ਗੱਲ ਭਾਂਵੇਂ ਚੰਗੀ ਹੋਵੇ ਜਾਂ ਸੱਚੀ, ਕਈ ਲੋਕਾ ਦੇ ਚੁਬਦੀ ਜਰੂਰ ਆ💯
Punjabi Shayari
Browse more punjabi shayari on page 7 — handpicked punjabi status, lines and captions.
Popular Punjabi Shayari
ਦੁਨੀਆਂ ਜਦੋ ਵੀ ਮੈਨੂੰ ਮੁਸ਼ਕਿਲਾਂ ਵਿੱਚ ਪਾਓਂਦੀ ਹੈ ਪ੍ਰਮਾਤਮਾ ਮੇਰੇ ਲਈ ਹਜਾਰਾਂ ਰਸਤੇ ਕੱਢ ਦਿਦਾ ਹੈ
ਹਾਲਾਤ ਭਾਵੇਂ ਬਦਲ ਦੇਣ ਸਾਨੂੰ , ਪਰ ਅਸੀਂ ਕਦੇ ਮਤਲਬ ਵੇਖ ਕੇ ਬਦਲੇ ਨਹੀਂ 😊…
ਚਿਹਰੇ ਦੀ ਮੁਸਕਾਨ ਬਣਾਈ ਰੱਖੋ ਜਨਾਬ, ਜ਼ਿੰਦਗੀ 'ਚ ਚੰਗੇ-ਮਾੜੇ ਦਿਨ ਤਾਂ ਆਉਂਦੇ-ਜਾਦੇਂ ਰਹਿਣਗੇ...🤗😄
ਜਿਹਦਿਆਂ ਮੈਂ ਸਾਹਵਾਂ ਨਾਲ ਸਾਹ ਲੈਣਾ ਸਿੱਖਿਆ☺️💞 ਰੱਬ ਕਹਿਣ ਨਾਲੋਂ ਪਹਿਲਾਂ "ਮਾਂ" ਕਹਿਣਾ ਸਿੱਖਿਆ🥰
ਕਿਸੇ ਕੰਮ ਨਾ ਆਇਆ ਜੋ ਕਿਤਾਬਾਂ ਵਿਚ ਲਿਖਿਆ ਜ਼ਿੰਦਗੀ ਜੀਣ ਦਾ ਤਰੀਕਾ ਮੈਂ ਦੁਨੀਆਂ ਤੋਂ ਸਿੱਖਿਆ
ਤੈਨੂੰ ਚਾਅ ਹੈ ਭੀੜ ਦਾ ਅਸੀਂ ਤਾਂ ਇੱਕਲੇ ਹੀ ਠੀਕ ਹਾਂ ਤੂੰ ਸੱਮਝਦਾਰ ਰਹਿ ਅਸੀਂ ਤਾਂ ਝੱਲੇ ਹੀ ਠੀਕ ਹਾਂ..
ਜਾਨਲੇਵਾ ਹੁੰਦਾ ਐ ਸੱਜਣਾ, ਨੀਂਦ ਨਾਲੋ ਕਿਸੇ ਦੀ ਦੀਦ ਦਾ ਅੱਖਾਂ 'ਚ ਰੜਕਦੇ ਰਹਿਣਾ.❤️
ਮੈਂ ਆਪ ਹੀ ਹੱਥ ਜੋੜ ਤੇ ਕਿਉਂਕਿ ਉਹ ਸਾਡੇ ਨਾਲੋਂ ਜ਼ਿਆਦਾ ਗੈਰਾਂ ਨਾਲ ਖੁਸ਼ ਸੀ
ਫ਼ੈਸਲੇ ਤੇਰੇ ਸੀ ਪਰ ਦਿਲ ਜੋ ਟੁਿਟਆ ਉਹ ਮੇਰਾ ਸੀ
ਮੰਨਿਆ ਕੇ ਯੁੱਗ ਪੈਸੇ ਦਾ ਤੇ ਚੱਲਦਾ ਜ਼ੋਰ ਅਮੀਰਾਂ ਦਾ. .. ਪਰ ਜਦ ਮਾਲਿਕ ਰਹਿਮਤ ਕਰੇ ਤਾਂ ਰੁਖ ਬਦਲੇ ਤਕਦੀਰਾਂ ਦਾ...
