- Latest
- Trending
ਚੁੱਪ ਰਹਿਣਾ ਕੁੱਝ ਨਾ ਕਹਿਣਾ ਵੀ ਇਕ ਮੁਹੱਬਤ ਹੈ ..💮
ਮੁਹੱਬਤ ਤਾਂ ਕ੍ਰਿਸ਼ਨ ਨੂੰ ਵੀ ਨਹੀ ਮਿਲੀ ਪਰ ਸੱਚੀ ਤਾਂ ਸੀ💜
ਕੁਝ ਏਨੀ ਕੁ ਰਹਿੰਦੀ ਉਡੀਕ ਤੇਰੀ,🥀 ਕੇ ਉਡੀਕ ਨੂੰ ਵੀ ਹੁਣ ਤਾਂ ਉਡੀਕ ਤੇਰੀ❤️
ਤੈਨੂੰ ਫੁੱਲਾਂ ਦਾ ਦਰਜਾ ਕਿਵੇਂ ਦਈਏ?💮ਫੁੱਲ ਤਾਂ ਲੋਕੀ ਤੋੜ ਦਿੰਦੇ ਨੇ😞
ਸੁੱਤੇ ਰਹਿਣ ਦੇ ਪੰਛੀ ਮੇਰੀਆਂ ਯਾਦਾਂ ਦੇ, ਉੱਠ ਗਏ ਤਾਂ ਖਿਆਲਾਂ ਦੇ ਅੰਬਰ ਭਰ ਜਾਣਗੇ.💓
ਕਿਸ ਲੀਏ ਦੇਖਤੇ ਹੋ ਆਈਨਾ... ਤੁਮ ਤੋਹ ਖੁਦ ਸੇ ਭੀ ਖੂਬਸੂਰਤ ਹੋ❤️
ਮਿਲੀ ਕਦੀ ਕੱਲੀ ਤੈਨੂੰ ਚਾਹ☕ ਪਿਆਵਾਗੇ ਹੱਥ ਤੇਰਾ ਫੜ ਹਾਲ ਦਿਲ ਦਾ ਸੁਣਾਵਾਗੇ❤️
ਤੂੰ ਸਕੂਨ ਏ ਮੇਰੇ ਦਿਲ ਦਾ, ਚਿਹਰੇ ਤਾਂ ਮੇਰੀਆਂ ਅੱਖਾਂ ਨੇ ਵੀ ਬਹੁਤ ਹਸੀਨ ਦੇਖੇ ਨੇ❤️
ਦਿਲ ਦੇ ਦਿਲ ਨਾਲ ਰਿਸ਼ਤੇ, ਮੁਲਾਕਾਤਾਂ ਦੇ ਮੋਹਤਾਜ ਨਹੀਂ ਹੁੰਦੇ💮❤️
ਇਸ਼ਕ ਰੂਹ ਤੋਂ ਹੋਵੇ ਜੇ, ਇੰਤਜ਼ਾਰ ਕਰਨ ਵਿਚ ਵੀ ਮਜ਼ਾ ਆਉਂਦਾ ਐ❤️❤️
ਦੂਰੀਆਂ ਮਾਇਨੇ ਨੀ ਰਖਦੀਆਂ ਇਸ਼ਕ 'ਚ ਬਸ ਦਿਲਾਂ ਚ ਵਫਾਦਾਰੀ ਚਾਹੀਦੀ ❤️❤️
ਸਾਥ ਤਾਂ ਬੜੇ ਨੇ ਤੇਰੀ ਜਗ੍ਹਾਂ ਲੈਣ ਵਾਲੇ ਪਰ ਰੱਬ ਇੱਕ ਹੁੰਦਾ ਹੈ ਤੇ ਤੂੰ ਵੀ ਇੱਕ ਹੀ ਹੈ❤️
