Punjabi Attitude Shayari

Discover more curated punjabi attitude shayari on page 4 — fresh punjabi attitude status and captions for every mood.

ਅਸੀਂ ਤਾ ਠੰਡੇ ਹੀ☺️ ਰਹਿੰਦੇ ਆ ਸੱਜਣਾ🔥ਅੱਗ ਤਾ ਓਹਨਾ💢 ਦੇ ਲਗਦੀ ਆ☺️ਜੋ ਸਾਨੂੰ ਦੇਖ👀 ਕੇ ਸੜਦੇ ਆ😠
ਜੋ ਨਾਲ ਰਹਿ ਕੇ ਕੁੱਝ ਸੁਆਰ ਨਾ ਸਕੇ ਖਿਲਾਫ ਹੋਕੇ ਕੀ ਵਿਗਾੜ ਲੈਣਗੇ
ਸਾਡੇ ਨਾਲ ਖਾਰ ਖਾਣ ਨਾਲੋ ਖੁਰਾਕ ਖਾ ਲਿਆ ਕਰ ਬੱਲਿਆ ਸਿਹਤ ਬਣੂਗੀ
ਕਈ ਸਾਨੂੰ ਵਰਤ ਕੇ ਬੇਈਮਾਨ ਦੱਸਦੇ ਨੇ, ਪਿੱਠ ਤੇ ਨਿੰਦਦੇ ਮੂੰਹ ਤੇ ਆਪਣੀ ਜਾਨ ਦੱਸਦੇ💯
ਮੇਰੀ ਰੀਸ ਨਾਂ ਕਰਿਆ ਕਰ ਪ੍ਰਦਾਨ, ਮੇਰੀ ਬਣੀ ਥੋੜਿਆ ਨਾਲ ਵਿਗੜੀ ਬਹੁਤਿਆਂ ਨਾਲ 😎
ਦੁਨੀਆਂ ਲਈ ਚਾਹੇ ਅਸੀਂ ਕੌਡੀਆਂ ਵਰਗੇ ਹਾਂ ਪਰ ਆਪਣੀ ਮਾਂ ਦੇ ਲਈ ਅਸੀਂ ਹੀਰੇ ਹਾਂ
ਕਾਫਲਿਆਂ ਦੀ ਲੋੜ ਨਹੀਂ 😉ਤੇਰੀ ਨਗਰੀ ਦੇ ☠️ਵਿਗੜੇ ਮੈਨੂੰ ਸਿੱਧੇ 🖕ਹੋ ਕੇ ਮਿਲਦੇ ਨੇ ☝
ਅੰਦਰੋਂ ਤਾਂ ਸਬ ਸੜੇ ਪਏ ਨੇ,ਬਾਹਰੋਂ ਰੱਖਦੇ ਨੇ ਸਾਰ ਬੜੀ ਦਸ ਕੀਦਾ-ਕੀਦਾ ਨਾਮ ਲਵਾ,ਸਾਥੋਂ ਸਾਡੇ ਹੀ ਖਾਂਦੇ ਖਾਰ ਬੜੀ⛳️
ਮੌਤ ਨੂੰ ਖੱਟਣਾ ਤੇ 💁 Jatti ਨੂੰ ਪੱਟਣਾ ਇਕ ਬਰਾਬਰ..😉
ਬਾਗੀ👥 ਬੰਦੇ ਦੁਨੀਆ 🌎ਨੂੰ ਸੋਚੀ😕 ਪਾ ਦਿੰਦੇ ਨੇ, ਢਾਉਣ ਵਾਲੇ ਬੱਲਿਆ ਪਹਾੜ💪 ਵੀ ਢਾ ਦਿੰਦੇ ਨੇ.🤟🏻