ਹੁਣ ਤਾ single ਰਹਿਣ ਚ ਹੀ ਭਲਾਈ ਹੈ ਜਦੋ ਪਿਆਰ ਚ ਸੀ ਉਦੋਂ ਕੇਹੜਾ ਕਿਸੇ ਨੇ ਕਦਰ ਪਾਈ ਹੈ
ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ ਜਦੋਂ ਤਕ ਆਪਣੇ ਤੇ ਨਾ ਬੀਤਣ💯
ਸ਼ੌਂਕ ਦੀ ਉਮਰ ਵਿੱਚ ਸਬਰ ਕਰਨਾ ਸਿੱਖ ਲਿਆ ਮੈਂ ❤️🩹
ਵਫਾਦਾਰ ਔਰ ਤੁਮ ਖਿਆਲ ਅੱਛਾ ਹੈ ਬੇਵਫਾ ਔਰ ਹਮ ਇਲਜ਼ਾਮ ਭੀ ਅੱਛਾ ਹੈ..
ਓਥੇ ਅਮਲਾ ਦੇ ਹੋਣੇ ਨੇ ਨਬੇੜੇ…ਕਿਸੇ ਨਾ ਤੇਰੀ ਜਾਤ ਪੁਛਣੀ.
ਬਹੁਤ ਮੁਸ਼ਕਲ ਹੁੰਦਾ ਹੈ...ਦਰਦ ਹੱਸ ਕੇ ਬਰਦਾਸ਼ਤ ਕਰਨਾ....!!!
ਬੜੇ ਔਗੁਣ ਨੇ ਮੇਰੇ ਵਿੱਚ, ਪਰ ਦਿਲ ਵਿਚ ਕਿਸੇ ਲਈ ਨਫਰਤ ਨਹੀਂ .. !
ਓਹ ਉਮਰ ਦੀ ਛੋਟੀ ਸੀ ਪਰ ਵੱਡੀ ਅਕਲਾਂ ਦੀ, ਉਹਨੇ ਕੀ ਦਿਲ ਪੜਨਾ ਜਿਹਨੂੰ ਆਦਤ ਸ਼ਕਲਾਂ ਦੀ 🥰
ਬੇਰੰਗ ਹੋ ਕੇ ਨਿਕਲੀ ਆ ਮੈਂ ਉਹਨਾਂ ਦੀ ਜਿੰਦਗੀ ਚੋਂ ਜਿਨਾਂ ਲੋਕਾਂ ਦੀ ਜਿੰਦਗੀ ਚ ਮੈਂ ਖੁਦ ਰੰਗ ਭਰਦੀ ਸੀ |
ਦਿਲ ਸਾਫ਼ ਰੱਖੋ ਕਿਉਂਕਿ ਅਖੀਰ ਵਿੱਚ ਹਿਸਾਬ ਕਰਮਾ ਦਾ ਹੋਣਾ, ਕਮਾਈ ਦਾ ਨਹੀਂ💯
ਗੱਲਾਂ ਤਾਂ ਸਿਆਣੀਆਂ ਸਾਰੇ ਹੀ ਕਰ ਲੈਂਦੇਂ ਨੇ ,ਰੌਲਾ ਤਾਂ ਅੰਦਰ ਚੱਲ ਰਹੀਆਂ ਬੇਈਮਾਨੀਆਂ ਦਾ !!❤️💯
ਜਿੰਦਗੀ ਵੀ ਇੱਕ ਅਨਜਾਣ ਕਿਤਾਬ🕮 ਵਰਗੀ ਆ, ਅਗਲੇ ਪੰਨੇ ਤੇ ਕੀ ਲਿਖਿਆ ਕਿਸੇ ਨੂੰ ਨਹੀ ਪਤਾ,😊
ਖੁਸ਼ੀ ਹਰੇਕ ਇਨਸਾਨ ਦੀ ਵੱਖਰੀ ਹੁੰਦੀ ਹੈ’ ਕਿਸੇ ਹੋਰ ਵਰਗੀ ਖੁਸ਼ੀ ਪਾਉਣ ਦੀ ਗੁਸਤਾਖੀ ਨਾ ਕਰਿਉ ਜਨਾਬ ਆਪਣੀ ਵੀ ਗੁਆ ਬੈਠੋਂਗੇ..
ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ 👌 ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ
ਸਭ ਕੁੱਝ Fake ਬਾਕੀ ਕੱਲਾ ਸੱਚ ਨਾਮ ਐ🙏🏻💯❤️
ਜਿੰਦਗੀ ਦੇ ਮਹਿੰਗੇ ਮਹਿੰਗੇ ਸਬਕ” ਹਮੇਸ਼ਾ ਆਮ ਲੋਕਾਂ ਤੋ ਹੀ ਸਿੱਖਣ ਨੂੰ ਮਿਲਦੇ ਨੇ 💯💯
ਇਹ ਦੁਨੀਆਂ ਕੀ ਸੋਚੇ ਮੇਰੇ ਬਾਰੇ ਇਸ ਗੱਲ ਦੀ ਨਾ ਪਰਵਾਹ ਕੋਈ, ਕੀ ਲੋਕ ਕਹਿਣਗੇ ਸੋਚ-ਸੋਚ ਕੇ ਖੁਦ ਜ਼ਿੰਦਗੀ ਕਰਦਾ ਤਬਾਹ ਕੋਈ |
ਕਦੇ ਤਾਂ ਤੇਰੀ ਜਾਨ ਸੀ ਅਸੀਂ🥰 ਚੱਲ ਹੁਣ ਬੇਈਮਾਨ ਹੀ ਸਹੀਂ ....✍️
ਜੋ ਲੋਕ ਤੁਹਾਨੂੰ ਮਾੜਾ ਬੋਲਦੇ ਨੇ ਉਨ੍ਹਾਂ ਦੀ ਪਰਵਾਹ ਨਾ ਕਰੋ ਕਿਉਂਕਿ ਉਹ ਸਿਰਫ ਬੋਲ ਹੀ ਸਕਦੇ ਨੇ |
ਅਜੀਬ ਕੋਸ਼ਿਸ਼ ਮੇਂ ਹੈਂ ਹਮ , ਹਮੇਂ ਖੁਦ ਕੋ ਖੁਦ ਸੇ ਜਿਆਦਾ ਅੱਛਾ ਬਨਾਨਾ ਹੈ 😇
ਕਦਰਾਂ ਗਵਾਚੀਆਂ ਹੋਣ ਸੱਧਰਾਂ ਮੋਈਆ ਹੋਣ ਪਤਾ ਉਹਨੂੰ ਹੀ ਹੁੰਦੈ ਦਿਲਾ ਜੀਹਦੇ ਨਾਲ ਹੋਈਆਂ ਹੋਣ 💯
ਮਾੜਾ ਮਾੜਾ ਸੁਣਦਿਆ ਜ਼ਿੰਦਗੀ ਲੰਘ ਗਈ, ਜਦੋਂ ਮਰਿਆ ਤੇ ਕਹਿੰਦੇ ਬੰਦਾ ਚੰਗਾ ਸੀ😇😇
ਦੋ ਅਲਫਾਜਾਂ ਵਿੱਚ ਲੰਘ ਰਹੀ ਏ ਜਿੰਦਗੀ ਇੱਕ ਆਸ ਤੇ ਦੂਜਾ ਕਾਸ਼ | 💯
ਸਭ ਤੋਂ ਔਖਾ ਵਕਤ ਉਸ ਵੇਲੇ ਹੁੰਦਾ ਹੈ ਜਦੋਂ ਦਿਲ ਵਿੱਚ ਹਜ਼ਾਰਾਂ ਗੱਲਾਂ ਹੋਣ ਪਰ ਉਨ੍ਹਾਂ ਨੂੰ ਸਾਂਝਾ ਕਰਨ ਵਾਲਾ ਕੋਈ ਨਾਂ ਹੋਵੇ .
