ਮਹਿੰਗਾ ਸੀ ਖ਼ਵਾਈਸ਼ਾ ਦਾ ਬਾਜ਼ਾਰ, ਅਸੀਂ ਜ਼ਰੂਰਤ ਦੀਆ ਦੁਕਾਨਾਂ ਤੋਂ ਮੁੜ ਆਏ||😊
Punjabi Shayari
Read and save more inspiring punjabi shayari — page 5 of our best punjabi status and lines collection.
Popular Punjabi Shayari
ਦੇਖੀ ਚਲ ਮਰਦਾਨਿਆ ਰੰਗ ਕਰਤਾਰ ਦੇ, ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ..💯💯
ਹੁਣ ਬੰਦਾ ਲੱਤਾਂ ਖਿਚਣ ਵਾਲੇ ਨੂੰ ਕਿੱਦਾਂ ਸਮਝਾਵੇ ॥ ਕਿ ਬਾਂਹ ਉਪਰ ਵਾਲੇ ਨੇ ਫੱਡੀ ਹੋਈ ਆ
ਕਦੇ ਵੀ ਹੰਕਾਰ ਨਾ ਕਰੋ ਆਪਣੀ ਖੁਦੀ ਦਾ, ਏੱਥੇ ਤਾਸ਼ ਦਾ ਪੱਤਾ ਗਵਾਚਣ ਤੇ ਜੋਕਰ ਨੂੰ ਵੀ ਬਾਦਸ਼ਾਹ ਬਣਾ ਲਿਆ ਜਾਂਦਾ ਹੈ
ਹਮ ਨਾਂ ਚੰਗੇ ਬੁਰਾ ਨਾ ਕੋਇ
ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ 👌 ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ ...🖤
ਮਾੜੇ ਹਲਾਤਾਂ ਨੂੰ ਹੰਢਾਉਣਾ ਵਾਲਾ ਨਿੱਕੀ ਉਮਰੇ ਹੀ ਸਿਆਣਾ ਬਣ ਜਾਂਦਾ ਹੈ.💯
🥀ਚੱਲ ਨੀ ਜਿੰਦੇ ਬੇਫ਼ਿਕਰੇ ਹੋਈਏ ਬਹੁਤਾ ਹੱਸੀਏ ਥੋੜਾ ਰੋਈਏ❤️
ਕਰਮਾਂ ਨਾਲ ਬਣਦਾ ਏ ਕਿਸੇ ਦੇ ਦਿਲ ਵਿੱਚ ਘਰ , ਆਲਣੇ ਤਾ ਪੰਛੀ ਵੀ ਥਾਂ ਥਾਂ ਤੇ ਪਾ ਲੈਦੇ ਨੇ,,💯💯
ਦਿਲਾਂ ਵਿਚ ਬੇਇਮਾਨੀ , ਮੂੰਹਾਂ ਉੱਤੇ ਰੱਬ ਰੱਬ ।
ਸਾਦਗੀ ਐਨੀ ਵੀ ਨਾਂ ਰਹੀ ਮੇਰੇ ਚ ਕਿ ਤੂੰ ਵਕਤ ਗੁਜ਼ਾਰੇ ਤੇ ਮੈ ਮੁਹੱਬਤ ਸਮਝਾਂ |