ਮੇਰਾ ਵਕਤ ਬਦਲਿਆ,, ਰੁਤਬਾ ਨਹੀਂ,, ਤੇਰੀ ਕਿਸਮਤ ਬਦਲੀ ਆ,, ਔਕਾਤ ਨਹੀਂ,,💯
ਨਾ ਪੈਸਾ ਨਾ ਸੋਹਣੀ ਸ਼ਕਲ ਆ ਪਰਧਾਨ, ਪਰ ਫਿਰ ਵੀ ਹਰ ਕੋਈ ਕਹਿੰਦਾ ਬਾਈ ਤੇਰੇ ਵਰਗਾ ਨੀ ਦੇਖਿਆ ਕੋਈ
ਲਹਿੰਦੇ ਵਲ ਰੱਖਦੇ ਆ ਪਿੱਠ ਕਰਕੇ,, ਸਦਾ ਚੜਦੇ ਨੂੰ ਹੁੰਦਾ ਏ ਨਿਸ਼ਾਨਾ ਅੱਖ ਦਾ🔥
ਸਾਊ ਬਹੁਤ ਆਂ, ਪਰ ਹਰੇਕ ਲਈ ਨੀ❤️
ਭੇਤੀ ਤਾਂ ਕਈਆ ਦੇ ਆ ..ਬਸ ਲੰਕਾ ਢਾਉਣ ਦੇ ਸ਼ੋਕੀਨ ਨੀ ।। 💪
ਤੇਰੀ ਆਕੜ ਨਹੀ ਮੁੱਕ ਦੀ ਤੇ ਮੇਰਾ ਪਿਆਰ ਨਹੀਂ ਮੁੱਕ ਦਾ ||
ਮੰਜਿਲ ਤਾਂ ‘ਮੌਤ’ ਏ 🍂 ਸਫ਼ਰ ਦਾ ਮਜ਼ਾ ਲਵੋਂ ✨
ਸਾਨੂੰ ਕੋਈ "ਬੁਲਾਵੇ" 😏 ਜਾਂ ਨਾ ਬੁਲਾਵੇ ਕੋਈ ਚੱਕਰ ਨੀ ਪਰ ਅਸੀਂ ਭੇਡਾਂ 🐑 "ਚ" ਰਹਿਣ ਨਾਲੋਂ ❌ ਕੱਲੇ ਰਹਿਣਾ 😉 ਪਸੰਦ ਕਰਦੇ ਆ 🔥
ਓਦੋਂ ਤੱਕ 😕ਜਿਉਣ ਦਾ ਮਜ਼ਾ 😉ਹੀ ਕੀ ਜਦੋਂ ਤੱਕ 😉ਦੁਸ਼ਮਣ ਦੇ 💓ਸੀਨੇ ਵਿੱਚ 🔥ਅੱਗ ਨਾ ਬਲੇ😂
 ਆਕੜ ਚ ਰਹਿਣਾ ਸਾਡਾ ਕੋਈ ਅਸੂਲ ਨਹੀਂ ਪਰ ਜਿੱਥੇ ਕਦਰ ਨਾ ਹੋਵੇ ਉਹ ਰਿਸ਼ਤਾ ਵੀ ਸਾਨੂੰ ਕਬੂਲ ਨਹੀਂ 🙏🏼
😏ਬਹੁਤੀ ਕਰਦੇ ਨਾ ਹਵਾ ਨਾਹੀ😎 ਟੌਹਰ ਹੈ ਦਿਖਾਈ💪🏻 ਸਾਡੀ ਉਹਨੀ ਕੀ ਚੜਾਈ...😲.ਜਿੰਨੀ "ਰੱਬ" ਨੇ ਬਣਾਈ🔥
ਬਹੁਤ ਗੱਲਾਂ ਦਿਲ 'ਚ save ਕੀਤੀਆਂ ਨੇ 🕰TiMé ਆਉਣ ਤੇ MentioN ਕਰਾਂਗੇ🔥
