ਆਪਣੇ ਤਾਂ ਬਹੁਤ ਆ ਪਰ ਸੋਚਦੇ ਸਭ ਆਪਣਾ ਆਪਣਾ ਹੀ ਆ💯💯

238

ਇਕੱਲੇ ਚਲਣ ਦਾ ਸ਼ੌਂਕ ਰੱਖਦੇ ਆ✅ਕਿਸੇ ਦੇ ਪਿੱਛੇ ਚਲਣ ਦਾ ਨਹੀਂ🦅💯

409

ਪੈਰਾਂ ਦੀ ਚਾਲ ਤਾ ਹਰੇਕ ਨਾਲ🙏 ਮਿਲ ਜਾਂਦੀ ਆ ਪਰ ਮੱਤ ਟਾਵੇ ਟਾਵੇ ਨਾਲ ਮਿਲਦੀ 🙏ਏ

366

ਮਿਲੇ ਤਾਂ best ਨਹੀਂ ਤਾਂ next😎

182

ਵੱਡੀ ਮੰਜ਼ਿਲ ਦੇ ਮੁਸਾਫ਼ਿਰ, ਛੋਟੇ ਦਿਲ ਨਹੀਂ ਰੱਖਿਆ ਕਰਦੇ..😎

186

ਅਸੀਂ ਸ਼ੌਕ ਦੇ ਖਿਡਾਰੀ ਆ ਨਾ ਹਾਰ ਦੀ ਫ਼ਿਕਰ ਨਾ ਜਿੱਤ ਦਾ ਜ਼ਿਕਰ😎

450

ਦਿਲ ਸੇ ਖੇਲਣਾ ਹਮੇਂ ਭੀ ਆਤਾ ਹੈ .. ਮਗਰ ਜਿਸ ਖੇਲ ਮੇਂ ਖਿਲੌਣਾ ਟੂਟ ਜਾਏ ਵੋ ਖੇਲ ਹਮ ਨਹੀਂ ਖੇਲਤੇ😎💕

253

ਜੋ ਨਾਲ ਰਹਿ ਕੇ ਖੁਸ਼ ਨਾ ਹੋਣ ਉਹਨਾਂ ਨੂੰ ਅਜ਼ਾਦ ਕਰ ਦੇਣਾ ਚੰਗੀ ਗੱਲ ਹੁੰਦੀ ਹੈ 💪

230

ਅਸੀਂ ਆਪਣੀ ਨਜ਼ਰਾਂ 'ਚ ਵਧੀਆਂ ਆਂ ਦੂਜਿਆਂ ਦੀਆਂ ਨਜ਼ਰਾਂ ਦਾ ਠੇਕਾ ਨੀਂ ਲਿਆ🦅🦅

480

ਹੁੰਦੇ ਹੋਣ ਗੇ ਦੁਨੀਆਂ ਤੇ ਚੰਗੇ ਲੋਕ ❤️ ਅਸੀਂ ਤਾਂ ਆਪ ਕਹਿਨੇ ਆ ਮਾੜੇ ਆਂ ❌

244

ਦੋ ਚੀਜ਼ਾਂ ਬਸ ਚੰਗੀਆ ਲੱਗਨ ਇੱਕ ਸਬਰ ਤੇ ਦੂਜੀ ਚੁੱਪ 🦅

402

ਕੁੱਝ ਮਾੜੇ ਲੋਕਾਂ ਕਰਕੇ ਲੋਕ ਚੰਗਿਆ ਨਾਲ ਵੀ ਵਰਤਣ ਤੋਂ ਡਰਦੇ ਆ 🤍

159

ਰੱਬ ਸਭ ਦੇਖਦਾ ਨੀਅਤ ਵੀ ਦਿਖਾਵੇ ਵੀ💯

153

ਆਪਣੇ ਤਾਂ ਬਹੁਤ ਆ ਪਰ ਸੋਚਦੇ ਸਭ ਆਪਣਾ ਆਪਣਾ ਹੀ ਆ💯💯

103

ਮਿਹਨਤਾਂ ਕੀਤੀਆਂ ਮਿੰਨਤਾਂ ਨੀ ਤਾਂਹੀ ਕਿਸੀ ਗੱਲ ਦੀ ਚਿੰਤਾਂ ਨੀ 💯

182

♠️ ਕੀਤੀਆਂ ਪੁਗਾਇਆਂ ਨੇਂ ਜੋ ਮੂੰਹੋਂ ਕਢੀਆਂ ♠️ ਅਸੀਂ ਗੱਲਾਂ ਨਾਲ਼ ਜਿੱਤੇ ਨੀਂ ਮੈਦਾਨ ਜੰਗ ਦੇ⚔️