ਜ਼ਰੂਰੀ ਨਹੀਂ ਕਿ ਜਜਬਾਤ ਕਲਮ ਨਾਲ ਹੀ ਲਿਖੇ ਜਾਣ, ਖਾਲੀ ਪੰਨੇ ਵੀ ਬਹੁਤ ਕੁਝ ਬਿਆਨ ਕਰ ਜਾਂਦੇ ਨੇਂ..📖
ਹੁਨਰ ਸੜਕਾ ਤੇ ਤਮਾਸ਼ਾ ਕਰਦਾ ਤੇ ਕਿਸਮਤ ਮਹਿਲਾ ਚ ਰਾਜ ਕਰਦੀ 🙏
ਮਾਣ ਨਾਂ ਕਰੀ ਕਿਸੇ ਗੱਲ ਦਾ ਵੇ, ਕਿ ਪਤਾਂ ਆਉਣ ਵਾਲੇ ਕੱਲ੍ਹ ਦਾ ਵੇ..💯💯
ਰੰਗ ਲੋਣ ਵਾਲਿਆਂ ਤੋਂ ਨਹੀ ,ਰੰਗ ਬਦਲਣ ਵਾਲਿਆ ਤੋ ਬੱਚੋ 💯
ਐਨੇ ਸਸਤੇ ਨੀ ਕਿ ਹਰ ਕਿਸੇ ਤੇ ਡੁੱਲ ਜਾਈਏ, ਐਨੇ ਮਹਿੰਗੇ ਵੀ ਨੀ ਕਿ ਕਦਰਾਂ ਹੀ ਭੁੱਲ ਜਾਈਏ.. 🙏
ਅੱਜ ਜੇ ਮਾੜੇ ਦਿਨ ਨੇ ਤਾਂ ਚੰਗੇ ਵੀ ਤਾਂ ਆ ਹੀ ਜਾਂਦੇ ਨੇ 💯🕊️
ਗ਼ਲਤਫਹਿਮੀਆਂ ਦੇ ਸਿਲਸਿਲੇ ਅੱਜ ਕਲ ਇੰਨੇ ਦਿਲਚਸਪ ਹਨ ਕਿ ਹਰ ਇੱਟ ਸੋਚਦੀ ਹੈ ਕਿ ਕੰਧ ਮੇਰੇ ਤੇ ਟਿਕੀ ਹੈ 💯💯
ਦੋਵੇਂ ਦਿਲੋਂ ਕਰਨੀਆਂ ਪੈਂਦੀਆਂ , ਮੁਹੱਬਤ ਹੋਵੇ ਜਾ ਦੁਆ..
ਚੁੱਪ ਰਹਿ ਕੇ ਦਾਨ ਕੀਤਾ ਰੂਹ ਨੂੰ ਰਜ਼ਾਉਂਦਾ ਏ ਰੌਲਾ ਪਾ ਅਹਿਸਾਨ ਕੀਤਾ ਫਿੱਟੇ ਮੂੰਹ ਕਹਾਉਂਦਾ ਏ..💯
ਜਬ ਤਕ ਕਾਮ ਹੈ। ਤਬ ਤਕ ਨਾਮ ਹੈ। ਵਰਨਾ ਦੂਰ ਸੇ ਸਲਾਮ ਹੈ।🙏🏻
ਦੁਨੀਆ ਦਾਰੀ ਦੀ ਸਮਝ ਆ ਬਸ ਅਣਜਾਣ ਬਣ ਕੇ ਲੋਕਾਂ ਦੇ ਰੰਗ ਢੰਗ ਦੇਖਦੇ ਰਹਿੰਦੇ ਹਾਂ😃
ਦੂਸਰਿਆਂ ਨੂੰ ਰੋਲਣ ਵਾਲਿਆਂ ਦੇ ਆਪਣੇ ਮਹਿਲ ਕਦੋਂ ਢਹਿ ਜਾਂਦੇ ਨੇ ਪਤਾ ਵੀ ਨਹੀਂ ਲੱਗਦਾ💯💯
ਯਾਰ ਹੋਵੇ ਤਾਂ ਸ਼ੀਸ਼ੇ ਵਰਗਾ, ਜੋ ਹੱਸਣ 😊 ਤੇ ਹੱਸੇ ਤੇ ਜਦ ਰੋਵਾਂ ਤਾਂ ਨਾਲ ਰੋਵੇਂ...😢
ਆਸ.....ਕਰਦੇ ਹਾਂ ਤਾਂ ਪਤਾ ਨਹੀ ਕਿਉ...ਬਦਲੇ ਵਿੱਚ ਦੁੱਖ ਹੀ ਕਿਉ ਮਿਲਦਾ ਹੈ......!!!!
