- Latest
- Trending
ਬੇ ਹਿਮਤੀ ਨੇ ਜੋ ਸ਼ਿਕਵਾ ਕਰਨ ਮੁਕਦਰਾ ਦਾ.... ਉੱਗਣ ਵਾਲੇ ਉੱਗ ਪੈਂਦੇ ਨੇ ਪਾੜ੍ਹ ਕੇ ਸੀਨਾ ਪੱਥਰਾਂ ਦਾ....💪
ਖੁਦ ਨੂੰ ਕਰ ਬੁਲੰਦ ਇੰਨਾ ਕਿ ਹਰ ਤਕਦੀਰ ਤੋਂ ਪਹਿਲਾਂ ਖੁਦਾ ਵੀ ਪੁੱਛੇ ਤੈਨੂੰ ਕਿ ਤੇਰੀ ਮਰਜ਼ੀ ਹੈ ਕੀ ਬੰਦਿਆ✅
ਮਿਹਨਤ ਨਾਲ 💥ਗੁੱਡਣਾ ਪੈਦਾਂ 🤩ਕਿਆਰੀਆਂ ਨੂੰ ,, ਫੇਰ ਕਿਤੇ ਜਾ 😇ਕੇ ਫਸਲ ਮੁੱਲ ਮੋੜਦੀ 💢ਆ !!
ਲੰਮੇ ਪੈਡੇ ਨੇ ਥੱਕਣਾ ਕਿਉ ਰੱਬ ਪਰਖਦਾ ਅੱਕਣਾ ਕਿਉ💯❤️
ਜੇ ਮੁਸ਼ਕਿਲਾਂ 🤔ਵਿੱਚੋਂ ਗੁਜ਼ਰ ਰਹੇ ਹੋ😲 ਤਾਂ ਹੌਸਲਾ ਰੱਖੋ,ਇਹ 😇ਮੁਸਕਿਲਾਂ ਇਕ ਦਿਨ💫 ਬੜਾ ਸੁੱਖ ਦੇਣਗੀਆਂ🤗🤗
ਤਰੱਕੀ ਤੇ ਅਰਾਮ ਦੋਵੇਂ ਇੱਕੋ ਸਮੇਂ ਨਹੀਂ ਹੋ ਸਕਦੇ 💯
ਇਨਸਾਨ ਹਮੇਸ਼ਾਂ ਇੱਕੋ ਵਰਗਾ ਨਹੀਂ ਰਹਿੰਦਾ, ਵਕਤ, ਹਾਲਾਤ ਅਤੇ ਲੋਕ, ਉਸਨੂੰ ਬਦਲਣ ਤੇ ਮਜਬੂਰ ਕਰ ਹੀ ਦਿੰਦੇ ਨੇ.💯💯
ਬੰਦਾ ਮੂੰਹ ਢੰਗ ਨਾਲ ਖੋਲੇ ਫੇਰ ਚਾਹੇ ਥੋੜਾ ਬੋਲੇ💯
ਹਰ ਚੁੱਭਣ ਵਾਲੀ ਚੀਜ਼ ਕਦੇ ਬੁਰੀ ਨਹੀ ਹੁੰਦੀ ਸੂਈ ਵੀ ਤਾਂ ਕੱਪੜੇ ਚ ਚੁੱਬਦੀ ਹੈ ਪਰ ਸ਼ਾਨਦਾਰ ਕੱਪੜੇ ਸਿਊਣ ਲਈ💯
ਤਰੀਫਾਂ ਦਿਨ ਬਣਾਉਂਦੀਆਂ ਨੇ, ਤੇ ਤਾਨੇ ਜ਼ਿੰਦਗੀ ਬਣਾਉਂਦੇ ਨੇ💯
ਸਮਾ ਸਿਖਾ ਦਿੰਦਾ ਚੱਲਣਾ ਬਿਨਾਂ ਸਹਾਰੇ ਤੋਂ ਜਿੰਦਗੀ ਨੀ ਕਦੇ ਮੁੱਕਦੀ ਹੁੰਦੀ ਇਕ ਬਾਜੀ ਹਾਰੇ ਤੋਂ💯
ਰਾਹ ਲੈ ਈ ਜਾਣਗੇ ਮੰਜ਼ਿਲ ਤੱਕ ਕਦੇ ਸੁਣਿਆ ਰਾਤ ਨੇ ਸਵੇਰ 🌞 ਨਾ ਹੋਣ ਦਿੱਤੀ ਹੋਵੇ💯
ਗ਼ਲਤੀ ਕਰਨਾ ਬੁਰਾ ਨਹੀਂ ਹੈ, ਗ਼ਲਤੀ ਕਰ ਕੇ ਸਿਖਿਆ ਨਾ ਲੈਣਾ ਬੁਰਾ ਹੈ�.....
