ਤੇਰੀਆ ਦੁਆਵਾ ਨਾਲ ਬੇਬੇ ਮੈ ਸੁਖੀ ਵੱਸਦਾ, ਤੇਰੇ ਹੌਸਲੇ ਨਾਲ ਬਾਪੂ ਤੇਰਾ ਪੁੱਤ ਹੱਸਦਾ 🙂 🙂
Punjabi Shayari
Handpicked punjabi shayari — meaningful punjabi status, lines and captions to share today.
Popular Punjabi Shayari
ਉਸ ਵਾਹਿਗੁਰੂ ਦਾ ਸ਼ੁਕਰ ਕਰਾਂ ਜਿਸਨੇ, ਦਿੱਤੇ ਜੀਣ ਲਈ ਸਾਹ ਮੈਨੂੰ..❤ ਜਿੰਦ ਵਾਰਾਂ ਉਸ ਮਾਂ ਆਪਣੀ ਤੋਂ ਜੀਹਨੇ ਪਾਲਿਆ ਸੀਨੇ ਨਾਲ ਲਾ ਮੈਨੂੰ…!!❤🙏
🙏🏻 ਦਿਨ ਬਦਲੀ ਰੱਬਾ 😊ਦਿਲ ਨਾ ਬਦਲੀ 🙏🏼
ਕੁਝ ਖਾਸ ਰੁਤਬਾ ਨਹੀ ਸਾਡੇ ਕੋਲ, ਬਸ ਗੱਲਾਂ ਦਿਲੋਂ ਕਰੀ ਦੀਆ☝🙏
ਇਸ਼ਕ ਨੇ ਵੀ ਤਬਾਹੀ ਮਚਾ ਰਖੀ ਹੈ, ਅਧੀ ਦੁਨੀਆਂ ਪਾਗਲ ਤੇ ਅਧੀ ਸ਼ਾਇਰ ਬਣਾ ਰੱਖੀ ਏ 💯
ਮੰਜਿਲ ਤੇ ਇਕ ਨਾਂ ਇਕ ਦਿਨ ਮਿਲ ਹੀ ਜਾੳਗੀ ਪਰ ਸਾਥ ਕਿਸ ਕਿਸ ਨੇ ਦਿੱਤਾ, ਯਾਦ ਜ਼ਰੂਰ ਰਹੁਗਾ । 💯
ਮੁਕੱਦਰ ਹੋਵੇ ਤੇਜ਼ ਤਾਂ ਨੱਖਰੇ ਵੀ ਸੁਭਾਅ ਬਣ ਜਾਂਦੇ ਨੇ | ਕਿਸਮਤ ਹੋਵੇ ਮਾੜੀ ਤਾਂ ਹਾਸੇ ਵੀ ਗੁਨਾਹ ਬਣ ਜਾਂਦੇ ਨੇ |💯💯
ਮੈਂ ਬੜੇ 😢 ਦਰਦ ਛੁਪਾਏ ਨੇ .. ਆਪਣੇ ਗੈਰ ਸਭ ☺️ਹਸਾਏ ਨੇ . . , ਬੜੀ ਮਤਲਬੀ 💰 ਦੁਨੀਆਂ ਏ ਯਾਰੋ ! ਇਹ ,🕐 ਵਕਤ ਆਉਣ ਤੇ ਸਭ ਨੇ😢 ਰੰਗ ਵਿਖਾਏ ਨੇ
ਬਹੁਤ ਖੁਸ਼ ਰਹੀਦਾ ਆ ਹਮੇਸ਼ਾ,ਕਿਉ ਕੀ ਉਮੀਦ ਅਸੀ ਖੁਦ ਤੋ ਰੱਖੀਦੀ ਐ ਦੂਸਰਿਆ ਤੋ ਨਹੀ..