ਬੁਲੰਦੀਆਂ ਨੂੰ ਛੂਹਣ ਦੀ ਚਾਹਤ ਮਾੜੀ ਨਹੀਂ ਹੈ ਪਰ ਇਸ ਚਾਹਤ ਲਈ ਗਲਤ ਰਾਹਾਂ ਤੇ ਨਿੱਕਲ ਪੈਣਾ ਮਾੜਾ ਹੈ🔥🔥
ਕਿਰਤ ਕਰੋ ਵੰਡ ਛਕੋ ਨਾਮ ਦਾ ਉਚਾਰਨ ਕਰੋ ੴ॥
ਲੋਕਾ ਤੋ ਸੁਣੇਗਾ ਤਾ ਬੁਰਾ ਹੀ ਪਾਏਗਾ ਕਦੇ ਮਿਲ ਕੇ ਦੇਖੀ ਸੱਜਣਾ ਹੱਸਦਾ ਹੀ ਜਾਏਗਾ। 🖤😎
ਭਾਵੇਂ ਸਾਰੀ ਰਾਤ ਉਡੀਕੋ, ਸਵੇਰ, ਸਵੇਰ ਹੋਣ ਵੇਲੇ ਹੀ ਹੋਵੇਗੀ।
ਬਹੁਤ ਜੀ ਲਿਆ ਉਹਨਾ ਲਈ ਜਿਹਨਾ ਨੂੰ ਅਸੀ ਪਸੰਦ ਕਰਦੇ ਸੀ, ਹੁਣ ਜੀਣਾ ਹੈ ਉਹਨਾ ਲਈ ਜੋ ਸਾਨੂੰ ਪਸੰਦ ਕਰਦੇ ਨੇ....!!
ਦਿਲ ਂ ਵੱਡਾ ਰੱਖ USTAD ਦੁਨੀਆ ਦੀ ਸੋਚ ਬਹੁਤ ਛੋਟੀ ਏ💯
ਮੈਂ ਸਮੁੰਦਰਾਂ🌊 ਤੋਂ ਸਿੱਖਿਆ ਹੈ ਜਿਉਣ ਦਾ ਸਲੀਕਾ ,# ਚੁੱਪ ਚਾਪ 🤫 ਵਹਿਣਾ ਤੇ ਆਪਣੀ ਮੌਜ ਵਿੱਚ ਰਹਿਣਾ
ਵੱਡੇ ਵੱਡੇ ਜ਼ਿੰਦਗੀ ਤੋਂ ਤੰਗ ਦੇਖੇ ਨੇ , ਸ਼ਾਹੂਕਾਰਾਂ ਨਾਲੋਂ ਜਿਆਦਾ ਖੁਸ਼ ਮੈਂ ਮਲੰਗ ਦੇਖੇ ਨੇ….
ਖੁਸ਼ੀ ਖੁਦ ਵਿੱਚੋਂ ਲੱਭੋ ਕਿਸੇ ਹੋਰ ਦਾ ਬੂਹਾ ਖੜਕਾਓਗੇ ਤਾਂ ਦੁੱਖ ਹੀ ਮਿਲੇਗਾ😊
ਜ਼ਮਾਨਾ ਬਦਲ ਗਿਆ, ਵਿਚਾਰ ਬਦਲ ਗਏ, ਖ਼ਬਰਾਂ ਤਾਂ ਓਹੀ ਨੇ , ਅਖ਼ਬਾਰ ਬਦਲ ਗਏ 🍂
ਜਿੰਦਗੀ ਕਿੰਨੀ ਹਸੀਨ ਹੁੰਦੀ, ਜੇ ਚਿਹਰੇ ਪੜ੍ਹਨ ਵਾਲੀ ਮਸ਼ੀਨ ਹੁੰਦੀ...❤️💯
ਸ਼ਾਂਤ ਦਰਿਆਵਾਂ ਦੇ ਵਾਂਗ ਵਹਿੰਦੇ ਨੇਂ ਉਚੀਆਂ ਗੱਲਾਂ ਵਾਲੇ ਅਕਸਰ ਨੀਵੇਂ ਰਹਿੰਦੇ ਨੇਂ.....
