ਕੱਲਾ ਜ਼ਰੂਰ ਆਂ, ਕਮਜ਼ੋਰ ਨਹੀਂ, ਰਾਹ ਬਦਲੇ ਨੇ, ਤੋਰ ਨਹੀਂ.!!
Punjabi Attitude Shayari
Continue reading punjabi attitude shayari — handpicked punjabi attitude lines, status and captions on page 3.
Popular Punjabi Attitude Shayari
ਖੁਸ਼ ਹਾਂ, ਆਪਣੀ ਛੋਟੀ ਜਿਹੀ ਜਿੰਦਗੀ ਵਿੱਚ ਸੱਚੀ ਸਫਲਤਾ ਨਾਲ ਗਤੀ ਧੀਮੀ ਜਰੂਰ ਹੈ ਪਰ ਜਿੰਨੀ ਵੀ ਹੈ ਆਪਣੇ ਜ਼ਮੀਰ ਦੇ ਨਾਲ ਤਾਂ ਹੈ...
ਸਭ ਦਾ ਹੀ ਕਰੀਦਾ ਏ ❤ ਦਿਲੋ ਸੱਜਣਾ,ਕੋਈ ਵਰਤੇ ਜਾਂ ਪਰਖੇ ਓਹ ਗੱਲ ਵੱਖਰੀ☺
ਅਸੂਲਾਂ ਦੇ ਅਧਾਰ ਤੇ ਜਿੰਦਗੀ ਜਿਉਂਦੇ ਆ, ਕਿਸੇ ਦੇ ਮੰਨੇ ਨੀ ਤੇ ਆਪਣੇ ਕਦੇ ਤੋੜੇ ਨੀ😎
ਮੁਹੱਬਤ ਵਿੱਚੋ ਹਾਰੇ ਆ ਹੁਣ ਨਾਮ ਤਾਂ ਬਣਾਉਣਾ ਪਊ , ਕਿੰਨੀ ਸੀ ਕਾਬਲਿਅਤ ਉਹਨੂੰ ਅਹਿਸਾਸ ਤਾਂ ਕਰਾਉਣਾ ਪਊ ..
ਹੋਣ ਮਨਸੂਬੇ ਨੇਕ ਤਾਂ ਬੰਦਾਂ ਕੀ ਨੀ ਕਰ ਸਕਦਾ.🦁
❤️ਬਾਪੂ ਜਿੰਨਾ ਕਰਾ ਸਤਿਕਾਰ ਵੱਡੇ ਬਾਈ ਦਾ ਇੱਕ ਵਾਰੀ ਮਿਲ ਕੇ ਕੋਈ ਜਾਨ ਨੀ ਬਣਾਈ ਦਾ❤️
#ਸਬਰ ਰੱਖ ਸੱਜਣਾ, ਸੂਈਆਂ 🕰️ ਫੇਰ ਘੂਮਣਗੀਆ ।।
ਚੁੱਪ-ਚਾਪ ਦੀ ਲੰਘ ਮਿੱਤਰਾਂ ☺ ਇਥੇ Maggi🍝 ਨਾਲੋਂ ਪਹਿਲਾਂ 302🔫 ਬਣਦੀ aa
ਉੜਨੇ ਦੋ ਮਿੱਟੀ 🔥ਕੋ ਕਹਾ ਤਕ ਉੜੇਗੀ 💯 ਹਵਾ ਰੁਕੇਗੀ ਤੋ 🤟 ਜਮੀਨ ਪਰ ਹੀ ਰਹੇਗੀ
🤞🏻ਜਿਉਂਦੀਆਂ ਰਹਿਣ ੳ ਅੱਖਾਂ ਜਿੰਨ੍ਹਾ ਵਿੱਚ ਰੜਕਦੇ ਆਂ🙏🏻❤️
ਕਿਸੇ ਨੇ ਪੁਛਿਆ ਕਿਥੇ ਰਹੰਦੇ ਹੋ…ਮੈ ਕਿਹਾ ਔਕਾਤ ਚ ..ਕਦੋ ਤੱਕ?? ..ਜਦੋ ਤੱਕ ਅਗਲਾ ਰਹੇ.❤️😎