212

ਗਵਾਹੀਆਂ ਭਾਲਦੇ ਨਹੀਂ ਤੇ ਸਫਾਈਆਂ ਦਿੰਦੇ ਨਹੀਂ,🦅

146

ਕੋਣ ਬਾਜ਼ ਤੇ ਕਿਹੜੇ ਤਿੱਤਰ ਨੇ ਸਭ ਨੇ ਜਾਣਦੇ ਆ ਕਿਹੜੇ ਵੈਰੀ ਤੇ ਕਿਹੜੇ ਵੈਰੀ ਤੇ ਕਿਹੜੇ ਮਿੱਤਰ ਨੇ✌🏻💯

263

ਹੁਨਰ ਹੋਵੇਗਾ ਤਾਂ ਦੁਨੀਆਂ ਖੁਦ ਸਲਾਮ ਕਰੇਗੀ, ਅੱਡੀਆ ਚੁੱਕਣ ਨਾਲ ਕਦੇ ਕਿਰਦਾਰ ਉੱਚੇ ਨਹੀ ਹੁੰਦੇ🌺

279

ਹੋਣ ਮਨਸੂਬੇ ਨੇਕ ਤਾਂ ਬੰਦਾਂ ਕੀ ਨੀ ਕਰ ਸਕਦਾ🦁

84

ਉਹੀ ਅੰਤ ਦੇਖਣ ਨੂੰ ਕਾਹਲੇ ਨੇ ਜੋ ਮੈਂ ਆਪਣੀ ਹੱਥੀ ਪਾਲੇ ਨੇ⚡️⛳️

227

ਵਖਤ ਸਿਖਾ ਰਿਹਾ.. ਤਾਂ ਸਿੱਖਾਂਗੇ ਵੀ ਜੇ ਹਾਰ ਰਹੇ ਹਾਂ ਤਾਂ ਕਦੇ ਜਿੱਤਾਗੇ ਵੀ🔥🔥

253

ਚਾਹਾਂ ਅਤੇ ਸਲਾਹਾਂ ਸੱਜਣਾ ਅਸੀਂ ਆਪਣਿਆਂ ਤੋਂ ਹੀ ਲੈਂਦੇ ਆ☕

248

ਬਹੁਤ ਡਰ ਲਗਦਾ ਮੇਨੂੰ ਉਨ੍ਹਾ ਲੋਕਾਂ ਤੋਂ ਜਿਨ੍ਹਾ ਦੇ ਚੇਹਰੇ ਤੇ ਮਿਠਾਸ ਤੇ ਦਿਲ ਚ ਜ਼ਹਰ ਹੁੰਦਾ ਹੈ💯👏🏻

141

♠️ਅੰਤਰ ਸਮਝ ਲਵੋ ਜਨਾਬ ਤੁਸੀਂ ਮਹਿੰਗੇ ਹੋ ,ਤੇ ਅਸੀਂ ਕੀਮਤੀ😌🦅

254

ਬੜੇ ਵੇਖੇ ਨੇ ਮੈ ਚੜੇ ਤੌ ਚੜੇ ਇਹ ਦੂਨਿਆਦਾਰੀ ਆ ਮਿਤਰਾ ਘੱਟ ਕੋਇ ਵੀ ਨਹੀ ਆ 💪

85

ਸਾਊ ਬਹੁਤ ਆਂ, ਪਰ ਹਰੇਕ ਲਈ ਨੀ❤️

485

ਜ਼ਹਿਰ ਦਾ ਸਵਾਦ ਉਨਾਂ ਨੂੰ ਨੀ ਪੁੱਛੀਦਾ ਜਿਨਾ ਨੂੰ ਸਾਰੀ ਉਮਰ ਸੱਪ 🐍 ਟੱਕਰੇ ਹੋਣ

242

ਵਖ਼ਤ ਸਿਖਾ ਦਿੰਦਾ ਚੱਲਣਾ ਬਿਨਾਂ ਸਹਾਰੇ ਤੋ ਜ਼ਿੰਦਗੀ ਕਦੇ ਨੀ ਮੁੱਕਦੀ ਹੁੰਦੀ ਇੱਕ ਬਾਜੀ ਹਾਰੇ ਤੋ💯

105

ਜੋ ਅੰਦਰੋ ਬਾਹਰੋ ਇਕ ਨਹੀਂ ਹੁੰਦੇ ਓਹ ਸੱਜਣਾ ਕਿਸੇ ਦੇ ਮਿਤ ਨਹੀਂ ਹੁੰਦੇ👈

231

👉🏻ਸਾਡੇ ਬਿਆਨ ਜੋ ਮੂੰਹ ਤੇ ਉਹੀ ਪਿੱਠ ਤੇ ਨੇ...ਚਾਹੇ ਕਿਸੇ ਦੀ ਇੱਜਤ ਚਾਹੇ ਕਿਸੇ ਦਾ ਵਿਰੋਧ ਹੋਵੇ..🦅

