ਬਾਤਾ ਦਾ ਸ਼ਹਿਰ ਰਕਾਨੇ ਬੈਠਾ ਚੁੱਪ ਚਾਪ ਦੇਖਲਾ ਮੇਰੇ ਤੇ ਸ਼ੱਕ ਜੇ ਤੈਨੂੰ ਅੱਖੀਆਂ ਤੋਂ ਆਪ ਦੇਖਲਾ❤️❤️

241

"ਅਸੀਂ ਸਿਰਫ ਚੰਗੇ ਦੋਸਤ ਹਾਂ" ਕੁੱਝ ਏਦਾਂ ਦੀ ਵੀ ਹੁੰਦੀ ਹੈ ਅਧੂਰੀ ਮੁਹੱਬਤ❤️❤️

418

ਤੈਨੂੰ ਪਤਾ ਨਹੀਂ ਹੈ ਹਾਲੇ ਮੁਹੱਬਤ ਦਾ ਮਤਲਬ ਮਰ ਕੇ ਵੀ ਕਹਿਣਾ ਪੈਦਾ ਮੈਂ ਜਿਉਦਾ ਹਾਂ ❤️❤️

186

ਜ਼ਰੂਰ ਤੈਨੂੰ ਕੋਈ ਜਾਦੂ ਆਉਂਦਾ ਹੈ ਯਾ ਕਿਸੇ ਹੋਰ ਇਲਮ ਵਿਚ ਮਾਹਿਰ ਹੈ ਵਰਨਾ ਮੇਰੇ ਦਿਲ ਤੇ ਕਬਜਾ ਕਰਨਾ ਕੋਈ ਆਮ ਗੱਲ ਨਹੀਂ ਸੀ ❤️❤️

319

ਜਰੂਰੀ ਨਹੀਂ ਕਿ ਸਾਨੂੰ ਆਪਣੀ ਮੰਜਿਲ ਮਿਲੇ, ਖੁਆਬਾਂ ਤੋਂ ਯਾਦਾਂ ਤੱਕ ਦਾ ਸਫਰ ਵੀ ਸੋਹਣਾ ਹੁੰਦਾ❤️

259

ਕੌਫੀ ਤਾਂ ਕੱਚੇ ਰਿਸ਼ਤਿਆਂ ਦੀ ਨੀਂਹ ਹੁੰਦੀ ,ਪੱਕਿਆਂ ਲਈ ਤਾਂ ਹਾਲੇ ਵੀ ਲੋਕ ਚਾਹ ਤੇ ਬੁਲਾਉਂਦੇ ਨੇ.☕❤️

381

ਵਫਾਦਾਰ ਆਂ ਬਸ ਮੈਂ ਪਿਆਰ ਨੀ ਪਤਾ ਮੈਨੂੰ ਕੀ ਹੁੰਦਾ❤️

253

ਦਿਲੋਂ ਸੱਚੇ ਆ ਗਲ ਮੂੰਹ ਤੇ ਬੋਲ ਦਈ ਦੀ, ਜਿਥੋਂ ਮਿਲਦਾ ਪਿਆਰ ਜ਼ਿੰਦਗੀ ਪੰਨਾ-ਪੰਨਾ ਕਰ ਖੋਲ ਦਈ ਦੀ.❤️❤️