🦅ਹਮ ਵਹਾਂ ਦੋਸਤੀ ਕਰਤੇ ਹੈਂ , ਜਹਾਂ ਜਾਨ ਸੇ ਜਿਆਦਾ ਜੁਬਾਨ ਕੀ ਕੀਮਤ ਹੋ🦅
ਤੇਰੀ🤔ਆਪਣੀ Thinking, ਸਾਡੀ ਆਪਣੀ Approach, ਅਸੀ ਚੰਗੇ ਜਾ ਮਾੜੇ - ਤੂੰ ਜੋ ਮਰਜੀ ਸੋਚ💯🤙
ਕੁੜਤਾ ਪਜਾਮਾ ਚਿੱਟਾ ਯਾਰਾਂ ਦਾ ਸਵੈਗ ਆ !! ਜੱਟ ਕਾਹਦਾ ਬੱਲੀਏ ਨਿਰੀ ਉਹ ਮਜੈਲ ਆ !!
ਮੂੰਹ ਉੱਤੇ ਮਿੱਠੇ ਰਹਿਣ ਪਿੱਠ ਪਿੱਛੇ ਬੋਲਦੇ, ਸਾਡੇ ਕੋਲੋਂ ਖ਼ਾਕੇ ਸਾਨੂੰ ਮਾੜਾ ਬੋਲਦੇ 🦅
Munde 👬 ਤਾ Jatti 💁 ਦੀ Look 😍 ਤੇ ਬੜੇ ਮਰਦੇ ਨੇ, ਪਰ ਮੈਨੂੰ 💁 ਤੇਰੇ 👦 ਵਾਂਗ ਜਨੇ-ਖਨੇ 👤 ਨੂੰ ਦਿਲ ❤ ਚ ਰੱਖਣ ਦੀ ਆਦਤ ਨਈ. 😞
ਦੇਖ ਕੇ ਸਾਡੀ ਟੋਹਰ ਲੋਕੀ ਰਹਿਣ ਮੱਚਦੇ , ਪਰ ਫਿਰ ਵੀ ਅਸੀਂ ਸਦਾ ਰਹੀਏ ਹੱਸਦੇ😎😎
ਜੋ ਗੁੰਮ ਗਏ ਉਹ ਲੱਭ ਜਾਣੇ , ਜੋ ਬਦਲ ਗਏ ਉਹ ਰੱਬ ਜਾਣੇ
ਮੰਜਿਲ ਤੇ ਇਕ ☝️ਨਾਂ ਇਕ ਦਿਨ ਮਿਲ ਹੀ ਜਾੳਗੀ😇 ਪਰ ਸਾਥ 👬 ਕਿਸ ਕਿਸ ਨੇ ਦਿੱਤਾ, ਯਾਦ ਜ਼ਰੂਰ ਰਹੁਗਾ ।
ਥੋੜਾ ਨੀ ਮੈਂ ਸਾਰਾ ਹੀ ਆਂ, ਸਿਰੋਂ ਪੈਰਾਂ ਤਾਕੱ ਮਾੜਾ ਹੀ ਆਂ..!!✅⛳️
ਮੁਸੀਬਤ ਤਾਂ ਮਰਦਾ ਤੇ ਪੈਂਦੀ ਰਹਿੰਦੀ ਏ .. ਦਬੀ ਨਾਂ ਤੂੰ ਦੁਨੀਆਂ ਸੁਆਦ ਲਹਿੰਦੀ ਏ ..💯☑️
ਪਰਖ ਕੇ ਪਤਾ ਲੱਗਦਾ .ਉਂਝ ਵੇਖਣ ਨੂੰ ਤਾਂ ਸਾਰੇ ਹੀ ਚੰਗੇ ਲੱਗਦੇ💯
🦅ਰੀਸ ਘੁੱਗੀਆਂ-ਕਟਾਰਾਂ ਦੀ ਹੁੰਦੀ ਆ ਬਾਜਾਂ ਦੀ ਨੀ⛳️
ਜੇ ਤੇਰੇ ___ਯਾਰ 👬 ਤੇਰੀ #__ਸ਼ਾਨ 😎 ਨੇ ਤਾਂ.. ਮੇਰੀਆਂ ਸਹੇਲੀਆਂ 👭 ਮੇਰੀ __ਜਾਨ 💕 ਨੇ..