ਅਸੀਂ ਖੁਸ਼ ਹਾਂ ਖਾਲੀ ਹੋ ਕੇ ਵੀ ਸਾਨੂੰ ਲੁੱਟਣ ਵਾਲੇ ਰੋਂਦੇ ਨੇ 🙏
ਆਕੜ ਵਾਲੇ ਤਾਪ ਤੋਂ ਮੈਂ ਵਾਲੇ ਜਾਪ ਤੋਂ ਬਾਬਾ ਨਾਨਕ ਬਚਾ ਕੇ ਰੱਖੀਂ🙏🙏
ਲੋਕ ਤੁਹਾਡੇ ਬਾਰੇ ਚੰਗਾ ਸੁਣਨ ਤੇ ਸ਼ੱਕ ਕਰਦੇ ਨੇ ਪਰ ਬੁਰਾ ਸੁਣਨ ਤੇ ਤੁਰੰਤ ਯਕੀਨ ਕਰ ਲੈਂਦੇ ਨੇ ।
ਸ਼ੌਂਕ ਦੀ ਉਮਰ ਵਿੱਚ ਸਬਰ ਕਰਨਾ ਸਿੱਖ ਲਿਆ ਮੈਂ ❤️🩹
ਵੇਖ 💯 ਗੱਬਰੂ ਦਾ ਰਹਿਣਾ💸 ਸਹਿਣਾ ਆ ਕੇ 🫵🏻ਬੱਲੀਏ ਕੱਲੇ 🌈ਰੰਗ ਤੇ ਨਾ ਜਾਵੀ ..❗️
😊😊ਖੁਸ਼ੀਆ ਦੇ ਨਾਲ ਖੇਡਦੇ ਹਾਂ ਸੁਕਰਗੁਜਾਰ ਹਾਂ, ਉਸ ਮਾਲਕ ਦੇ 🙏
ਕਦੇ ਬੈਠੀਂ ਸਾਡੇ ਨਾਲ ਚਾਹ ਤੇ, ਅਸੀਂ ਦਿਲ ਖੋਲਾਂਗੇ, ਤੂੰ ਦਿਮਾਗ ਨਾਲ ਸੁਣੀਂ, ਅਸੀਂ ਦਿਲ ਤੋਂ ਬੋਲਾਂਗੇ
ਗੌਰ ਕਰੀ ਅਸੀ ਹੁਣ ਤੇਰੇ ਤੇ ਗੌਰ ਨੀ ਕਰਦੇ😇
ਪੂਰੀਆਂ ਹੋਣ ਜਾਂ ਨਾ ਹੋਣ,ਇਹ ਹੋਰ ਗੱਲ ਏ, ਪਰ ਖ਼ਵਾਇਸ਼ਾ ਹਰ ਦਿਲ ਵਿਚ ਹੁੰਦਿਆਂ ਨੇ.❤️💯
ਤੂੰ ਬਿਲਕੁਲ ਚੰਦ ਵਰਗੀ ਹੈ ਨੂਰ ਵੀ ਗਰੂਰ ਵੀ ਤੇ ਦੂਰ ਵੀ। ❤️
ਜੋ ਇੱਜਤ ਨਹੀ ਦੇ ਸਕਦਾ...ਉਹ ਪਿਆਰ ਵੀ ਕਿੱਦਾਂ ਦਾ ਕਰੂੰ....!!!
ਹਵਾਵਾਂ ਦੇ ਉਲਟ ਖੁਸ਼ਬੂਆਂ ਨਹੀਂ ਜਾਂਦੀਆਂ, ਦੁਆਵਾਂ ਦੇ ਉਲਟ ਰੂਹਾਂ ਨਹੀਂ ਜਾਂਦੀਆਂ |
✍ ਦਿਲ ❤ ਦੀ ਅਮੀਰੀ ਚਾਹੀਦੀ ਹੈ ਸੱਜਣਾ ਦੌਲਤਾਂ 💵 ਨਾਲ ਰੱਬ ਨਹੀਂ🙏🏻 ਮਿਲਿਆਂ ਕਰਦੇ
ਜੇ ਮੁਸ਼ਕਿਲਾਂ ਵਿੱਚੋਂ ਗੁਜ਼ਰ ਰਹੇ ਹੋ ਤਾਂ ਹੌਸਲਾ ਰੱਖੋ,ਇਹ ਮੁਸ਼ਕਿਲਾਂ ਇਕ ਦਿਨ💫 ਬੜਾ ਸੁੱਖ ਦੇਣਗੀਆਂ
ਚੱਲ ਨੀ ਜਿੰਦੇ ਬੇਫ਼ਿਕਰ ਹੋਈਏ ਬਹੁਤਾ ਹੱਸੀਏ ਘੱਟ ਈ ਰੋਈਏ।😊😊