ਭਾਵੇਂ ਪਿਆਰ ਮੇਰਾ ਇੱਕ ਤਰਫਾ ਏ ਪਰ ਉਹਨੂੰ ਥੋੜਾ ਬਹੁਤ ਅਹਿਸਾਸ ਤਾਂ ਹੁੰਦਾ ਹੀ ਹੋਉ❤️
ਲਾਵਾਂ ਨਾਲ ਨਾ ਸਹੀ ਪਰ ਸਾਹਾਂ ਨਾਲ ਤਾਂ ਤੂੰ ਮੇਰਾ ਹੀ ਆ ਸੱਜਣਾ❤️
ਸੌਂਹ ਰੱਬ ਦੀ ਉਹ ਬਾਹਲਾ ਜੱਚਦਾ ਏ ਜਦੋਂ ਚੋਰੀ-ਚੋਰੀ ਮੇਰੇ ਵੱਲ ਵੇਖ ਹੱਸਦਾ ਏ😀
ਤੂੰ ਚਾਹਤ ਨਾ ਖ਼ਤਮ ਕਰੀ!! ਆਪਾਂ ਇੱਕ ਦਿਨ ਮਿਲਾਂਗੇ ਜ਼ਰੂਰ❤️
ਨੀਂਦ ਖੋ ਰੱਖੀ ਏ ਉਸਦੀਆਂ ਯਾਦਾਂ ਨੇ ਸ਼ਿਕਾਇਤ ਉਸਦੀ ਦੂਰੀ ਦੀ ਕਰਾ ਜਾਂ ਮੇਰੀ ਚਾਹਤ ਦੀ ❤️
ਸਫ਼ਰ ਤਾਂ ਮੈਨੂੰ ਸਾਰੇ ਚੰਗੇ ਲੱਗਦੇ ਨੇ, ਪਰ ਤੇਰੇ ਸ਼ਹਿਰ🛣️ ਨੂੰ ਜਾਣ ਦਾ ਚਾਅ ਵੱਖਰਾ ਹੁੰਦਾ ਸੀ❤️
ਮੈਂ ਸਾਹ ਤੱਕ ਗਿਰਵੀ ਰੱਖ ਦਿਓ ਤੂੰ ਕੀਮਤ ਦੱਸ ਖੁਸ਼ ਹੋਣ ਦੀ❤️
ਠੰਡਾ ਠੰਡਾ ਪਾਣੀ ਸਾਡੇ ਨਾਲ ਨਾ ਖੁਲ ਸੱਜਣਾਂ ਜਿਸਮਾ ਵਾਲੀ ਕਹਾਣੀ ਅਸੀ ਤਾਂ ਹਾ ਰੂਹਾਂ ਦੇ ਹਾਣੀ❤️
ਚੁੱਪ ਨਾਂ ਬੈਠੀ ਬੇਗਾਨਿਆ ਵਾਂਗੂੰ ਲੜਦੀ ਰਿਹਾ ਕਰ ਆਪਣੀ ਲੱਗਦੀ❤️
ਮੈਂ ਓਹੀ ਗੱਲਾਂ ਕਰਨੀਆਂ ਚਾਹੁੰਦਾ ਜਿਹੜੀਆਂ ' ਆਪਾਂ ਵਾਰ ਵਾਰ ਕਰਦੇ ਹੁੰਦੇ ਸੀ❤️
ਇਸ ਲਈ ਘੱਟ ਕਰਦੇ ਹਾਂ ਜ਼ਿਕਰ ਤੇਰਾ, ਕਿਤੇ ਤੂੰ ਖ਼ਾਸ ਤੋਂ ਆਮ ਨਾ ਹੋ ਜਾਵੇ❤️