This Jatti is Too "Ghaint" U Can't Afford
ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ,, 🔥🔥
ਆਦਤ ਨੀਵੇਂ ਰਹਿਣ ❤️ ਦੀ ਆ ਮਿੱਤਰਾ...ਕਿਸੇ 🚫 ਅੱਗੇ ਝੁਕਣ ਦੀ 💪🏼 ਨੀ......
ਜੋ ਕੁਝ ਪੱਲੇ ਆ ਰੱਬ ਜਾਣਦਾ ਦਿਖਾਵਾ ਕਰਨ ਦੀ ਆਦਤ ਨੀ🙏🙏
ਗਰਮ ਖੂਨ ਆ ਛੇਤੀ ਉਬਾਲਾ😤 ਖਾ ਜਾਦਾ ਮੰਦਾਂ ਚੰਗਾ ਨਾ ਬੋਲੀ ਨੀ ਮੁੰਡਾ ❤️ਦਿਲ ਤੇ ਲਾ ਜਾਂਦਾ
ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ ਨੀ ਡੱਕੀ ਦੇ ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ
ਦਿਲ ਦੇ ❤️ ਫਕੀਰ ..ਸ਼ਾਹੀ 👑 ਵੱਜਦਾ ਘਰਾਣਾ 🦅
♠ ਸੁਭਾਅ ਨਹੀਉਂ ਕਿਸੇ ਦੀ ਗੱਲ ਦੱਬਣ ਦਾ , ਨਾਂਹੀ ਚੱਸਕਾ ਨਿਤ ਨਵੀਂ ਕੋਈ ਲੱਬਣ ਦਾ ..
ਆਕੜਾਂ ਤੋਂ ਦੂਰ ਮਿੱਠੀ👌🏻 ਜਿਹੀ #SmiLe☺ ਆ #ਪਿਆਰ🥰 ਨਾਲ #ਰਹਿਣਾ🤝🏻 ਇਹੀ #LifeStyLe🕺🏻 ਆ 😎
ਕੱਲਾ ਜ਼ਰੂਰ ਆਂ, ਕਮਜ਼ੋਰ ਨਹੀਂ, ਰਾਹ ਬਦਲੇ ਨੇ, ਤੋਰ ਨਹੀਂ.! 🙏🙏
ਕਿਸੇ ਦੇ👬ਚੇਲੇ ਬਣਕੇ ਮਸ਼ਹੂਰ ਨੀ ਹੋਏ ਪੁੱਤ🤙🏻ਯਾਰ ✌️ਬਦਨਾਮ ਵੀ ਆ ਤਾਂ ਆਵਦੇ ਨਾਮ ਕਰਕੇ
ਚਲਾਕੀਆਂ ਕਰੋ ਕੌਈ ਚੱਕਰ ਨੀ, ਪਰ ਆਵਦੇ ਵਾਰੀ ਚੀਕਾ ਨਾ ਮਾਿਰਓ💯
