Punjabi Attitude Shayari

Read and save more inspiring punjabi attitude shayari — page 5 of our best punjabi attitude status and lines collection.

♠️ਅੰਤਰ ਸਮਝ ਲਵੋ ਜਨਾਬ ਤੁਸੀਂ ਮਹਿੰਗੇ ਹੋ ,ਤੇ ਅਸੀਂ ਕੀਮਤੀ😌
ਜਿੰਨ੍ਹਾਂ ਨੂੰ ਤੂੰ ਮਿਲ ਕੇ ਗਰੂਰ ਕਰਦਾ ਏਂ ਉਹ ਸਾਨੂੰ ਮਿਲਣ ਲਈ ਤਰਸਦੇ ਨੇ॥🥀
ਬਹੁਤ ਲੋਗ ਜੁੜੇ ਨੇ ਸਾਡੇ ਨਾਲ ਪਰ ਫਿਕਰ ਉਹਨਾਂ ਦੀ ਐ ਜਿਹੜੇ ਸਾਡੀ ਕਰਦੇ ਨੇ .
ਗ਼ਲਤੀਆਂ ਨੂੰ ਮਾਫ ਕਰਨਾ ਸਿੱਖ ਸੱਜਣਾ, ਗੁੱਸੇ ਹੋ ਕੇ ਜੱਗ ਵਿਚ ਲੱਖਾਂ ਤੁਰੇ ਫਿਰਦੇ ਨੇ...😊❤️
❤️ਦਿਲ ਦੇ ਨੀ ਮਾੜੇ ਪਰਖ ਕੇ ਦੇਖ ਲਈ ਅਫਵਾਹਾਂ ਤਾ ਬਹੁਤ ਨੇ ਵਰਤ ਕੇ ਦੇਖ ਲਈ😎
🧐ਜਿਹੜਾ ਮਾਰਦਾ ਏ MiSS ਉਹ ਹਥਿਆਰ ਬਦਲੋ..!! ਜਿਹੜਾ ਕਰਦਾ ਗ਼ਦਾਰੀ ਉਹ YaaR ਬਦਲੋ.👬.!!
ਗੱਲਾਂ ਕਰਨੇ ਨੂੰ ਦੁਨੀਆਂ ਸ਼ੇਰ ਹੁੰਦੀ ਆ ਬੀਤੇ ਆਪਣੇ ਤੇ ਤਕਲੀਫ ਤਾਂ ਫੇਰ ਹੁੰਦੀ ਆ
ਅਕਲਾਂ ਦੇ ਕੱਚੇ ਆਂ ਪਰ ਦਿਲ ਦੇ ਸੱਚੇ ਆਂ ਉਂਝ ਕਰੀਏ ਲੱਖ ਮਖੌਲ ਭਾਵੇਂ ਪਰ ਯਾਰੀਆਂ ਦੇ ਪੱਕੇ ਆਂ
ਕਈ ਸਾਨੂੰ ਵਰਤ ਕੇ ਬਈਮਾਨ ਦੱਸਦੇ ਨੇ... ਪਿੱਠ ਤੇ ਨਿੰਦਦੇ ਤੇ ਮੂੰਹ ਤੇ ਆਪਣੀ ਜਾਨ ਦੱਸਦੇ ਨੇ...😇
ਨਸੀਬ ਚੰਗੇ ਨਾ ਹੋਣ ਤਾਂ ਖੂਬਸੂਰਤੀ ਦਾ ਕੀ ਫਾਇਦਾ ਦਿਲਾਂ❤️ ਦੇ ਬਾਦਸ਼ਾਹ ਅਕਸਰ ਫੱਕਰ ਬੰਦੇ ਹੁੰਦੇ ਨੇ👑