ਜਦੋਂ ਲਾਈਦੀ ਏ ਗੱਲ ਸਿੱਦੀ ਧੁਰ ਲਾਈਦੀ , ਗੱਲ ਕਰਦਾ ਜਮਾਨਾ ਐਨੀ ਠੁੱਕ ਪਾਈਦੀ...💪
ਨਜ਼ਾਇਜ ਫਾਇਦਾ ਨਾ ਚੁਕਿਆ ਕਰੋ ਕਿਸੇ ਦੇ ਜਜ਼ਬਾਤਾਂ ਦਾ, ਕਿਉਂਕਿ ਦਿਲੋਂ ਪਿਆਰ ਕਰਨ ਵਾਲੇ ਫੇਰ ਨਫਰਤ ਵੀ ਦਿਲੋਂ ਕਰਦੇ ਆ💯💯
ਘਮੰਡ ਪੈਸੇ ਦਾ ਨਹੀਂ ਜਨਾਬ ਬਸ ਬਾਪੂ ਨੇ ਝੁਕਣਾ ਨਹੀਂ ਸਿਖਾਇਆ ਕਿਸੇ ਅੱਗੇ |
ਹੱਸਦੇ ਵੱਸਦੇ ਰੱਖੀਂ ਰੱਬਾ ਲੋਕਾਂ ਨੇ ਤਾਂ ਸੜਦੇ ਹੀ ਰਹਿਣਾ🔥
✌️ਮਹਿਫਲ ਤੁਹਾਡੀ ਤੇ ਗੱਲਾਂ ਸਾਡੀਆਂ👈ਏਹੀ ਤਾਂ ਸਵਾਦ ਐ♠️🦅
ਰਹਿਣਾ ਤਾਂ ਜੱਗ ਤੇ ਕਿਸੇ ਨੇ ਵੀ ਨਹੀ, ਪਤਾ ਨਹੀਂ ਫਿਰ ਵੀ ਲੋਕ ਐਨੀਆਂ ਆਕੜਾਂ ਕਾਹਤੋਂ ਚੁੱਕੀ ਫਿਰਦੇ ਨੇ ।
♠️ ਫੱਕਰ ਬੰਦੇ ਆਂ ਸੱਜਣਾਂ, ਨਾਂ ਡਿੱਗੇ ਦਾ ਗਮ ਨਾਂ ਚੜਾਈ ਦੀ ਹਵਾਂ 🦅
ਵੱਡੇ ਬਣੋ ਪਰ ਉਨ੍ਹਾਂ ਮੋਹਰੇ ਨੀ ਜਿਨ੍ਹਾਂ ਨੇ ਤੁਹਾਨੂੰ ਵੱਡੇ ਕੀਤਾ⛳️💯
ਰੁਤਬੇ ਜਾਗੀਰਾਂ ਦੇ ਨਹੀਂ, ਜ਼ਮੀਰਾਂ ਦੇ ਹੁੰਦੇ ਆ। ⛳️
ਮੰਨਿਆ k ASLA🔫 ਜਰੂਰੀ ਜੰਗ ਲਈ ASLE TO ਪਹਿਲਾ ਚੰਗੇ YAAR🧑‍🤝‍🧑ਚਾਹੀਦੇ.
ਨਕਲ ਤਾ ਸਾਡੀ ਬੇਸ਼ਕ ਕੋਈ ਕਰ ਲਵੇ,ਪਰ ਬਰਾਬਰੀ ਕੋਈ ਨੀ ਕਰ ਸਕਦਾ💯
ਜੋ ਦੱਸਣੀ ਪਵੇ ਉਹ ਪਹਿਚਾਣ ਨੀ ਹੁੰਦੀ💪🏻
ਇਕੱਲੇ ਚਲਣ ਦਾ ਸ਼ੌਂਕ ਰੱਖਦੇ ਆ✅ਕਿਸੇ ਦੇ ਪਿੱਛੇ ਚਲਣ ਦਾ ਨਹੀਂ🦅💯
ਕਿਸੀ ਕੀ ਦੁਨੀਆਂ ਸੇ ਕੋਈ #ਮਤਲਬ 🤨ਨਹੀ ਹਮੇਂ, ਖੁਦ ਕੀ ਦੁਨੀਆਂ ਕੇ #ਬਾਦਸ਼ਾਹ 👑 ਹੈ ਹਮ |
