Punjabi Love Shayari

Continue reading punjabi love shayari — handpicked punjabi love lines, status and captions on page 3.

ਪਤਾ ਨਹੀ ਸੀ ਕਿ ਮੁਹੱਬਤ ਹੋ ਜਾਵੇਗੀ,💐 ਸਾਨੂੰ ਤੇ ਬਸ ਉਸਦਾ ਮੁਸਕਰਾਉਣਾ 🥰 ਚੰਗਾ ਲੱਗਦਾ ਸੀ |
ਦਿਲ ਵਿੱਚ ਪਿਆਰ ਰੱਖਿਆ ਕਰ ਮਿੱਠੀਏ ਯਾਦ ਤਾਂ ਦੁਸ਼ਮਣ ਵੀ ਬਹੁਤ ਕਰਦੇ ਆ❤️
ਸਭ ਕੁਝ ਛੱਡ ਕੇ ਬਸ ਤੇਰੇ ਨਾਲ ਬੈਠਣਾ ਚਾਹੁੰਣੇ ਆ🤞🏻 ਦੋ ਮਿੰਟ ਹੀ ਸਹੀ ਬਸ ਅੱਜ ਤੇਰੇ ਨਾਲ ਗੱਲ ਕਰਨਾ ਚਾਹੁੰਣੇ ਆ✨
ਮਨ ਹੀ ਮਨ ਮੈਂ ਉਸ ਦਿਨ ਮੁਸਕੁਰਾਇਆ ਸੀ ਜਦ ਤੂੰ ਪਹਿਲੀ ਵਾਰ ਮੈਨੂੰ ਬੁਲਾਇਆ ਸੀ !!!❤️
ਕੁਝ ਏਨੀ ਕੁ ਰਹਿੰਦੀ ਉਡੀਕ ਤੇਰੀ,🥀 ਕੇ ਉਡੀਕ ਨੂੰ ਵੀ ਹੁਣ ਤਾਂ ਉਡੀਕ ਤੇਰੀ❤️
ਇਸ ਲਈ ਘੱਟ ਕਰਦੇ ਹਾਂ ਜ਼ਿਕਰ ਤੇਰਾ, ਕਿਤੇ ਤੂੰ ਖ਼ਾਸ ਤੋਂ ਆਮ ਨਾ ਹੋ ਜਾਵੇ❤️
ਦਿਲ ਦੀਆਂ ਗੱਲਾਂ ਫੇਰ ਦਸਾਂਗੇ ਤੈਨੂੰ..,❤️ਜੇ ਤੇਰੇ ਨਾਲ ਬੈਠਣ ਦਾ ਕਦੇ ਸਬੱਬ ਬਣਿਆ.❤️
ਬਸ ਐਨਾ ਕੁ ਕਰੀਬ ਰਹੀ ਸੱਜਣਾ, ਜੇ ਗੱਲਾਂ ਨਾ ਵੀ ਹੋਣ, ਤਾਂ ਵੀ ਦੂਰੀ ਨਾ ਲੱਗੇ. ❤️❤️
ਤੇਨੂੰ ਦੇਖਿਆ ਤੇ ਜ਼ਿੰਦਗੀ ਨਾ ਪਿਆਰ ਹੋ ਗਿਆ ❤️
 ਕਿਸ ਲੀਏ ਦੇਖਤੇ ਹੋ ਆਈਨਾ... ਤੁਮ ਤੋਹ ਖੁਦ ਸੇ ਭੀ ਖੂਬਸੂਰਤ ਹੋ❤️
❤️☺️ਸ਼ੁਰੂ ਤਾਂ ਕਰਲਾਗੇ ਬਸ ਤੂੰ ਅਗੇ ਤੌਰ ਲਵੀ,ਸਾਨੂੰ ਗੱਲਾਂ ਘੱਟ ਹੀ ਔਹਰਦੀਆ...❤️💯
ਖਿਆਲ ਰਖਿਆਂ ਕਰ ਆਪਣਾ ਸੱਜਣਾ, ਸਾਡੀ ਆਮ ਜਿਹੀ ਜਿੰਦਗੀ ਵਿਚ ਬਹੁਤ ਖਾਸ ਏ ਤੂੰ ❤️
ਮਿਲੇ ਸੀ ਇੱਕ ਦਿਨ ਆਪਾ ਅਜਨਬੀ ਬਣਕੇ, ਪਰ ਅੱਜ ਮੇਰੀ ਸਭ ਤੋਂ ਪਹਿਲੀ ਜਰੂਰਤ ਏ ਤੂੰ❤️
ਜਿਹਨੂੰ ਦਿਲ 'ਚ' ਵਸਾਈਏ ਉਹਨੂੰ ਜਿੰਦ ਵੀ ਬਣਾਈਏ 🌹🥺
ਲੱਗਦੀ ਪਿਆਰੀ ਜਦੋਂ ਖਿੜ-ਖਿੜ ਹੱਸਦੀ; ਤੇਰੇ ਦਿਲ ਦਾ ਪਤਾ ਨੀ ਮੇਰੇ ਦਿਲ ’ਚ ਤੂੰ ਵੱਸਦੀ❤️
ਇਹ ਜੋ ਹਲਕੀ ਜਿਹੀ ਫਿਕਰ ਕਰਦੇ ਹੋ ਨਾ..... ਬੱਸ ਇਸੇ ਨੇ ਮੈਨੂੰ ਬੇਫਿਕਰ ਰੱਖਿਆ ਹੈ....!