ਮਾੜਾ ਟਾਇਮ ਆਊ ਆਪੇ ਖੈਰ ਕਰੂ ਦਾਤਾ.. ਹਾਲੇ ਤੱਕ ਮਿੱਤਰਾਂ ਦੀ ਬੱਲੇ ਬੱਲੇਆ..😃
ਲੋਕ ਆਪਣੀਆ ਖੂਬੀਆ ਦਾ ਦਿਖਾਵਾ ਕਰਦੇ ਨੇ..ਪਰ ਮੈਨੂੰ ਆਪਣੀਆ ਕਮੀਆ ਤੋ ਮਸ਼ਹੂਰ ਹੋਣਾ ਪਸੰਦ ਹੈ😊
ਜਿੱਥੇ ਦਿਲ ਨਹੀ ਮਿਲਦਾ ਉੱਥੇ ਹੱਥ ਛੱਡ ਅੱਖ ਵੀ ਨਹੀ ਮਿਲਾਈ ਦੀ।🙏
ਬੰਦਾ ਖੁਦ ਦੀ ਨਜ਼ਰ ਵਿਚ ਸਹੀ ਹੋਣਾ ਚਾਹੀਦਾ ਦੁਨੀਆ ਤਾ ਰੱਬ ਤੋਂ ਵੀ ਦੁਖੀ ਐ
ਜਿਹਨੂੰ ਸਾਡੀ ਨੀ ‪ਪਰਵਾਹ‬ ਉਹਨੂੰ ਇਕੋ ਏ ਸਲਾਹ.. ਮਰਦੇ‬ ਨੀ ਤੇਰੇ ਬਿਨ੍ਹਾਂ ਜਿਥੇ ਜਾਨਾ ਜਾ
ਮੁੰਡਾ ਓਹ ਚਾਹਿਦਾ ਜਿਸਨੂੰ ਉਂਝ ਤਾਂ ਕੁੜੀਆਂ ਦੀ ਥੋੜ ਨਾ ਹੋਵੇ…ਪਰ ਮੇਰੇ ਬਿਨਾ ਕਿਸੇ ਹੋਰ ਦੀ ਲੋੜ ਵੀ ਨਾ ਹੋਵੇ
ਸਾਡੀ ਉਹਦੇ ਨਾਲ ਨਾਂ ਬਣੇ ਜਿਹੜਾ ਆਕੜਾਂ ਕਰੇ, ਦਿਲ ਖੋਲ ਰੱਖ ਦਈਏ ਜਿੱਥੇ ਕੋਈ ❤ ਦਿਲ ਤੋਂ ਕਰੇ
👉 ਬੜਾ ਕੁਝ ਪਾਇਆ ,,🙏 ਤੇ ਬੜਾ ਕੁਝ 😔 ਗਵਾਇਆ , ,ਕੁਝ ਮੈਨੂੰ ਰਾਸ ਨਾ ਆਏ ,,🤘 ਕੲੀਆ ਨੂੰ ਮੈਂ ਰਾਸ ਨਾ ਆਇਆ ..#
ਚੁੱਪਾਂ ਤੇ ਨਾ ਜਾਈ ਸੱਜਣਾ, ਰੌਲੇ ਸਾਂਭੀ ਫਿਰਦੇ ਆਂ |
ਕਿਸੇ ਨੂੰ ਸੁੱਟਣ ਦੀ ਜਿੱਦ ਨੀ। ਖੁਦ ਨੂੰ ਬਣਾਉਣ ਦਾ ਜਨੂੰਨ ਆ ।❤️‍🔥
ਨਹੀਂਓਂ ਨਿਬ ਦੇ ਯਰਾਨੇ ਸਾਡੇ ਸਬ ਨਾਲ ਨੀ ਲਾ ਕੇ ਵਿਰਤੀ ਰੱਖੀਦੀ ਸੱਦਾ ਰੱਬ ਨਾਲ ਨੀ🙏🙏
ਮਾਨਾ ਕਿ ਤੂਮ ਲਫ਼ਜੋਂ ਕੇ ⚜️ ਬਾਦਸ਼ਾਹ ਹੋ, ♠️ਪਰ ਖਾਮੋਸ਼ੀ ਪਰ ਤੋ ਰਾਜ਼ ਹਮ ਕਰਤੇ ਹੈਂ..
