Punjabi Attitude Shayari

Browse more punjabi attitude shayari on page 6 — handpicked punjabi attitude status, lines and captions.

ਦਿਲੋਂ ਨਈਂਓ 😡ਮਾੜੇ 👉ਭਾਵੇਂ 👨‍👨‍👦‍👦ਲੋਕ ਕਹਿੰਦੇ ਆ...ਜਾਣਦੇ ਆ 😎ਮੁੱਲ ਜਿਹੜੇ ਨਾਲ 💪ਰਹਿੰਦੇ ਆ...
ਜਿੱਥੇ ਜੁੜੇ 🤝ਆ ਕੋਈ ਵਿਖਾਵਾ ਨਹੀਂ ❌ਜਿੱਥੋਂ ਟੁੱਟ ਗਏ ਕੋਈ ਪਛਤਾਵਾ ਨਹੀਂ😇😉
ਖ਼ੁਦ ਮਿੱਟ ਜਾਂਦੇ ਆ ਹੋਰਾਂ ਨੂੰ ਮਿਟਾਉਣ ਵਾਲੇ, ਲਾਸ਼ ਕਿੱਥੇ ਰੋਂਦੀ ਆ ਰੋਂਦੇ ਆ ਜਲਾਉਣ ਵਾਲੇ 🥀
ਕੁੱਝ ਚੀਜਾਂ ਨੂੰ ਖਰੀਦਿਆ ਨਹੀਂ ਜਾ ਸਕਦਾ , ਮੈਨੂੰ ਓਹੀ ਚੀਜਾਂ ਪਸੰਦ ਨੇ
ਅਸੀ ਸਮੇ ⏱️ ਵਰਗੇ ਆ ਮਿੱਤਰਾ ਤੇ ਸਮਾਂ ਐਥੇ ਕਿਸੇ ਦਾ ਗੁਲਾਮ ਨੀ ਹੁੰਦਾ💯
ਸ਼ੌਕ😍ਤਾਂ ਖੂਨ ਚ ਹੀ ਹੁੰਦੇ ਆ ਮਿੱਤਰਾ👬 ਕਿਸੇ 👳‍♀️ਨੂੰ ਦੇਖਕੇ👀ਕਦੇ ਸ਼ੌਕ ਨੀ ਪੈਦਾ #ਕਰੀਦੇ
ਕਹਿੰਦਾ ਅੱਜ ਤੂੰ block ਕੀਤਾ ਨਾ ਇਕ ਗੱਲ ਯਾਦ ਰੱਖੀ ਕਦੇ searcha ਮਾਰੇਗੀ 😎
ਮੈਨੂੰ ਹੱਦ ਵਿੱਚ ਰਹਿਣਾ ਪਸੰਦ ਹੈ, ਪਰ ਕੋਈ ਲੋਕ ਇਸਨੂੰ ਗ਼ਰੂਰ ਸਮਝਦੇ ਨੇ, ❤️
ਕਈਆ ਤੋ ਸਾਡੀ 😱ਬਰਾਬਰੀ ਨਹੀਂ ਹੁੰਦੀ🤬 ਤਾਹੀ ਤਾ ਪਿੱਠ ਪਿੱਛੇ 🙃ਬਦਨਾਮ ਕਰਦੇ ਆ🤘🏻☠️
🏻 ਸ਼ੁਰੂ ਤੋਂ ਹੀ ਅਸੂਲ ਬੜੇ ਕੱਬੇ ਨੇ,ਮਤਲਬੀ ਰਿਸਤੇ ਨਹੀਂ ਰੱਖੇ ਓਹੀ ਰੱਖੇ ਜੋ ਦਿਲ ਨੂੰ ਫੱਬੇ ਨੇ👑✔️
Rude ਵੀ ਬੜੇ ਹਾਂ ਤੇ ਜਜਬਾਤੀ ਵੀ ਬੜੇ ਹਾਂ ਮੱਥੇ ਟੇਕੇ ਵੀ ਬਥੇਰੇ ਤੇ ਪਾਪੀ ਵੀ ਬੜੇ ਹਾਂ🦁🦅🦅...