ਤੇਰੇ ਲਈ ਤੇਰੇ ਨਾਲ ਲੜ ਰਹੇ ਹਾਂ 😊ਪਤਾ ਨੀ ਕਿਹੋ ਜਿਹੀ ਮੁਹੱਬਤ ਕਰ ਰਹੇ ਹਾਂ | ❤️
ਦਿਲ ਵਿੱਚ ਪਿਆਰ ਰੱਖਿਆ ਕਰ ਮਿੱਠੀਏ ਯਾਦ ਤਾਂ ਦੁਸ਼ਮਣ ਵੀ ਬਹੁਤ ਕਰਦੇ ਆ❤️
ਕਮਲਿਆ ਜਦ ਤਕ ਮੈਂ ਤੇਰੇ ਦਿਲ ਚ ਵੱਸਦੀ ਆਂ😊, ਤੂੰ ਦਿਲ ਨਾ ਛੱਡਿਆ ਕਰ❤
"ਅਸੀਂ ਸਿਰਫ ਚੰਗੇ ਦੋਸਤ ਹਾਂ" ਕੁੱਝ ਏਦਾਂ ਦੀ ਵੀ ਹੁੰਦੀ ਹੈ ਅਧੂਰੀ ਮੁਹੱਬਤ❤️❤️
ਤੈਨੂੰ ਚੰਨ ਨੀ ਮੈਂ ਕਿਹ ਸਕਦਾ, ਚੰਨ ਵੀ ਦਾਗੀ ਆ। ਤੈਨੂੰ ਕੋਈ ਹੋਰ ਤੱਕੇ, ਨਾ ਨਾ ਖੰਡ ਤੂੰ ਸਾਡੀ ਆ।❤️
ਨੀਂਦ ਖੋ ਰੱਖੀ ਏ ਉਸਦੀਆਂ ਯਾਦਾਂ ਨੇ ਸ਼ਿਕਾਇਤ ਉਸਦੀ ਦੂਰੀ ਦੀ ਕਰਾ ਜਾਂ ਮੇਰੀ ਚਾਹਤ ਦੀ ❤️
ਬਹੁਤ ਬਰਕਤ ਆ ਤੇਰੇ ਇਸ਼ਕ 'ਚ😘ਜਦੋਂ ਦਾ👩‍❤️‍👨ਹੋਇਆ ਵਧਦਾ ਈ ਜਾ ਰਿਹਾ
ਹੋਤੀ ਰਹੇਗੀ 🥰 ਮੁਲਾਕ਼ਾਤੇੰ ਤੁਮਸੇ 😊 ਨਜ਼ਰੌ਼ ਸੇ 🧐 ਦੂਰ ਹੋ ਦਿਲ 💕 ਸੇ ਨਹੀਂ,,
ਨਫ਼ਰਤ ਆਕੜ ਤਿਆਗ ਕੇ ਹੀ ਮੇਲ ਹੁੰਦਾ ਰੂਹਾਂ ਦਾ ਝੁਕਣਾ ਹੀ ਪੈਂਦਾ ਸਜਨਾ ਪਾਣੀ ਪੀਣ ਲਈ ਖੂਹਾਂ ਦਾ।❤️💯
ਤੂੰ ਕੀ ਜਾਨੇ ਤੇਨੂੰ ਕਿੰਨਾ ਪਿਆਰ ਕਰੀਏ , ਯਾਰਾ ਤੇਨੂੰ ਕਿਵੇ ਇਜਹਾਰ ਕਰੀਏ , ਤੂੰ ਤਾ ਸਾਡੇ ਇਸ਼ਕੇ ਦਾ ਰੱਬ ਹੋ ਗਿਓ, ਇੰਨਾ ਤੇਰੇ ਉੱਤੇ ਐਤਬਾਰ ਕਰੀਏ ॥
ਇਕ ਰੀਜ ਸੀ ਮੇਰੀ ਕੀ ਕਦੇ ਓਹ ਵੀ ਮਨਾਵੇ..ਪਰ ਇਹ ਕਮਬਖਤ ਦਿਲ ❤️ ਕਦੇ ਓਹਦੇ ਨਾਲ ਰੁਸਿਆ ਈ ਨਹੀ
