ਸਮੇਂ ਦਾ ਕੰਮ ਹੈ ਗੁਜ਼ਰਨਾ.. ਚੰਗਾ ਹੋਵੇ ਤਾਂ ਸ਼ੁਕਰ ਕਰੋ, ਬੁਰਾ ਹੋਵੇ ਤਾਂ ਸਬਰ ਕਰੋ...
Punjabi Shayari
Browse more punjabi shayari on page 9 — handpicked punjabi status, lines and captions.
Popular Punjabi Shayari
ਕਿਸੇ ਵੀ ਬੇਵੱਸੀ ਤੇ ਨਾ ਹੱਸੋ, ਇਹ ਵਕਤ ਹੈ, ਤੇਰੇ ਤੇ ਵੀ ਆ ਸਕਦਾ ਹੈ....!!!
ਅਕਸਰ ਓਹੀ ਲੋਕ ਸਾਡੀਆ ਅੱਖਾਂ ਖੋਲ ਦਿੰਦੇ , ਜਿਹਨਾਂ ਤੇ ਅਸੀਂ ਅੱਖਾਂ ਬੰਦ ਕਰ ਕਾ ਯਕੀਨ ਕਰਦੇ..... ..
ਤੂੰ ਰਹਿ busy ਅਪਣੇ ਖ਼ਾਸ ਦੇ ਨਾਲ ਮੈ ਤਾ ਤੇਰੇ ਲਈ ਆਮ ਹੀ ਸੀ😇
ਪੰਜ ਪਹਿਰ ਧੰਦਾ ਕੀਤਾ, ਤਿੰਨ ਪਹਿਰ ਗਏ ਸੋਏ, ਇੱਕ ਘੜੀ ਵੀ ਨਾਂ ਹਰੀ ਨੂੰ ਧਿਆਇਆ ਤਾਂ ਮੁਕਤ ਕਿਥੋਂ ਹੋਏ..
ਉਮਰ ਜਾਇਆ ਕਰ ਦੀ ਲੋਗੋ ਨੇ, ਔਰੋ ਕੇ ਨੁਕਸ ਨਿਕਾਲਤੇ-ਨਿਕਾਲਤੇ, ਇਤਨਾ ਖ਼ੁਦ ਕੋ ਤਰਾਸ਼ਾ ਹੋਤਾ ਤੋਂ ਫ਼ਰਿਸ਼ਤੇ ਬਨ ਜਾਤੇ
ਇਸ਼ਕ ਕਰਨ ਚੱਲੀ ਏਂ ਤਾਂ ਕੁਝ ਅਦਬ ਵੀ ਸਿੱਖ ਲਾ ਅੜੀਏ, ਹੱਸਦੇ ਦੋਵੇਂ ਨੇਂ ਪਰ ਰੋਣਾ ਕੱਲਿਆਂ ਨੂੰ ਹੀ ਪੈਂਦਾ ਏ💯
ਫਿਲਮ ਹੀ ਤਾਂ ਹੈ ਜਿੰਦਗੀ ਹਰ ਕੁੱਝ ਦੇਰ ਬਾਅਦ ਸੀਨ ਬਦਲ ਜਾਂਦਾ ਹੈ💯
ਰੜਕ ਰਿਹਾ ਏ ਸ਼ਾਮ ਦਾ ਅੱਖ ਚ ਕੁਝ ਦੇਖੀ ਵਾਲ ਏ ਜਾਂ ਤੇਰਾ ਖਿਆਲ ਏ...
ਦਰਦ ਲੱਭ ਲੈਂਦਾ ਹੈ ਮੈਨੂੰ.......ਰੋਜ਼ ਨਵੇਂ ਬਹਾਨੇ ਨਾਲ....!!!