ਸਾਦਗੀ 'ਚ ਸੰਪੂਰਨਤਾ ਹੁੰਦੀ ਹੈਂ, ਸਿੰਗਾਰ 'ਚ ਤਾਂ ਕੁੱਝ ਨਾਂ ਕੁੱਝ ਅਧੂਰਾ ਰਹਿ ਹੀ ਜਾਂਦਾ
ਹਰੇਕ ਨਾਲ ਨਾ ਖੁੱਲਿਆ ਕਰੋ ਕੋਈ ਕਿਸੇ ਦਾ ਨੀ ਏਹ ਗੱਲ ਨਾ ਭੁੱਲਿਆ ਕਰੋ💯
ਗਰੂਰ ਤਾਂ ਦੁਨੀਆਂ ਕਰੀ ਫਿਰਦੀ ਆ ਸੱਜਣਾ ਅਸੀਂ ਤਾਂ ਅੱਜ ਵੀ ਨਰਮ ਸੁਭਾਅ ਦੇ ਆ |😊😊
ਪਛਤਾਉਣ ਦਾ ਮੌਕਾ ਜ਼ਰੂਰ ਦੇਵਾਂਗੇ ਜਿੰਨਾਂ ਦੇ ਖਿਆਲ ਗਲਤ ਨੇ ਸਾਡੇ ਬਾਰੇ✨
ਇਹ ਜਿੰਦਗੀ ਇਕ ਸੁਪਨਾ ਹੈ ਜੋ ਆਖੀਰ ਨੂੰ ਟੁੱਟ ਜਾਣਾ💯💯
ਬਾਹਲਾ ਚਲਾਕ ਨਾ ਬਣਿਆ ਕਰ, ਦਿਲ ਦਿਮਾਗ ਨਾਲ ਨਹੀਂ ਸਮਝਿਆ ਜਾਂਦਾ ❤️💯
ਇਸ਼ਕ ਬੇਸ਼ਕਿਮਤੀ ਸੀ, ਪਰ ਲੋਕ ਬਜਾਰੂ ਨਿਕਲੇ...💯💯
ਇੱਕ ਕਤਰਾ ਹੀ ਸਹੀ ਮਾਲਕਾ ਇਹੋ ਜਹੀ ਨੀਯਤ ਦਵੀ ਕਿ ਕਿਸੇ ਨੂੰ ਪਿਆਸਾ ਵੇਖਾ ਤਾਂ ਖ਼ੁਦ ਪਾਣੀ ਬਣਜਾ
ਜ਼ਿੰਦਗੀ ਵਿੱਚ ਪਿਆਰ ਕੀ ਹੁੰਦਾ ਹੈ....ਉਸ ਤੋਂ ਪੁੱਛੋ ਜਿਸ ਨੇ ਦਿਲ ਟੁੱਟਣ ਦੇ ਬਾਅਦ ਵੀ ਇੰਤਜਾਰ ਕੀਤਾ ਹੋਵੇ.....!!!!!
ਕਲ ਦੀ ਫਿਕਰ ਨਾ ਕਰੋ ਕਲ ਓਹੀ ਹੋਣਾ ਜੋ ਅਸੀਂ ਬਿਲਕੁਲ ਨਹੀਂ ਸੋਚਿਆ
ਜੋ ਦੁੱਖ ਨਾਲ ਵੀ ਹੱਸ ਕੇ ਨਿਭਾ ਗਿਆ ਸਮਝੋ ਉਸਨੂੰ ਜੀਣਾ ਆਂ ਗਿਆ
ਨਫਰਤ ਹੋ ਗਈ ਹੈ ਮੈਨੂੰ ਉਹਨਾ ਪਲਾ ਨਾਲ...ਜਿਸ ਪਲ ਤੂੰ ਮੇਰੇ ਨਾਲ ਸੀ....!!!