ਬੰਦੇ ਫੱਕਰ ਕਦੇ ਫਿਕਰ ਨਹੀਂ ਕਰਦੇ, ਕਿੰਨੇ ਹੀ ਹੋਣ ਦੁਖੀ ਕਦੇ ਜਿਕਰ ਨਹੀਂ ਕਰਦੇ |😊
ਹਸਦੇ ਰਿਹਾ ਕਰੋ ਉਦਾਸ ਲੋਕਾ ਨੂੰ ਹਮਦਰਦ ਤਾ ਮਿਲ ਸਕਦੇ ਨੇ ਪਰ ਹਮਸਫਰ ਨਹੀ !
ਫੁੱਲਾ🥀 ਵਰਗਾ ਸੁਭਾਅ ਏ ਫੱਕਰਾ ਦਾ, ਕੁਰਬਾਨ ਹੋ ਜਾਨੇ ਆ ਕਿਸੇ ਨੂੰ ਮਹਿਕਾਓੁਣ ਲਈ😊❣️
ਦੌਲਤ 💵 ਹੱਥਾਂ ਦੀ ਮੈਲ ਮਾਲਕਾਂ 🙏🏻🙏🏻 ਇੱਜਤਾ ਬਖਸ਼ੀ
ਮੇਰੀ ਤਕਦੀਰ ਵਿੱਚ ਇੱਕ ਵੀ ਦੁੱਖ ਨਾ ਹੁੰਦਾ, ਜੇ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਨੂੰ ਹੁੰਦਾ,,👩👦
ਚਿਹਰੇ ਉੱਤੇ ਰੱਖਕੇ ਹਾਸੇ ਜ਼ਿੰਦਗੀ ਜਿਉਣਾਂ ਸਿੱਖਗੇ ਆਂ ❤️🩹🖤
❤️ਬਾਬੇ ਨਾਨਕ ਦਾ ਹੱਥ ਸਿਰ ਤੇ❤️
ਜੇ ਮਨ ਪੜੇ ਜਾਣ ਤਾਂ ਸਭ ਫੜੇ ਜਾਣ...🤍
ਕਰਮਾਂ ਦੇ ਮਾੜੇ ਹੋ ਸਕਦੇ ਆਂ ਪਰ ਕਿਰਦਾਰਾਂ ਦੇ ਨਹੀਂ ❤️
ਛਾਵਾਂ ਨਾਲੋ ਧੁੱਪਾ ਪਸੰਦ ਨੇ ਅੱਜ ਕੱਲ ਮੈਨੂੰ ਚੁੱਪਾ ਪਸੰਦ ਨੇ
ਨਫ਼ਰਤ ਵੀ ਕਰਕੇ ਦੇਖ ਲਵੋ ✔ ਪਰ TuhadA 👈 Sarna 😏 ਨਈ ❌ ਜਦੋਂ ਅਸੀ Nibhayi Dilo ਤੁਸੀ 😆 ਜਰਨਾ 😑 ਨਈ 💯 😍😘
ਦਿਲ ਸੋਹਣਾ ❤️ ਰੱਖੋ ਜਨਾਬ...ਸੂਰਤ 👳🏼♂️ਆਪੀ ਜੱਚ 👌 ਜਾਣੀ ਏ....