ਰੋਟੀ ਤੋ ਵੱਧ ਕਦੇ ਲੋੜ ਨੀ ਰੱਖੀ , ਫਿਰ ਵੀ ਰੱਬ ਨੇ ਕਦੇ ਥੋੜ ਨੀ ਰੱਖੀ
ਬੰਦਾ ਉਹ ਖਤਰਨਾਕ ਨਹੀ ਜਿਹੜਾ ਉੱਚੀ ਬੋਲਦਾ ਬੰਦਾ ਉਹ ਖਤਰਨਾਕ ਆ ਜਿਹੜਾ ਕੰਨਾਂ ਚ ਬੋਲਦਾ💯
👥ਇਨਸਾਨ ਦੇ ਸਰੀਰ ਦਾ ਸਭ ਖੂਬਸੂਰਤ ਹਿੱਸਾ💝 ਦਿਲ ਹੈ ਜੇ ❤ਦਿਲ ਹੀ ♥ਸਾਫ ਨਹੀ ਤਾਂ ਚਮਕਦਾ ਚਿਹਰਾ 👲👸ਕਿਸ ਕੰਮ ਦਾ⚫
ਦੋਸਤਾ...ਮੁਸੀਬਤ ਸਭ ਤੇ ਆਉਂਦੀ ਹੈ ਕੋਈ ਬਿਖਰ ਜ਼ਾਂਦਾ ਹੈ ਤੇ ਕੋਈ ਨਿਖਰ ਜ਼ਾਂਦਾ ਹੈ💯
ਛੱਡ ਜਾਂਦੇ ਸਾਥ ਜਿਹੜੇ, ਓਹਨਾਂ ਲਈ ਨਹੀ ਰੋਈਦਾ, ਝੱਲਿਆ ਦਿਲਾ ਓਏ, ਹਰ ਇਕ ਦਾ ਨਹੀ ਹੋਈਦਾ
ਰਿਸ਼ਤੇ ਹਾਰ ਰਹੇ ਆ … ਤੇ ਆਕੜਾਂ ਜਿੱਤ ਰਹੀਆਂ ਨੇ 💯👏🏻
ਘਮੰਡ ਸ਼ਰਾਬ ਦੀ ਤਰ੍ਹਾਂ ਹੁੰਦਾ ਏ ਆਪਣੇ ਆਪ ਨੂੰ ਛੱਡ ਕੇ ਸਭ ਨੂੰ ਪਤਾ ਹੁੰਦਾ ਐ ਕਿ ਇਸ ਨੂੰ ਚੜ ਗਈ ਏ |
ਇੱਜਤਾ ਕਮਾਈਆ ਜਾਦੀਆ ਨੇ ਸੱਜਣਾ ਖਰੀਦੀਆ ਨਹੀ, ਫਿਰ ਆਕੜਾ ਤੇ ਹੰਕਾਰ ਨਾਲ ਕੀ ਮਿਲਣਾ ਏ🙏🏻
ਜ਼ਿੰਦਗੀ ਕਿ ਹੈ, ਜੇ ਸਵਰ ਗਈ ਤਾਂ ਤਕਦੀਰ ਜੇ ਵਿਗੜ ਗਈ ਤਾਂ ਤਮਾਸ਼ਾ💯
ਸ਼ਾਇਦ ਹੁਣ ਸਾਰਿਆਂ ਦੀ ਇੱਕੋ ਹੀ ਕਹਾਣੀ ਏ, ਕਿਤੇ ਰਾਜਾ ਬੇਵਫਾ ਤੇ ਕਿਤੇ ਰਾਣੀ ਏ.💯
ਨਸ਼ੇ 🚬 ਦੀ ਹੋਵੇ ਚਾਹੇ ਇਨਸਾਨ 🤵 ਦੀ ਆਦਤ ਮਾੜੀ ਹੁੰਦੀ ਏ |
ਵੋ ਲੋਗ ਰਹਿਤੇ ਹੈਂ "ਖਾਮੋਸ਼" ਅਕਸਰ...! ਜ਼ਮਾਨੇ ਮੇਂ ਜ਼ਿਨਕੇ "ਹੁਨਰ" ਬੋਲਤੇ ਹੈਂ..💯
ਜ਼ਿੰਦਗੀ ਏਨੀਂ ਵੀ ਸੌਖੀ ਨਹੀਂ ਹੁੰਦੀ, ਮੁਸ਼ਕਿਲਾਂ ਵਿੱਚ ਹੱਸਣ 😊ਦੀ ਆਦਤ ਪਾ ਲਓ
ਮਹਿੰਗਾ ਸੀ ਖ਼ਵਾਈਸ਼ਾ ਦਾ ਬਾਜ਼ਾਰ, ਅਸੀਂ ਜ਼ਰੂਰਤ ਦੀਆ ਦੁਕਾਨਾਂ ਤੋਂ ਮੁੜ ਆਏ||😊