ਪੂਰੀ ਦੁਨੀਆਂ ਨਾਲ ਲੜ ਲਵਾਂਗੇ ਇੱਕ ਹੱਥ ਨਾਲ ਦੂਜੇ ਹੱਥ 'ਚ ਜੇ ਤੇਰਾ ਹੱਥ ਹੋਵੇ💯❣️💘
ਹਜ਼ਾਰਾਂ ਲੋਕ ਮਿਲੇ ਤੇਰੇ ਸ਼ਹਿਰ ਦੇ ਤੇਰੇ ਮਗਰੋਂ ਪਰ ਤੇਰੇ ਜਿਹਾ ਕੋਈ ਨਹੀਂ🙂❤️
ਤੇਰੇ ਨੂਰ ਨੇ ਇਸ਼ਕ ਦੇ ਰਾਹਾਂ ਨੂੰ ਰੋਸ਼ਨਾਇਆ..ਤੇਰੇ ਨੈਣਾਂ ਨੇ ਤਾਂ ਸਾਨੂੰ ਕਾਗਜ਼ ਕਲਮ ਫੜਾਇਆ 😇❤️
ਔਖੇ ਬੜੇ ਨੇ ਵਿਛੋੜੇ ਸਹਿਨੇ ਰੱਬਾ ਵਿਛੋੜਾ ਨਾ ਤੂੰ ਕਿਸੇ ਦਾ ਪਾ ਦੇਵੀ ! ਜੇ ਕੋਈ ਕਰਦਾ ਏ ਕਿਸੇ ਨੂੰ ਸੱਚੇ ਦਿਲੋ ਪਿਆਰ ਤਾਂ ਰਹਿਮ ਕਰਕੇ ਉਹਨਾਂ ਨੂੰ ਮਿਲਾ ਦੇਵੀ ☺
ਜੇ ਵਿਕੇ ਤੇਰੀ ਯਾਰੀ, ਤਾਂ ਸਭ ਤੋਂ ਪਹਿਲਾ ਖਰੀਦਦਾਰ ਮੈਂ ਹੋਵਾਗਾ ਤੈਨੂੰ ਖਬਰ ਨਹੀ ਹੋਣੇ ਤੇਰੀ ਕੀਮਤ ਦੀ ਪਰ ਸਭ ਤੋਂ ਅਮੀਰ ਮੈ ਹੋਵਾਗਾ❤️❤️
ਨਫ਼ਰਤ ਆਕੜ ਤਿਆਗ ਕੇ ਹੀ ਮੇਲ ਹੁੰਦਾ ਰੂਹਾਂ ਦਾ ਝੁਕਣਾ ਹੀ ਪੈਂਦਾ ਸਜਨਾ ਪਾਣੀ ਪੀਣ ਲਈ ਖੂਹਾਂ ਦਾ।❤️💯
ਭਾਵੇਂ ਪਿਆਰ ਮੇਰਾ ਇੱਕ ਤਰਫਾ ਏ ਪਰ ਉਹਨੂੰ ਥੋੜਾ ਬਹੁਤ ਅਹਿਸਾਸ ਤਾਂ ਹੁੰਦਾ ਹੀ ਹੋਉ❤️
ਵਾਅਦੇ ਭਾਵੇ ਲੱਖ ਕਰਦੇ ਨੇ ਲੋਕੀ ਮਾਪਿਆ ਜਿਨਾ ਨਾ ਕੋਈ ਪਿਆਰ ਕਰਦਾ
ਉਹ ਨੂੰ ਮੇਰੀ ਸਾਦਗੀ ਪਸੰਦ ਆ ਤੇ ਮੈਨੂੰ ਉਹਦਾ ਰੀਝ ਲਾਕੇ ਤੱਕਣਾ |
ਰੱਬ ਮੇਹਰ ਕਰੇ ਜੇ ਸਾਡੇ ਤੇ ਜਿੰਦਗੀ ਦੀਆਂ ਆਸਾ ਪੂਰੀਆਂ ਹੋਣ , ਅਸੀਂ ਹਰ ਪਲ ਨਾਲ ਤੇਰੇ ਰਹਿਏ ਕਦੇ ਪਿਆਰ ਵਿੱਚ ਨਾ ਦੂਰਿਆਂ ਹੋਣ
ਤੇਰੇ ਰਾਹਾਂ ਵਿਚ ਅਖੀਆਂ ਵਿਛਾ ਕੇ ਬੇਠੇ ਹਾ, ਸੋਹ ਰਬ ਦੀ ਦੁਨੀਆਂ ਭੁਲਾ ਕ ਬੇਠੇ ਹਾ ❤️