ਮਾਣ ਮੈਂ ਕਰਦਾ ਨੀ ਤੇ ਤੈਨੂੰ ਕਰਨ ਨੀ ਦੇਣਾ , ਤੂੰ ਦੇਸੀ ਈ ਸੋਹਣੀ ਲੱਗਦੀ ਫੁਕਰੀ ਮੈਂ ਤੈਨੂੰ ਬਣਨ ਨੀ ਦੇਣਾ
ਜੇ ਤੂੰ ChobRa 👬 ਦੇ ਸੀਨੀਆਂ ਚੋ Dill 💓 ਖਿੱਚਦੀ ਨੀ munDa ਪੈਰਾਂ ਹੇਠੋਂ ਖਿੱਚਦਾ ਜਮੀਨ ਬਲੀਏ …!!…💫
ਇੱਕੋ ਇੱਕ ਰੱਖਦਾ ✌SWAG ਗੱਭਰੂ..Mukh ਉੱਤੇ ਰੱਖਦਾ 😊 Smile ਗੱਭਰੂ
ਜਮੀਨ ਤੇ ਰਹਿ ਕੇ ਅਸਮਾਨ ਨੂੰ ਛੂਹਣ ਦੀ ਫਿਤਰਤ ਆ ਮੇਰੀ ਪਰ ਕਿਸੇ ਨੂੰ ਗਿਰਾ ਕੇ ਉਪਰ ਉੱਠਣ ਦਾ ਸ਼ੋਂਕ ਨਹੀਂ
💓ਦਿਲ ਆਪਣੇ ਨੂੰ ਤੋਤੇ ਵਾਂਗ ਇਹੋ ਸਿਖਾਈ ਦਾ__ ਛੱਡ ਕੇ ਤੁਰ ਜਾਏ ਯਾਰ,ਮਗਰ ਨੀ ਜਾਈਦਾ. ..
Show_Off ਕਰਨੇ ਦੇ ਮੋਕੇ ਨਈਓ Labi ਦੇ,, ਅੱਥਰੇ ਦਬਾਈ ਦੇ ਆ ਮਾੜੇ ਨਈਓ ਦੱਬੀ ਦੇ.. 🤗
ਸ਼ੇਰ ਦੀ ਭੂਖ 🦅ਤੇ ਸਾਡੀ look ਕਾਕਾ ਦੋਵੇਂ ਖ਼ਤਰਨਾਕ ਨੇ🔥
ਭੇਦ ਤਾਂ ਅੱਜ ਵੀ ਜਾਣਦਾ ਸਾਰਿਆਂ ਦੇ ਪਰ ਕਦੇ ਖੋਲੇ ਨੀ♠️
ਸ਼ੌਕੀਨੀ ਵਿੱਚ ਰਹਿੰਦੇ ਆ ਸਕੀਮਾਂ ਵਿੱਚ ਨਹੀਂ, ਰੋਹਬ ਜਿੰਦਗੀ ਚ ਰੱਖੀਦਾ ਡਰੀਮਾ ਵਿੱਚ ਨਹੀਂ
ਜਿੱਥੇ 👬ਜੁੜੇ ਆ ਕੋਈ ਦਿਖਾਵਾ ਨਹੀ ❤️ ਤੇ ਜਿੱਥੇ ਟੁੱਟ ਗਏ ਕੋਈ💓 ਪਛਤਾਵਾ ਨਹੀ,🔥🔥
ਲਾਏ ਨੀ ਦਿਮਾਗ ਜਿੱਥੇ ਸਾਂਝ ਦਿਲ ਦੀ😊❤️
ਸੱਟ ਵੈਰੀਆਂ ਦੀ ਹਿੱਕ ਉੱਤੇ ਐਸੀ ਮਾਰੀਏ ਵੈਰੀ ਮੁੜਕੇ ਮੁਕਾਬਲੇ ਦੀ ਗੱਲ ਨਾਂ ਕਰੇ..⏳💯