ਆਪਣੀ ਮੁਸਕਰਾਹਟ ਨਾਲ ਦੁਨੀਆ ਬਦਲੋ, ਦੁਨੀਆ ਕਰਕੇ ਆਪਣੀ ਮੁਸਕਰਾਹਟ ਨਾ ਬਦਲੋ
ਮਾਂ ਬਿਨਾਂ ਨਾ ਕੋਈ ਘਰ ਬਣਦਾ ਏ🤶🏻 ਪਿਓ ਬਿਨਾਂ ਨਾ ਕੋਈ ਤਾਜ , ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ ਪਿਓ ਦੇ ਸਿਰ ਤੇ ਰਾਜ👑
ਉਮਰ , ਵਖਤ ਤੇ ਪਾਣੀ ਕਦੇ ਪਿਛਾਂ ਨਹੀ ਮੁੜਦੇ
ਦਿਲ ਦੀ ਅਮੀਰੀ ਚਾਹੀਦੀ ਹੈ ਸੱਜਣਾ ਦੌਲਤਾਂ ਨਾਲ ਰੱਬ ਨੀ ਮਿਲਿਆ ਕਰਦੇ🙏🙏
ਜਿੰਨੇ ਨਾਦਾਨ ਰਹੋਗੇ ਓਨੇ ਆਸਾਨ ਰਹੋਗੇ😊😊
ਤੂੰ ਆਪਣਿਆਂ ਨੂੰ ਖੁਸ਼ ਕਰ ਸੱਜਣਾ, ਅਸੀਂ ਬੇਗਾਨੇ ਹੀ ਠੀਕ ਆਂ..👍
ਨਾਂ ਕੋਈ ਸ਼ਿਕਵਾ ਕੋਈ ਗਮ 🤘 ਜੈਸੀ ਦੁਨਿਆ ਵੈਸੇ ਹਮ 💯
🙏ਤੇਰੇ ਬਿਨਾ ਆਸ ਕਿਤੇ ਹੋਰ ਨਾ ਧਰਾਂ,ਐਨਾ ਸਬਰ ਬਖਸ਼ੀ ਮਾਲਕਾ ਕਿ ਮੈਂ ਸ਼ਿਕਵਾ ਨਹੀਂ ਸ਼ੁਕਰਾਨਾ ਕਰਾਂ।♥
ਬਹੁਤੀ ਪਰਖਣ ਦੀ ਨੀ ਲੌੜ ਮੈਨੂੰ ਬੜਾਂ ਸੌਖਾਂ ਪਾਜੇਗੀ ਮੇਰੇ ਹੱਸਦੇ ਚਿਹਰੇ ਤੋ ਤੂੰ ਧੌਖਾਂ ਖਾਂਜੇਗੀ।😀
ਯਾਰ ਹਕੀਕਤ ਕੁਝ ਨਹੀਂ ਇੱਥੇ..ਖੁਆਬ ਨੇ ਖੁਲੀਆਂ ਅੱਖਾਂ ਦੇ 👀
ਕਿਸੇ ਨੂੰ ਸੁੱਟਣ ਦੀ ਜਿੱਦ ਨੀ😊 ਖੁਦ ਨੂੰ ਬਣਾਉਣ ਦਾ ਜਨੂੰਨ ਆ🎖
ਰਾਜੇ ਤੋ ਬਿੰਨਾਂ ਪਿਆਦਿਆਂ ਨੂੰ ਕੋਣ ਪੁੱਛਦਾ..ਮਾਂ ਪਿਉ ਬਿੰਨਾ ਉਹਨਾਂ ਦੇ ਸ਼ਹਿਜ਼ਾਦਿਆਂ ਨੂੰ ਕੋਣ ਪੁੱਛਦਾ..
ਫਿਰ ਮੱਥੇ ਤੇ ਤਿਉੜੀ ਕਾਹਦੀ ਆ.. ਜੱਗ ਰੁੱਸਿਆ ਰੱਬ ਤਾਂ ਰਾਜ਼ੀ ਆ...🙏
ਉੱਪਰ ਵਾਲਾ ਵੀ ਆਸ਼ਿਕ ਹੈ ਸਾਡਾ, ਤਾਂ ਹੀ ਤਾਂ ਕਿਸੇ ਦਾ ਹੋਣ ਨਹੀਂ ਦਿੰਦਾ ❤️
ਜੇ ਮੁਸ਼ਕਿਲਾਂ ਵਿੱਚੋਂ ਗੁਜ਼ਰ ਰਹੇ ਹੋ ਤਾਂ ਹੌਸਲਾ ਰੱਖੋ,ਇਹ ਮੁਸ਼ਕਿਲਾਂ ਇਕ ਦਿਨ💫 ਬੜਾ ਸੁੱਖ ਦੇਣਗੀਆਂ
ਬਾਜਾ ਵਾਲਿਆਂ ਬਚਾਲੀ ਡਿਗਣੋ ਤੈਨੂੰ ਪਤਾ ਸਾਡੀ ਰਗ ਰਗ ਦਾ👏👏
ਦੁੱਖ ਵੰਡਾਉਣ ਲਈ ਇੱਕ ਹੀ ਸ਼ਖਸ ਕਾਫੀ ਹੁੰਦਾ, ਮਹਿਫਿਲਾਂ ਤਾਂ ਬਸ ਤਮਾਸ਼ਿਆਂ ਲਈ ਹੁੰਦੀਆਂ ਨੇ !!