ਤੇਰੀ ਸਾਦਗੀ ਨੇ ਮਨ ਮੋਹ ਲਿਆ, ਮੈਨੂੰ 'ਮੇਰੇ' ਤੋਂ ਹੀ ਖੋਹ ਲਿਆ❤️❤️
ਦਿਲ ❤️ ਦਾ ਰੋਗ ਦਵਾ ਹੋ ਜਾਏਗਾ, ਪਤਾ ਨੀ ਸੀ ਉਹ ਖੁਦਾ ਹੋ ਜਾਏਗਾ.🥰
ਜ਼ਿੰਦਗੀ ਬਹੁਤ ਸੋਹਣੀ ਹੈ...ਸਾਰੇ ਏਹੀ ਕਹਿੰਦੇ ਨੇਂ, ਪਰ ਜਦੋਂ ਤੈਨੂੰ ਦੇਖਿਆ ਤਾਂ ਯਕੀਨ ਜਿਹਾ ਹੋ ਗਿਆ
ਨਾਰਾਜ਼ ਹੋ ਕਰ ਭੀ ਨਾਰਾਜ਼ ਨਹੀਂ ਹੋਤੇ, ਤੁਮਸੇ ਕੁਛ ਐਸੀ ਮੁਹੱਬਤ ਹੈ..❤️❤️
ਇੱਕ ਹੀ ਸ਼ਕਸ ਹੁੰਦਾ ਏ ਕਾਇਨਾਤ ਵਰਗਾ ਇਸ਼ਕ ਦੇ ਰਾਹਾਂ ਚ ਕਾਫਲੇ ਨੀ ਹੁੰਦੇ❤️
ਦਿਲੋਂ ਤਾਂ ਨਹੀਂ ਕਦੇ ਤੈਨੂੰ ਭੁੱਲਦੇ ਜੇ ਧੜਕਣ ਹੀ ਰੁੱਕ ਗਈ ਤਾਂ ਮਾਫ ਕਰੀਂ
ਕੌਫੀ ਤਾਂ ਕੱਚੇ ਰਿਸ਼ਤਿਆਂ ਦੀ ਨੀਂਹ ਹੁੰਦੀ ,ਪੱਕਿਆਂ ਲਈ ਤਾਂ ਹਾਲੇ ਵੀ ਲੋਕ ਚਾਹ ਤੇ ਬੁਲਾਉਂਦੇ ਨੇ.☕❤️
ਜਦੋਂ ਤੁਸੀ ਕਿਸੇ ਤੇ ਸ਼ੱਕ ਹੀ ਕਰਦੇ ਰਹੋਗੇ ,ਉਥੇ ਭਰੋਸੇ ਕਰਨ ਦੀ ਗੱਲ ਨੀ ਹੋ ਸਕਦੀ, ਕਿਉਂਕਿ ਕਿਸੇ ਦੇ ਹੋਣ ਲਈ ਸਮਰਪਿਤ ਹੋਣਾ ਪੈਂਦਾ ਹੈ ।
ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ ਬੱਸ ਇੱਕੋ ਜਾਨ ਮੇਰੀ ਆ ਜੋ ਬਾਹਲੀ ਮਿਠੀ ਆ 😘
ਜਰੂਰੀ ਨਹੀਂ ਕਿ ਇਸ਼ਕ ਵਿੱਚ ਬਾਹਾਂ ਦਾ ਸਹਾਰਾ ਮਿਲੇ, ਕਿਸੇ ਨੂੰ ਜੀ ਭਰ ਕੇ ਮਹਿਸੂਸ ਕਰਨਾ ਵੀ ਮੁਹੱਬਤ 💕
ਜਿਉਣ ਲਈ ਲੋੜ ਸਾਹਾਂ ਦੀ ਜਿੰਨੀ ਏ ਤੇਰੇ ਨਾਲ ਮੋਹੁੱਬਤ ਓਨੀ ਏ..!!❤️❤️