ਕਿਸੇ ਦੀ ਮਜਬੂਰੀ ਦਾ ਫਾਇਦਾ ਨਾ ਉਠਾਉ ਕੀ ਪਤਾ,ਉਹ ਕਿਸ ਦੋਰ ਵਿਚੋਂ ਗੁਜਰ ਰਿਹਾ ਹੈ।
ਉਹਨੂੰ ਫਿਕਰ ਬਾਰੇ ਕੀ ਪਤਾ, ਜੀਹਨੇ ਕਿਸੇ ਦੀ ਪਰਵਾਹ ਹੀ ਨਹੀ ਕੀਤੀ
ਆਖਦੇ ਨੇ ਆਏ ਗਏ ਨੂੰ ਖ਼ਾਲੀ ਨਹੀਂ ਓ ਮੋੜੀਦਾ, ਤਾਇੳ ਤੈਨੂੰ ਖਵਾਬਾਂ ਚੋ ਪਿਆਰ ਦੇਕੇ ਤੋਰੀਦਾ
❤️ਰਿਸ਼ਤਿਆਂ ਨੂੰ #ਵਕਤ 👍 ਦਿਓ.ਤਾਜ #ਮਹੱਲ ਨੂੰ ਦੁਨੀਆਂ ਨੇ ਦੇਖਿਆ ਹੈ, #ਮੁਮਤਾਜ ਨੇ ❌ ਨਹੀਂ॥
ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ, ਹਰ ਵੇਲੇ ਸਿਮਰਨ .
ਜ਼ਿੰਦਗੀ ਏਨੀਂ ਦੁਖੀ ਨਹੀਂ ਆ ਕਿ ਮਰਨ ਨੂੰ ਜੀਅ ਕਰੇ ਪਰ ਕੁਝ ਲੋਕ ਦੁੱਖ ਹੀ ਏਨਾਂ ਦੇ ਦਿੰਦੇ ਨੇਂ ਕਿ ਜਿਉਣ ਦਾ ਦਿਲ ਨਹੀਂ ਕਰਦਾ🙏
👉🏻ਤੂੰ ਫੁੱਲਾਂ🌹ਜਿਹੇ ਦਿਲ ਤੋੜਦਾ💔ਵਫ਼ਾਦਾਰ ਨਈ ਪਤੰਦਰਾ ਤੂੰ😑,,ਵੇ ਦਿਲ ਤੇਰਾ ਕਾਲਾ🖤ਮੁੰਡਿਆ ਭਾਵੇਂ ਚੰਨ🌝ਤੋਂ ਸੁੰਨਖਾ👌🏻ਤੇਰਾ ਮੂੰਹ😬
ਮੋੜ ਸਕਦਾ ਤਾ ਮੋੜਦੇ ਮੇਰੇ ਪੱਲ ਜੋ ਬਿੱਤੇ ਤੇਰੇ ਨਾਲ, ਛੱਲੇ 💍 ਮੁੰਦੀਆ ਮੋੜ ਕੇ ਕਿ ਇਹਸਾਨ ਜਤਾਉਦਾ ਆ
ਸ਼ੱਕ ਤੇ ਬਹਿਸ ਰਿਸਤਿਆਂ ਨੂੰ ਖਤਮ ਕਰ ਦਿੰਦੀ ਹੈ...!!!
ਆਪਣੇ ਹੀ ਲੁੱਟ ਲੈਂਦੇ ਨੇਂ ਇਸ ਦੁਨੀਆਂ ਅੰਦਰ ਨਹੀਂ ਤਾਂ ਕਿਸੇ ਨੂੰ ਕੀ ਪਤਾ ਕਿ ਦਿਲ ਕਿੱਥੋਂ ਕਮਜ਼ੋਰ ਹੈ🔥🔥
ਜੋ ਸਭ ਦਾ ਠੁਕਰਾਇਆ ਹੁੰਦਾ ਏ ਉਹ ਅਕਸਰ ਖੁਦਾ ਦਾ ਅਪਣਾਇਆ ਹੁੰਦਾ ਏ❤️
ਚੰਗੀ ਚਾਹ ☕ ਤੇ ਮਜਬੂਤ ਰਿਸ਼ਤੇ ਬਣਾਉਣ ਵਿੱਚ ਟਾਈਮ ਤਾਂ ਲਗਦਾ ਹੀ ਏ...💯
ਕੋਈ ਰੌਂ-ਰੌਂ ਕੇ ਦਿਲ ਬਹਿਲਾਉਦਾਂ ਹੈ... ਕੋਈ ਹੱਸ-ਹੱਸ ਦਰਦ ਛੁਪਾਉਦਾਂ ਹੈ....!!!