ਹੁੰਦਾ ਰੂਹ ਨੂੰ ਸਮਝਣਾ ਵੀ ਬਹੁ ਜਰੂਰੀ, ਬਸ ਹੱਥਾਂ ਨੂੰ ਫੜਣਾ ਹੀ ਸਾਥ ਨਹੀਂ ਹੁੰਦਾ❤️
ਹਜ਼ਾਰਾਂ ਲੋਕ ਮਿਲੇ ਤੇਰੇ ਸ਼ਹਿਰ ਦੇ ਤੇਰੇ ਮਗਰੋਂ ਪਰ ਤੇਰੇ ਜਿਹਾ ਕੋਈ ਨਹੀਂ🙂❤️
ਝੱਲੀਆ ਆਦਤਾਂ ਵੀ ਮੋਹ ਲੈਦੀਆ ਨੇ ਹਰ ਵਾਰ ਸੂਰਤ ਜਾ ਪੈਸਾ ਵੇਖ ਕੇ ਮੁਹੱਬਤ ਨਹੀ ਹੁੰਦੀ❤️❤️
ਤੈਨੂੰ ਮੇਰੇ ਨਾਲ ਲੜਨ ਦਾ ਹੱਕ ਹੈ ਪਰ ਛੱਡਣ ਦਾ ਨਹੀਂ❤️
ਅਣਜਾਣ ਬਣ ਮਿਲੇ ਸੀ ਪਤਾ ਨਹੀ ਕਦੋ ਜਾਨ ਬਣ ਗਏ❤️
ਚੰਗੇ ਸਮੇਂ ਨੂੰ ਅੱਖ ਭਰ ਕੇ ਤੱਕਿਆ ਕਰ ਤੂੰ ਖੁਸ਼ ਰਿਹਾ ਕਰ ਨਾਲੇ ਰੱਖਿਆ ਕਰ❤️
ਨਾਰਾਜ਼ ਹੋ ਕਰ ਭੀ ਨਾਰਾਜ਼ ਨਹੀਂ ਹੋਤੇ, ਤੁਮਸੇ ਕੁਛ ਐਸੀ ਮੁਹੱਬਤ ਹੈ..❤️❤️
ਅੱਖਾਂ ਪੜਿਆ ਕਰ ਸੱਜਣਾਂ !! ਅਸੀਂ ਜ਼ੁਬਾਨ ਤੋਂ ਬਹੁਤੇ ਮਿੱਠੇ ਨੀ.🙂❤️
ਖੂਦਾ ਕਬੂਲ ਨਾ ਕਰੇ ੳਹ ਦੁਆ... ਜਿਸ ਵਿਚ ਤੈਨੂੰ ਕੋਈ ਹੋਰ ਮੰਗੇ❤️
ਸੂਰਜ ਸੰਗ ਬਦਲਾਂ ਦੇ ਮੇਲ ਜਿਹਾ ਤੇਰਾ ਚੇਤਾ ਸ਼ਾਮ ਸਵੇਰ ਜਿਹਾ❤️❤️
ਤੂੰ ਨਾਲ ਤੁਰਨ ਦੀ ਹਾਮੀ ਤਾਂ ਭਰ ਸੱਜਣਾ, ਮੰਜ਼ਿਲ ਦੀ ਕੀ #ਔਕਾਤ ਕੇ ਸਾਨੂੰ ਨਾ ਮਿਲੇ.❤️❤️
ਨਤੀਜੇ ਪਤਾ ਨਹੀਂ ਕੀ ਹੋਣਗੇ, ਫਿਲਹਾਲ ਤਾਂ ਦਿਲ❤️ ਖੁਸ਼ ਹੈ!