ਨੀਤਾਂ ਰੱਖੀਏ ਸਾਫ ਬਾਕੀ ਰੱਬ ਕਰੁ ਮਾਫ
ਆਖਦੇ ਨੇ ਲੋਕੀ ਕਿ ਗਰੂਰ ਵਿੱਚ ਰਹਿਣੇ ਆਂ, ਅਸੀ ਤਾਂ ਜੀ ਆਪਣੇ ਸਰੂਰ ਵਿੱਚ ਰਹਿਣੇ ਆਂ
ਲੋਕੀ ਜਿਹਦੇ ਉੱਤੇ ਅਸਲਾਂ ਨੇ ਤਾਂਣੀ ਫਿਰਦੇ ਉਹਨੂੰ ਅਸਲੇ ਚੋ ਦਿੱਸਦੀ ਏ ਤੂੰ ਬੱਲੀਏ।🔫
ਜਿਹਦੀ ਰਗ ਵਿਚ ਫਤਿਹ, ੳਹਦੀ ਜੱਗ ਵਿਚ ਫਤਿਹ!!*🏁
ਆਕੜ ਵਿੱਚ ਨਹੀਂ ਜੱਟੀ ਅਣਖ ਵਿੱਚ ਰਹਿੰਦੀ ਆ ਗੱਲ ਪਿੱਠ ਪਿੱਛੇ ਨਹੀਂ ਸਿੱਧਾ ਮੂੰਹ ਤੇ ਕਰਦੀ ਆ
ਫੋਟੋਆ😏 ਨੀ ਪਾਈਆ ਕਿਸੇ ਵੱਡੇ velly ਨਾਲ ਲੋੜ ਪੈਣ ਤੇ ਦਸਾਂਗੇ 😎support😡 ਬੱਲਿਆ
ਅਸੀਂ ਬਦਲੇ ਨੀ ਮਿੱਤਰਾ ਬੱਸ ਸੁਧਾਰ ਕੀਤੇ ਨੇ , ਕੁੱਝ ਲੋਕ ਜੋੜੇ ਆ ਤੇ ਬੜੇ ਹੀ ਜਿੰਦਗੀ ਤੋਂ ਬਾਹਰ ਕੀਤੇ ਨੇ
ਜਿਹੜੇ ਸਾਡੀਆਂ ਔਕਾਤਾਂ ਰਹਿੰਦੇ ਮਿਣਦੇ💪 ਉਹਨਾਂ ਦੇ ਕਿਹੜਾ ✈️ਜਹਾਜ਼ ਖੜੇ ਆ🤘
ਕਿਸਮਤ ਨੂੰ ਚੈਲੰਜ ਕਰਦੇ ਆਂ ਨੀ ਜਦ ਪਾਸਾ ਪਲਟੂ ਵੇਖਾਂਗੇ...
ਵਗਦੇ ਨੇ ਪਾਣੀ ਮਿੱਠੇ… ਸੋਹਣੀਆਂ ਛੱਲਾਂ ਨੇ_ ਜਿੰਨੀ ਦੇਰ ਦਮ ਹੈ ਮਿੱਤਰਾ ਉਨੀ ਦੇਰ ਗੱਲਾਂ ਨੇ |💯
ਅੱਜ ਨਜ਼ਰ ਅੰਦਾਜ਼ ਕਰ ਰਹੇ ਹੋ, ਕੱਲ ਯਾਦ ਕਰੋਗੇ..😊
ਹਮ ਤੁਮਹਾਰੀ ਸਮਝ ਮੈਂ ਆਏ, ਇਤਨੀ ਤੁਮਹਾਰੀ ਸਮਝ ਨਹੀਂ🤙🏻
ਕੀਤੀ ਸੀ ਦੋਸਤੀ ਪਰ ਪਿਆਰ ਹੋ ਗਿਆ ਉਸਦਾ ਦਿਲ ਜਿੱਤਦੇ ਜਿੱਤਦੇ ਆਪਣਾ ਹੀ ਦਿਲ ਹਾਰ ਹੋ ਗਿਆ ..!