ਨਾਲੇ ਸਾਡੇ ਨਾਮ ਤੋ ਧੂਆਂ ਮਾਰਦੇ, ਨਾਲੇ ਕਰਦੇ ਆ ਕਾਪੀ ਜੱਟੀ ਦੀ ..😊😊
ਲੋਕਾਂ ਦਾ ਕੰਮ ਹੁੰਦਾ ਚੰਗਾ ਮਾੜਾ ਕਹਿਣਾ। ਰੱਬ ਸੁੱਖ ਰੱਖੇ ਆਪਾਂ ਲੋਕਾਂ ਤੋਂ ਕੀ ਲੈਣਾ ..😎🤟🏻
ਕਭੀ ਫੁਰਸਤ ਮਿਲੀ ਤੋ ਮਿਲੇਂਗੇ ਅਪਨੇ ਆਪ ਸੇ..ਲੋਗੋਂ ਸੇ ਸੁਨਾ ਹੈਂ K ਬਹੁਤ ਬੁਰੇ ਹੈਂ ਹਮ..🔥🔥
Time ਤਾਂ ਜਰੂਰ ਲੱਗੂ ਪਰ ਕੁਝ ਬੰਦਿਆਂ ਦੇ ਵਹਿਮ ਬੜੀ ਰੀਝ ਨਾਲ ਕੱਢਣੇ ਆਂ
😊ਹੱਸਣਾ ਸਿੱਖ ਸੱਜਣਾ, ਮੱਚਣ ਲਈ ਤਾਂ ਲੋਕ ਬੈਠੇ ਨੇ💯.
Game ਤਾਂ ਤੂੰ ਸੋਹਣੀ ਖੇੇਡ ਰਿਹਾ, ਪਰ ਬੰਦਾ ਗਲਤ ਚੁਣ ਲਿਆ |
ਜਿੱਦਣ ਸਾਡੇ ਸਬਰਾ ਦੀ ਹੱਦ ਮੁੱਕ ਗਈ. ਓਦਣ ਤੇਰੇ ਵੀ ਭੁਲੇਖੇ ਪੁੱਤ ਚੱਕ ਦੇਵਾਗੇ. 😤💪
ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ 🦁ਨੀ ਡੱਕੀ ਦੇ਼ ਼ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ
ਦੇਖ ਅੱਖਾ ਵਿੱਚ ਝਲਕੇ ਗਰੂਰ ਨੀ...ਇਹ ਤਾ ਮਾਲਕ ਦੇ ਨਾਮ ਦਾ ਸਰੂਰ ਨੀ...❤❤❤
ਜੁੱਤੀ 👞ਥੱਲੇ ਰੱਖੀਏ ਜੋ ਕਰੇ ਅੜੀਆ ⚔️ ਜਿਹੜਾ ਕਰੇ ਮਾਣ ਉਹਦਾ ਦਿਲੋਂ ❤️ ਕਰੀਏ
ਇਸ਼ਕ ਮੁਹੱਬਤ ਲਈ ਮਰਨ ਦੀਆਂ ਗੱਲਾਂ ਪੁਰਾਣੀਆਂ ਨੇ ਸੱਜਣਾ, ਹੁਣ ਜੇ ਤੈਨੂੰ ਕਦਰ ਨੀ ਤਾਂ ਸਾਨੂੰ ਵੀ ਪਰਵਾਹ ਨੀ 😎💯
🤟ਮਿੱਤਰਾਂ ਦੀ ਟੌਰ ਫੂਕਦੀ ਆ ਕਾਲਜੇ_ ਦੀਵੇ ਵੈਰੀਆਂ ਦੀ ਹਿੱਕ ਤੇ ਰੱਖੀਦੇ ਬਾਲਕੇ🔥
ਤੈਨੂੰ ਮੁਬਾਰਕ ਹੋਨ ਤੇਰੇ j us t f r i e nd ਅਸੀਂ ਕੱਲੇ ਹੀ ਠੀਕ ਆ . . ਤੂੰ ਸਮਝਦਾਰ ਰਹਿ ਅਸੀ ਝੱਲੇ ਹੀ ਠੀਕ ਆ .😜
TREND ਨਾਲ ਤਾਂ ਦੁਨੀਆਂ ਚਲਦੀ ਹੋਊ… ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ…✌🏻✌🏻
ਜਿੱਥੇ ਮਨ ਮਿਲੇ ❤️ ਉਥੇ ਬੈਠ ਜਾਈ ਦਾ...ਉਝ ਕਿਸੇ 🙏🏼 ਕੋਲੇ ਅਸੀ ਖੜੇ 😊 ਨੀ ਕਦੇ ......