ਚਮਚਿਆਂ ਤੋਂ ਉਸਤਾਦ ਤੇ ਕਾਵਾਂ ਕੋਲੋਂ ਬਾਜ਼ ਨਹੀਂ ਡਰਦੇ ਹੁੰਦੇ
ਖੁੱਲੀ ਕਿਤਾਬ 📖 Warge ਆ 💯 ਪੜ੍ਹਨਾ ਹੀ ਸੌਖਾ ਆ , ਸਮਝਣਾ ਨੀ 🤫
ਅਸੀਂ ਆਪਣੀ ਨਜ਼ਰਾਂ 'ਚ ਵਧੀਆਂ ਆਂ ਦੂਜਿਆਂ ਦੀਆਂ ਨਜ਼ਰਾਂ ਦਾ ਠੇਕਾ ਨੀਂ ਲਿਆ🦅🦅
ਦੋ ਚੀਜ਼ਾਂ ਬਸ ਚੰਗੀਆ ਲੱਗਨ ਇੱਕ ਸਬਰ ਤੇ ਦੂਜੀ ਚੁੱਪ 🦅
ਅਸੀਂ ਮਾੜੇ ਈ ਠੀਕ ਆ🤞🏻..ਤੁਹਾਡੇ ਵਰਗੇ ਦੋਗਲਿਆਂ ਤੋਂ ਰੱਬ ਈ ਬਚਾਵੇ..!🙏
ਵਿਹਲੇ ਨਾ ਸਮਝਿਓ ਕੰਮ ਤਾਂ ਸਾਨੂੰ ਵੀ ਬਹੁਤ ਨੇ ਬਸ ਲੋਕਾਂ ਵਾਂਗ Bussy ਕਹਿਣ ਦੀ ਆਦਤ ਨਹੀ ਸਾਨੂੰ .
End ਤੇ ਆਕੇ ਜਿੱਤੀਏ ਬਾਜੀ ਹਾਰੀ ਨੂੰ , ਤਾਂਹੀ ਲੋਕੀ ਤਰਸਣ ਸਾਡੀ ਯਾਰੀ ਨੂੰ
ਜਿਨ੍ਹਾਂ ਨੂੰ ਅਸੀਂ ਬੁਰੇ ਲਗਦੇ ਆ ਕਿਰਪਾ ਕਰਕੇ ਉਹ ਸਾਡੀ Range ਤੋਂ ਬਾਹਰ ਰਹਿਣ
ਚੁੱਪ🤐 ਰਹਿ ਕੇ ਦਾਨ ਕੀਤਾ ਰੂਹ ਨੂੰ ਰਜ਼ਾਉਂਦਾ ਏ🤗 ਰੌਲਾ ਪਾ📣 ਅਹਿਸਾਨ ਕੀਤਾ ਫਿੱਟੇ ਮੂੰਹ 🤓😐ਕਹਾਉਂਦਾ ਏ..
❤️ਉੱਤੋਂ ਚੰਗਾ ਚੰਗਾ SOUND ਕਰਦੇ,ਸਾਲੇ ਐਵੇਂ FUCK AROUND ਕਰਦੇ❤️
ਸਫ਼ਾਰਿਸ਼ਾਂ🙏ਦੀ ਜ਼ਰੂਰਤ ਹੋਰਾਂ ਲੋਕਾਂ 👫 ਨੂੰ ਪੈਂਦੀ ਆ ਸਾਡੀ ਤਾਂ ਅੜੀ✊ਹੁੰਦੀ ਆ🙂
ਜਿਹਨਾਂ ਦੀ ਫਿਤਰਤ ਵਿੱਚ ਦਗਾ ਉਹ ਕਦੇ ਵਫਾਵਾਂ ਨਹੀਂ ਕਰਦੇ ਜੋ ਰੁੱਖ ਜਿਆਦਾ ਉੱਚੇ ਨੇ ਉਹ ਕਿਸੇ ਨੂੰ ਛਾਵਾਂ ਨਹੀਂ ਕਰਦੇ
