ਅੱਖਾਂ ਤੈਨੂੰ ਪੂਜਨ ਚਾਅ ਕਰਦੇ ਨੇ ਇਬਾਦਤ ਮੇਰੀ ਰੂਹ ਨੂੰ ਲੱਗੀ ਸੱਜਣਾ ਐਸੀ ਇਸ਼ਕ ਤੇਰੇ ਦੀ ਆਦਤ❤️..!!

170

ਮੈਂ ਖਾਸ ਜਾਂ ਸਾਧਾਰਨ ਹੋਵਾਂ💯❤️ਬਸ ਤੇਰੀ ਖੁਸ਼ੀ ਦਾ ਕਾਰਨ ਹੋਵਾ💕🧿

488

ਤੇਨੂੰ ਦੇਖਿਆ ਤੇ ਜ਼ਿੰਦਗੀ ਨਾ ਪਿਆਰ ਹੋ ਗਿਆ ❤️

450

ਆਪਣੀ ਨੀਂਦ ਤੋਂ ਚੰਗੀ ਕੋਈ ਚੀਜ਼ ਨੀ ਮੈਨੂੰ, ਪਰ ਜੇ ਗੱਲ ਤੇਰੇ ਨਾਲ ਹੋਵੇ ਤਾਂ ਗੱਲ ਹੋਰ ਆ।

614

❤️☺️ਸ਼ੁਰੂ ਤਾਂ ਕਰਲਾਗੇ ਬਸ ਤੂੰ ਅਗੇ ਤੌਰ ਲਵੀ,ਸਾਨੂੰ ਗੱਲਾਂ ਘੱਟ ਹੀ ਔਹਰਦੀਆ...❤️💯

446

ਮਨ ਹੀ ਮਨ ਮੈਂ ਉਸ ਦਿਨ ਮੁਸਕੁਰਾਇਆ ਸੀ ਜਦ ਤੂੰ ਪਹਿਲੀ ਵਾਰ ਮੈਨੂੰ ਬੁਲਾਇਆ ਸੀ !!!❤️

522

🛣️ਰਾਹ ਤਾਂ ਤੂੰ ਬਦਲੇ ਸੀ ਕਮਲੀਏ👩 🕴️ਯਾਰ ਤਾਂ ਅੱਜ ਵੀ ਉਥੇ ਹੀ ਖੜੇ ਨੇ🚶

571

ਤੂੰ ਖੁਸ਼😍 ਰਿਹਾ ਕਰ ਪਰਧਾਨ..ਕੋਈ ਖਿਆਲਾਂ❤ਦੇ ਖੰਡਰ ਚ🔥ਤੇਰੀ ਖੈਰੀਅਤ ਦੀਆਂ ਖੈਰਾਂ ਮੰਗਦਾਂ ਏ

473

ਧਾਗੇ ਜੇ ਉਲਝ ਜਾਣ, ਤਾਂ ਹੋਰ ਕ਼ਰੀਬ ਆ ਜਾਂਦੇ ਨੇ💞

632

ਕੋਸ਼ਿਸ਼ ਕਰੀ ਮੈਨੂੰ ਬਿਨਾ ਸੁਣੇ ਸਮਝਣ ਦੀ...ਕਿਉਂਕਿ ਮੈਨੂੰ ਸਹਿਣਾ ਆਉਂਦਾ ਕੁੱਝ ਕਹਿਣਾ ਨੀ ❤️

867

ਸੁਕੂਨ ਵੀ ਤੂੰ ਏ, ਜਨੂਨ ਵੀ ਤੂੰ ਏ,ਮੈ ਜਿੱਥੇ ਦੇਖਾ ਸੱਜਣਾ ਹਰ ਪਾਸੇ ਤੂੰ ਹੀ ਤੂੰ ਏ❣️

1 K

ਇਜਹਾਰ ਤੋਂ ਨਹੀਂ ਇੰਤਜ਼ਾਰ ਤੋਂ ਪਤਾ ਲੱਗਦਾ ਕੇ ਮਹੋਬਤ ਕਿੰਨੀ ਗਹਿਰੀ ਹੈ ❤️

716

ਪਿਆਰ ਤੇਰੇ ਨਾਲ ਗੂੜਾ ਅਸੀਂ ਉਮਰਾਂ ਦਾ ਪਾ ਲਿਆ,ਸਾਰਾ ਜੱਗ ਛੱਡ ਤੈਨੂੰ ਆਪਣਾ ਬਣਾ ਲਿਆ❤️❤️

809

ਮੁਹੱਬਤ ਵਿਖਾਈ ਨਹੀਂ, ਨਿਭਾਈ ਜਾਂਦੀ ਏ ਸੱਜਣਾ❤️

683

ਬਹੁਤ ਚੰਗਾ ਲੱਗਦਾ ਹੈ ਜਦੋਂ ਕੋਈ ਸਾਡੀ ਪਰਵਾਹ ਸਾਡੇ ਤੋਂ ਵੀ ਜ਼ਿਆਦਾ ਕਰਦਾ ਹੈ👩‍❤️‍👨

494