ਹੌਲੀ-ਹੌਲੀ ਸਿੱਖ ਲਵਾਗੇ ਅਸੀਂ ਵੀ ਦੁਨੀਆਦਾਰੀ,ਅਜੇ ਦਿਲ ਥੋੜਾ ਜਜ਼ਬਾਤੀ ਐ ਸਾਡੀ ਗੱਲ ਨੀ ਸੁਣਦਾ ਸਾਰੀ❤️
ਨਹੀਂ ਕਰ ਸਕਦਾ ਕੋਈ ਵਿਗਿਆਨੀ ਮੇਰੀ ਬਰਾਬਰੀ ਮੈਂ ਚੰਨ🌙 ਦੇਖਣ ਸਾਈਕਲ ਤੇ ਜਾਂਦਾ ਹੁੰਦਾ ਸੀ❤️
ਮੈਂ ਹੋਲੀ ਹੋਲੀ ਮੁੱਕ ਜਾਵਾ😊 ਮੇਰੀ ਰੂਹ ਨੂੰ ਲੱਗ ਕੋਈ ਦੁੱਖ ਬਣਕੇ❤️
ਇੱਕ ਹੀ ਸ਼ਕਸ ਹੁੰਦਾ ਏ ਕਾਇਨਾਤ ਵਰਗਾ ਇਸ਼ਕ ਦੇ ਰਾਹਾਂ ਚ ਕਾਫਲੇ ਨੀ ਹੁੰਦੇ❤️
ਤੂੰ ਉਹ ਆਖਰੀ ਮੁਹੱਬਤ ਆ ਜੋ ਪਹਿਲੀ ਵਾਰ ਹੋਈ ਆ ਮੈਨੂੰ ❤️
ਕਮੀਆਂ ਤਾਂ ਮੁਹੱਬਤ ਵੀ ਵੇਖਦੀ ਹੈ ਪਰ ਉਹ ਢੱਕ ਲੈਂਦੀ ਹੈ।❤️😊
ਤੂੰ ਕਿਹੜਾ ਰੱਬ ਤੋਂ ਘੱਟ ਏਂ ਉਹ ਵੀ ਮਰਜ਼ੀ ਕਰਦਾ ਤੂੰ ਵੀ❤️
ਖੂਦਾ ਕਬੂਲ ਨਾ ਕਰੇ ੳਹ ਦੁਆ.. ਜਿਸ ਵਿਚ ਤੈਨੂੰ ਕੋਈ ਹੋਰ ਮੰਗੇ❤️
ਬਾਤਾ ਦਾ ਸ਼ਹਿਰ ਰਕਾਨੇ ਬੈਠਾ ਚੁੱਪ ਚਾਪ ਦੇਖਲਾ ਮੇਰੇ ਤੇ ਸ਼ੱਕ ਜੇ ਤੈਨੂੰ ਅੱਖੀਆਂ ਤੋਂ ਆਪ ਦੇਖਲਾ❤️❤️
"ਅਸੀਂ ਸਿਰਫ ਚੰਗੇ ਦੋਸਤ ਹਾਂ" ਕੁੱਝ ਏਦਾਂ ਦੀ ਵੀ ਹੁੰਦੀ ਹੈ ਅਧੂਰੀ ਮੁਹੱਬਤ❤️❤️
ਤੈਨੂੰ ਪਤਾ ਨਹੀਂ ਹੈ ਹਾਲੇ ਮੁਹੱਬਤ ਦਾ ਮਤਲਬ ਮਰ ਕੇ ਵੀ ਕਹਿਣਾ ਪੈਦਾ ਮੈਂ ਜਿਉਦਾ ਹਾਂ ❤️❤️
ਜ਼ਰੂਰ ਤੈਨੂੰ ਕੋਈ ਜਾਦੂ ਆਉਂਦਾ ਹੈ ਯਾ ਕਿਸੇ ਹੋਰ ਇਲਮ ਵਿਚ ਮਾਹਿਰ ਹੈ ਵਰਨਾ ਮੇਰੇ ਦਿਲ ਤੇ ਕਬਜਾ ਕਰਨਾ ਕੋਈ ਆਮ ਗੱਲ ਨਹੀਂ ਸੀ ❤️❤️
ਜਰੂਰੀ ਨਹੀਂ ਕਿ ਸਾਨੂੰ ਆਪਣੀ ਮੰਜਿਲ ਮਿਲੇ, ਖੁਆਬਾਂ ਤੋਂ ਯਾਦਾਂ ਤੱਕ ਦਾ ਸਫਰ ਵੀ ਸੋਹਣਾ ਹੁੰਦਾ❤️