ਮਰਜੀ ਤਾ ਦਿਲ ਤੇ ਦਿਮਾਗ ਦੀ ਚਲਦੀ ਆ ..ਅੱਖਾਂ ਤਾ ਵਿਚਾਰੀਆ ਐਵੇ ਬਦਨਾਮ ਹੁੰਦੀਆ.💯
🙏ਧੰਨੁ ਧੰਨੁ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ🙏
ਧੁੱਪਾਂ ਦਾ ਨੀ ਡਰ ਮੈਂਨੂੰ, ਛਾਵਾਂ ਮੇਰੇ ਨਾਲ ਨੇ....ਲੋਕੋ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ.....
ਜਿਹੜੇ👇🏼ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ,* 👎👎 ਸੁਪਨਾ 👍ਤਾਂ ਸੋਹਣਾ ਪਰ 👎🏼ਰਹਿਣਾ ਸੁਪਨਾ ਹੀ ਆ
ਸ਼ਾਂਤ ਦਰਿਆਵਾਂ ਦੇ ਵਾਂਗ ਵਹਿੰਦੇ ਨੇਂ ਉਚੀਆਂ ਗੱਲਾਂ ਵਾਲੇ ਅਕਸਰ ਨੀਵੇਂ ਰਹਿੰਦੇ ਨੇਂ....🌹
ਕਿਸੇ ਦੀ 🤔ਯਾਦ ਵਿੱਚ 🥺ਉਦਾਸ ਨਾ ਹੋਵੋ "ਦੋਸਤੋ ਲੋਕ 🤲ਨਸੀਬਾਂ ਨਾਲ ਮਿਲਦੇ ਨੇ 😔ਉਦਾਸੀਆਂ ਨਾਲ ਨਈ 💯💯......
ਹਮੇਸ਼ਾ ਤਿਆਰੀ 'ਚ ਰਿਹਾ ਕਰੋ ਜਨਾਬ, ਮੌਸਮ ਤੇ ਇਨਸਾਨ ਕਦੋਂ ਬਦਲ ਜਾਣ ਕੋਈ ਪਤਾ ਨਹੀਂ💯
ਘਟ ਘਟ ਕੇ ਅੰਤਰ ਕੀ ਜਾਨਤ|| ਭਲੇ ਬੁਰੇ ਕੀ ਪੀਰ ਪਛਾਨਤ ||🙏
ਵਰਤ ਕੇ ਛੱਡਣ ਵਾਲੇ ਲੱਖ ਬੁਰਾ ਕਹਿਣ...ਪਰਖਣ ਵਾਲੇ ਅੱਜ ਵੀ ਸਲਾਮਾਂ ਕਰਦੇ ਨੇ ✍️💖
ਜਿੱਥੇ ਮਾਲਕ ਰੱਖਦਾ ਉੱਥੇ ਰਹਿਣਾ ਪੈਂਦਾ 🙇♀️🥀
ਹਾਸੇ ਮਾੜੇ ਨੀ ਸੱਜਣਾ😊 ਕਿਸੇ ਉਤੇ ਹੱਸਣਾ ਮਾੜਾ ਏ ❤️