ਘਾਟੇ ਮਿਲੇ ਜਮਾਨੇ ਤੋ ਪਰ ਦੁੱਗਣੇ ਮਿਲੇ ਤਜਰਬੇ🖤
ਇੱਕ ਪਾਸੇ ਕਰੂ ਗੱਲ, ਜੱਟ ਸਾਂਝਿਆਂ ਚੌ ਹੈਣੀ⛳️🎯
ਕਰੀ ਨਾ ਯਕੀਨ ਅਫਵਾਵਾਂ ਉੱਤੇ ਨੀ❌ ਸਾਡੇ ਬੜੇ ਇਲਜ਼ਾਮ ਨੇ ਨਿਗਾਂਵਾ ਉੱਤੇ ਨੀ⛳️
ਹੱਸਣ ਖੇਡਣ ਆਏ ਆ ਜਿੰਦੇ ਕੋਈ ਮੁਕਾਬਲਾ ਕਰਨ ਥੋੜ੍ਹੀ
ਔਕਾਤ ਚ ਰੱਖੀ ਮਾਲਕਾਂ ਹਵਾਂ ਚ ਤਾਂ ਕਈ ਨੇ
ਨੇੜੇ ਤਾਂ ਬਹੁਤ ਆ, ਪਰ ਨਾਲ ਕੋਈ ਨਹੀਂ ♨️
ਬੜੇ ਵੇਖੇ ਨੇ ਮੈ ਚੜੇ ਤੌ ਚੜੇ ਇਹ ਦੂਨਿਆਦਾਰੀ ਆ ਮਿਤਰਾ ਘੱਟ ਕੋਇ ਵੀ ਨਹੀ ਆ -💪
ਬੰਦੇ🚶ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ ਕਤੀੜ ਤਾਂ ਉੰਝ ਗਲੀ ਦੇ🐕ਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ ਆ..🤘
ਅਸੀਂ ਬੱਲਿਆ ਨਾ ਗਾਹਕ ਗੋਰੇ ਚੰਮ ਦੇ ਨਾ ਹੀ ਜਿਸਮਾਂ ਦੀ ਭੁੱਖ ਰੱਖੀ ਆ😎😎
ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ…ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ…🔥😎
ਚੰਗੇ☺️ ਆਂ ਸੁਭਾਅ👍 ਦੇ ਤਾਹੀਓਂ ਸਾਰੇ ਨੇ ਬੁਲਾਉਂਦੇ, ਜੇ ਨੀਤਾਂ ਹੋਣ 😱ਮਾੜੀਆਂ ਤਾਂ ਬੀਬਾ 🙅ਕੌਣ ਪੁੱਛਦਾ.....
ਜਿੱਤ ਹਾਰ ਦੇਖ ਕੇ ਨੀ ਤੁਰੇ ਕਿਸੇ ਨਾਲ, ਤੁਰੇ ਹਾਂ ਤਾਂ ਦਿੱਤੀ ਹੋਈ ਜੁਬਾਨ ਕਰਕੇ😎
ਮੂੰਹ ਤੇ ਹਾਸੇ ਤੇ ਦਿਲ ਚ ਖਾਰ ਆ ਬਹੁਤਾ ਨਾ ਕਰੋ ਯਕੀਨ ਕਿਸੇ ਤੇ ਸਭ ਐਥੇ ਮਤਲਬ ਦੇ ਯਾਰ ਨੇ💯💯