237

ਫੱਕਰ🗣ਸੁਭਾਅਏ ਸਾਡਾ ਸੋਹਣੀਏ ਆਪੇ ਭਰੇਗੀ ਜੇ ਕਰੇਗੀ ਯਾਰਾਂ 🤦‍♂️ਨਾਲ ਠੱਗੀਆਂ.....✍️

245

ਬੇਸ਼ੱਕ #ਹੋਣਾ ਮਿੱਟੀ ਪਰ ਕਦਰ ਕਰੋ #ਚੰਮ ਦੀ ਜੇ ਸ਼ੌੰਕ ਹੀ #ਮਰ ਗਏ ਤਾਂ ਜਿੰਦਗੀ ਕਿਸ #ਕੰਮ ਦੀ

106

👉ਦੇਖ ਖਿੜੇ😄ਹੋਏ ਚਿਹਰੇ ਮਿਲੇ ਮਨ ਨੂੰ ਸਕੂਨ ...ਰਹਿੰਦੇ ਰਜਾ🙏 ਵਿੱਚ ਰਾਜੀ✌ਐਵੇਂ ਫੂਕਦੇ ਨੀ #ਖੂਨ😡.

260

ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ......✍️

287

ਲੱਭ ਹੀ ਲੈਂਦੇ ਨੇ ਹਨੇਰਆਂ ਚ' ਮੰਜਿਲਾਂ ਜੁਗਨੂੰ ਕਦੇ ਰੌਸ਼ਨੀ ਦੇ ਮੋਹਤਾਜ ਨੀਂ ਹੁੰਦੇ.....✍️

128

ਪਿਆਰ ਅਤੇ ਇਜ਼ਤ ਦੋਵੇਂ ਦੇਸੀ ਘਿਓ ਵਰਗੇ 💯ਮਾੜਾ ਬੰਦਾ ਤੇ ਇਹਨੂੰ ਪਚਾ ਨਹੀਂ ਸਕਦਾ 🤨

110

ਮੇਰੀ ਚੁੱਪ ਵੇਖ ਕੇ ਫਾਇਦਾ ਨਾ ਚੱਕੀ, ਹੁਣ ਤੱਕ ਸਾਧਾਂ ਨੇ ਸੱਪ ਹੀ ਪਾਲੇ ਆ।

280

🎶ਚੇਹਰਿਆ👦 ਤੋਂ ਜੱਜ ਨਹੀ ☝ਹੋਣੇ ਬੱਲਿਆ ਕੋਈ 👊ਕੱਢਣਾ ਜੇ ਸ਼ੱਕ 💪ਨੇੜੇ ਹੋਕੇ ਦੇਖਲੀਂ💪

165

ਅਸੀਂ ਪਿੱਠ ਤੇ ਨੀ ਹਿੱਕ ਉੱਤੇ ਵਾਰ ਕਰੀਦਾ, ਆਪਾ jealousy ਨੀ ਕਰਦੇ ਪਿਆਰ ਕਰੀਦਾ।💯🙏

269

ਜਿੱਥੇ ਖੜੇ ਆ ਸ਼ਰੇਆਮ ਖੜੇ ਆ ਇੱਧਰ ਦੀ ਓਧਰ ਕਰ ਕਦੇ ਦਲਾਲੀਆ ਨੀ ਕੀਤੀਆ🔥

122

ਜਿੱਥੇ ਖੜੇ ਆ ਸ਼ਰੇਆਮ ਖੜੇ ਆ ਇੱਧਰ ਦੀ ਓਧਰ ਕਰ ਕਦੇ ਦਲਾਲੀਆ ਨੀ ਕੀਤੀਆ🔥🔥

176

ਔਕਾਤ ਵਿੱਚ ਰੱਖੀ ਮਾਲਕਾਂ ਹੰਕਾਰ ਚ ਤਾਂ ਸਾਰੇ ਹੀ ਫਿਰਦੇ

597

ਮਰ ਤਾਂ ਜਾਣਾ ਹੀ ਆ ਇਕ ਦਿਨ ਜ਼ਿੰਦੇ ਜੀ ਦੱਬ ਕੇ ਰਾਹਾਂ ਏਹ ਤਾਂ ਨਹੀਂ ਹੋਣਾ

122

ਨਿਕਲੇ ਹੈ ਵੋ ਲੋਗ ਮੇਰੀ ਸਖਸ਼ੀਅਤ ਬਿਗਾੜਨੇ ਕਿਰਦਾਰ ਜਿਨਕੇ ਖੁਦ ਮੁਰੰਮਤ ਮਾਂਗ ਰਹੇ ਹੈ

173

ਨਸਲ ਨਸਲ.ਚ ਬੜਾ ਫਰਕ ਹੁੰਦਾ✔️ ਗਿੱਦੜ ਖੁਲੇ ਦਾ ਵੀ ਡਰ ਨਹੀਂ 💪 ਪਰ ਸ਼ੇਰ ਪਿੰਜਰੇ ਚ ਵੀ ਸ਼ੇਰ ਹੁੰਦਾ 💯