ਫੁਰਸਤ ‘ਚ ਵੀ ਫੁਰਸਤ ਨਾ ਮਿਲੀ ਉਹਨਾਂ ਨੂੰ !! ਅਸੀਂ ਕਿਵੇਂ ਕਿਸੇ ਲਈ ਫਜ਼ੂਲ ਹੋ ਗਏ 🖤
ਅਹਿਸਾਸ ਖਤਮ ਹੋ ਗਏ ਅਤੇ ਜਜਬਾਤ ਦਫਨ ਹੋ ਗਏ 🤟
ਉਹ ਕਮਲੀ ਦਾ MSG ਆਇਆ ਤੇ ਕਹਿੰਦੀ ਹੋਰ ਫਿਰ ਕਿੰਨੇ ਕੇ ਦੋਸਤ ਬਣਾ ਲਏ ਮੈ ਹੱਸ ਕੇ ਕਿਹਾ ਉਹ ਕਮਲੀਏ ਦਿਲ ਤਾਂ ਤੇਰੇ ਕੋਲ ਆ ਆਪਣੇ ਆਪ ਤੋਂ ਪੁੱਛ
ਜ਼ਿੰਦਗੀ ਤੋਂ ਇਹ ਸ਼ਿਕਵਾ ਨਹੀਂ ਕਿ ਇਸਨੇ ਗ਼ਮਾਂ ਦਾ ਆਦੀ ਬਣਾ ਦਿੱਤਾ ਗਿਲਾ ਤਾਂ ਉਸ ਤੋਂ ਹੈ ਜਿਸਨੇ ਰੋਸ਼ਨੀ ਦੀ ਉਮੀਦ ਦਿਖਾ ਕੇ ਦੀਵਾ ਹੀ ਬੁਝਾ ਦਿੱਤਾ
ਕਿਸੇ ਦੀ ਇਹਨੀ ਕਦਰ ਵੀ ਨਾ ਕਰੋ... ਕਿ ਖ਼ੁਦ ਦੀ ਅਹਿਮੀਅਤ ਗਵਾ ਬੈਠੋ...!!!
ਆ ਜਾ ਬੁੱਲ੍ਹਿਆ ਚਰਖਾ ਕੱਤੀਏ, ਕੱਤੀਏ ਸਾਹਾਂ ਦੀ ਪੂਣੀ ਨੂੰ, ਰੱਬ ਤਾਂ ਸਾਡੇ ਅੰਦਰ ਵੱਸਦਾ, ਕੀ ਕਰਨਾ ਲਾ ਕੇ ਧੂਣੀ ਨੂੰ🔥
ਬਕਵਾਸ ਦਾ ਦੌਰ ਐ, ਵਿਸ਼ਵਾਸ ਦਾ ਨੀ 💯
ਨਾ ਸੂਰਜ ☀️ ਉਗਣੇ ਪੱਛਮ ਚੋਂ, ਨਾ ਚੰਨ 🌙 ਧਰਤੀ ਤੇ ਲਹਿਣਾ ਐ...💯
ਮੰਜਿਲ ਨੇ ਤਾਂ ਆਪੇ ਨਾਰਾਜ਼ ਹੋਣਾ ਸੀ ਜਦ ਦਿਲ ਲਾ ਬੈਠਾ ਮੈ ਅਜਨਬੀ ਰਾਵਾਂ ਨਾਲ
ਸਭ ਤੋਂ ਬੁਰਾ ਹੈ ਉਮੀਦ ਦਾ ਮਰ ਜਾਣਾ....ਤੇ ਉਸ ਤੋਂ ਵੀ ਬੁਰਾ ਹੈ ਝੂਠੀ ਉਮੀਦ ਦਾ ਜ਼ਿੰਦਾ ਰਹਿਣਾ...