ਸ਼ਰੀਫਾ de 22 ਆ, ਵੈਲੀਆ de ਜਵਾਈ ਆ,,💪
ਕਤੀੜਾ ਨਾਲ ਯਾਰਾਨੇ ਲਾ ਕੇ 🦁 ਸ਼ੇਰ ਨੀ ਡੱਕੀ ਦੇ ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨਹੀਓ ਰੱਖੀ ਦੇ
ਉੱਡਦੇ ਪਰਿੰਦਿਆਂ ਦੇ ਫੜ ਪਰਛਾਵੇ ਨਾ ਸਾਡੀ ਬਣਦੀ ਆ ਬੰਦੇ ਟਾਂਵੇ-ਟਾਂਵੇ ਨਾ⛳️⚡️
ਕਈਆ ਦੇ ਦਿੱਲ ਵਿੱਚ ਰਹਿੰਦੇ ਆ ਕਈਆਂ ਦੀ ਤਾ ਸਮਝ ਤੋਂ ਵੀ ਬਾਹਰ ਆ
ਧੇਲੇ ਦੀਆ ਘੁੱਗੀਆ ਨਾਲ ਲਿੰਕ ਬਣਾਕੇ ਅੰਬਰਾ⛳️ ਦੇ ਬਾਜ🦅ਨੀ ਠੋਕੇ ਜਾਦੇ 🤙🏻🖕🏻⛳
ਅੰਦਾਜੇ ਤਾ ਹਮੇਸ਼ਾਂ ਗਲਤ ਹੁੰਦੇ ਆ ਪਤਾ ਤਾ ਕਾਕਾ ਵਾਹ ਪਏ ਤੇ ਲੱਗਦਾ.... 🤘
ਦੱਸ ਕੀ ਲੈਣਾ ਓਹਨਾ ਤੋਂ ਜਿਹੜੇ ਵੇਖ ਕੇ ਸੜਦੇ ਨੇ, ਯਾਰ ਤਾਂ ਓਹਿਓ ਹੁੰਦੇ ਜਿਹੜੇ ਆਈ ਤੇ ਨਾਲ ਖੜਦੇ ਨੇ🦅🦅
ਮਰਜੀ ਦੇ ਮਾਲਕ ਆ ਪਿਆਰ ❤ਤੇ ਗੁੱਸਾ 😡 ਜਿਹਦੇ ਨਾਲ ਵੀ ਕਰੀਂ ਦਾ ਪੂਰੇ 🙂😊ਹੱਕ ਨਾਲ ਕਰੀਦਾ....🥀
ਪੈਸੇ ਦਾ ਤਾਂ ਪਤਾ ਨਹੀ..ਪਰ ਕੁੱਝ ਥਾਂਵਾ ਤੇ ੲਿਜਤ ੲਿੰਨੀ ਕਮਾੲੀ ਹੈ ਕੀ ੳੁੱਥੇ ਨਾਮ ਨਾਲ ਪੈਸੇ ਵਾਲੇ ਕੰਮ ਹੁੰਦੇ ਅਾ.
ਬਦਲਤੇ ਦਿਨੋਂ ਕੋ ਦੇਖਕਰ ਬਦਲਾ ਨਹੀਂ ਕਰਤੇ ਜਾਨੀ. ਦਿਨ ਸਮੇਂ ਮੁਤਾਬਿਕ ਸਭ ਪਰ ਆਤੇ ਹੈ..।😇🤟🏻
ਚੰਗੀ ਹਾਂ ਤਾ ਬਹੁਤ ਚੰਗੀ ਆ , ਬੁਰੀ ਆ ਤਾਂ ਫਿਰ ਸਭ ਤੋਂ ਬੁਰੀ ਆ ।।।
ਝਾਕਣੀ ਦੇ ਨਾਲ ਬਰਬਾਦ ਕਰੇ ਨੀ…. ਜੱਟ ਨੂੰ ਸ਼ਿਕਾਰੀ ਤੌ ਤੂੰ ਸਾਧ ਕਰੇ ਗੀ..❤️🙏🏼