ਮੈ ਦਿਲ ਚ ਰਹਿੰਦਾ ਸਮਝਾ ਚ ਨਹੀ ਮੇਰੇ ਬਾਰੇ ਘੱਟ ਸੋਚਿਆ ਕਰ ਸੱਜਨਾ❤️😎
ਇਜੱਤ ਤੇ ਡਾਂਗ ਹਮੇਸ਼ਾ ਚੁੱਕ ਕੇ ਰੱਖੋ ਜਿਹੜਾ ਜਿਸਦੇ ਲਾਇਕ ਉਸਨੂੰ ਓਹੀ ਦਿਓ...💯💯
ਹੱਸਣ ਖੇਡਣ ਆਏ ਆ ਜਿੰਦੇ ਕੋਈ ਮੁਕਾਬਲਾ ਕਰਨ #ਥੋੜ੍ਹੀ😊😊
ਸੱਚ ਬੋਲਣਾ ਤਾਂ ਦੂਰ ਅੱਜ ਕੱਲ੍ਹ ਤਾਂ ਲੋਕ ਸੱਚ ਸੁਣਨਾ ਵੀ ਪਸੰਦ ਨਹੀ ਕਰਦੇ....!!!
ਨਕਲ ਤਾ ਸਾਡੀ ਬੇਸ਼ਕ ਕੋਈ ਕਰ ਲਵੇ,ਪਰ ਬਰਾਬਰੀ ਕੋਈ ਨੀ ਕਰ ਸਕਦਾ💯
ਆਪਣੇ ਤੂੰ ਆਪ ch ਕੀ ਬਣੀ ਫਿਰਦੀ, ਨੀ ਬੇਬੇ ਜੱਟ ਨੂ ਵੀ ਕਾਲਾ ਟਿੱਕਾ⚫ ਲਾਉਦੀ ਆ🤗
ਜਜ਼ਬਾ ਰੱਖ ਸ਼ਿਕਾਰੀ ਦਾ, ਖੇਡੇ ਬਿਨ ਨੀ ਹਾਰੀ ਦਾ 🖤
ਪਹਿਚਾਣ ਸਾਡੀ ! ਸਭ ਨੂੰ“ ਪਰ ਪਸੰਦ ਕਿਸੇ ਕਿਸੇ ਨੂੰ ਆਂ
ਹਮਾਰੀ ਹਸਤੀ ਕੋ ਤੁਮ ਕਿਆ ਪਹਿਚਾਨੋਗੇ, ਕਈ ਮਸ਼ਹੂਰ ਹੋ ਗਏ ਹਮੇਂ ਬਦਨਾਮ ਕਰਤੇ ਕਰਤੇ..!!🔥🔥
ਸਾਦਗੀ ਏਨੀ ਵੀ ਨਹੀਂ ਮੇਰੇ ਅੰਦਰ ਕੇ ਤੂੰ ਵਕਤ ਗੁਜਾਰੇ, ਤੇ ਮੈ ਮੁਹੱਬਤ ਸਮਝਾਂ😊😊
ਹਮਾਰਾ🙆‍♂️ਖੁਦ ਕਾ ਏਕ😎ਰੁਤਬਾ ਹੈ ਜਨਾਬ, ਆਪ ਕੋਈ👉ਵੀ ਹੋ ਹਮੇਂ ਫਰਕ🚫ਨਹੀਂ ਪੜਤਾ
ਔਕਾਤ ਸਾਲਿਆਂ ਦੀ ਅੱਖਾਂ ਮਿਲਾਉਣ ਦੀ ਵੀ ਹੈਣੀ ,ਤੇ ਗੱਲਾਂ ਭੁਲੇਖੇ ਦੂਰ ਕਰਨ ਦੀਆਂ ਕਰਦੇ ਨੇ 😠😠