ਤੇਰੇ ਸੀ ਤੇਰੇ ਹਾਂ ਸੱਜਣਾ ਇਹ ਵਹਿਮ ਦਿਲ ਚੋ ਕੱਢ ਦੇ, ਕਿ ਕਿਸੇ ਹੋਰ ਤੇ ਡੁਲ ਜਾਵਾਂਗੇ❤️❤️
ਫੇਰ ਕੀ ਹੋਇਆਂ ਸੱਜਣਾ ਤੂੰ ਸਾਡੇ ਨਾਲ ਗੱਲ ਨਹੀਂ ਕਰਦਾ💖ਸਾਡੀ ਤਾਂ ਹਰ ਗੱਲ ਚ ਤੇਰਾ ਹੀ ਜ਼ਿਕਰ ਏ ❤️
ਕਿੱਦਾਂ ਦਸਿਆ ਜਾਵੇ ਅਪਣੇ ਹਾਲਾਤਾਂ ਨੂੰ ਕਮਲੇ ਸੱਜਣ Dialogue ਦੱਸਦੇ ਨੇ ਸਾਡੇ ਜਜ਼ਬਾਤਾਂ ਨੂੰ.❤️
ਕਾਸ਼ ਤੈਨੂੰ ਮੇਰੀ ਜਰੂਰਤ ਹੋਵੇ ਮੇਰੀ ਤਰ੍ਹਾਂ ਤੇ ਮੈ ਤੈਨੂੰ ਨਜ਼ਰ ਅੰਦਾਜ਼ ਕਰਾਂ ਤੇਰੀ ਤਰ੍ਹਾਂ...😊
ਕਿਸਮਤ ਆਪਣੀ ਰੱਬ ਤੋ ਲਿਖਵਾ ਕੇ ਲਿਆਏ ਹਾ , ਇੰਝ ਤਾ ਨੀਂ ਸੱਜਣਾ ਤੇਰੇ ਏਨੇ ਕਰੀਬ ਆਏ ਹਾ ।
ਤੇਰੀ ਮੇਰੀ.. ਮੇਰੀ ਤੇਰੀ ਗੱਲ ਨਾ ਬਣੇ ਲੋਕੀ ਫਿਰਦੇ ਨੇ ਜੋੜੀਆਂ ਬਣਾ ਕੇ...♥♥
ਉਹ ਗੱਲਾਂ ਗੱਲਾਂ ਚ ਏਨਾ ਮੋਹ ਲੈਂਦਾ 🥰 ਦੋ ਚਾਰ ਗੱਲਾਂ ਨਾਲ਼ ਹੀ ਮੈਨੂੰ ਮੇਰੇ ਤੋ ਖੋਹ ਲੈਂਦਾ!!😍
ਨੀ ਤੂੰ ਦਿਲ ਵਿੱਚ ਧੜਕੇ, ਕਿੱਥੋ ਦੂਰੀ ਸਹਿ ਜਾਂਗੇ . ਜੇ ਸੁਪਨੇ ਵਿੱਚ ਵੀ ਵਿਛੜੀ, ਸੁੱਤੇ ਰਹਿ ਜਾਂਗੇ💖💖
ਤੈਨੂੰ ਛੱਡਿਆ ਨਹੀਂ ਏ ਮੈਂ ਮੇਰੀ ਰਗ ਰਗ ਵਿੱਚ ਤੂੰ ਅੱਜ ਵੀ ਮੌਜ਼ੂਦ ਏਂ❤️
ਦਿਲੋਂ ਸੱਚੇ ਆ ਗਲ ਮੂੰਹ ਤੇ ਬੋਲ ਦਈ ਦੀ, ਜਿਥੋਂ ਮਿਲਦਾ ਪਿਆਰ ਜ਼ਿੰਦਗੀ ਪੰਨਾ-ਪੰਨਾ ਕਰ ਖੋਲ ਦਈ ਦੀ.❤️❤️
ਤੇਰੀ ਮਰਜੀ, ਤੋੜੀ ਚਾਹੇ ਰੱਖ ਲਵੀਂ, ਇਸ਼ਕ ਤਾਂ ਸੱਜਣਾ ਹੱਥਕੜੀਆ ਨੇ ਕੱਚ ਦੀਆਂ..❤️❤️