ਮਾੜੇ ਨਹੀਂ ਹਾਂ ਅਸੀਂ, ਉਹ ਗੱਲ ਵੱਖਰੀ ਆ ਕੀ ਚੰਗੇ ਕਿਸੇ ਕਿਸੇ ਨੂੰ ਲੱਗਦੇ ਆ😊
ਅੱਜ ਮੇਰੇ ਤੇ ਹੈ ਕਲ ਨੂੰ ਤੇਰੇ ਤੇ ਆਏਗਾ , ਵਕਤ ਹੀ ਤਾਂ ਹੈ ਬਦਲ ਜਾਏਗਾ
ਨਾ ਇਸ਼ਕ ਹੈ ਨਾ ਕੋਈ ਗਮ ਦੇਖੋ ਕਿਤਨੇ ਖੁਸ਼ ਹੈ ਹਮ😀
ਹੱਸਦੇ ਚਿਹਰੇ ਪਿੱਛੇ ਸੱਜਣਾ ਰਾਜ ਬੜੇ ਨੇ, ਕਾਂਵਾਂ ਨੂੰ ਬੋਲਣ ਦੇ ਅੱਗੇ ਬਾਜ਼ ਖੜੇ ਨੇ..🦅
ਮਾੜੇ ਵਕ਼ਤ ਵਿਚ ਛੱਡਗੇ ਸਾਨੂੰ ਜਿਹੜੇ ਮੁਖ ਮੋੜ ਕੇ ਅਸੀ ਵੀ ਉਹਨਾਂ ਦਲੇਰਾਂ ਨੂੰ ਦੂਰੋਂ ਹੱਥ ਜੋੜ ਤੇ
ਖੂਨ ਚ ਉਬਾਲ ਅੱਜ ਬੀ ਖਾਨਦਾਨੀ ਆ , ਦੁਨੀਆਂ ਸਾਡੇ ਸ਼ੋਂਕ ਦੀ ਨਹੀਂ Attitude ਦੀ ਦੀਵਾਨੀ ਹੈ
ਔਕਾਤ ਵਿੱਚ ਰੱਖੀ ਮਾਲਕਾਂ ਹੰਕਾਰ ਚ ਤਾਂ ਸਾਰੇ ਹੀ ਫਿਰਦੇ
ਦਿਲਦਾਰਾਂ ਦੀ ਕਮੀ ਤਾਂ ❤️ ਸਾਨੂੰ ਵੀ ਨੀ ਪਰ....ਜਜਬਾਤਾਂ ਨਾਲ 🚫 ਖੇਡੀਏ ਇਹੋ ਜਿਹਾ ਜਮੀਰ 🙏🏼 ਨੀ.....
ਘੜੀ ⏰ਵਕਤ ਦੱਸਦੀ ਆ ਤੇ ਵਕਤ ਲੋਕਾ 👬ਦੀ ਔਕਾਤ
👉🏻ਲੋਕਾਂ ਦੇ ਬਦਲੇ ਹੋਏ 😪ਰੰਗ ਦੱਸ ਰਹੇ ਨੇ...🔥ਅੱਗ ਤਾਂ ਲੱਗੀ ਆ..... 😁😁
👉🏻ਜੱਫੀਆਂ ਪਾ ਪਾ ਮਿਲਦੇ ਨੇ, ਮਾੜੇ ਸਾਲੇ ਦਿਲ ਦੇ ਨੇ, ਵੇਖ ਤਰੱਕੀ ਵਾਹ ਵਾਹ ਕਰਦੇ, ਅੰਦਰੋਂ ਅੰਦਰੀ ਹਿੱਲਦੇ ਨੇ..✌️
ਮੱਚਦੇ ਨੇ ਜਿਹੜੇ ਸਾਡੀ ਟੋਹਰ ਵੇਖ ਕੇ, ਵੱਖਰਾ ਨਜਾਰਾ ਉਹਨਾਂ ਨੂੰ ਮਚਾਉਣ ਦਾ ਫੁਕਰੇ ਬਥੇਰੇਂ ਲੰਡੀ ਬੁੰਚੀ ਫਿਰਦੇ, ਸਾਨੂੰ ਵੀ ਆ ਸ਼ੌਕ ਵੈਰੀ ਤੜਫਾਉਣ ਦਾ💯