352

ਮਿਲੇ ਸੀ ਇੱਕ ਦਿਨ ਆਪਾ ਅਜਨਬੀ ਬਣਕੇ, ਪਰ ਅੱਜ ਮੇਰੀ ਸਭ ਤੋਂ ਪਹਿਲੀ ਜਰੂਰਤ ਏ ਤੂੰ❤️

445

ਬੇਸ਼ਕ ਨਾ ਰਿਸ਼ਤੇ ਖੂਨ ਦੇ ਹੋਣ ਪਰ ਸਕੂਨ ਦੇ ਹੋਣ❤️

317

ਇਸ਼ਕ ਹੋਵੇ ਤੇ ਜਨੂੰਨ ਦੀ ਹੱਦ ਤੱਕ ਹੋਵੇ ਹੋਸ਼ 'ਚ ਰਹਿਕੇ ਕੰਡਿਆਂ ਤੇ ਕੌਣ ਤੁਰਦਾ❤️

181

ਪਿਆਰ ਤਾਂ ਬਹੁਤ ਦੂਰ ਦੀ ਗੱਲ ਮੈਂ ਤਾਂ ਅੱਜ ਤਾਈਂ ਤੇਰੀਆਂ ਝਿੜਕਾਂ ਵੀ ਨਹੀ ਭੁੱਲਿਆ.❤️

246

ਲਾਜ਼ਮੀਂ ਹੈ 365 ਦਿਨਾਂ ਬਾਅਦ ਸਾਲ ਦਾ ਬਦਲ ਜਾਣਾ, ਪਰ ਤੂੰ ਫ਼ਿਕਰ ਨਾ ਕਰੀਂ ਮੇਰੀ ਮੁਹੱਬਤ ਕਦੇ ਬੁੱਢੀ ਨੀ ਹੁੰਦੀ❤️❤️

277

ਇਮਾਨਦਾਰੀ ਨਾਲ ਹਾਸੇ ਵੰਡ ਸੱਜਣਾ😊 ਦਿਲ ਤੋੜਨ ਦਾ ਕੰਮ ਬੇਈਮਾਨ ਕਰਦੇ ਨੇ💯

273

ਜ਼ਿੰਦਗੀ ਚ' ਬਹੁਤ ਮਿਲੇ, ਪਰ ਤੇਰੇ ਅਹਿਸਾਸ ਦੀ ਗੱਲ-ਬਾਤ ਹੀ ਹੋਰ ਆ🫂

534

ਕਾਸ਼ ਤੈਨੂੰ ਮੇਰੀ ਜਰੂਰਤ ਹੋਵੇ ਮੇਰੀ ਤਰ੍ਹਾਂ ਤੇ ਮੈ ਤੈਨੂੰ ਨਜ਼ਰ ਅੰਦਾਜ਼ ਕਰਾਂ ਤੇਰੀ ਤਰ੍ਹਾਂ...😊

362

ਮੁਹੱਬਤ ਦੇ ਸਬੂਤ ਨਾ ਮੰਗਿਆ ਕਰ ਤੇਰੇ ਤੋਂ ਸਿਵਾ ਮੇਰੇ ਕੋਲ ਹੈ ਈ ਕੀ?❤️❤️

323

ਜਿਉਣ ਲਈ ਲੋੜ ਸਾਹਾਂ ਦੀ ਜਿੰਨੀ ਏ ਤੇਰੇ ਨਾਲ ਮੋਹੁੱਬਤ ਓਨੀ ਏ..!!❤️❤️

373

ਮੈ ਡਰਾਂ ਜਮਾਨੇ ਤੋਂ, ਇਜਹਾਰ ਨਹੀ ਕਰਦੀ, ਤੂੰ ਆਖੇ ਹਾਣ ਦਿਆ ਮੈ ਪਿਆਰ ਨਹੀਂ ਕਰਦੀ.❤️❤️

468

ਕਿੱਦਾਂ ਦਸਿਆ ਜਾਵੇ ਅਪਣੇ ਹਾਲਾਤਾਂ ਨੂੰ ਕਮਲੇ ਸੱਜਣ Dialogue ਦੱਸਦੇ ਨੇ ਸਾਡੇ ਜਜ਼ਬਾਤਾਂ ਨੂੰ.❤️