274

🎶ਚੇਹਰਿਆ👦 ਤੋਂ ਜੱਜ ਨਹੀ ☝ਹੋਣੇ ਬੱਲਿਆ ਕੋਈ 👊ਕੱਢਣਾ ਜੇ ਸ਼ੱਕ 💪ਨੇੜੇ ਹੋਕੇ ਦੇਖਲੀਂ💪

169

ਪਿਆਰ ਕਿਸੇ ਨੂੰ ਬਦਨਾਮ ਕਰਨਾ ਨਹੀਂ ਹੁੰਦਾ ਅਲੱਗ ਹੋ ਕੇ ਵੀ ਉਸ ਦੀਆਂ ਖੁਸ਼ੀਆਂ ਲਈ ਅਰਦਾਸਾਂ ਕਰਨੀਆਂ ਚਾਹੀਦੀਆਂ ਹਨ🔥❤️

293

ਗਲੀ ਸਾਫ ਕਰ ਦਿੳੇੁ ਕੋਈ ਇੱਟ ਰੋੜਾ ਨਾ ਛੱਡਿਉ ਸਾਡੇ ਆਲਾ ਹਰਖਿਆ ਫਿਰਦਾ🔥🔥

69

👉ਅੱਖਾਂ👀ਵਿਚ ਨਸ਼ਾ ਬਸ🚩 ਚੜ੍ਹਦੀ ਕਲਾ ਦਾ_ਮਨ ਵਿੱਚ ਮੇਹਰ 👏ਮੇਰੇ ਸੱਚੇ ਰੱਬ ਦੀ_🙏

320

ਬਣ ਜਉ ਪਛਾਣ ਰੱਸ਼ ਪਊ ਸਾਡੇ ਕਰਕੇ ਭਾਵੇਂ ਬੜੇ ਚਿਰ ਤੋਂ ਗਵਾਚੇ ਹੋਏ ਆ ਭੀੜਾਂ ਚ💪

77

ਘੜੀ ⏰ਵਕਤ ਦੱਸਦੀ ਆ ਤੇ ਵਕਤ ਲੋਕਾ 👬ਦੀ ਔਕਾਤ

624

ਗਰੂਰ ਕਿਸ ਬਾਤ ਕਾ ਜਨਾਬ ਆਜ ਮਿੱਟੀ ਕੇ ਉੱਪਰ ਕਲ ਮਿੱਟੀ ਕੇ ਨੀਚੇ🔥🔥

263

ਕਿੱਥੇ ਨਫ਼ਾ ਕਿੱਥੇ ਨੁਕਸਾਨ ਹਊਗਾ ਪੜ੍ਹ ਕੇ ਨਾ ਦੇਖੇ ਕਦੇ ਜੱਟ ਯੰਤਰੀ 💪

90

ਆਏ ਤਾਂ ਬਿੰਨਾਂ ਨਾਮ ਤੋ ਸੀ, ਪਰ ਜਾਵਾਂਗੇ ਨਾਮ ਬਣਾਕੇ,,,,❤️🙏

387

ਜਿਹਨਾਂ ਨੂੰ ਆਪਾ ਮੂੰਹ ਨੀ ਲਾਂਦੇ ਉਹ ਸਾਨੂੰ ਚੰਗਾ ਥੋੜੀ ਕਹਿਣਗੇ💪

348

ਨਾ ਜਿੱਤਣਾ ਜ਼ਰੂਰੀ ਹੈ ਨਾ ਹਾਰਨਾ ਜ਼ਰੂਰੀ ਹੈ ਜ਼ਿੰਦਗੀ ਇੱਕ ਖੇਡ ਹੈ ਖੇਡਣਾ ਜ਼ਰੂਰੀ ਹੈ🔥🔥

217

ਜੰਮੇ ਨਾਲਦੇ ਕਿਤੋ ਨੀ ਮੁੱਲ ਥਿੳਂਦੇ ❤️✅🤝

222

ਕਰ ਜੇ ਕੋਈ ਮਾੜੀ ਆਪਾ ਕੀਤੀ ignore🤙 ਏ

154

ਜੇ ਅੱਖਾਂ ਵਿੱਚ ਸੁਪਨੇ ਸਜਾਏ ਹੋਣ ਤਾਂ ਉੱਥੇ ਨੀਂਦਰਾਂ ਦਾ ਫੇਰ ਕੋਈ ਵਜੂਦ ਨੀ ਹੁੰਦਾ.

112