☺ ਮੁਸਕਾਨ ਹੀ ਕਾਫੀ ਹੈ ਕਿਸੇ ਨੂੰ ਜਿਤਣ ਲਈ 🍀 ਜਬਰਦਸਤੀ ਦਿਲਾ ❤ ਤੇ ਕਬਜਾ ਨਹੀ ਕੀਤਾ 💯
ਅਸੀਂ ਉਹਨਾਂ ਚੋ ਆਂ ਜੇ ਲੁੱਟੇ ਵੀ ਜਾਈਏ,ਤਾਂ ਵੀ ਆਖੀਦਾ ਰੱਬ ਦਾ ਦਿੱਤਾ ਬਹੁਤ ਕੁਝ ਆ..😊
ਮਿਲਣ ਤੌ ਪਹਿਲਾਂ ਤੇ ਗੁਆਚਣ ਤੌ ਬਾਅਦ ਹਰ ਚੀਜ ਕੀਮਤੀ ਹੁੰਦੀ ਆ💮
ਐਸਾ ਕਿਆ ਹੁਆ ਕੇ ਕਹਾਨੀ ਬਦਲ ਗਈ, ਸੁਨਾ ਹੈ ਜਿਨਕੇ ਸਿਰ ਪਰ ਵੋ ਰਾਜੇ 👑 ਥੇ, ਵੋ ਰਾਨੀ ਬਦਲ ਗਈ |
ਜਿਥੇ ਮਾਲਕ ਰੱਖਦਾ ਉਥੇ ਰਹਿਣਾ ਪੈਂਦਾਂ
ਤੂੰ ਹੀ ਦਸ ਤੇਰੇ ਚ ਕੀ ਅਲੱਗ ਐ ਮੇਰੀ ਖਾਸੀਅਤ ਤਾਂ ਮੇਰੀ ਪੱਗ ਐ❤️
ਤੁਸੀਂ ਸਿੱਖਣ ਦੀ ਚਾਹਤ ਰੱਖੋ ❤️ ਜਿੰਦਗੀ ਰੋਜ਼ ਨਵਾਂ ਸਬਕ ਸਿਖਾਉਂਦੀ ਏ |
ਸੋਹਣੇ ਹਾਂ ਜਾਂ ਨਹੀ.. ਇਹ ਤਾਂ ਰੱਬ ਜਾਣਦਾ ਪਰ ਦਿਲ ਦੇ ਚੰਗੇ ਆ ਸਾਰਾ ਜਗ ਜਾਣਦਾ
ਖ਼ਵਾਹਿਸ਼ ਨਹੀ ਕਿ ਹਰ ਕੋਈ ਤਾਰੀਫ਼ ਕਰੇ, ਪਰ ਕੋਸ਼ਿਸ ਜਰੂਰ ਹੈ ਕਿ ਕੋਈ ਮਾੜਾ ਨਾਂ ਕਹੇ💯
ਉਹ ਹਰ ਦਿਲ ਦੀ ਇਕ ਦਿਨ ਸੁਣਦਾ ਹੈ , ਲੱਗੀ ਦਰ ਤੇ ਭਾਵੇਂ ਕਤਾਰ ਹੋਵੇ..🙏🙏
ਸੜਕ ਕਿਨੀ ਹੀ ਸਾਫ਼ ਕਿਊਂ ਕਿਊਂ ਨਾ ਹੋਵੇ ਧੂਲ ਤਾਂ ਹੋ ਹੀ ਜਾਂਦੀ ਹੈ, ਬੰਦਾ ਜਿਨਾ ਮਰਜੀ ਚੰਗਾ ਹੋਵੇ ਭੁੱਲ ਤਾਂ ਹੋ ਹੀ ਜਾਂਦੀ ਹੈ। 😊
ਰੱਬ ਰੌਜ ਹੀ ਪਰਖਦਾ ਮੈਨੂੰ😔 ਤੇ ਨਾਲੇ ਇਹ ਕਹਿ ਜਾਂਦਾ, 'ਡਰ ਨਾ ਹਾਰਨ ਨਹੀ ਦਿੰਦਾ ਤੈਨੂੰ | 🙏
ਜ਼ਿੰਦਗੀ ਵੀ ਇੱਕ ਅਨਜਾਣ ਕਿਤਾਬ ਵਰਗੀ ਆ , ਅਗਲੇ ਪੰਨੇ ਤੇ ਕੀ ਲਿਖਿਆ ਕਿਸੇ ਨੂੰ ਨਹੀਂ ਪਤਾ,