ਕੌਫੀ ਤਾਂ ਕੱਚੇ ਰਿਸ਼ਤਿਆਂ ਦੀ ਨੀਂਹ ਹੁੰਦੀ ,ਪੱਕਿਆਂ ਲਈ ਤਾਂ ਹਾਲੇ ਵੀ ਲੋਕ ਚਾਹ ਤੇ ਬੁਲਾਉਂਦੇ ਨੇ.☕❤️
ਵਫਾਦਾਰ ਆਂ ਬਸ ਮੈਂ ਪਿਆਰ ਨੀ ਪਤਾ ਮੈਨੂੰ ਕੀ ਹੁੰਦਾ❤️
ਦਿਲੋਂ ਸੱਚੇ ਆ ਗਲ ਮੂੰਹ ਤੇ ਬੋਲ ਦਈ ਦੀ, ਜਿਥੋਂ ਮਿਲਦਾ ਪਿਆਰ ਜ਼ਿੰਦਗੀ ਪੰਨਾ-ਪੰਨਾ ਕਰ ਖੋਲ ਦਈ ਦੀ.❤️❤️
ਮਿਲੇ ਸੀ ਇੱਕ ਦਿਨ ਆਪਾ ਅਜਨਬੀ ਬਣਕੇ, ਪਰ ਅੱਜ ਮੇਰੀ ਸਭ ਤੋਂ ਪਹਿਲੀ ਜਰੂਰਤ ਏ ਤੂੰ❤️
ਬੇਸ਼ਕ ਨਾ ਰਿਸ਼ਤੇ ਖੂਨ ਦੇ ਹੋਣ ਪਰ ਸਕੂਨ ਦੇ ਹੋਣ❤️
ਇਸ਼ਕ ਹੋਵੇ ਤੇ ਜਨੂੰਨ ਦੀ ਹੱਦ ਤੱਕ ਹੋਵੇ ਹੋਸ਼ 'ਚ ਰਹਿਕੇ ਕੰਡਿਆਂ ਤੇ ਕੌਣ ਤੁਰਦਾ❤️
ਪਿਆਰ ਤਾਂ ਬਹੁਤ ਦੂਰ ਦੀ ਗੱਲ ਮੈਂ ਤਾਂ ਅੱਜ ਤਾਈਂ ਤੇਰੀਆਂ ਝਿੜਕਾਂ ਵੀ ਨਹੀ ਭੁੱਲਿਆ.❤️
ਲਾਜ਼ਮੀਂ ਹੈ 365 ਦਿਨਾਂ ਬਾਅਦ ਸਾਲ ਦਾ ਬਦਲ ਜਾਣਾ, ਪਰ ਤੂੰ ਫ਼ਿਕਰ ਨਾ ਕਰੀਂ ਮੇਰੀ ਮੁਹੱਬਤ ਕਦੇ ਬੁੱਢੀ ਨੀ ਹੁੰਦੀ❤️❤️
ਇਮਾਨਦਾਰੀ ਨਾਲ ਹਾਸੇ ਵੰਡ ਸੱਜਣਾ😊 ਦਿਲ ਤੋੜਨ ਦਾ ਕੰਮ ਬੇਈਮਾਨ ਕਰਦੇ ਨੇ💯
ਜ਼ਿੰਦਗੀ ਚ' ਬਹੁਤ ਮਿਲੇ, ਪਰ ਤੇਰੇ ਅਹਿਸਾਸ ਦੀ ਗੱਲ-ਬਾਤ ਹੀ ਹੋਰ ਆ🫂
ਕਾਸ਼ ਤੈਨੂੰ ਮੇਰੀ ਜਰੂਰਤ ਹੋਵੇ ਮੇਰੀ ਤਰ੍ਹਾਂ ਤੇ ਮੈ ਤੈਨੂੰ ਨਜ਼ਰ ਅੰਦਾਜ਼ ਕਰਾਂ ਤੇਰੀ ਤਰ੍ਹਾਂ...😊
ਮੁਹੱਬਤ ਦੇ ਸਬੂਤ ਨਾ ਮੰਗਿਆ ਕਰ ਤੇਰੇ ਤੋਂ ਸਿਵਾ ਮੇਰੇ ਕੋਲ ਹੈ ਈ ਕੀ?❤️❤️