ਹੱਸਣਾ ਕਿਹੜਾ ਕੋਈ ਔਖਾ ਕੰਮ ਆ♠️ ਬਸ ਉਹਨੂੰ ਯਾਦ ਹੀ ਤਾਂ ਕਰਨਾ ਆ'''💞
ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ…ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ
ਚੰਗੇ ਸਮੇਂ ਨੂੰ ਅੱਖ ਭਰ ਕੇ ਤੱਕਿਆ ਕਰ ਤੂੰ ਖੁਸ਼ ਰਿਹਾ ਕਰ ਨਾਲੇ ਰੱਖਿਆ ਕਰ❤️
ਨਾ ਸੋਚਿਆ ਕਰ ਕੇ ਭੁੱਲ ਜਾਵਾਂਗੇ ਤੈਨੂੰ, ਨਾ ਤੂੰ ਐਨਾ ਆਮ ਏ, ਤੇ ਨਾ ਸਾਡੇ ਵੱਸ ਦੀ ਗੱਲ ਏ..❤️
ਹੌਲੀ-ਹੌਲੀ ਸਿੱਖ ਲਵਾਗੇ ਅਸੀਂ ਵੀ ਦੁਨੀਆਦਾਰੀ,ਅਜੇ ਦਿਲ ਥੋੜਾ ਜਜ਼ਬਾਤੀ ਐ ਸਾਡੀ ਗੱਲ ਨੀ ਸੁਣਦਾ ਸਾਰੀ❤️
ਵਜ੍ਹਾ ਨਫਰਤ ਲਈ ਲੱਭੀ ਦੀ ਦਿਲਾਂ, ਮਹੁੱਬਤ ਤੇ ਹੁੰਦੀ ਹੀ ਬੇਵਜ੍ਹਾ 🖤
ਮੈ ਡਰਾਂ ਜਮਾਨੇ ਤੋਂ, ਇਜਹਾਰ ਨਹੀ ਕਰਦੀ, ਤੂੰ ਆਖੇ ਹਾਣ ਦਿਆ ਮੈ ਪਿਆਰ ਨਹੀਂ ਕਰਦੀ...🥰❤️
ਗੱਲ ਤਾ ਸੱਜਣਾ ਦਿਲ ❤️ ਮਿਲੇ ਦੀ ਏ ..ਨਜ਼ਰਾਂ 👀 ਤਾ ਰੋਜ਼ ਹਜ਼ਾਰਾ ਨਾਲ ਮਿਲਦੀਆਂ ਨੇ |
ਸੁੱਤੇ ਰਹਿਣ ਦੇ ਪੰਛੀ ਮੇਰੀਆਂ ਯਾਦਾਂ ਦੇ, ਉੱਠ ਗਏ ਤਾਂ ਖਿਆਲਾਂ ਦੇ ਅੰਬਰ ਭਰ ਜਾਣਗੇ.💓
ਖੂਦਾ ਕਬੂਲ ਨਾ ਕਰੇ ੳਹ ਦੁਆ.. ਜਿਸ ਵਿਚ ਤੈਨੂੰ ਕੋਈ ਹੋਰ ਮੰਗੇ❤️
ਕਿਸੇ ਨਾਲ ਪਹਿਲਾਂ ਵਾਅਦੇ ਕਰ ਲੈਣਾ, ਫਿਰ ਬਾਅਦ ਵਿੱਚ ਕਿਸੇ ਗੱਲ ਤੇ ਨਾਰਾਜ਼ ਹੋ ਕੇ ਜਾਂ ਮਜ਼ਬੂਰੀ ਦੱਸ ਕੇ ਰਿਸ਼ਤਾ ਖਤਮ ਕਰ ਲੈਣਾ..ਕਿ ਇਸਨੂੰ ਪਿਆਰ ਕਹਿੰਦੇ ਹਨ?