ਅਸੀਂ ਸਬਰ ਸਿਦਕ ਦੇ ਪੱਕੇ ਹਾਂ ਨਹੀਂ ਡਰਦੇ ਤੰਗੀਆਂ ਤੋਟਾਂ ਤੋਂ।💯🫵🏻
ਵਫ਼ਾ ਕਮਾਈ ਮੁਸਾਫ਼ਿਰ ਦਗੇਬਾਜ਼ ਤਾਂ ਸਾਰਾ ਆਲਮ ਏ 💯
ਹੁਨਰ ਹਲੀਮੀ ਹੱਜ ਹੈ, ਹਉਮੈ ਹਰਖ ਹੈ ਹਾਰ | ਹਾਸਾ ਹਸਰਤ ਹਾਣ ਹੈ, ਹਿੰਮਤ ਹੈ ਹਥਿਆਰ |
ਜਿਹਦੀ ਰਗ ਵਿਚ ਫਤਿਹ, ੳਹਦੀ ਜੱਗ ਵਿਚ ਫਤਿਹ!!*⛳
ਵਕਤ ਹੀ ਰਵਾ😭 ਦਿੰਦਾ ਏ ਸਾਰਿਆਂ ਨੂੰ ਨਹੀਂ ਤਾਂ ਸਭ ਜਾਣਦੇ ਨੇ ਕਿ ਚਿਹਰੇ ਹੱਸਦੇ😊 ਸੋਹਣੇ ਲੱਗਦੇ ਨੇ |
ਤਾਰੀਫ ਦੀ ਚਾਹਤ ਤਾਂ ਨਾਕਾਮ ਲੋਕਾਂ ਦੀ ਫਿਤਰਤ ਹੈ, 'ਕਾਬਿਲ' ਲੋਕਾਂ ਦੇ ਤਾਂ ਦੁਸ਼ਮਣ ਵੀ ਕਾਇਲ ਹੁੰਦੇ ਨੇ |
ਇਹ ਦੁਨੀਆਂ ਮਤਲਬ ਖੋਰਾਂ ਦੀ, ਇੱਥੇ ਪਤਾ ਨਾ ਲੱਗੇ ਜਮਾਨੇ ਦਾ | ਜਿੱਥੇ ਆਪਣੇ ਧੋਖਾ ਦੇ ਜਾਂਦੇ, ਓਥੇ ਕਿ ਇਤਬਾਰ ਬੇਗਾਨੇ ਦਾ |
ਜ਼ਿੰਦਗੀ ਦੇ ਕੋਈ ਹੱਥ ਨਹੀਂ ਹੁੰਦੇ ਪਰ ਫਿਰ ਵੀ ਕਦੀ ਉਹ ਇਹੋ ਜੇਹਾ ਥੱਪੜ ਮਾਰਦੀ ਹੈ ਜੋ ਸਾਰੀ ਉਮਰ ਯਾਦ ਰਹਿੰਦਾ ਹੈ
ਜ਼ਿੰਦਗੀ ਏਨੀਂ ਵੀ ਸੌਖੀ ਨਹੀਂ ਹੁੰਦੀ, ਮੁਸ਼ਕਿਲਾਂ ਵਿੱਚ ਹੱਸਣ 😊ਦੀ ਆਦਤ ਪਾ ਲਓ
ਅਕਾਲ ਪੁਰਖ ਦੀ ਰਹਿੰਦੀ ਸਦਾ ਛੱਤਰ ਤੇ ਛਾਇਆ 👏🏻😇
ਡਾਲਰਾਂ ਲਈ ਯਾਰ ਛੱਡਿਆ |
ਬੜਾ ਕੁਝ ਕਹਿ ਲਿਆ ਮੈਂ ਪਰ ਲੱਗਦਾ ਕੁਛ ਹੈ ਜੋ ਹਜੇ ਵੀ ਰਹਿ ਗਿਆ ਏ😏
ਸ਼ਾਇਰੀ ਕੀ ਬਾਤ ਮਤ ਕਰੋ ਉਜਾੜ ਡਾਲੂੰਗਾ, ਇਨ ਲਫ਼ਜ਼ੋ ਸੇ ਦਿਲ ਫ਼ਾੜ ਡਾਲੂੰਗਾ...
ਜਦੋਂ ਗੈਰਾਂ ਨਾਲ ਦਿਲ ਲੱਗ ਜਾਵੇ,ਤਾਂ ਆਪਣਿਆਂ ਵਿੱਚ ਕਮੀਆ ਨਜ਼ਰ ਆਉਣ ਲੱਗ ਜਾਂਦੀਆਂ ਨੇ..!