ਤੂੰ ਕਦਰ ਕਰਨੀ ਛੱਡੀ ਸੀ, ਮੈ ਫਿਕਰ ਕਰਨਾ ਛੱਡਤਾ😊
ਯਾਰ ਚੱਲਦੇ ਨੇ ਆਪਣੀ ਹੀ ਚਾਲ ਬੱਲੀਏ, ਦੇਖ ਲੋਕਾਂ ਦਾ ਹੋਇਆ ਬੁਰਾ ਹਾਲ ਬੱਲੀਏ💯
ਸਫਲਤਾ ਦੇ ਲਈ ਪਾਣੀ ਨਾਲ ਨਹੀ ਪਸੀਨੇ 😰ਨਾਲ ਨਹਾਉਣਾ ਪੈਦਾ ਏ.....
🦅ਤੁਹਾਡੀ ਸੋਚ ਸੋਹਣੀ ਹੋਣੀ ਚਾਹੀਦੀ ਆ ਫੇਰ ਤੁਸੀਂ ਸਭ ਨੂੰ ਸੋਹਣੇ ਲੱਗੋਗੇ🦅
ਪਿਂੱਠ ਪਿੱਛੇ ਬੁਰਾਈ ਓਹੀ ਕਰਦੇ ਨੇ ਜਿਨ੍ਹਾਂ ਦੀ ਔਕਾਤ ਨਹੀਂ ਸਾਡੀ ਬਰਾਬਰੀ ਕਰਨ ਦੀ😎😎
ਦਿਲ ਤੇ ਲੱਗੀ ਸੱਟ ਦਾ ਅਤੇ ਵਿਗੜੇ ਹੋਏ Sau JAtt⚠️❌ ਦਾ ਬੀਬਾ ਇਲਾਜ ਕੋਈ ਨੀ
ਹਮ ਤੁਮਸੇ ਜਲੇ ਤੁਮ ਇਤਨੇ ਬੀ ਹਸੀਨ ਨਹੀਂ🤣
ਜੁੱਤੀ ਚੱਟ ਚੱਟ ਵਾਕਬੀ ਨੀ ਪਾਈ ਦੀ 👉🏻ਲੰਡੂ ਬੰਦੇ ਨਾਲ ਬਹੁਤੀ ਸਾਂਝ 👎🏻ਨੀ ਵਧਾਈ ਦੀ🙏🏻🙏🏻
ਜੋ ਦੱਸਣੀ ਪਵੇ ♠️ਉਹ ਪਹਿਚਾਣ ਨਹੀ ਹੁੰਦੀ🤘🏻
ਬਦਲਾ ਤਾਂ ਦੁਸ਼ਮਣ ਲੈਂਦੇ ਆ ਸੋਹਣਿਆ, ਅਸੀ ਤਾ ਮਾਫ ਕਰਕੇ ਦਿਲ ❤️ ਵਿਚੋਂ ਹੀ ਕੱਢ ਦਈਦਾ।।😎
ਅਸੂਲਾਂ ਦੀ ਜਿੰਦਗੀ 🙏🏼 ਜਿਉਣੇ ਆਂ ਮਿੱਤਰਾ..ਤਗੜਾ 🤞 ਜਾਂ ਮਾੜਾ ਦੇਖ ਕਦੇ 💪 ਬਦਲੇ ਨੀ.....
ਬੱਸ ਇਹਨਾਂ ਕੁ ਮਾਣ ਆ ਆਪਣੇ ਕਿਰਦਾਰ ਤੇ, ਕੋਈ ਛੱਡ ਬੇਸ਼ੱਕ ਜਾਵੇ, ਪਰ ਭੁਲਾ ਨਈ ਸਕਦਾ 😎
ਐਂਵੇਂ ਆਕੜ ਨਾ ਕਰ ਮੁੰਡਿਆ, ਇਹ ਸਾਡੇ ਕੋਲ ਬਥੇਰੀ ਆ..ਦਿਲ ਈ ਆ ਗਿਆ ਤੇਰੇ ਤੇ, ਉਂਝ ਦੁਨੀਆਂ ਤਾਂ Fan ਬਥੇਰੀ ਆ
ਹਰ ਕੰਮ ਲਈ ਫ਼ਰਿਸ਼ਤੇ ਨੀ ਭਾਲੀ ਦੇ, ਤੇ ਖੇਡਾਂ ਖੇਡਣ ਲਈ ਕਦੇ ਰਿਸ਼ਤੇ ਨੀ ਭਾਲੀ ਦੇ,,,🍂
😘ਕਿਸੇ ਦੇ ਸਿਰ ਤੇ ਨੱਚਣ ਦੀ ਆਦਤ ਨੀ., ਜਿੱਥੇ ਵੀ ਖੜੀ ਦਾ ਆਪਣੇ ਦਮ ਤੇ ਖੜੀ ਦਾ...
