸੇ ਰਹਿੰਦਾ
ਕਿ ਬਸ ਗਲਤਫਹਿਮੀ 'ਚ ਟੁੱਟ ਗਿਆ ਉਹ ਰਿਸ਼ਤਾ ਸਾਡਾ, ਨਹੀਂ ਵਾਅਦੇ ਤਾਂ ਉਹਦੇ ਅਗਲੇ ਜਨਮ ਤੱਕ ਦੇ ਸੀ💔
ਦੂਰ ਹੋਣਾ ਵੀ ਔਖਾ ਤੇ ਨੇੜੇ ਆ ਵੀ ਨਹੀਂ ਸਕਦੇ, ਖੋਣਾ ਵੀ ਨਹੀਂ ਚਾਹੁੰਦੇ, ਪਰ ਓਹਨੂੰ ਪਾ ਵੀ ਨਹੀਂ ਸਕਦੇ |💔
ਦਰਦ ਨੂੰ ਹੱਸਕੇ ਸਹਿਣਾ ਕੀ ਸਿੱਖ ਲਿਆ ਸਾਰੇ ਸੋਚਦੇ ਆ ਕੇ ਇਹਨੂੰ 🤔🤔 ਤਕਲੀਫ ਨਹੀਂ ਹੁੰਦੀ |
ਉਹਨਾਂ ਨਾਲ਼ ਮੁਲਾਕਾਤ ਵੀ ਕਿਸ ਬਹਾਨੇ ਕਰੀਏ, ਸੁਣਿਆ ਹੈ ਕਿ ਉਹ ਤਾਂ ਚਾਹ ਵੀ ਨਹੀਂ ਪੀਂਦੇ😌😌
ਅਸੀਂ ਓ ਰਿਸ਼ਤੇ ਵੀ ਨਿਭਾਏ, ਜਿੱਥੇ ਨਾ ਮਿਲਣਾ ਪਹਿਲੀ ਸ਼ਰਤ ਸੀ.😇
ਜਦੋਂ ਕਿਸੇ ਨੂੰ ਦੂਰੀਆਂ ਪਸੰਦ ਆਉਣ ਲੱਗ ਜਾਣ ਤਾਂ ਉਸ ਤੋਂ ਵਕਤ ਮੰਗਣਾ ਹੀ ਛੱਡ ਦਿਓ💔
ਮੁਹੱਬਤ ਵਧੀਆ ਚੀਜ਼ ਆ.. ਬੱਸ ਸੱਚੀ ਨਾ ਕਰਿਓ |💔🥺
ਜੇ ਮੈਨੂੰ ਮੌਕਾ ਵੀ ਮਿਲਦਾ ਨਾ ਮੈਂ ਤਾਂ ਵੀ ਤੇਰਾ ਦਿੱਲ ਨਾ ਤੋੜਦੀ💔
ਮੈਂ ਤਾਂ ਤੇਰੇ ਤੋਂ ਆਪਣੀ ਜਿੰਦਗੀ ਲਈ ਰੌਸ਼ਨੀ ਮੰਗੀ ਸੀ , ਤੂੰ ਤਾਂ ਕਮਲਿਏ ਅੱਗ ਹੀ ਲਗਾਤੀ
ਪਾਵੇਂ ਤੂੰ ਮੇਰੀ ਕਿਸਮਤ ਚ ਨਹੀਂ ਸੀ🤎 ਪਰ ਮੇਰੀਆਂ ਕੋਸ਼ਿਸ਼ਾਂ ਤਾਂ ਕਈ ਸੀ🤍
ਸੱਜਣ ਸਲਾਹ ਦਿੰਦੇ 💔 ਪਰ ਸਾਥ ਨਹੀਂ ਦਿੰਦੇ।🖤💯
ਕਸੂਰ ਕਿਸੇ ਦਾ ਵੀ ਹੋਵੇ, ਪਰ ਹੰਝੂ ਬੇਕਸੂਰ ਦੇ ਹੀ ਨਿਕਲਦੇ ਨੇ 😢😢
ਕਿਤਨੀ ਛੋਟੀ ਰਾਤੇ ਹੁਆ ਕਰਤੀ ਥੀ ਜਬ ਰੋਜ਼ ਬਾਤੇਂ ਹੁਆ ਕਰਤੀ ਥੀ ❤️
ਹਵਾ ਗੁਜ਼ਰ ਗਈ ਪੱਤੇ ਹਿੱਲੇ ਵੀ ਨਹੀਂ ਅਸੀਂ ਉਹਨਾਂ ਦੇ ਸ਼ਹਿਰ ‘ਚ ਆਏ ਤੇ ਸੱਜਣ ਮਿਲੇ ਵੀ ਨਹੀਂ💔
ਇੱਕ ਪੱਤਾ ਟੁੱਟਾ ਟਾਹਣੀ ਤੋਂ...ਜਿਵੇ ਮੈਂ ਵੱਖ ਹੋਈ ਹਾਣੀ ਤੋਂ....ਪੱਤੇ ਨੇ ਵੀ ਹੌਲੀ ਹੌਲੀ ਸੁੱਕ ਜਾਣਾ...ਮੈਂ ਵੀ ਉਹਦੇ ਬਾਝੋ ਇੱਕ ਦਿਨ ਮੁੱਕ ਜਾਣਾ...