ਗੇਮ ਤਾਂ ਕਦੇ ਫੋਨ ਚ ਨਹੀਂ ਰੱਖੀ ਦਿਮਾਗ ਚ ਕਿਥੋਂ ਆ ਜਾਉ
🙏ਆਪਾ ਆਪਣੀ ਮੌਜ ਵਿਚ ਰਹੀਦਾ ਉਸਤਾਦ ਜਿਸਨੇ ਮਾੜਾ ਕਹਿਣਾ ਉਸਨੇ ਤਾਂ ਕਹਿ ਹੀ ਦੇਣਾ
ਜੇ ਮੁਸ਼ਕਿਲਾਂ ਵੇਲੇ ਇਕੱਲਿਆ ਰਹਿਣਾ, ਫਿਰ ਖੁਸ਼ੀਆਂ ਵੇਲੇ ਭੀੜ ਕੀ ਕਰਨੀ 💯
ਅੱਗ 🔥 ਆਪਣੇ ਹੀ ਲਾਉਂਦੇ ਨੇ ਜਿੰਦਗ਼ੀ ਨੂੰ ਵੀ ਤੇ ਲਾਸ਼ ਨੂੰ ਵੀ 🖤
❤️ਦਿਲ ਦੇ ਨੀ ਮਾੜੇ ਪਰਖ ਕੇ ਦੇਖ ਲਈ ਅਫਵਾਹਾਂ ਤਾ ਬਹੁਤ ਨੇ ਵਰਤ ਕੇ ਦੇਖ ਲਈ😎
ਬਦਲੇ ਨਹੀਂ ਆ ਬਸ Duniya ਨੂੰ ਸਮਝ ਗਏ ਆ😀
ਖਾਸ ਨਹੀ ਬਸ ਆਮ ਜਹੇ ਆ ਕੁਝ ਸੱਚੇ ਕੁਝ ਬਦਨਾਮ ਜਹੇ ਆ 💯❤️
❤️ਕਰੀ ਦਾ ਨੀ ਮਾਨ ਗੋਰੇ ਚਿੱਟੇ ਰੰਗ ਦਾ ਜੱਟ ਵੀ ਸ਼ਿਕਾਰੀ ਚਾਹੇ ਥੋੜਾ ਸੰਗ ਦਾ❤️
Game ਵੱਡੀ ਪਾਮਾਗੇ🤫 ਦਿਨ ਚੰਗੇ ਆ ਲੈਣ ਦੇ
ਹਮ ਅਪਨਾ ਵਕਤ ਬਰਬਾਦ ਨਹੀਂ ਕਰਤੇ ਜੋ ਚਲਾ ਗਿਆ ਉਸੇ ਯਾਦ ਨਹੀਂ ਕਰਤੇ..
I’m Sorry ਜੇ ਮੈਂ ਬਦਲ ਗਈ ਹਾਂ, ਪਰ ਰਿਹਾ ਤੂੰ ਵੀ ਹੁਣ ਉਹ ਨਹੀਂ
ਵਫਾਦਾਰ ਤੇ ਸੱਚੇ ਹਮੇਸ਼ਾ ਇੱਕਲੇ ਮਿਲਣਗੇ ਭੀੜ ਵਿੱਚ ਨਹੀ।।💯
ਮਿੱਠਾ ਸੁਭਾਅ ਏ ਸਾਡਾ ਜਿਵੇ ਰਸ ਗੰਨੇ ਦਾ ਪਰ ਰੋਹਬ ਵੀ ਨੀ ਝਲਦੇ ਕਿਸੇ ਬੰਦੇ ਦਾ🔥🔥
ਵਕ਼ਤ ਦਿੱਸਦਾ ਤਾਂ ਨਹੀਂ ਪਰ ਦਿਖਾ ਬਹੁਤ ਕੁਝ ਜਾਂਦਾ ਹੈ
ਕੁੜੀ 🙅 ਸੋਹਣਿਆ ਲੂਡੋ 🎲 ਦੀ Game ਵਰਗੀ , ਡੰਗ 🐍ਮਾਰਦੀ 99 🎯 ਤੇ ਜਾ ਕੇ..