ਜੀਵਨ ਦਾ ਮਤਬਲ ਖੁਦ ਨੂੰ ਲੱਭਣਾ ਨਹੀਂ ਬਲਕਿ ਖੁਦ ਨੂੰ ਕਾਮਜ਼ਾਬ ਕਰਨਾ💯
ਮਿਹਨਤ ਪੱਲੇ ਸਫਲਤਾ, ਆਲਸ ਪੱਲੇ ਹਾਰ , ਆਕੜ ਪੱਲੇ ਔਕੜਾਂ, ਮਿੱਠਤ ਦੇ ਸੰਸਾਰ ।
ਵਕਤ ਹਮੇਸ਼ਾ ਤੁਹਾਡਾ ਹੈ, ਚਾਹੇ 😴ਇਸਨੂੰ ਸੌ ਕੇ ਗਵਾ ਲਉ ।। ਚਾਹੇ ਮਿਹਨਤ🏃🏻♂ ਕਰਕੇ ਕਮਾ ਲਵੋ".....🙏♣♠
ਸਮਾਂ ਵੀ ਝੁਕਜੂ ਤੂੰ ਮੂਹਰੇ ਅੜ੍ਹ ਕੇ ਤਾਂ ਦੇਖ | ਸਵਾਦ ਬਹੁਤ ਆਉਂਦਾ ਸੱਚੀਂ ਤੂੰ ਜਿੰਦਗੀ ਨਾਲ ਲੜ ਕੇ ਤਾਂ ਦੇਖ l❤️
ਇਕੱਲੇ ਤੁਰਨ ਦੀ ਆਦਤ🚶♂ ਪਾ ਲਾ ਮਿਤਰਾ ਕਿਉਂਕਿ ਇਥੇ ਲੋਕ ਸਾਥ🤝 ਉਦੋਂ ਛੱਡਦੇ ਆ ਜਦੋ ਸਭ ਤੋ ਵੱਧ ਲੌੜ ਹੋਵੇ🙏
ਵੱਡੀ ਮੰਜ਼ਿਲ ਦੇ ਮੁਸਾਫ਼ਿਰ, ਛੋਟੇ ਦਿਲ ਨਹੀਂ ਰੱਖਿਆ ਕਰਦੇ..!❤️
ਕਿਸਮਤਾਂ ਮਿਹਨਤ ਕੀਤੀਆ ਹੀ ਬਦਲਦੀਆਂ ਨੇ, ਆਲਸ ਤਾਂ ਬੰਦੇ ਨੂੰ ਮੂੰਹ ਤੱਕ ਨਾ ਧੋਣ ਦੇਵੇ 💯💯
ਹਲਾਤਾਂ ਅਨੁਸਾਰ ਬਦਲਨਾ ਸਿਖ ਲਵੋ, ਸਾਰੀ ਉਮਰ ਜਿੰਦਗੀ ਇਕੋ ਜਿਹੀ ਨਹੀਂ ਹੁੰਦੀ ❤
ਦੂਜਿਆਂ ਦੇ ਤਜ਼ਰਬੇ ਤੋਂ ਵੀ ਕੁੱਝ ਸਿੱਖਣਾ ਪੈਂਦਾ ਜਨਾਬ ਜਿੰਦਗੀ ਛੋਟੀ ਪੈ ਜਾਂਦੀ ਆ , ਖੁਦ ਸਬਕ ਸਿੱਖਦੇ · ਸਿੱਖਦੇ | 💯 💯