ਕਿਸੇ ਦੇ ਬੁਰੇ ਵਕਤ ਚ ਹੱਸਣ ਦੀ ਗਲਤੀ ਨਾ ਕਰਨਾ, ਇਹ ਵਕਤ ਹੈ ਜਨਾਬ ਚਿਹਰੇ ਯਾਦ ਰੱਖਦਾ ਹੈ…?❤️✍🏻
ਝੜ ਗਏ ਪੱਤੇ🍂 ਕਦੇ ਤਾਂ ਖਿਲਣਗੇ🌿 ਜਿਹੜੇ ਵਿਛੜ ਗਏ ਨੇ ਕਦੇ ਤਾਂ ਮਿਲਣਗੇ
ਬੰਦੇ ਫੱਕਰ ਕਦੇ ਫਿਕਰ ਨਹੀਂ ਕਰਦੇ ਕਿੰਨੇ ਹੀ ਹੋਣ ਦੁਖੀ ਕਦੇ ਜਿਕਰ ਨਹੀਂ ਕਰਦੇ
ਸੋਹਣੀਆਂ ਹਸੀਨਾ ਤੇ ਮਾੜੀਆਂ ਮਸ਼ੀਨਾਂ.. ਇਹ ਦੋਵੇਂ ਹੀ ਯਾਰਾਂ ਪੈਸੇ ਬੜੇ ਖਾਂਦੀਆਂ..💯💯
ਜਿਹੜੇ ਤੇਰੇ ਆਪਣੇ ਆ ਦਿਲਾ ਉਹ ਤੇਰੇ ਨਾਲ ਨਹੀਂ, ਜਿਹੜੇ ਤੇਰੇ ਨਾਲ ਆ ਉਹ ਤੇਰੇ ਆਪਣੇ ਨਹੀਂ |
ਕੁੱਝ ਸਾਨੂੰ ਆਕੜ ਮਾਰ ਗਈ....ਕੁੱਝ ਸੱਜਣ ਬੇਪ੍ਰਵਾਹ ਨਿਕਲੇ....
ਦਿਲ ❤️ ਦਾ ਸੋਹਣਾ ਹੋਣਾ ਬੜਾ ਲਾਜਮੀ ਏ, ਸ਼ਕਲ ਦਾ ਸੋਹਣਾ ਮਾਇਨੇ ਨਹੀਂ ਰੱਖਦਾ..💯
ਗੱਲਾਂ ਕਰਨੀਆ ਸੋਖੀਆ ਨੇ ਪੁਗਾਉਣੀਆ ਕੋਈ ਕੋਈ ਜਾਣਦਾ ਲਾ ਤਾਂ ਹਰ ਕੋਈ ਲੈਦਾ ਏ ਪਰ ਨਿਭਾਉਣੀਆ ਕੋਈ ਕੋਈ ਜਾਣਦਾ..❤️❤️
ਬੇਫਿਕਰੀ ਦੇ ਆਲਮ ਅੱਗੇ, ਦੁਨੀਆਂ ਦੀ ਹਰ ਸ਼ੋਹਰਤ ਫਿੱਕੀ ਏ❤️
ਰੋਲਾ ਪਾਉਣ ਵਾਲੇ ਦਿਖਾਵਾ ਕਰਦੇ ਨੇ ਇਬਾਦਤ ਚੁੱਪ ਚਾਪ ਹੁੰਦੀ ਏ❤️
ਕਿੰਨਾ ਖੌਫ਼ ਹੁੰਦਾ ਰਾਤਦੇ ਹਨੇਰਿਆਂ ਚ', ਪੁੱਛ ਉਹਨਾ ਪਰਿੰਦਆਂ 🕊ਨੂੰ ਜਿਹਨਾ ਦੇ ਘਰ ਨਹੀ ਹੁੰਦੇ
ਫੇਲ੍ਹ ਬੰਦੇ ਨੂੰ ਮਖੌਲ ਨੀ ਛੱਡਦੇ ਤੇ ਕਾਮਜਾਬ ਨੂੰ ਪਿਸਤੌਲ🔥💯
ਹਾਲਾਤ ਹੁਣ ਪਹਿਲਾਂ ਵਰਗੇ ਨਹੀਂ ਗਲਤੀ ਨਾਹ ਵੀ ਹੋਵੇ ਫੇਰ ਵੀ ਮੰਨ ਲੈਂਦੇ ਹਾਂ💯💯