ਪਤਾ ਨਹੀਂ ਤੂੰ ਮਿਲਣਾ ਕੇ ਨਹੀਂ ਮਿਲਣਾ ਪਰ ਤੇਰੇ ਨਾਲ ਖ਼ੁਆਬ ਸਜਾਉਣੇ ਚੰਗੇ ਲੱਗਦੇ🥰

569

ਆਪਣਿਆ ਨਾਲ ਬਿਤਾਈਆ ਘੜੀਆ ⌚ ਦੇ ਕਦੇ ਸੈੱਲ ਨਹੀ ਮੁੱਕਿਆ ਕਰਦੇ💯

312

ਆਜਾ ਜਿੰਦਗੀ ਉਥੋਂ ਸ਼ੁਰੂ ਕਰਦੇ ਆ ਜਿੱਥੇ ਹਰ ਸ਼ੈ ਹਸੀਨ ਸੀ ਤੇ ਤੂੰ ਮੈ ਅਜਨਬੀ ਸਾਂ❤️

266

ਜਿਹਨਾਂ ਨੇ future ਚ ਸਾਥ ਦੇਣਾ ਹੁੰਦਾ ਉਹ past ਨਈ ਪੁਛਦੇ,❤️

921

ਹਰ ਕਿਸੇ ਵਿੱਚੋ ਤੈਨੂੰ ਨਹੀ ਲੱਭਦੇ ਕਿਉਕਿ ਤੂੰ ਸਾਰਿਆਂ ਵਰਗਾ ਥੋਡੀ ਏ💮

739

ਇਸ਼ਕ ਦੇ ਵਿੱਚ ਕਦੇ ਵਪਾਰ ਨਹੀਂ ਕਰੀਦਾ 💫 ਜੇ ਚੰਗਾ ਮਿਲਜੇ ਸੱਜਣ ਤਾਂ ਇਸਤੇਮਾਲ ਨੀ ਕਰੀਦਾ💯

718

ਚੁੱਪ ਰਹਿਣਾ ਕੁੱਝ ਨਾ ਕਹਿਣਾ ਵੀ ਇਕ ਮੁਹੱਬਤ ਹੈ ..💮

601

ਮੁਹੱਬਤ ਤਾਂ ਕ੍ਰਿਸ਼ਨ ਨੂੰ ਵੀ ਨਹੀ ਮਿਲੀ ਪਰ ਸੱਚੀ ਤਾਂ ਸੀ💜

510

ਕੁਝ ਏਨੀ ਕੁ ਰਹਿੰਦੀ ਉਡੀਕ ਤੇਰੀ,🥀 ਕੇ ਉਡੀਕ ਨੂੰ ਵੀ ਹੁਣ ਤਾਂ ਉਡੀਕ ਤੇਰੀ❤️

454

ਤੈਨੂੰ ਫੁੱਲਾਂ ਦਾ ਦਰਜਾ ਕਿਵੇਂ ਦਈਏ?💮ਫੁੱਲ ਤਾਂ ਲੋਕੀ ਤੋੜ ਦਿੰਦੇ ਨੇ😞

318

ਸੁੱਤੇ ਰਹਿਣ ਦੇ ਪੰਛੀ ਮੇਰੀਆਂ ਯਾਦਾਂ ਦੇ, ਉੱਠ ਗਏ ਤਾਂ ਖਿਆਲਾਂ ਦੇ ਅੰਬਰ ਭਰ ਜਾਣਗੇ.💓

335

 ਕਿਸ ਲੀਏ ਦੇਖਤੇ ਹੋ ਆਈਨਾ... ਤੁਮ ਤੋਹ ਖੁਦ ਸੇ ਭੀ ਖੂਬਸੂਰਤ ਹੋ❤️

447

ਮਿਲੀ ਕਦੀ ਕੱਲੀ ਤੈਨੂੰ ਚਾਹ☕ ਪਿਆਵਾਗੇ ਹੱਥ ਤੇਰਾ ਫੜ ਹਾਲ ਦਿਲ ਦਾ ਸੁਣਾਵਾਗੇ❤️

812

ਤੂੰ ਸਕੂਨ ਏ ਮੇਰੇ ਦਿਲ ਦਾ, ਚਿਹਰੇ ਤਾਂ ਮੇਰੀਆਂ ਅੱਖਾਂ ਨੇ ਵੀ ਬਹੁਤ ਹਸੀਨ ਦੇਖੇ ਨੇ❤️

767

ਦਿਲ ਦੇ ਦਿਲ ਨਾਲ ਰਿਸ਼ਤੇ, ਮੁਲਾਕਾਤਾਂ ਦੇ ਮੋਹਤਾਜ ਨਹੀਂ ਹੁੰਦੇ💮❤️

546

ਇਸ਼ਕ ਰੂਹ ਤੋਂ ਹੋਵੇ ਜੇ, ਇੰਤਜ਼ਾਰ ਕਰਨ ਵਿਚ ਵੀ ਮਜ਼ਾ ਆਉਂਦਾ ਐ❤️❤️

672

ਦੂਰੀਆਂ ਮਾਇਨੇ ਨੀ ਰਖਦੀਆਂ ਇਸ਼ਕ 'ਚ ਬਸ ਦਿਲਾਂ ਚ ਵਫਾਦਾਰੀ ਚਾਹੀਦੀ ❤️❤️

932