ਕੁਝ ਲੋਕ ਆਪਣੇ Attitude ਕਰਕੇ ਆਪਣੇ ਸੱਭ ਤੋਂ ਨੇੜਲੇ ਇਨਸਾਨ ਨੂੰ ਗਵਾ ਲੈਂਦੇ ਨੇ💯
ਦੱਸ ਕੌਣ ਗੱਭਰੂ ਦਾ ਗੁੱਟ 🤛 ਫੜ੍ਹ ਲਉ ਬਾਂਹ ਫੜਨ ਕਿੱਸੇ ਨੂੰ ਤੇਰੀ ਮੈਂ ਨੀ ਦਿੰਦਾ✍️💪🏻
ਸਾਡੀ 👆 ਉਹਦੇ ਨਾਲ ਨਾਂ ❌ ਬਣੇ ਜਿਹੜਾ ਆਕੜਾਂ ਕਰੇ ❤️ ਦਿਲ ਖੋਲ ਰੱਖ ਦਈਏ ਜਿੱਥੇ ਕੋਈ ❤ਦਿਲ ਤੋਂ ਕਰੇ ‼️
ਮਤਲਬ ਨੂੰ ਜੀ ਜੀ ਹੁੰਦੀ ਏ
ਪਰਖ ਤੋਂ ਪਰੇ ਆ ਸ਼ਖਸ਼ੀਅਤ ਸਾਡੀ.. ਅਸੀ ਉਹਨਾ ਲਈ ਖਾਸ ਆ ਜੋ ਸਾਡੇ ਤੇ ਵਿਸ਼ਵਾਸ਼ ਰੱਖਦੇ ਆ!!.🔥🔥
ਬਾਦਸ਼ਾਹ ਤਾ ਸਿਰਫ ਵਕਤ ਹੁੰਦਾ ਲੋਕ ਤਾ ਸਿਰਫ ਗਰੂਰ ਕਰਦੇ ਨੇ
☝ ਭਾਵੇਂ ਹਲਕੇ ਸਰੀਰ ਪਰ ਜਿਉਂਦੇ 💪 ਆ ਜ਼ਮੀਰ,,,ਉਸ ਬਾਬੇ 🙏 ਦੇ ਆ ਫੈਨ ਜੀਹਦੇ ਹੱਥ ਵਿਚ ਤਕਦੀਰ...
❤ ਦਿਲ ਦਰਿਆ ਜਰੂਰ ਆ ਪਰ ਵਾਧੂ 🐟 ਮੱਛੀਆਂ ਨਹੀਂ ਰੱਖਦੇ |
ਹਾਲੇ ਤਾਂ ਅਸੀਂ ਬਦਲੇ ਆਂ ਬਦਲੇ ਤਾਂ ਹਾਲੇ ਬਾਕੀ ਨੇ...