ਨੀ ਤੂੰ ਪਾਉਂਦੀ ਆ ਲੀੜੇ ਪ੍ਰੈਸ ਕਰ ਕਰ ਕੇ ਤੇ ਅਸੀਂ ਮੁੱਢ ਤੋਂ ਹੀ ਵੱਟਾਂ ਵਾਲੀ ਪੱਗ ਬੰਨੀਏ👳
👉🏻ਰੂਹਾਂ ਤੇ ਵੀ ਦਾਗ਼ ਆ ਜਾਂਦੇ ਨੇ....ਜਦੋਂ ਦਿਲ ਦੀ ਥਾਂ ਦਿਮਾਗ਼ ਆ ਜਾਂਦੇ ਨੇ💯
ਰੂਬਰੂ ਮਿਲੋਗੇ ਤੋਂ ਕਾਇਲ ਹੋ ਜਾਓਗੇ..ਦੂਰ ਸੇ ਹਮ ਥੋੜੇ ਮਗਰੂਰ ਹੀ ਦਿਖਾਈ ਦੇਤੇ ਹੈਂ 😇
ਉਹ ਸਾਡੀ ਬਦਨਾਮੀ ਕੀ ਕਰਨਗੇ ਜਿਨ੍ਹਾਂ ਦੇ ਖ਼ੁਦ ਦੇ ਕਿਰਦਾਰ ਦਾਗ਼ੀ ਨੇਂ😊
ਬੜੀ ਹਿੰਮਤ ਦਿੱਤੀ ਉਹਦੇ ਧੋਖੇ ਨੇ ਅੱਜ ਨਾ ਕਿਸੇ ਨੂੰ ਖੋਣ ਦਾ ਡਰ ਹੈ ਅਤੇ ਨਾ ਹੀ ਕਿਸੇ ਨੂੰ ਪਾਉਣ ਦੀ ਚਾਹਤ ਹੈ
ਕਿਸੇ ਦੀ ਆਦਤ ਹੋ ਜਾਣਾ ਮੁਹੱਬਤ ਹੋ ਜਾਣ ਤੋੰ ਵੀ ਖ਼ਤਰਨਾਕ ਏ..!!!
ਪਤੰਗ ਦੀ ਡੋਰ ਵਾਂਗ ਉਲਝ ਗਈ ਏ ਜਿੰਦਗੀ, ਨਾ ਸੁੱਟਣ ਨੂੰ ਦਿਲ ਕਰਦਾ, ਨਾ ਗੁੱਲਝਣਾ ਕੱਢਣ ਦੀ ਹਿੰਮਤ ਹੈ ਆ.!! 💯
ਪਿਆਰ ਤਾਂ ਦਿਲੋ ਹੁੰਦਾ, ਦਿਮਾਗ ਤੋਂ ਤਾ ਚਲਾਕੀਆਂ ਹੁੰਦੀਆਂ।
ਜਾਂਦਾ-ਜਾਂਦਾ ਯਾਦਾਂ ਵੀ ਲੈ ਜਾਂਦਾ ਨਾਲ...!!!
ਜਿੰਦਗੀ ਜਦੋਂ ਸੁੱਖ ਦਿੰਦੀ ਹੈ ਤਾਂ ਅਹਿਸਾਨ ਨਹੀਂ ਕਰਦੀ, ਜਿੰਦਗੀ ਜਦੋਂ ਦੁੱਖ ਦਿੰਦੀ ਹੈ ਤਾਂ ਲਿਹਾਜ ਵੀ ਨਹੀਂ ਕਰਦੀ।
ਗੱਲ ਵੇਲਿਆਂ😎 ਦੀ ਹੁੰਦੀ ਬੀਬਾ ਸਮਝੀ ਨਾ ਹੋਰ☝🏻 ਨੀ!! ਰੱਬ🙏🏻 ਅੱਗੇ ਚਲਦਾ ਨਾ💪ਡੌਲਿਆ ਦਾ ਜੋਰ ਨੀ!!