ਇਕ ਨੀਯਤ ਸਾਫ ਰਾਖੀ ਆ ਦੂਜੀ ਮਾਲਕ ਤੇ ਆਸ ਰੱਖੀ ਆ ਪਹੁੰਚਣ ਨੂੰ ਟਾਇਮ ਲੱਗੂ ਕਿਉਂਕਿ ਅਸੀਂ ਮੰਜਿਲ ਵੀ ਖਾਸ ਰੱਖੀ ਆ
ਬਦਨਾਮ ਤਾਂ ਤੂੰ ਵੀ ਹੋ ਜਾਂਦਾ ਸੱਜਣਾਂ,, 
ਪਰ ਅਸੀਂ ਤੇਰੇ ਵਾਂਗੂੰ ਹੋਰਾ ਅੱਗੇ ਭੇਤ ਨਹੀਂ ਖੋਲੇ👊
ਚੌੜ ਜਿਹੀ ਮੈ ਐਵੇ ਕਰਦਾ ਨਹੀ ਬਿਨਾਂ ਗੱਲ ਤੋ ਕਿਸੇ ਨਾਲ ਲੜਦਾ ਨਹੀ ਫੱਕਰਾਂ ਜਿਹਾ ਸੁਭਾਅ ਐ ਸਾਡਾ ਸੱਜਣਾ ਰੱਬ ਤੋ ਬਿਨਾਂ ਕਿਸੇ ਕੋਲੋ ਡਰਦਾ ਨਹੀ
ਕੱਚੀ ਉਮਰ ਨਾ ਦੇਖ ਦਿਲਾਂ ਪੱਕੇ ਬਹੁਤ ਇਰਾਦੇ ਨੇ, ਨਜ਼ਰਾ ਚੋਂ ਨਜ਼ਰਾਨੇ ਪੜੀਏ ਇੰਨੇ ਧੱਕੇ ਖਾਧੇ ਨੇ।♠️
#ਹੁਨਰ ਹੋਵੇਗਾ ਤਾਂ ਦੁਨੀਆਂ ਖੁਦ ਸਲਾਮ ਕਰੇਗੀ, ਅੱਡੀਆ ਚੁੱਕਣ ਨਾਲ ਕਦੇ ਕਿਰਦਾਰ ਉੱਚੇ ਨਹੀ ਹੁੰਦੇ🌺
ਕੱਚੀ ਉਮਰ ਨਾ ਦੇਖ ਦਿਲਾਂ ਪੱਕੇ ਬਹੁਤ ਇਰਾਦੇ ਨੇ, ਨਜ਼ਰਾ ਚੋਂ ਨਜ਼ਰਾਨੇ ਪੜੀਏ ਇੰਨੇ ਧੱਕੇ ਖਾਧੇ ਨੇ😇
ਸੱਜਣਾ ਛੱਡ ਦੇ ਪੇਚੇ ਪਾਉਣੇ ਤੇਰਾ ਸਾਡਾ ਜੋੜ ਨਹੀ , ਕਦੇ ਸਾਡੀ ਤੈਨੂੰ ਲੋੜ ਨਹੀ ਸੀ ਹੁਣ ਸਾਨੂੰ ਤੇਰੀ ਲੋੜ ਨਹੀ 🖕
ਬੋਲਣ ਦਾ ਲਿਹਾਜ਼ ਸਿੱਖਿਆ ਮਾਂ ਕੋਲੋਂ ਅਣਖ ਆਕੜ ਰੱਖੀ ਜਮਾਂ ਪਿਓ ਵਰਗੀ❤️
ਕਿਸੇ ਦੀ ਪਸੰਦ ਬਣਨ ਲਈ, ਅਸੀਂ ਕਿਰਦਾਰ ਨੀ ਬਦਲੇ, ਅਸੀਂ ਕੱਲ ਵੀ ਓਹੀ ਸੀ ,ਤੇ ਅੱਜ ਵੀ ਓਹੀ ਆਂ 🔥
ਮਾਹੌਲ ਹੀ ਤੋਂ ਬਣਾਣਾ ਹੈ, ਨਾਮ ਤੋ ਪਹਿਲੇ ਬੀ ਚਰਚੇ ਮੇ ਥਾ ਔਰ ਆਜ ਬੀ ਚਰਚੇ ਮੇ ਹੈ🤙🏻