ਗੁਜਰੇ ਹੋਏ ਕਲ ਤੋਂ ਪੁੱਛੋ ਬੀਤ ਜਾਨ ਦੀ ਅਹਮਿਯਤ😇
ਇਹ ਜੋ ਚੰਗੇ ਲੱਗਦੇ ਨੇ ,ਅਸਲ ਵਿੱਚ ਇਹ ਚੰਗੀ ਨਹੀਂ ਕਰਦੇ💯
ਕੁਦਰਤ ਵੀ ਸਮਝਾ ਰਹੀ ਐ, ਕਿਸੇ ਦੇ ਬਹੁਤਾ ਨੇੜੇ ਨਹੀਂ ਜਾਈਦਾ..💯💯
ਮੁਕੱਦਰ ਹੋਵੇ ਤੇਜ਼ ਤਾ ਨੱਖਰੇ ਵੀ ਸੁਭਾਅ ਬਣ ਜਾਦੇ ਨੇ। ਕਿਸਮਤ ਹੋਵੇ ਮਾੜੀ ਤਾ ਹਾਸੇ ਵੀ ਗੁਨਾਹ ਬਣ ਜਾਦੇ ਨੇ💯
ਉਸ ਇੱਕ ਸ਼ਖਸ ਦੀ ਕਮੀ ਅੱਜ ਵੀ ਕੋਈ ਪੂਰੀ ਨਹੀ ਕਰ ਸਕਦਾ....!!!
ਗ਼ਲਤੀ ਕੱਢਣ ਲਈ ਦਿਮਾਗ ਚਾਹੀਦਾ ਹੈ ਤੇ ਗ਼ਲਤੀ ਮੰਨਣ ਲਈ ਜਿਗਰਾ💯
ਗੁੰਮਰਾਹ ਕਰ ਦਿੰਦੇ ਨੇ ਮੰਜ਼ਲਾਂ ਤੋਂ ਕੁੱਝ ਲੋਕ ਹਰ ਕਿਸੇ ਤੋਂ ਰਾਹ ਪੁੱਛਣਾ ਚੰਗਾ ਨਹੀਂ ਹੁੰਦਾ | ❤️
ਓਦੋ ਝੂਠ ਸੁਨਣ ਦਾ ਬੜਾ ਮਜ਼ਾ ਆਉਂਦਾ ਏ ,ਜਦੋ ਸੱਚ ਪਹਿਲਾਂ ਤੋਂ ਹੀ ਪਤਾ ਹੋਵੇ।
ਇੱਕ ਹੀ ਐਬ ਆ ਸਾਡੇ ਚ ਜਿਹੜਾ ਰੱਬ ਨੇ ਕੁੱਟ ਕੁੱਟ ਕੇ ਭਰਿਆ ਕੋਈ ਲੱਖ ਮਾੜਾ ਕਰ ਜਏ ਸਾਡੇ ਨਾਲ ਪਰ ਸਾਥੋਂ ਨੀਂ ਹੁੰਦਾ 👏🏻💯
ਨਜਰਾਂ ਤੋ ਨਜਰਾਨੇ ਪਰਖ ਲਈਏ,,ਏਨੇ ਕੁ ਧੱਕੇ ਖਾ ਲਏ ਨੇ☕️
ਮੰਨਿਆ ਕਿਸਮਤ ਤੋਂ ਜਿੱਤਿਆ ਨਹੀਂ ਜਾ ਸਕਦਾ💮ਮਗਰ ਸੱਚੀਆਂ ਨੀਤਾਂ ਦਾ ਫ਼ਲ ਤਾਂ ਰੱਬ ਜਰੂਰ ਦਿੰਦਾ ਹੈ🙏
ਹੱਥਾਂ ਦੀਆਂ ਲਕੀਰਾਂ ਸਿਰਫ ਸਜਾਵਟ ਬਿਆਨ ਕਰਦੀਆਂ ਨੇਂ..ਕਿਸਮਤ ਦਾ ਜੇ ਪਤਾ ਹੁੰਦਾਂ ਤਾਂ ਮੁਹੱਬਤ ਕੋਣ ਕਰਦਾ💯💯
ਹੋਰ ਵੀ ਚੰਗਾ ਹੁੰਦਾ ਜੇ ਤੂੰ ਸੋਹਣੇ ਹੋਣ ਦੇ ਨਾਲ ਨਾਲ ਵਫ਼ਾਦਾਰ ਵੀ ਹੁੰਦਾ..🍂🥺
ਵਕਤ ਦੀ ਮਾਰ ਤੋਂ ਬਚੇ ਤਾਂ ਜ਼ਰੂਰ ਮਿਲਾਗੇ ਜਨਾਬ, ਦੌਰ ਮੌਤ ਦਾ ਚੱਲ ਰਿਹਾ ਵਾਹਦਾ ਨਹੀਂ ਕਰਦੇ |💯💯
ਮਾਏ ਤੇਰਾ ਪੁੱਤ ਲਾਡਲਾ..ਕੱਲ੍ਹਾ ਬੈਠ ਕੇ ਰਾਤ ਨੂੰ ਰੋਵੇ...!!