ਛੇਤੀ ਟੁੱਟਣ ਵਾਲੇ ਨਹੀਂ ਸੀ, ਬੱਸ ਕੋਈ ਆਪਣਾ ਬਣਾ ਕੇ ਤੋੜ ਗਿਆ...🎭
ਕੁਛ ਥਾ ਹਮਾਰਾ ਵੀ ਜੋ ਹਮਾਰਾ ਹੋਣੇ ਸੇ ਪਹਿਲੇ ਖੋ ਗਿਆ💔
ਦਿਲ ਤੋੜਨ ਵਾਲੀ ਚੰਦਰੀ ਬੜਾ ਚੇਤੇ ਆਉਦੀ ਏ , ਹੱਸ ਕੇ ਬੋਲਣ ਵਾਲੀ ਅੱਜ ਮੈਨੂੰ ਬਹੁਤ ਰਵਾਉਂਦੀ ਏ...💔💔💔
ਇਸ਼ਕ ਦੇ ਰਾਹਾਂ ਤੋਂ ਪਾਸਾ ਵੱਟ ਗਏ ਆ..ਪਿਆਰ ਕਰਨਾ ਨੀ ਭੁਲੇ ਬਸ ਕਰਨੋ ਹੱਟ ਗਏ ਆ..😊
ਜਿੰਦਗੀ ਵਿੱਚ ਫਿਰ ਮਿਲੇ ਜੇ ਆਪਾ ਦੇਖ ਕੇ ਨਜਰਾ ਨਾ ਝੁਕਾ ਲਵੀਂ, ਕਿਤੇ ਵੇਖਿਆ ਲਗਦਾ ਯਾਰਾਂ, ਬਸ ਇਨਾਂ ਕਹਿ ਕੇ ਬੁਲਾ ਲਵੀਂ ❤️
ਕਿਵੇਂ ਕਰਾਂ ਮੈਂ ਖ਼ੁਦ ਨੂੰ ਤੇਰੇ ਕਾਬਿਲ ਐ ਜ਼ਿੰਦਗੀ ਜਦੋਂ ਮੈਂ ਆਦਤਾਂ ਬਦਲਦਾ ਹਾਂ.. ਤੂੰ ਸ਼ਰਤਾਂ ਬਦਲ ਦਿੰਦੀ ਏ🥺🥺
ਬਰਬਾਦ ਹੋਣ ਦੀ ਤਿਆਰੀ ਚ ਰਹਿ ਦਿਲਾ, ਕਿਉਂਕਿ ਕੁੱਝ ਲੋਕ ਫੇਰ ਪਿਆਰ ਨਾਲ ਪੇਸ਼ ਆ ਰਹੇ ਨੇ ❤️❤️
ਸਾਥ ਤਾ ਜ਼ਿੰਦਗੀ ਵੀ ਛੱਡ ਜਾਂਦੀ ਹੈ, ਫਿਰ ਇਨਸਾਨ ਕੀ ਚੀਜ਼ ਹੈ |💯
ਟੁੱਟੀਆਂ ਹੋਇਆ ਚੀਜ਼ਾਂ, ਦਿਲਾਸਿਆਂ ਨਾਲ ਕਿੱਥੇ ਜੁੜਦੀਆਂ ਨੇ💔
ਬਿਨਾਂ ਮੰਗੇ ਹੀ ਮਿਲ ਗਿਆ ਉਹ ਕਿਸੇ ਹੋਰ ਨੂੰ... ਸਾਨੂੰ ਤਾਂ ਅਰਦਾਸਾਂ ਤੋ ਬਾਅਦ ਵੀ ਸਿਰਫ ਇੰਤਜ਼ਾਰ ਹੀ ਮਿਲਿਆ.💔
ਫਰਕ਼ ਤਾਂ ਜਰੂਰ ਪਿਆ ! ਅੱਜ ਕੱਲ ਮੈਂ ਓਹਨੂੰ, ਓਹਦੇ ਫ਼ੁਰਸਤ ਦੇ ਪਲਾਂ ਵਿੱਚ ਹੀ ਯਾਦ ਆਉਨਾ💔
ਯਾਦ ਨਹੀਂ ਕਰੇਂਗਾ ਇਹ ਤਾਂ ਪਤਾ ਸੀ, ਪਰ ਭੁੱਲ ਹੀ ਜਾਵੇਗਾ ਇਹ ਨਹੀਂ ਸੋਚਿਆ ਸੀ 💔🥺
ਉਹ ਤਾਂ ਆਪਣੀ ਇੱਕ ਆਦਤ ਵੀ ਨਾ ਬਦਲ ਸਕੀ , ਮੈਂ ਪਤਾ ਨਹੀਂ ਕਿਊ ਆਪਣੀ ਸਾਰੀ ਜ਼ਿੰਦਗੀ ਬਦਲ ਲਈ 🥺
ਮੇਰੀ ਮੁਹੱਬਤ ਉਹਦੇ Mood ਤੇ Depend ਆ ਹੁੰਦਾ ਆ ਤਾਂ ਗੱਲ ਹੁੰਦੀ ਆ 💔
ਸੁਣਿਆ ਸੀ ਕੁਝ ਪਾਉਣ ਲਈ ਕੁਝ ਖੋਣਾ ਪੈਂਦਾ, ਪਤਾ ਨਹੀਂ ਮੈਨੂੰ ਖੋ ਕੇ ਉਸਨੇ ਕਿ ਪਾਇਆ 😊