ਸਾਫ ਜਿਹੀ ਜ਼ਿੰਦਗੀ ਜੀਉਨੇ ਆ.. ਨਾ ਚਾਲ ਤੇ ਨਾਲ ਕੋਈ ਲਾਰਾ ਏ 😊😊
ਜ਼ਿੰਦਗੀ ਦੇ ਪਨਿਆ ਨੂੰ ਧਿਆਨ ਨਾਲ ਪੜ੍ਹ ਕੇ ਸਮਝੀ.. ਕਾਹਲੀ ਵਿਚ ਪੜ੍ਹ ਕੇ ਅਕਸਰ ਨਾਸਮਝੀਆ ਹੁੰਦੀਆਂ ਨੇ 💯
ਗਲਤੀ😞ਹੋਣ ਤੇ ਸਾਥ😐ਛੱਡਣ ਵਾਲੇ😟ਤਾ ਬਹੁਤ ਨੇ ਪਰ ਗਲਤੀ😞ਨੂੰ ਭੁੱਲ😊ਕੇ ਸਾਥ ਨਿਭਾਉਣ😍ਵਾਲਾ ਕੋਈ_ਕੋਈ ਹੁੰਦਾ✌🏻✌🏻✌🏻✌🏻
ਬਹੁਤ ਵਾਰੀ ਪੁੱਛਿਆ..ਪਤਾ ਨੀ ਮਰਜਾਣੀ ਕੀ ਚਾਹੁੰਦੀ ਆ..🤭 ਨਾ ਆਪ ਗੱਲ ਕਰਦੀ ਆ ਨਾ😉 ਸਹੇਲੀਆ ਨਾਲ ਕਰਾਉਦੀ ਆ
ਹੁਸਨਾ ਦੇ ਲੈਂਦੇ ਨਈਓ ਚਸਕੇ ਜ਼ਿੰਦਗੀ ਦੇ ਲੰਦੇ ਆ ਸਵਾਦ ਨੀ🔥
ਕਮੀਆਂ ਸਾਰਿਆ ਚ ਹੁੰਦੀਆਂ ਨੇ ਪਰ ਨਜ਼ਰ ਸਿਰਫ ਦੂਸਰਿਆਂ ਚ ਆਉਂਦੀਆਂ ਨੇ
ਕੁਝ ਖਾਸ ਰੁਤਬਾ ਨਹੀ ਸਾਡੇ ਕੋਲ, ਬਸ ਗੱਲਾਂ ਦਿਲੋਂ ਕਰੀ ਦੀਆ☝🙏
ਚਿਹਰੇ😘 ਤੇ ਹਾਸੇ ☺️ਰੱਖੀ ਵਾਹਿਗੁਰੂ 🙏 ਜ਼ਿੰਦਗੀ ਨੂੰ ਤਾ ਮਿਹਨਤਾਂ 🙏ਕਰਕੇ ਹਸੀਨ☺️ਬਣਾ ਲਵਾਗੇ
ਬੇਫ਼ਿਕਰਾ ਜਰੂਰ ਹਾਂ ਮਿੱਤਰਾ, ਪਰ ਮਤਲਬੀ ਨਹੀਂ🥀
ਲੱਖ ਬੁਰੇ ਹੋਵਾਗੇ ਪਰ ਆਪਣੇ ਫ਼ਾਇਦੇ ਲਈ ਕਦੇ ਕਿਸੇ ਦਾ ❌ਮਾੜਾ ਨਹੀ ਕੀਤਾ👏
ਵੈਸੇ 💯ਤਾਂ ਬਹੁਤ ਕੁਝ ਹੈ 🙌ਜ਼ਿੰਦਗੀ 'ਚ ਬਸ ਜੋ ❤️ਦਿਲੋਂ ਸਾਨੂੰ❤️ ਚਾਹੇ🧖♀️ ਓਸੇ ਦੀ ਕਮੀ ਹੈ🙂
ਸਬਰ ਰੱਖ ਸੱਜਣਾ, ਸੂਈਆਂ 🕰️ ਫੇਰ ਘੂਮਣਗੀਆ ।।