ਲੀਰਾਂ ਦੀ ਪਰਵਾਹ ਦਰਜੀ ਨੀ ਕਰਦੇ,,, ਆਪਾਂ ਕਾਹਦੀ ਕਰਨੀ❤❤❤❤😆
ਬੜੇ ਦਿਲ ਤੋਂ ਲਾਹੇ ਆ ! ਦੇਖੀ ਕਿਤੇ ਅਗਲਾ ਨੰਬਰ ਤੇਰਾ ਨਾ ਆਜੇ👀❤️‍🔥
ਦਿਲਦਾਰ ਬੰਦੇ ਆ ਜਨਾਬ ਜ਼ਿੰਦਗੀ ਖੁੱਲ ਕੇ ਜਿਉਨੇ ਆ❤️
ਮੈਨੂੰ ਲਭਣ ਦੀ ਕੋਸ਼ਿਸ ਹੁਣ ਨਾ ਕਰਿਆ ਕਰ ਕਮਲੀਏ, ਤੂੰ ਰਸਤਾ ਬਦਲਿਆ ਤਾਂ ਮੈਂ ਮੰਜਿਲ ਬਦਲ ਲਈ...
ਜੱਟਾ ਐਵੇਂ ਨਾ ਸ਼ਿਕਾਰ ਹੋ ਜਾਵੀ ਕਿਸੇ ਹਾਦਸੇ🤝 👸ਬੇਗੀਆਂ ਤਲਾਸ਼ ਦੀਆਂ ਨਿਤ ਨਵੇਂ ਬਾਦਸ਼ੇ🕴
ਆਏ ਤਾਂ ਬਿੰਨਾਂ ਨਾਮ ਤੋ ਸੀ, ਪਰ ਜਾਵਾਂਗੇ ਨਾਮ ਬਣਾਕੇ,,,,❤️🙏
ਨਾ ਮੈ ghaint.. ਨਾ ਮੈਂ Fashiona ਦੀ ਪੱਟੀ ਦੁਧ ਮਖਣ ਨਾਲ ਪਾਲੀ ਹੋਯੀ… ਮੈਂ ਆ ਆਪਣੇ ਮਾਪਿਆਂ ਦੀ sau ਜੱਟੀ
ਸਾਡੀ ਕਦਰ ਸਾਨੂੰ ਚਾਹੁਣ ਵਾਲਿਆਂ ਤੋਂ ਪੁੱਛ, ਦੁਨੀਆਂ ਤਾਂ ਹੋਰ ਬਹੁਤ ਕੁੱਝ ਕਹਿੰਦੀ ਆ..💯💯
ਵਕਤ ਨੂੰ ਬਰਬਾਦ ਨਾ ਕਰੋ, ਜੋ ਭੁੱਲ ਜਾਵੇ ਉਹਨੂੰ ਯਾਦ ਨਾ ਕਰੋ 🔥🔥
ਅਸੀਂ ਤਾ ਠੰਡੇ ਹੀ☺️ ਰਹਿੰਦੇ ਆ ਸੱਜਣਾ🔥ਅੱਗ ਤਾ ਓਹਨਾ💢 ਦੇ ਲਗਦੀ ਆ☺️ਜੋ ਸਾਨੂੰ ਦੇਖ👀 ਕੇ ਸੜਦੇ ਆ🚫🚫