ਆਪਣੇ ਜ਼ਮੀਰ ਨੂੰ ਉੱਚਾ ਕਰ ਮਿੱਤਰਾਂ ਵੇਖੀ ਲੋਕਾਂ ਦੇ ਮਹਿਲ ਵੀ ਓਹਦੇ ਅੱਗੇ ਛੋਟੇ ਹੋ ਜਾਣਗੇ |
ਹਾਲਾਤਾਂ ਅਨੁਸਾਰ ਬਦਲਣਾ ਸਿੱਖੋ, ਸਾਰੀ ਉਮਰ ਜ਼ਿੰਦਗੀ ਇੱਕੋ ਜਿਹੀ ਨਹੀਂ ਰਹਿੰਦੀ l
ਖੁਸ਼ੀ ਖੁਦ ਵਿੱਚੋ ਲੱਭੋ ਕਿਸੇ ਹੋਰ ਦਾ ਬੂਹਾ ਖੜਕਾਓਂਗੇ ਤਾਂ ਦੁੱਖ ਹੀ ਮਿਲੇਗਾ |
ਜਦੋ ਤੁਸੀਂ ਰੋਜ਼ ਡਿੱਗ ਕੇ ਦੁਬਾਰਾ ਖੜੇ ਹੁੰਦੇ ਹੋ ਤਾਂ ਤੁਹਾਡੇ ਹੋਂਸਲੇ ਜ਼ਿੰਦਗੀ ਤੋਂ ਵੀ ਵੱਡੇ ਹੋ ਜਾਂਦੇ ਹਨ |
ਕੁੱਝ ਕਰਨ ਦਾ ਜਜ਼ਬਾ ਹੋਵੇ ਤਾਂ ਮੁਸ਼ਕਿਲ ਤੋਂ ਮੁਸ਼ਕਿਲ ਹਾਲਾਤ ਵੀ ਸੁਖਾਲੇ ਹੋ ਜਾਂਦੇ ਹਨ |
ਦੋਸਤਾ...ਮੁਸੀਬਤ ਸਭ ਤੇ ਆਉਂਦੀ ਹੈ ਕੋਈ ਬਿਖਰ ਜ਼ਾਂਦਾ ਹੈ ਤੇ ਕੋਈ ਨਿਖਰ ਜ਼ਾਂਦਾ ਹੈ |
ਕਿਵੇਂ ਕਿਹ ਦਿਆਂ ਕਿ ਥੱਕ ਗਿਆ ਹਾਂ ਮੈਂ, ਪਤਾ ਨਹੀਂ ਕਿੰਨੀਆਂ ਜਿੰਮੇਵਾਰੀਆਂ ਜੁੜੀਆਂ ਨੇ ਮੇਰੇ ਨਾਲ
ਸ਼ਾਂਤੀ ਨਾਲ ਮਿਹਨਤ ਕਰੋ ਅਤੇ ਆਪਣੀ ਕਾਮਯਾਬੀ ਨੂੰ ਰੌਲਾ ਪਾਉਣ ਦਿਓ..
ਜਜ਼ਬਾ ਰੱਖੋ ਹਰ ਪਲ ਜਿੱਤਣ ਦਾ, ਕਿਉਕਿ ਕਿਸਮਤ ਬਦਲੇ ਨਾ ਬਦਲੇ ਪਰ ਵਕ਼ਤ ਜਰੂਰ ਬਦਲਦਾ ਹੈ ….
ਕਿਸਮਤਾਂ ਮਿਹਨਤ ਕਿੱਤੀਆ ਹੀ ਬਦਲਦੀਆਂ ਨੇ..ਆਲਸ ਤਾਂ ਬੰਦੇ ਨੂੰ ਮੂੰਹ ਤੱਕ ਨਾ ਧੋਣ ਦੇਵੇ..