ਨੀ ਤੂੰ ਆਕੜ ਨਾ ਸਮਝੀ ਇਹ ਤਾ ਅਣਖ ਤੇਰੇ ਯਾਰ ਦੀ, ਜਦੋ ਨਾਲ ਤੁਰੇਗੀ ਲੋਕੀ ਕਹਿਣਗੇ ਕਿਸਮਤ ਆ ਮੁਟਿਆਰ ਦੀ
ਅੱਖਾਂ ਵਿੱਚ ਅੱਖਾਂ ਪਾ ਕੇ ਕੱਢ ਲੈਂਦੇ ਜਾਨ ਨੀਂ . ਸ਼ਕਲੋਂ ਸ਼ਰੀਫ ਮੁੰਡੇ ਅਕਲੋ ਤੂਫਾਨ ਨੀਂ😎
ਪੈਰਾਂ ਦੀ ਚਾਲ ਤਾ ਹਰੇਕ ਨਾਲ🙏 ਮਿਲ ਜਾਂਦੀ ਆ ਪਰ ਮੱਤ ਟਾਵੇ ਟਾਵੇ ਨਾਲ ਮਿਲਦੀ 🙏ਏ
ਜਿਹੜੇ ਨਾਲ ਰਿਹ ਕੇ ਨੀ ਕੁਝ ਕਰ ਸਕੇ. ਓ ਖਿਲਾਫ ਹੋ ਕੇ ਕੀ ਪੱਟ ਲੈਣਗੇ #ਲੀਰਾ🖕
ਬੀਬਾ ਸਾਡੀ ਰੀਸ ਤੂੰ ਕਿੱਥੋ ਕਰਲੇਗੀ... ਅਸੀ ਤਾ ਬੋਤਲ ਪੀ ਕਿ ਘਰੇ ਪਤਾ ਨੀ ਲੱਗਣ ਦਿੰਦੇ ...ਤੇ ਤੂੰ ਗੋਲਗੱਪੇ ਖਾ ਕੇ ਰੋਲਾ ਪਾ ਦਿੰਨੀ ਅਾ
ਯੇ ਦੁਨੀਆਂ ਹੈ ਜਨਾਬ, ਮਹਿਫ਼ਿਲ ਮੇ ਬਦਨਾਮ, ਔਰ ਅਕੇਲੇ ਮੇ ਸਲਾਮ ਕਰਤੀ ਹੈ!!
ਇਹ ਨਾਂ ਸਮਝੀ ਕਿ ਤੇਰੇ ਕਾਬਿਲ ਨਹੀਂ ਹਾਂ, ਤੜਫ ਰਹੇ ਨੇਂ ਉਹ ਜਿਹਨਾਂ ਨੂੰ ਹਾਸਿਲ ਨਹੀਂ ਹਾਂ
ਸਾਊ ਬਹੁਤ ਆਂ, ਪਰ ਹਰੇਕ ਲਈ ਨੀ❤️
ਸੱਜਣਾ ਏ ਨਾ ਸੋਚੀ ਕਿ ਤੂੰ ਸਾਡੇ ਬਾਰੇ ਸਭ ਜਾਣਦਾ, ਤੂੰ ਸਾਨੂੰ ਬਸ ਉਨਾ ਜਾਣਦਾ ਜਿੰਨਾ ਅਸੀ ਚਾਹੁੰਦੇ ਆ ਕਿ ਤੂੰ ਜਾਣੇ...😎😎
ਜੋ ਸੀ ਓਹੀ ਹਾਂ ਤੇ ਹਮੇਸ਼ਾ ਓਹੀ ਰਹਾਂਗੇ ❤️
ਦਿੱਲ❣️ਪਰਖਿਆ ਕਰ ਸੱਜਣਾ ਅਸੀਂ ਜੁਬਾਨ ਦੇ ਬੌਹਤੇ ਮਿੱਠੇ ਨਹੀੱ |
ਕੱਲਾ ਜਰੂਰ ਆਂ ✅, ਪਰ ਕਮਜ਼ੋਰ ਨਹੀਂ ✖️ ਮਿੱਤਰਾ ਰਾਹ 🛣 ਬਦਲੇ ਨੇ, ਤੋਰ🚶‍♂️ਨਹੀਂ_