ਵੇ ਹੁਣ try ਨਾ ਕਰੀ ਤੈਥੋਂ dilo 💝ਕੱਢੀ ਵੀ ਨੀ ਜਾਣੀ, ਮੈਂ ਰੌਲੇ ਦੀ ਜ਼ਮੀਨ ਵਰਗੀ ਤੇਰੇ ਤੋਂ ਛੱਡੀ ਵੀ ਨੀ ਜਾਣੀ 😜
ਠੋਕਰਾ ਬਹੁਤ ਖਾਦੀਆ ਨੇ ਪਰ ਹਾਰੇ ਨਹੀ ਕਦੇ ਤਾਨੇਂ ਬਹੁਤ ਸੁਣੇ ਆ ਪਰ ਕਿਸੇ ਨੂੰ ਮਾਰੇ ਨਹੀ ਕਦੇ ❤️
ਹਰੇਕ ਦੇ ਨੀ ਹੁੰਦੇ, ਸਬਰਾਂ ਆਲੇ ਆਂ ਵਰਤਕੇ ਨੀ ਛੱਡਦੇ, ਕਦਰਾਂ ਵਾਲੇ ਆਂ❤️
ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ… ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ |
ਤਨ ਮਿੱਟੀ, ਮਨ ਹੰਕਾਰੀ, ਬੋਲ ਕੁਬੋਲ, ਨੀਅਤ ਮਾੜੀ, ਮਿੱਟੀ ਨੇ ਮਿੱਟੀ ਸੰਗ ਮਿਲਣਾ, ਅੱਜ ਮੇਰੀ ਵਾਰੀ ਕੱਲ੍ਹ ਤੇਰੀ ਵਾਰੀ |
ਬਹੁਤੀਆ ਸਿਕਾਇਤਾ ਨਹੀ ਤੇਰੇ ਤੋ ਰੱਬਾ🙏 ਜਿੱਥੇ ਤੂੰ ਰੱਖਿਆ ਇਹ ਵੀ ਕਈਆ ਦਾ ਸੁਪਨਾ ਏ🙃🤔
ਜ਼ਿੰਦਗੀ ਦਾ ਹਰ ਪਲ ਦਿਲ ਖੋਲ ਕੇ ਜੀ ਵਾਪਿਸ ਸਿਰਫ ਯਾਦਾਂ ਆਉਂਦੀਆ ਵਕਤ ਨਹੀਂ💯💯
ਫਿਤਰਤ ਕਿਸੇ ਦੀ ਐਵੇ ਨਾ ਅਜਮਾਇਆ ਕਰ...ਹਰ ਸ਼ਕਸ ਆਪਣੀ ਹੱਦ ਚ ਲਾਜਵਾਬ ਹੁੰਦਾ...💯💯
ਰਿਸ਼ਤਿਆਂ ਵਿੱਚ ਮਜ਼ਾਕ ਹੋਣਾ ਚਾਹੀਦਾ ❤️ ਪਰ ਮਜ਼ਾਕ ਵਿੱਚ ਰਿਸ਼ਤਾ ਨਹੀਂ 🙂
ਰੰਗ ਰੂਪ ਦੇਖ ਕੇ ਆਦਮੀ ਦੀ ਫਿਤਰਤ ਦਾ ਪਤਾ ਨਾ ਲਗਾਇਆ ਕਰੋ ਕਿਉਂਕਿ ਵਫਾਦਾਰ ਤੇ ਚੰਗੇ ਲੋਕ ਹਮੇਸ਼ਾ ਸਾਦਗੀ ਵਿੱਚ ਹੀ ਮਿਲਦੇ ਨੇ |
ਜੋ ਨਾਲ ਰਹਿ ਕੇ ਖੁਸ਼ ਨਾ ਹੋਣ ਉਹਨਾਂ ਨੂੰ ਅਜ਼ਾਦ ਕਰ ਦੇਣਾ ਚੰਗੀ ਗੱਲ ਹੁੰਦੀ ਹੈ 😇😇
ਹੱਸਣਾ 😊 ਭੁੱਲ ਗਏ ਉਹ ਫਰਿਸ਼ਤੇ, ਸੁਣਿਆ ਜੋ ਕਦੇ ਰੋਂਦਿਆਂ 😭 ਨੂੰ ਹਸਾਉਂਦੇ ਸੀ...