ਬਚਿਆਂ ਨੂੰ POGO ਨੀ ਕਮ ਕਰਨ ਦਿੰਦਾ ਤੇ ਵਡਿਆਂ ਨੂੰ EGO ।😊
ਸੂਰਜਾਂ ☀️ ਨੂੰ ਪਿੱਠ ਨਹੀਂ ਦਿਖਾਈ ਦੀ ਸੱਜਣਾ ਨਹੀਂ ਤਾਂ ਪਰਛਾਵੇਂ ਵੀ ਅੱਗੇ ਲੰਘ ਜਾਂਦੇ ਨੇ 💯
ਕਰਮਾਂ ਨਾਲ ਬਣਦਾ ਏ ਕਿਸੇ ਦੇ ਦਿਲ ਵਿੱਚ ਘਰ , ਆਲਣੇ ਤਾ ਪੰਛੀ ਵੀ ਥਾਂ ਥਾਂ ਤੇ ਪਾ ਲੈਦੇ ਨੇ
ਖੁਸ਼ ਰਹਿਣਾ ਤਾਂ ਇਕ ਮੰਤਰ ਸਿੱਖ ਸੱਜਣਾ ਕਿਸੇ ਨਾਲ ਵੀ ਜ਼ਰੂਰਤ ਤੋਂ ਵੱਧ ਲਗਾਵ ਨਾ ਰੱਖੀ❤️🥷
ਸਿਰਫ ਇੱਕ ਬਹਾਨੇ ਦੀ ਤਲਾਸ਼ 'ਚ ਹੁੰਦਾ ਹੈ, ਨਿਭਾਉਣ ਵਾਲਾ ਵੀ ਤੇ ਜਾਣ ਵਾਲਾ ਵੀ ❤️
ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ, ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ
ਗੱਲ ਅਸੂਲਾਂ ਦੀ ਐ ਨਾ ਇਨੇ ਬੁਰੇ ਕੱਲ੍ਹ ਸੀ ਤੇ ਨਾ ਅੱਜ ਆਂ😎😎
ਜਿਸ ਬੰਦੇ ਦੀਆ ਗੱਲਾਂ ਉਸ ਦੇ ਮੂੰਹ ਤੇ ਘੱਟ ਤੇ ਪਿੱਠ ਤੇ ਜ਼ਿਆਦਾ ਹੋਣ, ਉਹ ਬੰਦਾ ਕਦੇ ਆਮ ਨਹੀਂ ਹੁੰਦਾ 💯
ਸਭ ਕਿਸਮਤ ਦੇ ਖੇਲ ਨੇ ਸੱਜਣਾ ਕਦੇ ਵਿਛੋੜਾ ਕਦੇ ਮੇਲ ਨੇ ਸੱਜਣਾ 💯
ਮੁਹੱਬਤ ਲਈ ਲਾਜ਼ਮੀ ਹੈ ਥੋੜੇ ਬਹੁਤ ਬੇਵਕੂਫ ਹੋਣਾ ਬਹੁਤੇ ਸਿਆਣੇ ਲੋਕਾਂ ਕੋਲ ਤਾਂ ਬੱਚੇ ਵੀ ਨਈ ਖੇਡਦੇ | 💯
ਸਮਝ ਤੋਂ ਬਾਹਰ ਹਲਾਤ ਚੱਲ ਰਹੇ ਨੇ , ਹਲੇ ਜ਼ਿੰਦਗੀ 'ਚ ਮਜਾਕ ਚੱਲ ਰਹੇ ..
ਗੱਲਾਂ ਕਰਨ ਨੂੰ ਦੁਨੀਆ ਸ਼ੇਰ🦁 ਹੁੰਦੀ ਆ ਜਦੋਂ ਬੀਤੇ ਆਪਣੇ ਤੇ ਤਕਲੀਫ 😭ਤਾਂ ਫੇਰ ਹੁੰਦੀ ਆ
ਗਮ ਨਾ ਕਰ ਕੀ ਪਿੱਛੇ ਰਹਿ ਗਿਆ, ਜੋ ਅਗਲੇ ਮੋੜ ਤੇ ਹੈ ਖੌਰੇ ਕਿੰਨਾ ਹਸੀਨ ਹੋਣਾ | 💯
ਸੱਚ ਬੋਲਣਾ ਤਾਂ ਦੂਰ ਅੱਜ ਕੱਲ੍ਹ ਤਾਂ ਲੋਕ ਸੱਚ ਸੁਣਨਾ ਵੀ ਪਸੰਦ ਨਹੀ ਕਰਦੇ….!!!