ਸਾਡੇ ਤੋਂ ਨਫ਼ਰਤ ਹੋਗੀ ਸਜਣਾ ਕੋਈ ਗੱਲ ਨੀ ਪਰ ਸਾਡਾ ਨਾਮ ਤਾਂ ਹਰ ਵੇਲੇ ਯਾਦ ਅਉਗਾ |
ਆਕੜਾਂ ਤੋਂ ਦੂਰ ਮਿੱਠੀ ਜਿਹੀ #SmiLe ਆ ਪਿਆਰ ਨਾਲ #ਰਹਿਣਾ ਇਹੀ #LifeStyLe ਆ
ਹਾਲੇ ਬਾਜ ਖਾਮੋਸ਼ ਆ..ਉੱਡ ਲੈਣ ਦੇ ਤਿਤਰਾਂ ਨੂੰ...ਜਦੋ ਉਡਾਰੀ ਵਜਗੀ ਦੁਨੀਆ ਖੜ ਖੜ ਦੇਖੂ ਮਿੱਤਰਾ ਨੂੰ 🦅
ਆਕੜਾ ਵਿੱਚ ਨਹੀ ਅਸੀ ਤਾ ਅਣਖਾ ਵਿੱਚ ਰਹਿੰਦੇ ਹਾ💪ਗੱਲਾ ਪਿੱਠ ਪਿਛੇ ਨਹੀ ਸਿੱਧੀਆ ਮੂੰਹ ਤੇ ਕਹਿੰਨੇ ਹਾ 😎
ਉਹੀ ਕਰੋ ਜੋ ਤੁਹਾਨੂੰ ਆਪ ਨੂੰ ਸਹੀ ਲੱਗੇ ਕਿਉਂਕਿ ਆਲੋਚਨਾ ਤਾਂ ਹਮੇਸ਼ਾ ਹੀ ਹੁੰਦੀ ਰਹੇਗੀ💯
👉🏻ਨਾਲ ਸਭਨਾਂ ਤੁਰੇ ਅਸੀਂ ਕੱਲੇ ਨੀ ਬਣੇ 💯ਧੰਨਵਾਦ ਮਾਲਕਾਂ ਅਸੀਂ ਦੱਲੇ ਨੀ ਬਣੇ 🙏
ਯਾਰਾ ਨਾਲ ਮਜਾਕ ਸੋਹਣੇ ਲੱਗਦੇ ਨੇ ਸਾਜਿਸ਼ਾ ਨਹੀਂ💯
ਖੂੰਝਿਆਂ ਦੇ ਨਾਲ 👋 ਲਾਕੇ ਰੱਖਤਾ 🐅 ਜਿਹੜਾ ਮਾਰਦਾ ਸੀ ਛਾਲਾਂ ਪੁੱਠੀਆਂ
ਅੱਜ ਕੱਲ੍ਹ ਖੁਸ਼ ਰਹਿਣ ਲਈ ਢੀਠ ਹੋਣਾ ਬਹੁਤ ਜਰੂਰੀ ਏ।
ਦੁਸ਼ਮਣੀ ਕੀਤੀ ਆ ਤਾਂ ਦਰਦ ਸਹਿਣਾ ਸਿੱਖੋ, ਨਹੀਂ ਤਾਂ ਬੱਲਿਆ ਔਕਾਤ ਵਿੱਚ ਰਹਿਣਾ ਸਿੱਖੋ🦅
ਮੇਰੀਆਂ ਹਾਰਾਂ ਤੇ ਓਹ ਬੜੇ ਖੁਸ਼ ਹੁੰਦੇ ਨੇ ਮੇਰੇ ਆਪਣੇ ਹੋਣ ਦਾ ਜੋ ਦਾਵਾ ਕਰਦੇ ਨੇ✅
ਦਿਲ ਉਥੇ ਹੀ ਦੇਈਏ, ਜਿੱਥੇ ਅਗਲਾ ਕਦਰ ਕਰਨੀ ਜਾਣੇ...