ਫੁੱਲ ਗ਼ਮਲੇ ਚੋਂ ਸੁੱਕ ਜਾਂਦੇ, ਜਿਹੜੇ ਉੱਤੋਂ-ਉੱਤੋਂ ਹੱਸਦੇ ਨੇ ਵਿਚੋਂ ਰੋ - ਰੋ ਮੁੱਕ ਜਾਂਦੇ
ਪਤਾ ਨਹੀ ਕਿੱਥੇ ਬਿਜ਼ੀ ਹੋ ਗਏ ਨੇ ਹੁਣ , ਉਹਨਾਂ ਕੋਲ ਦਿਲ ਦੁਖਾਉਣ ਦਾ ਟਾਈਮ ਵੀ ਨਹੀ ਨਿਕਲਦਾ..
ਦੇਖਿਆ ਨਹੀਂ ਕਦੇ ਰੱਬਾ ਤੈਨੂੰ ਸਾਹਮਣੇ ਖਲੋ ਕੇ ਪਰ ਹੋਵੇਗਾ ਜਰੂਰ ਮੇਰੀ ਮਾਂ ਵਰਗਾ❤️
ਲੋਕ ਕਹਿੰਦੇ, ਓਹ ਮੇਰੀ ਕਿਸਮਤ ਵਿੱਚ ਨਹੀ ਹੈ, ਮੈ ਮੁਸਕਰਾਇਆ 😊 ਤੇ ਸੋਚਿਆ. ਕਿਸਮਤ ਰੱਬ ਲਿਖਦਾ ਹੈ ਲੋਕ ਨਹੀ💯
ਹਰ ਗੱਲ ‘ਚ ਸਕੂਨ ਲਭਣਾ ਸਿਖੋ, ਖਵਾਹਿਸ਼ਾ ਤਾਂ ਚਲੋ ਖੱਤਮ ਹੋਣ ਤੋਂ ਰਹਿਆ💯
ਅਸਲੀਅਤ ਤਾਂ ਬੰਦੇ ਦੇ ਚੇਹਰੇ ਤੋਂ ਹੀ ਨਜ਼ਰ ਆ ਜਾਂਦੀ ਹੈ। ਦਿਖਾਵਿਆਂ ਨਾਲ ਸ਼ਖ਼ਸੀਅਤ ਬਾਹਲੀ ਨਹੀਂ ਨਿਖਰਦੀ !
ਹੱਕ ਤਾਂ ਲੜ ਕੇ ਹੀ ਲੈਣੇ ਪੈਂਦੇ ਨੇ, ਸਮਝੌਤਿਆਂ ਨਾਲ ਜ਼ਿੰਦਗੀ ਕੱਟਣ ਯੋਗ ਬਣਦੀ ਹੈ, ਜਿਉਂਣ ਯੋਗ ਨਹੀਂ !