ਬੇਵਜਾਹ ਕੌਣ ਕਿਸੇ ਨੂੰ ਮਿਲਦਾ... ਹਰ ਮੁਲਾਕਾਤ ਰੱਬ ਦੀ ਸਾਜਿਸ਼ ਹੁੰਦੀ ਆ ❤️❤️🤲
ਮੁਹਬੱਤ ਓਹਦੇ ਨਾਲ ਨਹੀ ਓਹਦੇ ਕਿਰਦਾਰ ਨਾਲ ਕਰੋ, ਸੁਣਿਆ ਹਸੀਨ ਲੋਕ ਬਾਜ਼ਾਰ ਚ ਸ਼ਰੇਆਮ ਵਿਕਦੇ ਨੇ 🥀
ਹੋਣ ਵਾਲੇ ਖੁਦ ਹੀ ਆਪਣੇ ਹੋ ਜਾਂਦੇ ਨੇ , ਕਿਸੇ ਨੂੰ ਕਹਿ ਆਪਣਾ ਨਹੀਂ ਬਣਿਆ ਜਾਂਦਾ।
ਜਿਸ #Din ਕਿਰਪਾ 🤞ਹੋਗੀ ਮੇਰੇ ਮਾਲਕ 🤗ਦੀ ਦੂਰੋਂ ਦੂਰੋਂ ਮੱਥੇ 🙏ਟੇਕਦੀ ਰਹਿ ਜਾਏਂਗੀ ☝️
ਇੱਕ ਸੱਚਾ ਰਿਸ਼ਤਾ ਕੁਝ ਵੀ ਨਹੀਂ ਮੰਗਦਾ ਸਮੇਂ ਅਤੇ ਇੱਜ਼ਤ ਤੋਂ ਇਲਾਵਾ💯
ਕੱਚੀ ਓੁਮਰ ਨਾ ਦੇਖ ਫਕੀਰਾ ਪੱਕੇ ਬਹੁਤ ਇਰਾਦੇ ਨੇ, ਨਜ਼ਰਾਂ ਚੋਂ ਨਜ਼ਰਾਨੇ ਪੜੀਏ ਇੰਨੇ ਧੱਕੇ ਖਾਦੇ ਨੇ•••💡
ਸਮਝ ਤੋਂ ਬਾਹਰ ਹਲਾਤ ਚੱਲ ਰਹੇ ਨੇ , ਹਲੇ ਜ਼ਿੰਦਗੀ 'ਚ ਮਜਾਕ ਚੱਲ ਰਹੇ ਨੇ
ਵਖਤ ⌛️ ਕਾ ਇੰਤਜ਼ਾਰ ਕਰੋ ਮੁਕਾਬਲਾ ਹਮਸੇ ਹੀ ਹੋਗਾ
ਆਪਣੇ ਕਿਰਦਾਰ ਤੇ ਪਰਦਾ ਪਾ ਕੇ ਹਰ ਸ਼ਖਸ ਕਹਿ ਰਿਹਾ ਜਮਾਨਾ ਠੀਕ ਨਹੀ 💯
ਖੁਸ਼ੀਆ ਬੀਜ ਜਵਾਨਾਂ ਹਾਸੇ ਉੱਗਣਗੇ 🙏
☺☺ਜਿਸ Din ਮੈਂ ਪਿਆਰ ✌ Naal ਗੱਲ ਕਰਨੀ ਸ਼ੁਰੂ Karti . . . KamleYa 😉😉 ਤੈਨੂੰ...Sugar👍...ਹੋ ਜਾਣੀ 😃😄 Aa..😂😂😜😛
ਹੱਸ ਤਾਂ ਲੈਦਾ ਹੈ ਦਿਲ ਪਰ....ਖੁਸ਼ ਤੇਰੇ ਨਾਲ ਹੀ ਹੁੰਦਾ ਹੈ....!!!!