365

ਮੈਂ ਸਾਹ ਤੱਕ ਗਿਰਵੀ ਰੱਖ ਦਿਓ ਤੂੰ ਕੀਮਤ ਦੱਸ ਖੁਸ਼ ਹੋਣ ਦੀ❤️

714

ਅੱਖੀਆਂ ਚ ਚਿਹਰਾ ਤੇਰਾ ਬੁੱਲਾ ਤੇ ਤੇਰਾਂ ਨਾਂ ਵੇ, ਤੂੰ ਐਵੇ ਨਾਂ ਡਰਿਆ ਕਰ ਕੋਈ ਨੀ ਲੈਂਦਾ ਤੇਰੀ ਥਾਂ ਵੇ❤️❤️

520

ਦਿਲ ਵਿੱਚ ਪਿਆਰ ਰੱਖਿਆ ਕਰ ਮਿੱਠੀਏ ਯਾਦ ਤਾਂ ਦੁਸ਼ਮਣ ਵੀ ਬਹੁਤ ਕਰਦੇ ਆ❤️

424

ਸਿਰਫ ਦੋ ਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ..ਇੱਕ ਤੂੰ ਤੇ ਇੱਕ ਤੇਰਾ ਸਾਥ❤️❤️

672

ਤੇਰੇ ਸੀ ਤੇਰੇ ਹਾਂ ਸੱਜਣਾ ਇਹ ਵਹਿਮ ਦਿਲ ਚੋ ਕੱਢ ਦੇ, ਕਿ ਕਿਸੇ ਹੋਰ ਤੇ ਡੁਲ ਜਾਵਾਂਗੇ❤️❤️

368

ਫੇਰ ਕੀ ਹੋਇਆਂ ਸੱਜਣਾ ਤੂੰ ਸਾਡੇ ਨਾਲ ਗੱਲ ਨਹੀਂ ਕਰਦਾ💖ਸਾਡੀ ਤਾਂ ਹਰ ਗੱਲ ਚ ਤੇਰਾ ਹੀ ਜ਼ਿਕਰ ਏ ❤️

364

ਮਤਲਬ ਦੀ ਦੁਨੀਆਂਦਾਰੀ ਵਿੱਚ ਦੱਸ ਕੌਣ ਕਿਸੇ ਲਈ ਮਰਦਾ ਏ ਤੇਰਾ ਫਿਕਰ ਤਾਂ ਸਿੱਧੂ ਕਰੇ ਤੈਨੂੰ ਪਿਆਰ ਬੜਾ ਹੀ ਕਰਦਾ ਏ ‪❤️❤️

213

ਬੜਾ ਹੌਲ਼ੀ-ਹੌਲ਼ੀ ਠੱਗਦਾ ਏ ।ਤੁਸੀਂ ਜਿਹਨੂੰ ਪਿਆਰ ਕਹਿੰਨੇ ਓਂ ; ਸਾਨੂੰ ਜਾਦੂ ਜਿਹਾ ਲੱਗਦਾ ਏ||😊😊

136

ਲੋਕਾ ਤੋ ਸੁਣਿਆ ਸੀ ਕੇ ਮੁਹੱਬਤ ਅੱਖਾਂ ਨਾਲ ਹੁੰਦੀ ਹੈ… 😘 ਪਰ ਦਿਲ ਤਾ ਉਹ ਲੋਕ ਵੀ ਜਿੱਤ ਲੇਂਦੇ ਹਨ ਜੋ ਕਦੇ ਪਲਕਾ ਵੀ ਨਹੀ ਉਠਾਉਂਦੇ 😉..

291

ਤੇਰੀ ਸਾਦਗੀ ਨੇ ਮਨ ਮੋਹ ਲਿਆ, ਮੈਨੂੰ 'ਮੇਰੇ' ਤੋਂ ਹੀ ਖੋਹ ਲਿਆ❤️❤️

388

ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ…ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ ❤️❤️

253

ਜਿਸਮ ਤੇ ਨਹੀ ਰੂਹ ਤੇ ਮਰ.. ਮਹੁੱਬਤ ਚਿਹਰੇ ਨਾਲ ਨਹੀ ਸਾਦਗੀ ਨਾਲ ਕਰ !"

3 K