ਅਸੀਂ ਤਾ ਯਾਰਾਂ ਐਨਾ ਟੁੱਟੇ ਹੋਏ ਆ ਕੇ ਸਟੇਟਸਾ ਵਿੱਚ ਆਪਣਾ ਦਰਦ ਵੀ ਬਿਆਨ ਨਹੀਂ ਕਰ ਸਕਦੇ
ਹੌਸਲਾਂ ਨਹੀਂ ਛੱਡਣਾ ਚਾਹੀਦਾ ਕਈ ਵਾਰ ਜ਼ਿੰਦਾ ਗੁੱਛੇ ਦੀ ਆਖਰੀ ਚਾਬੀ ਨਾਲ ਖੁੱਲਦਾ ਹੈ।💯💯
ਤੂੰ ਵੀ ਲੋਕਾਂ ਵਾਂਗੂੰ ਦਿਲਾ ਵਪਾਰ ਦੀ ਆਦਤ ਪਾ, ਕਿਹੜੀ ਗੱਲੋਂ ਬਿਨਾਂ ਗੱਲੋ ਦੱਸ ਪਿਆਰ ਤੇ ਅੜਦਾ ਏ..!❣️❣️
ਸਹਾਰੇ ਲੱਭਣ ਦੀ ਆਦਤ ਨੀ ਇਕੱਲੇ ਮਹਿਫਿਲਾਂ ਦੇ ਬਰਾਬਰ ਆ❤️💯
ਇੰਨਾ ਏਤਬਾਰ ਨਾ ਕਰ ਦਿਲਾ ਕਿਸੇ ਤੇ ਕਿਉਂਕਿ ਸਮਾਂ ਆਉਣ ਤੇ ਸਾਰੇ ਬਦਲ ਜਾਂਦੇ ਨੇ 💯💯
ਮਹਿੰਗੀਆਂ ਚੀਜ਼ਾ ਪਸੰਦ ਨੇ ਮੈਨੂੰ ਜਨਾਬ, ਅਗਲੀ ਵਾਰ ਆਉਣਾ ਹੋਇਆਂ ਤਾਂ ਵਕਤ ਲੈ ਕੇ ਆਵੀ ⏳
ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ, ਛੱਡਣਾ ਹੀ ਹੋਵੇ ਪਹਿਲਾਂ ਦਿਲ ਹੀ ਨੀ ਲਾਈਦਾ ❤️💯
ਜੋ ਹੱਸ ਕੇ ਲੰਘ ਜਾਵੇ ਓਹੀ ਓ ਦਿਨ ਸੋਹਣਾ ਏ ਫਿਕਰਾਂ ਚ ਨਾ ਪਿਆ ਕਰੋ ਜੋ ਹੋਣਾ ਸੋ ਹੋਣਾ ਏ ..💯💯
ਗਲਤੀ ਇੱਕ ਵਾਰ ਹੁੰਦੀ ਸੱਜਣਾ, ਬਾਰ ਬਾਰ ਤਾਂ ਚਲਾਕੀਆਂ ਹੁੰਦੀਆਂ ਨੇ.💯
ਖੁਦ ਤੋਂ ਹੀ ਵਿੱਛੜ ਗਏ ਜੋ, ਕਿਸੇ ਨੂੰ ਕੀ ਮਿਲਣਗੇ ਉਹ
ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ...ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ..😊😊
ਸਭ ਤੋਂ ਵੱਡਾ ਰੋਗ “ ਕੀ ਕਹਿਣਗੇ ਲੋਕ. ? 😍😇
ਦੁਨੀਆਂ ਲਈ ਚਾਹੇ ਅਸੀਂ ਕੌਡੀਆਂ ਵਰਗੇ ਹਾਂ, ਪਰ ਆਪਣੀ ਮਾਂ ਦੇ ਲਈ ਅਸੀਂ ਹੀਰੇ ਹਾਂ👩👦
👉ਕੱਚੇ ਚਾਹੇ ਪੱਕੇ ਆਖਰ ਖੁਰ ਜਾਣਾ👉 ਨੀਵੇ ਹੀ ਠੀਕ ਆ ਉਚਿਆ ਨੇ ਵੀ ਤੁਰ ਜਾਣਾ👈