ਅਫਵਾਹਾਂ ਸੁਣ 🤔ਕੇ ਐਂਵੇ ਬਦਨਾਮ 😣ਨਾ ਕਰੀ, ਜੇ ਸਮਝਣਾ ਏ🤔 ਤਾਂ ਮੁਲਾਕਾਤ💏 ਕਰ ਕੇ ਵੇਖੀਂ..👈
ਲਫ਼ਜ਼ਾਂ ਦੇ ਮਤਲਬ ਤਾਂ ਹਜ਼ਾਰ ਕੱਢ ਲੈਂਦੇ ਨੇ ਕਾਸ਼ ਕਿਸੇ ਨੂੰ ਖਾਮੋਸ਼ੀ ਸੁਨਣ ਦਾ ਹੁਨਰ ਵੀ ਹੁੰਦਾ..!!🫀👀
ਕੋਈ ਗੱਲ ਨਹੀਂ ਦਿਲਾ, ਗਿਲਾ ਸ਼ਿਕਵਾ ਨਾ ਰੱਖ ਕਿਸੇ ਨਾਲ....ਰੱਬ ਤੇ ਸਭ ਦੇਖ ਰਿਹਾ ਨਾ🙏❤
ਹਮ ਵਹਾਂ ਦੋਸਤੀ ਕਰਤੇ ਹੈਂ 😊 ਜਹਾਂ ਜਾਨ ਸੇ ਜਿਆਦਾ ਜੁਬਾਨ ਕੀ ਕੀਮਤ ਹੋ 🚩
ਹਰ ਕੋਈ ਖੁਬਸੂਰਤ ਹੈ ਸੱਜਣਾ ✌️ ਕੋਈ ਚੇਹਰੇ👶🏻 ਤੋਂ.... ਕੋਈ ਦਿਲ ਤੋ ❣️
ਨੇੜੇ ਤਾਂ ਬਹੁਤ ਆ, ਪਰ ਨਾਲ ਕੋਈ ਨਹੀਂ ♨️
ਝੂਠੀ ਹਮਦਰਦੀ ਨੀ ਦਿੱਤੀ ਕਿਸੇ ਨੂੰ , ਜੀਹਦੇ ਲਈ ਕੁਝ ਕੀਤਾ ਦਿਲੋ ਕੀਤਾ !! 🌿
ਤੁਮ ਜੀਤ ਕਰ ਵੀ ਰੋ ਪੜੋਗੇ, ਹਮ ਤੁਝ ਸੇ ਐਸਾ ਹਾਰੇਂ ਗੇ😇😇
ਕਿਸੇ ਦੇ ਬੁਰੇ ਵਕਤ ਚ ਹੱਸਣ ਦੀ ਗਲਤੀ ਨਾ ਕਰਨਾ, ਇਹ ਵਕਤ ਹੈ ਜਨਾਬ ਚਿਹਰੇ ਯਾਦ ਰੱਖਦਾ ਹੈ…?❤️✍🏻
ਇਥੇ ਸਭ ਮੁਸਾਫਿਰ ਕਿਸੇ ਨਾ ਇਥੇ ਰਹਿਣਾ, ਆਪੋ ਆਪਣੀ ਵਾਟ ਮੁਕਾ ਕਿ ਸਭ ਨੂੰ ਮੁੜ ਨਾ ਪੈਣਾ.💯
ਬਨ ਮਸਤ ਮੌਲਾ ਤੇ ਲੁੱਟ ਨਜਾਰੇ ਜ਼ਿੰਦਗੀ ਦੇ , ਏਥੇ ਟੈਨਸ਼ਨ ਲੈਕੇ ਵਡੇ ਵਡੇ ਰਾਜੇ ਮਰ ਗਏ ਨੇ
ਹੱਥਾਂ ਦੀਆਂ ਲਕੀਰਾਂ ਸਿਰਫ ਸਜਾਵਟ ਬਿਆਨ ਕਰਦੀਆਂ ਨੇ...ਕਿਸਮਤ ਦਾ ਜੇ ਪਤਾ ਹੁੰਦਾ ਤਾਂ ਮੁੱਹਬਤ ਕੌਣ ਕਰਦਾ😊😊