ਜਿਹੜੇ ਸੋਖੇ ਮਿਲ ਜਾਣ ਉਹ ਖਜ਼ਾਨੇ ਨਹੀਂ ਹੁੰਦੇ … ਜਿਹੜੇ ਹਰੇਕ ਤੇ ਮਰ ਜਾਣ ਉਹ ਦੀਵਾਨੇ ਨਹੀਂ ਹੁੰਦੇ
ਲਫਜ ਤਾ ਲੋਕਾ ਲਈ ਲਿਖਦੇ ਆ.. ਤੂੰ ਤਾ ਅੱਖਾ 👀 ਵਿਚੋ ਪੜਿਆ ਕਰ ਕਮਲਿਆ..❤️
ਜੇ ਤੂੰ ਰੱਖੇਗੀ ਬਨਾ ਕੇ ਰਾਜਾ👑ਦਿਲ ਦਾ ਵਾਂਗ ਰਾਣੀਆ ਦੇ ਰੱਖਿਆ ਕਰੂ👸
ਮੈਂ ਹੋਲੀ ਹੋਲੀ ਮੁੱਕ ਜਾਵਾ😊 ਮੇਰੀ ਰੂਹ ਨੂੰ ਲੱਗ ਕੋਈ ਦੁੱਖ ਬਣਕੇ❤️
ਹੁੰਦਾ ਰੂਹ ਨੂੰ ਸਮਝਣਾ ਵੀ ਬਹੁ ਜਰੂਰੀ, ਬਸ ਹੱਥਾਂ ਨੂੰ ਫੜਣਾ ਹੀ ਸਾਥ ਨਹੀਂ ਹੁੰਦਾ❤️
ਮੁਹੱਬਤ ਦੇ ਸਬੂਤ ਨਾ ਮੰਗਿਆ ਕਰ ਤੇਰੇ ਤੋਂ ਸਿਵਾ ਮੇਰੇ ਕੋਲ ਹੈ ਈ ਕੀ?❤️❤️
ਰੱਬਾ ਮੇਰੇ ਪਿਆਰ ਨੂੰ ਅੱਖਾ ਸਾਹਮਣੇ ਰਹਿਣ ਦੇ , ਰੱਜਿਆ ਨੀ ਦਿਲ ਅਜੇ ਹੋਰ ਤੱਕ ਲੈਣ ਦੇ
ਅੱਜ ਵੀ ਰੁਕ ਜਾਂਦੇ ਨੇ ਕਦਮ ਫੁੱਲਾਂ 💐 ਨੂੰ ਵਿਕਦੇ ਦੇਖ ਕੇ ਓਹ ਅਕਸਰ ਕਹਿੰਦੀ ਸੀ ਮੁਹੱਬਤ ਫੁੱਲਾਂ ਵਰਗੀ ਹੁੰਦੀ ਏ... ❤️
ਜ਼ਰੂਰ ਤੈਨੂੰ ਕੋਈ ਜਾਦੂ ਆਉਂਦਾ ਹੈ ਯਾ ਕਿਸੇ ਹੋਰ ਇਲਮ ਵਿਚ ਮਾਹਿਰ ਹੈ ਵਰਨਾ ਮੇਰੇ ਦਿਲ ਤੇ ਕਬਜਾ ਕਰਨਾ ਕੋਈ ਆਮ ਗੱਲ ਨਹੀਂ ਸੀ ❤️❤️
ਬੇਸ਼ਕ ਨਾ ਰਿਸ਼ਤੇ ਖੂਨ ਦੇ ਹੋਣ ਪਰ ਸਕੂਨ ਦੇ ਹੋਣ❤️
ਤੈਨੂੰ ਫੁੱਲਾਂ ਦਾ ਦਰਜਾ ਕਿਵੇਂ ਦਈਏ?💮ਫੁੱਲ ਤਾਂ ਲੋਕੀ ਤੋੜ ਦਿੰਦੇ ਨੇ😞
ਆਪਣਿਆ ਨਾਲ ਬਿਤਾਈਆ ਘੜੀਆ ⌚ ਦੇ ਕਦੇ ਸੈੱਲ ਨਹੀ ਮੁੱਕਿਆ ਕਰਦੇ💯
ਤੂੰ ਚਾਹਤ ਨਾ ਖ਼ਤਮ ਕਰੀ ਆਪਾਂ ਇੱਕ ਦਿਨ ਮਿਲਾਂਗੇ ਜਰੂਰ !!
ਸੱਚੇ ਦਿਲੋ ਪਿਆਰ ਜੇ ਕਰੀਏ ਤਾ ਇਕੋ ਯਾਰ ਬਥੇਰਾ
ਕੁਝ ਅੱਖਾਂ.... ਹੱਥਾਂ ਨਾਲੋਂ ਜਿਆਦਾ ਛੂਹ ਜਾਂਦੀਆਂ ਨੇ .