ਯਾਰੀ ਨਾਲੋ ਵੱਧ ਚੀਜ ਪਿਆਰੀ ਕੋਈ ਨਾਂ, ਤੇ ਫੂਕਰੇ ਬੰਦੇ ਸਾਡੀ ਯਾਰੀ ਕੋਈ ਨਾਂ
ਆਜ਼ਾਦ ਕਰ ਦਈਦਾ ਉਹ ਪਰਿੰਦਾ ਜਿਹੜਾ ਨਿੱਤ ਨਵੇਂ ਪਿੰਜਰੇ ਦਾ ਚਾਹਵਾਨ ਹੋਵੇ..💯
ਮਿੱਠਾ ਸੁਭਾਅ ਏ ਸਾਡਾ ਜਿਵੇ ਰਸ ਗੰਨੇ ਦਾ..ਪਰ ਰੋਹਬ ਵੀ ਨੀ ਝਲਦੇ ਕਿਸੇ LaNdU 😡ਬੰਦੇ ਦਾ..!💪👌
ਸਾਡੀ ਮੰਜਿਲ ਦੇ ਰਸਤੇ 🛣️ ਟੇਡੇ ਤੇ ਸਫਰ ਅਨੋਖੇ ਨੇ, ਨਾਮ ਲਿੱਖਣੇ ਸੌਖੇ ਨੇ ਪਰ ਬਣਾਉਣੇ ਔਖੇ ਨੇ. 🦅
ਬਦਲਿਆਂ ਹਾਂ ਥੋੜਾ ਮੈਂ ਕੁੱਝ ਕੁ ਸੁਧਾਰ ਕੀਤੇ ਨੇ ਕੁਝ ਆਪਣੇ ਨਾਲ ਜੋੜੇ ਨੇ ਕੁੱਝ ਜਿੰਦਗੀ 'ਚੋ ਬਾਹਰ ਕੀਤੇ ਨੇ.✍
ਮੇਰੇ ਲਈ ਉਹ ਕੰਮ ਬੜਾ ਖਾਸ ਕਰਦੇ ਆ ਜੋ ਮੇਰੀ ਪਿੱਠ ਪਿੱਛੇ ਬਕਵਾਸ ਕਰਦੇ ਆ
ਅਸੀਂ 😐ਚੁੱਪ ਕੀ ਹੋਏ ਕਾਂ ਖੁਦ ਨੂੰ🦅ਬਾਜ਼ ਸਮਝਣ ਲਗ ਪਏ ਚੇਹਰੇ ਤੇ ਮਾਸੂਮਿਅਤ😌ਕੀ ਆਈ ਚੇਲੇ ਖੁਦ ਨੂੰ 😏 ਉਸਤਾਦ ਸਮਜਣ ਲਗ ਪਏ..
ਜਾਣ ਪਹਿਚਾਣ ਤਾਂ ਕੁਝ ਖਾਸ ਨਹੀਂ, ਪਰ ਨਜ਼ਰਾਂ ‘ਚ ਸਭ ਦੇ ਆ…👀🖤
ਪਿਆਰ ਤੇ ਇੱਜਤ ਕਰਨ ਵਾਲਿਆ ਦੇ ਦੀਵਾਨੇ 🤗ਹਾਂ..♠️ਪੈਸਾਂ ਤੇ ਕਾਰਾਂ ਦੇਖ ਕੇ ਕਦੇ ਯਾਰ ਨੀ ਬਦਲੇ..!!!
😎ਬਹੁਤਾ ਉੱਤੇ ☝️🏻ਆਉਣ ਲਈ ਕਦੇ, __ਕਿਸੇ ਦੇ ਥੱਲੇ 👇🏻ਨੀ ਲੱਗੀ ਦਾ🙏🏻
� ਆਕੜ ਚ ਰਹਿਣਾ ਸਾਡਾ ਕੋਈ ਅਸੂਲ ਨਹੀਂ ਪਰ ਜਿੱਥੇ ਕਦਰ ਨਾ ਹੋਵੇ ਉਹ ਰਿਸ਼ਤਾ ਵੀ ਸਾਨੂੰ ਕਬੂਲ ਨਹੀਂ 🙏🏼
ਇਰਾਦੇ ਮੇਰੇ ਸਾਫ ਹੁੰਦੇਂ ਨੇ..ਇਸੇ ਕਰਕੇ ਅਕਸਰ ਲੋਕ ਮੇਰੇ ਖਿਲਾਫ ਹੁੰਦੇਂ ਨੇ..
ਚੱਲ ਮੰਨਿਆ ਅਸੀਂ ਬੁਰੇ ਸੀ , ਪਰ ਤੂੰ ਹੀ ਚੰਗੀ ਬਣ ਕੇ ਦਿਖਾ ਜਾਂਦੀ
ਫਸਲ ਰੰਗ ਬਦਲੇ ਤਾਂ ਵੱਢ ਦਿਓ ਲੋਕ ਰੰਗ ਬਦਲਣ ਤਾਂ ਛੱਡ ਦਿਓ💯🙏