ਬਹੁਤ ਸਰਲ ਹੈ ਕਿਸੇ ਨੂੰ ਪਸੰਦ ਆਉਣਾ ।। ਮੁਸ਼ਕਿਲ ਹੈ ਤਾਂ ਬਸ ਹਮੇਸ਼ਾ ਪਸੰਦ ਬਣੇ ਰਹਿਣਾ ।।
👉ਦੁਨੀਆਂ 🌎ਜਿੱਤ ✌️ਕੇ ਦੱਸ ਕੀ ਕਰਲੇੰਗਾ? ਦਿਲ 💓ਜਿੱਤਿਆ ਕਰ ☺️ਭੋਅਲਿਆ ਤਰਜੇਂਗਾਂ।
ਕਿੱਥੇ ਮਿਲਦਾ ਅੱਜ਼ ਦੇ ਜ਼ਮਾਨੇ ‘ਚ ਸਮਝਣ ਵਾਲਾ, ਜਿਹੜਾ ਆਉਂਦਾ ਸਮਝਾ ਕੇ ਚਲਾ ਜ਼ਾਂਦਾ🙃🙃
ਅਸੀ ♥️ਦਿਲ ਤੋਂ 👑ਰਾਜੇ ਅੜੀਏ ਸਾਨੂੰ ਦਿਲਾਂ ਨਾਲ ਖੇਡਣਾ 🙏ਨਹੀ ਆਉਦਾ...!
ਸਬਰ ਦੀ ਖੇਡ ਆ ਥੋੜਾ ਤਾਂ ਕੋਈ ਵੀ ਨਹੀਂ ਚਾਹੁੰਦਾ🔥
ਰੱਬਾ ਕਦੇ ਦੁੱਖ ਨਾ ਦਈ ਮੇਰੇ ਯਾਰਾਂ ਨੂੰ, ਮੈਨੂੰ ਚਾਹੇ ਸੁੱਖਾ ਦਾ ਪਹਾੜ ਦੇ ਦੇ,..😊😊😊
ਲੋਕ ਬਣਾਉਦੇ ਗਏ ਅਸੀ ਬਣਦੇ ਗਏ ਕਦੇ ਖੌਡਣਾ , ਕਦੇ ਮਜ਼ਾਕ ਤੇ ਕਦੇ ਤਮਾਸ਼ਾ | 💯💯
ਕੋਈ ਅੱਜ ਪਰਦੇਸੀ ਹੋ ਚੱਲਿਆ , ਕਿਸੇ ਕੱਲ ਪਰਦੇਸੀ ਹੋ ਜਾਣਾ”
ਰੋਜ਼ ਆਇਆ ਕਰ ਨਵਾਂ ਦਿਨ ਬਣਕੇ🌅 ਮੇਰੀ ਰਾਤਾਂ ਨਾਲ 🌃 ਬਾਹਲੀ ਬੋਲ ਚਾਲ ਨੀਂ..
ਹਰ ਪਲ ਮੇਂ ਪਿਆਰ ਹੈ,💞 ਹਰ ਲਮਹੇ ਮੈਂ ਖੁਸ਼ੀ, 🥰ਰੋਅ ਕੇ ਖੋਅ ਦੋ ਤੋ ਯਾਦੇਂ ਹੈ, ਹਸ ਕਰ ਜੀ ਲੋਅ ਤੋ ਜ਼ਿੰਦਗੀ |❤️
ਜਿਸ ਹਾਲਾਤਾਂ ਚੋਂ ਅਸੀ ਗੁਜ਼ਰੇ ਜੋ ਤੂੰ ਹੁੰਦਾ ਤਾਂ ਸ਼ਾਇਦ ਗੁਜਰ ਹੀ ਜਾਂਦਾ !