ਖਿੜੀ ਜ਼ਿੰਦਗੀ ਵਰਗਾ ਉਹ ਮੇਰੀ ਜ਼ਿੰਦਗੀ ਬਣ ਗਿਆ ਏ 🥰
ਉਹਦੇ ਵਿਚ ਗੱਲ ਹੀ ਕੁਝ ਐਸੀ ਸੀ ਕੀ, ਦਿਲ ਨਾ ਦਿੰਦੇ ਤਾਂ ਜਾਨ ਚਲੀ ਜਾਂਦੀ..!!💕💕
ਕੋਈ ਮਹਿੰਗਾ ਤੋਹਫ਼ਾ ਦੇ ਸਕਾ ਇਹ ਤਾਂ ਹਾਲਾਤ ਨਹੀਂ ਮੇਰੇ ....ਬੱਸ ਇੱਕ ਵਕਤ ਹੈ ਜੋ ਸਾਇਦ ਹਰ ਕਿਸੇ ਕੋਲ ਨਹੀਂ |
ਉੱਪਰ ਵਾਲਾ ਵੀ ਆਸ਼ਿਕ ਹੈ ਸਾਡਾ, ਤਾਂ ਹੀ ਤਾਂ ਕਿਸੇ ਦਾ ਹੋਣ ਨਹੀਂ ਦਿੰਦਾ
ਸ਼ਿਕਾਇਤ ਤਾਂ ਖੁਦ ਨਾਲ ਆ, ਪਰ ਮੁਹੱਬਤ ਤਾਂ ਅੱਜ ਵੀ ਤੇਰੇ ਨਾਲ ਆ |🥰
ਲੋਕਾ ਤੋ ਸੁਣਿਆ ਸੀ ਕੇ ਮੁਹੱਬਤ ਅੱਖਾਂ ਨਾਲ ਹੁੰਦੀ ਹੈ… 😘 ਪਰ ਦਿਲ ਤਾ ਉਹ ਲੋਕ ਵੀ ਜਿੱਤ ਲੇਂਦੇ ਹਨ ਜੋ ਕਦੇ ਪਲਕਾ ਵੀ ਨਹੀ ਉਠਾਉਂਦੇ 😉..
ਛੱਡ ਦਿੱਤਾ ਏ ਕਿਸੇ ਹੋਰ ਦੇ ਖਿਆਲਾਂ 'ਚ ਰਹਿਣਾ, ਅਸੀਂ ਹੁਣ ਲੋਕਾਂ ਨਾਲ ਨਹੀਂ, ਖੁਦ ਨਾਲ ਇਸ਼ਕ ਕਰਦੇ ਆਂ.. 🥰🥰
ਰੋਜ ਬੱਸ ਇਕ ਹੀ ਖਿਆਲ, ਕਾਸ਼ ਉਹ ਅੱਜ ਵੀ ਹੁੰਦੇ ਨਾਲ..❤️
ਸੁਣਿਆ ਹੈ ਤੁਸੀਂ ਲੈ ਲੈਂਦੇ ਹੋ ਹਰ ਗੱਲ ਦਾ ਬਦਲਾ, ਅਜਮਾਵਾਂਗੇ ਕਦੇ ਤੁਹਾਡੇ ਬੁੱਲਾਂ ਨੂੰ ਚੁੰਮ ਕੇ😘😘😘
ਸੀਰਤ ਸੂਰਤ ਤੇ ਸੁਭਾਅ ਦੀ ਗੱਲ ਛੱਡੋ, ਇਹ ਮੁਹੱਬਤ ਏ ਜਨਾਬ ਕਦੇ ਕਦੇ ਅਵਾਜ਼ ਨਾਲ ਵੀ ਹੋ ਜਾਂਦੀ ਹੈ !
ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ,ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ
ਅਜਬ ਇਹ ਦੁਨੀਆਂ ਅਜਬ ਦਸਤੂਰ ਨੇ , ਦਿਲ ਵਿਚ ਵਸੇ ਹੋਏ ਨਜ਼ਰਾਂ ਤੋਂ ਦੂਰ ਨੇ |
👉ਨਾ 🙏 ਹੋਰ ਲੈ 📄 ਇਮਤਿਹਾਨ ਮੇਰਾ 👀 ਅੱਖਾਂ 'ਚ ਲਿਖਦਾ 😘 ਨਾਮ ਤੇਰਾ 👈