ਮੈਨੂੰ ਕਿਸੇ ਦੇ ਬਦਲਣ🖤 ਦਾ ਕੋਈ ਦੁੱਖ ਨੀ 💯ਮੈਂ ਤਾਂ ਆਪਣੇ ਏਤਬਾਰ ਤੋਂ ਸ਼ਰਮਿੰਦਾ 🔐ਆ
ਜੱਟੀ ਹਾਂ ਹੁਣ ….ਆਕੜ ਤਾਂ ਹੋਊਗੀ
ਸਾਡੀਆਂ ਬੁਰਾਈਆਂ ਦਾ ਸ਼ੋਰ ਹਰ ਜਗਾ ਹੈ ਤੂੰ ਦੱਸ ਤੇਰੇ ਸੁਣਨ ਚ ਕੀ ਆਇਆ
ਭੁਲੇਖੇ ਤੇਰੇ ਨੇ ਤੇ ਜਵਾਬ ਸਾਡੇ ਹੋਣਗੇ, ਫਿਰ ਭਾਵੇਂ ਬਹਿ ਕੇ ਮੁਕਾਲੀ ਜਾ ਖਹਿ ਕੇ 💪
ਅਸੀਂ ਸ਼ੌਕ ਦੇ ਖਿਡਾਰੀ ਆ ਨਾ ਹਾਰ ਦੀ ਫ਼ਿਕਰ ਨਾ ਜਿੱਤ ਦਾ ਜ਼ਿਕਰ😎
ਲੱਖ ਕੋਸ਼ਿਸ਼ ਕਰੋ ਜ਼ਹਿਰ ਘੋਲਣ ਦੀ ਜਿਸ ਦੇ ਦਿਲ❤️ ਵਿੱਚ ਅਸੀ ਹਾਂ ਅਸੀ ਹੀ ਰਹਾਂਗੇ😎
ਜੇ ਬਹੁਤੇ ਵੇਖ ਕੇ ਜਰਦੇ ਨਹੀਂ ਤੇ ਸੱਜਣਾ ਦੁਆਵਾਂ ਮੰਗਣ ਵਾਲੇ ਵੀ ਬਥੇਰੇ ਨੇ
ਚੀਤੇ ਕੁੱਤਿਆਂ ਦੀ ਦੌੜ ਚ ਨੀ ਭੱਜਦੇ ..... ਰੌਲਾ ਥੋਡੇ ਨਾਲ ਮੇਰਾ ਕੋਈ ਵਿਚਾਰ ਨੀ.... 🦅🔥
ਮੈਂ ਬੁਰਾ ਹੂੰ.. ਮਾਨਤਾ ਹੂੰ ਲੇਕਿਨ ਮੈੰ ਤੁਮੇ ਭੀ ਜਾਨਤਾ ਹੂੰ 🦅
ਏਵੇਂ ਲੱਡੀ ਬੁਚੀਆ ਦਾ ਰੱਖੇਆ ਨਾ ਖੋਫ ਬੱਲੀਏ ਜਾਣਾ ਟੌਹਰ👌🏻✌🏻 ਨਾਲ ਜੱਟ ਨੇ ਜਵਾਨੀ ਮਾਣ ਕੇ 🔚 ❤️
ਜੇ ਆਜੇ ਕੰਮ ਲੋਟ ਬਹੁਤੀ ਹਵਾ ਨਹੀਂ ਕਰੀ ਦੀ ਬਗਾਨੇ ਹਥਿਆਰਾਂ ਨਾਲ ਫੋਟੋਗਰਾਫੀ ਨਹੀਂ ਕਰੀ ਦੀ❤️✅💯
🤟ਮਤਲਬੀ ਤਾਂ ਸਭ ਨੇ 🌸 ਕੋਈ ਜ਼ਿਆਦਾ 🌻ਨੇ, ਕੋਈ ਘੱਟ ਨੇ
👉🏻❤️ਦਿਲ ਦੇ ਨੀ ਮਾੜੇ ਪਰਖ ਕੇ ਦੇਖ ਲਈ ਅਫਵਾਹਾਂ ਤਾ ਬਹੁਤ ਨੇ ਵਰਤ ਕੇ ਦੇਖ ਲਈ😎
ਵੋ ਲੋਗ ਰਹਿਤੇ ਹੈ ਖਾਮੋਸ਼ ਅਕਸਰ.. ਜ਼ਮਾਨੇ ਮੇ ਜ਼ਿਨਕੇ ਹੁਨਰ ਬੋਲਤੇ ਹੈ😎