ਹੱਥਾਂ ਦੀਆਂ ਲਕੀਰਾਂ ਵੀ ਅਕਸਰ ਹੀ ਕਹਿੰਦਿਆਂ ਨੇ , ਲਕੀਰਾਂ ਤੇ ਨਹੀਂ ਹੱਥਾਂ ਤੇ ਵਿਸ਼ਵਾਸ ਰੱਖੋ
ਤੇਰਾ ਦੇਖ ਲੈਣਾ ਮੁੱਖ 👰 ਮੇਰੇ ਤੋੜ ਦਿੰਦਾ ਦੁੱਖ 😍
ਨਾ ਕਰ ਵਾਅਦੇ ਉਮਰਾ ਦੇ ਕੀ ਭਰੋਸਾ ਚਲਦੇ ਸਾਹਾਂ ਦਾ .
ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ…ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ…
ਇਹ ਜ਼ਿੰਦਗੀ ਹੈ ਜਨਾਬ...! ਏਥੇ ਤਾਰੀਫ ਵੀ ਹੋਵੇਗੀ ਤੇ ਕੋਸਿਆ ਵੀ ਜਾਊਗਾ. ❤️🙏
ਅਜੀਬ ਨੇ ਤੇਰੀ ਦੁਨੀਆਂ ਦੇ ਲੋਕ ਰੱਬਾ, ਜਿਨ੍ਹਾਂ ਪਿਆਰ ਦਿਓ, ਉਨ੍ਹਾਂ ਹੀ ਗਿਰਿਆ ਹੋਇਆ ਸਮਝਦੇ ਨੇ 💯
ਜਿੰਦਗੀ ਦੀ ਵਕਾਲਤ ਨੀ ਚਲਦੀ..ਜਦੋਂ ਫੈਸਲੇ ਅਸਮਾਨ ਤੋਂ ਹੁੰਦੇ ਨੇ.🙏💯
ਸਖਤ ਜੁਬਾਨਾਂ ਰੱਖਣ ਵਾਲੇ ਦਿੰਦੇ ਨਾ ਨੁਕਸਾਨ ਬੁੱਲ੍ਹਿਆ, ਡਰ ਉਹਨਾਂ ਦੇ ਕੋਲੋਂ ਜਿਹੜੇ ਝੁਕ ਝੁਕ ਕਰਨ ਸਲਾਮ | 💯
ਜੁਬਾਨ ਦਾ ਕਿਹਾ ਦੁਨੀਆ ਸੁਣਦੀ ਹੈ, ਅਤੇ ਦਿਲ ਦਾ ਕਿਹਾ ਵਾਹਿਗੁਰੂ ਸੁਣਦਾ ਹੈ
ਮੇਰੀ ਲਿਖੀ ਗੱਲ ਨੂੰ ਹਰ ਕੋਈ ਸਮਝ ਨਹੀ ਪਾਉਂਦਾ, ਕਿਉਂਕਿ ਮੈਂ ਇਹਸਾਸ ਲਿਖਦਾ ਤੇ ਲੋਕ ਅਲਫਾਜ ਪੜਦੇ ਨੇ.😊😊
ਛੇਤੀ ਚੜੂਗਾ ਸਵੇਰਾ 🌄ਅਜੇ ਜਿੰਦਗੀ 'ਚ ਸ਼ਾਮ ਏ🌌 ਭੀੜ ਵਿੱਚ ਖੜਾ 🙇ਅਜੇ ਨਾਮ ਗੁੰਮਨਾਮ ਏ🙂🙂❤
ਮੇਰੇ ਮੂੰਹ ਤੇ ਮੇਰਾ, ਤੇਰੇ ਮੂੰਹ ਤੇ ਤੇਰਾ ਐਸੇ ਯਾਰ ਨਾਲੋਂ ਬੰਦਾ ਕੱਲਾ ਹੀ ਬਥੇਰਾ ||💯
ਸੋਹਣੀਏ ਸਾਨੂੰ ਦੇਖ ਕੇ ਨੀਵੀਆਂ ਨਾ ਪਾਇਆ ਕਰ, ਫੇਰ ਕੀ ਆ ਜੇ ਅਸੀ ਤੈਥੋਂ ਵੱਧ ਸੋਹਣੇ ਆ |