ਆਪੇ ਮਿਲ ਜਾਊ ਹੋਊ ਜੋ ਤਕਦੀਰਾ ਚ ਬਹੁਤਾ ਸੋਚਣਾ ਵੀ ਸਕੂਨ ਖੋਹ ਲੈਂਦਾ ਏ...💯💯
ਦਿਲ ਵਾਲੇ ਰਾਜ਼ ਦੱਸ ਕੌਣ ਇੰਝ ਖੋਲਦਾ ।। ਤੇਰੇ ਕੋਲ ਕੱਖ ਨੀ ਤੂੰ ਸਾਰਾ ਦਿਨ ਬੋਲਦਾ।।
ਕੁਛ ਪਿਆਰ ਕਰਨ ਵਾਲੇ ਅਜਿਹੇ ਵੀ ਨਾਦਾਨ ਹੁੰਦੇ ਨੇ ,ਲੈ ਜਾਂਦੇ ਨੇ ਕਿਸ਼ਤੀ ਉਸ ਥਾਂ ਜਿੱਥੇ ਤੂਫ਼ਾਨ ਹੁੰਦੇ ਨੇ ☝
ਖੁੱਲੀ ਕਿਤਾਬ🕮 ਨਾ ਬਣ ਕਿਸੇ ਅੱਗੇ ਦਿਲਾਂ ❤️ਕਿਉਂਕਿ ਲੋਕ ਕਮਜ਼ੋਰੀਆਂ ਪੜ ਕੇ ਬੜੀ ਭੈੜੀ ਸੱਟ ਮਾਰਦੇ ਆ |
ਦਿਨ ਸਾਡੇ ਨਾਲ ਬੀਤਾ ਕੇ ਉਮਰਾਂ ਕਿਸੇ ਹੋਰ ਨਾਮ ਕਰੀਆਂ ਤੂੰ ਸਾਡੇ ਨਾਲ ਮਸੀਤੀ ਜਾ ਕੇ ਦੁਆਵਾਂ ਕਿਸੇ ਹੋਰ ਲਈ ਕਰੀਆਂ ਤੂੰ |
ਉਮਰਾਂ ਲਈ ਹੱਥ ਫੜਨੇ ਸੀ ਆਪਾਂ ਅੱਜ ਹੱਥ ਮਿਲਾਉਣ ਤੋਂ ਡਰਦੇ ਆ .
ਬੰਦਾ ਪੂਰਾ ਹੋ ਜਾਂਦਾ, ਚਾਅ ,ਰੀਜਾ ਕਮੀਆ ਨੀ ਪੂਰੀਆ ਹੁੰਦੀਆ..💯
ਅਸੀਂ ਆਪਣੇ ਲਈ ਜਿਉਣ ਕੀ ਲੱਗੇ ਮਿੱਤਰਾ, ਲੋਕ ਕਹਿੰਦੇ ਇਹ ਬੰਦਾ ਮਤਲਬੀ ਆ,
ਬੁਰਾ ਵਕ਼ਤ ਤੰਗ ਤੇ ਕਰਦਾ ਹੈ ਪਰ ਮੂੰਹ ਦੇ ਮਿੱਠੀਆਂ ਦੀ ਅਸਲੀਅਤ ਦਿਖਾ ਜਾਂਦਾ ਹੈ
ਬੇਸ਼ੱਕ ਜੀਅ ਇਸ਼ਕ ਲਈ ਤੇ ਇਸ਼ਕ ਲਈ ਮਰ ਪਰ ਇਸ਼ਕ ਜੇ ਇਹ ਕਰਨਾ ਤਾਂ ਖੁਦਾ ਨਾਲ ਕਰ.🙏🙏
ਨਜਰਾਂ ਤੋ ਨਜਰਾਨੇ ਪਰਖ ਲਈਏ,,ਏਨੇ ਕੁ ਧੱਕੇ ਖਾ ਲਏ ਨੇ☕️
ਖੁਦਾ ਕੀ ਜ਼ਾਤ ਪਰ ਯਕੀਨ ਹੈ .. ਵਰਨਾ ਦੀਏ ਜਲਾ ਕੇ ਤੇਜ਼ ਹਵਾਓ ਮੇ ਕੌਨ ਰੱਖਤਾ ਹੈ...🌻
😍 ਮੇਰੇ ਨਾਲ ਬਿਤਾਈਆਂ ਘੜੀਆਂ ਚੇਤੇ ਆਉਣਗੀਆਂ | 😌 ਮਰ ਮਰ ਕੇ ਦਿਨ ਕੱਟੇਗੀ ਯਾਦਾਂ ਤੜਪਾਉਣਗੀਆ |
ਦਰਦ ਤੇ ਹਰ ਦਿਲ ਚ ਆ ਕੋਈ ਲਿਖ ਰਿਹਾ ਤੇ ਕੋਈ ਪੜ੍ਹ ❤️💯