ਹੱਮ ਸੇ ਨਫਰੱਤ ਕਰਨੇ ਵਾਲੇ ਵੀ ਕਮਾਲ ਕਾ ਹੁਨਰ ਰੱਖਤੇਂ ਹੈਂ, ਹਮੇ ਦੇਖਨਾ ਨਹੀ ਚਾਹਤੇ, ਔਰ ਹੱਮ ਪਰ ਹੀ ਨੱਜ਼ਰ ਰੱਖਤੇਂ ਹੈਂ,😎
ਸੋਚ ਸਮਝ ਕੇ ਕਰਿਆ ਕਰੋ ਬੁਰਾਈ ਸਾਡੀ ਜਿਸ ਨੂੰ ਤੁਸੀਂ ਜਾ ਕੇ ਮਿਲਦੇ ਊ ਉਹ ਸਾਨੂੰ ਆਕੇ ਮਿਲਦੇ ਨੇ
ਬਾਨਾਂ ਦੇ ਚੰਗੇ ਇੰਨਸਾਨ" ਅਜ ਕਲ੍ਹ ਬਹੁਤਿਆਂ ਨੂੰ ਜਹਿਰ ਹੀ ਲਗਦੇ ਨੇ✅💯
ਜਿੰਨਾ ਦੇ ਵਜੂਦ ਹੁੰਦੇ ਨੇ, ਉਹ ਬਿਨਾਂ ਅਹੁਦੇ ਤੋਂ ਵੀ ਮਜਬੂਤ ਹੁੰਦੇ ਨੇ💯
ਤੈਨੂੰ ਸਾਡੀਆਂ ਰਮਝਾ ਕਿਥੋਂ ਸਮਝ ਆਉਣੀਆ ਦੋਸਤਾ ਤੇਰੇ ਕੱਦ ਤੋਂ ਵੱਡਾ ਤਾ ਅਸੀਂ ਦਿਲ ਰੱਖਦੇ ਆ
ਜਿੱਥੇ ਜੁੜੇ ਆ ਕੋਈ ਦਿਖਾਵਾ ਨੀ.. ਜਿੱਥੋਂ ਟੁੱਟੇ ਆ ਕੋਈ ਪਛਤਾਵਾ ਨੀਂ....🙏🙏
ਇੱਕ ਬਾਂਹ ਸੱਜੀ ਤੇ ਦੂਜੀ ਖੱਬੀ, ਭਰਾ ਮਿਲਦੇ ਨੇ ਰੱਬ ਸੱਬਬੀ।💪
ਚਾਹੇ ਦੇਰ ਨਾਲ ਸਹੀ, ਪਰ ਵਾਪਸੀ ਸ਼ਾਨਦਾਰ ਕਰਾਂਗੇ..😎
ਆਦਤ ਨੀਵੇਂ ਰਹਿਣ ❤️ ਦੀ ਆ ਮਿੱਤਰਾ...ਕਿਸੇ 🚫 ਅੱਗੇ ਝੁਕਣ ਦੀ 💪🏼 ਨੀ......
ਅੰਦਰੋਂ ਤਾ ਸਬ ਸੜੇ ਪਾਏ ਨੇ , ਬਾਹਰੋਂ ਰੱਖਦੇ ਨੇ ਸਾਰ ਬੜੀ , ਦਸ ਕੀਦਾ ਕੀਦਾ ਨਾਮ ਲਵਾ, ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ🔥🔥
ਜਿੰਨ੍ਹਾਂ ਨੂੰ ਤੂੰ ਮਿਲ ਕੇ ਗਰੂਰ ਕਰਦਾ ਏਂ ਉਹ ਸਾਨੂੰ ਮਿਲਣ ਲਈ ਤਰਸਦੇ ਨੇ॥🥀
♠️ਅੰਤਰ ਸਮਝ ਲਵੋ ਜਨਾਬ ਤੁਸੀਂ ਮਹਿੰਗੇ ਹੋ ,ਤੇ ਅਸੀਂ ਕੀਮਤੀ😌