ਜੇ ਸਾਲੇ ਸ਼ੀਸ਼ੇ ਨਾ ਹੁੰਦੇ.. ਖੂਬਸੂਰਤੀ ਦੇ ਵੀ ਅਲੱਗ ਪੇਮਾਨੇ ਹੋਣੇ ਸੀ, ਫਿਰ ਲੋਕ ਸ਼ਕਲਾ ਦੇ ਨਹੀ ,ਬਸ ਰੂਹਾ ਦੇ ਦੀਵਾਨੇ ਹੋਣੇ ਸੀ✍🏻🦅
ਹਮ ਕਿਉ 😒ਅਫ਼ਸੋਸ ਕਰੇ ਕਿ ਕੌਈ ਹਾਮੇ ਨਾਂ 🤗ਮਿਲਾ😒ਅਫ਼ਸੋਸ ਤੋਂ ਬੋਹ ਕਰੇ ਜਿੰਨੇ 🥰ਹਮ ਨਾ ਮਿਲੇ
👉ਜਾਣ ਪਛਾਣ ਦੀ ਗੱਲ ਛੱਡ ਉਸਤਾਦ ਬਣਦੀ ਸਭ ਨਾਲ ਆਪਾ ਦਿਖਾਵੇ ਨੀ ਕਰੀਦੇ
ਤੂੰ ਸਾਨੂੰ ਪੜ📖 ਲਵੇ ਤੂੰ ਐਨਾ ਵੀ ਨਹੀਂ ਪੜਿਆ😎
ਅੱਜ ਕੱਲ ਦੀ ਦੁਨੀਆ ਚ ਸਭ ਪੈਸੇ ਤੇ ਡੁੱਲਦੇ ਨੇ, ਉਹ ਕਾਹਦੇ ਯਾਰ ਜੋ ਨਵੇਂ ਵੇਖ ਪੁਰਾਣੇ ਯਾਰਾਂ ਨੂ ਭੁੱਲਦੇ ਨੇ🤑🤑
ਚਿੰਗਮਾਂ 🍬 ਚੋ ਕੱਢਕੇ #STICKER ਨਹੀਂ ❌ ਚੇਪਦੇ, ਹਵਾਖੋਰ #ਬੰਦਿਆਂ ਨੂੰ ਦੂਰੋਂ ਮੱਥਾ 🙏 ਟੇਕਦੇ🚩
ਥਾਂ ਥਾਂ ਤੇ 👊ਪੰਗੇ ਨਈਉ ਲੈਂਦਾ ਬੱਲੀਏ👧 ਜਿਹਨਾਂ ਪਿਛੇ 💀ਅੜਦਾ ਉਹ ਬੰਦੇ ਖਾਸ ਨੇ
ਅਬੀ ਤੋ ਹਮ ਬਦਲੇਂ ਹੈ ਸਾਹਿਬ..ਬਦਲੇ ਤੋ ਅਬੀ ਬਾਕੀ ਹੈ😎
ਸੜਨ ਵਾਲਿਆਂ ਦੀ ਤਦਾਦ ਵਧਦੀ ਜਾਂਦੀ ਏ 🙏ਸ਼ੁਕਰਾਨਾ ਤੇਰਾ ਮਾਲਕਾ ਔਕਾਤ ਵੱਧਦੀ ਜਾਂਦੀ ਏ☝️💪🏻
ਇਕੱਲੇ ਚਲਣ ਦਾ ਸ਼ੌਂਕ ਰੱਖਦੇ ਆ✅ਕਿਸੇ ਦੇ ਪਿੱਛੇ ਚਲਣ ਦਾ ਨਹੀਂ🦅💯.