ਫੈਸ਼ਨ ਦਾ ਵਕਤ ਹੁੰਦਾ ਹੈ, ਸਾਦਗੀ ਤਾ ਸਦਾ ਹੀ ਤਖਤਾਂ ਤੇ ਰਾਜ ਕਰਦੀ ਏ!🌸
ਵੱਡੇ ਵੱਡੇ ਜ਼ਿੰਦਗੀ ਤੋਂ ਤੰਗ ਦੇਖੇ ਨੇ , ਸ਼ਾਹੂਕਾਰਾਂ ਨਾਲੋਂ ਜਿਆਦਾ ਖੁਸ਼ ਮੈਂ ਮਲੰਗ ਦੇਖੇ ਨੇ.....✍️😍
ਫੁੱਲਾ ਵਰਗਾ ਸੁਭਾਅ ਏ ਫੱਕਰਾ ਦਾ, ਕੁਰਬਾਨ ਹੋ ਜਾਨੇ ਆ ਕਿਸੇ ਨੂੰ ਮਹਿਕਾਓੁਣ ਲੲੀ 🌸
ਗ਼ਲਤੀਆਂ ਨੂੰ ਮਾਫ ਕਰਨਾ ਸਿੱਖ ਸੱਜਣਾ, ਗੁੱਸੇ ਹੋ ਕੇ ਜੱਗ ਵਿਚ ਲੱਖਾਂ ਤੁਰੇ ਫਿਰਦੇ ਨੇ...😊❤️
ਜ਼ਿੰਦਗੀ ਦੋ ਸ਼ਬਦਾਂ ਵਿੱਚ ਇਸ ਤਰ੍ਹਾਂ ਅਰਜ਼ ਹੈ ਅੱਧੀ ਕ ਕਰਜ਼ ਹੈ, ਅੱਧੀ ਕ ਫਰਜ਼ ਹੈ
ਵਕਤ 🕛ਦੀ ਮਾਰ ਤਾਂ ਸੱਭ ਤੇ ਪੈਂਦੀ ਕਈ ਜਰ ਜਾਂਦੇ ਤੇ ਕਈ ਹਰ ਜਾਂਦੇ👎
ਮਾੜਾ ਨੀ ਆ ਮੈ…..ਬਸ ਤੁਹਾਨੂੰ ਚੰਗਾ ਨਹੀ ਲੱਗਦਾ…!! 🤘🏻
ਬੇਫਿਕਰੇ ਜਰੂਰ ਆ, ਪਰ ਮਤਲਬੀ ਨਹੀਂ😀
ਇੱਜ਼ਤ ਅਕਸਰ ਮਰਨ ਤੋਂ ਬਾਅਦ ਮਿਲਦੀ ਆ, ਨਹੀਂ ਤਾਂ ਜਿਓਦੇ ਜੀਅ ਤਾਂ ਲੋਕ ਮੂੰਹ ਨੀ ਲਾਉਂਦੇ।।💔☺️
ਦੁਆਵਾਂ🙏 ਖੱਟਿਆ ਕਰ ਜਿੰਦੜੀਏ ❤️ਹਰ ਥਾਂ ਪੈਸਾ 💸 ਕਮ ਨਹੀਂ ਆਉਂਦਾ 🙏❤️
ਮੇਰੇ ਬਦਲਣ 'ਚ ਬਹੁਤ ਹੀ ਕਾਰਨ ਨੇ, ਕੁੱਝ ਕਿਸਮਤ ਦੀਆਂ ਮਾਰਾਂ ਨੇ ਕੁੱਝ ਮੁਹੱਬਤ ਦੀਆਂ ਹਾਰਾਂ ਨੇ
ਘਾਟੇ ਮਿਲੇ ਜਮਾਨੇ ਤੋ ਪਰ ਦੁੱਗਣੇ ਮਿਲੇ ਤਜਰਬੇ🖤
ਰੱਬ ਸਮਾ ਤੇ ਮਾੜਾ ਦਿੰਦਾ ਏ ਪਰ ਬੰਦੇ ਪਰਖਣ ਲਈ💯
ਕਦਰ ਤਾ ਬੰਦੇ ਦੇ ਕਿਰਦਾਰ ਦੀ ਹੁੰਦੀ ਆ…ਕੱਦ ਵਿਚ ਤਾ ਪਰਛਾਵਾਂ ਵੀ ਇਨਸਾਨ ਤੋ ਵੱਡਾ ਹੁੰਦਾ💯💯