ਪਰਵਾਹ ਕਰਦੇ ਸੀ, ਤਾਂ ਲੋਕ ਕਦਰ ਨਹੀਂ ਸੀ ਕਰਦੇ। ਹੁਣ ਬੇਪਰਵਾਹ ਹਾਂ, ਤਾਂ ਕਹਿੰਦੇ ਆਕੜ ਬਹੁਤ ਆ।💯
ਵਰਤ ਕੇ ਛੱਡਣ ਵਾਲੇ ਲੱਖ ਬੁਰਾ ਕਹਿਣ...ਪਰਖਣ ਵਾਲੇ ਅੱਜ ਵੀ ਸਲਾਮਾਂ ਕਰਦੇ ਨੇ ✍️💖
ਭੇਜ ਕੌਈ ਵਿਚੌਲਾ👴 ਜੇ ਵਿਆਉਣਾ ਜੱਟੀ👸 ਨੂੰ ਰਫਲਾ ਦੀ ਛਾਵੇ ਨਹੀ ਅਉਣਾ ਨਾਰ ਨੇ👆👆👆
ਫਕੀਰੋ ਕੀ ਸੋਹਬਤ ਮੇ ਬੈਠਾ ਕੀਜੀਏ ਜਨਾਬ, ਬਾਦਸ਼ਾਹੀ ਕਾ ਅੰਦਾਜ ਖੁਦ-ਬ-ਖੁਦ ਆ ਜਾਏਗਾ.👑
ਪੁਰਾਣੇ ਖਿਡਾਰੀ ਆ ਸ਼ਾਹ ਜੀ..|| ਗੇਮ ਖੇਡਣੀ ਵੀ ਜਾਣਦੇ ਆ ਤੇ🗡ਪਾਉਣੀ ਵੀ🔥🔥
ਹਾਂ ਬਹੁਤ ਬੁਰੇ ਆਂ ਅਸੀ ਪਰ ਦੋ ਚਿਹਰੇ ਨੀ ਰੱਖਦੇ | 🔥🔥
ਤੇਰਾ ਘਮੰਡ ਤਾਂ ਦੋ ਦਿਨਾਂ ਦੀ ਖੇਡ ਆ ਰਾਣੀਏ, ਪਰ ਮੇਰੀ ਆਕੜ ਖਾਨਦਾਨੀ ਆ😎
ਜਦੋਂ ਤੱਕ ਗੱਲਾ ਸਹਿੰਦੇ ਸੀ ਤਾਂ ਸੰਸਕਾਰੀ ਸੀ I ਅੱਜ ਬੋਲਣ ਲੱਗ ਪਏ ਤਾਂ ਬਦਤਮੀਜ਼ ਹੋ ਗਏ😊😊
ਸੜਨ ਵਾਲਿਆਂ ਦੀ ਤਦਾਦ ਵਧਦੀ ਜਾਂਦੀ ਏ 🙏ਸ਼ੁਕਰਾਨਾ ਤੇਰਾ ਮਾਲਕਾ ਔਕਾਤ ਵੱਧਦੀ ਜਾਂਦੀ ਏ☝️💪🏻
ਅਸੀਂ ‘ਕੀਮਤ’ 💰 ਨਾਲ ਨਹੀਂ, ‘ਕਿਸਮਤ’ ਨਾਲ ਮਿਲਦੇ 🤗 ਹਾ
#ਵਗਦੇ ਨੇ ਪਾਣੀ ਮਿੱਠੇ… ਸੋਹਣੀਆਂ ਛੱਲਾਂ ਨੇ_ ਜਿੰਨੀ ਦੇਰ ਦਮ ਹੈ ਮਿੱਤਰਾ ਉਨੀ ਦੇਰ ਗੱਲਾਂ ਨੇ |
ਫੋਕੀ #Tor ਤੋ ਪਰੇ ,👌 ਚੰਗੇ ਆਪਣੇ ਘਰੇ .. ਸਦਾ ਮਸਤੀ ਚ #ਰਹੀਏ ਚਾਹੇ ਖੋਟੇ ਜਾ ਖਰੇ 😎
ਅਸੀਂ ‘ਕੀਮਤ’ 💰 ਨਾਲ ਨਹੀਂ, ਕਿਸਮਤ’ ਨਾਲ ਮਿਲਦੇ 🤗 ਹਾ !!
ਮੈ ਸੁਣਿਆ ਵੈਰੀ ਲਲਕਾਰ ਦੇ ਨੇ..ਨਵੀਂ ਪਨੀਰੀ ਹੋਣੀ ਆਂ 😏 ਪੁਰਾਣੇ ਤਾ ਸਭ ਜਾਣਦੇ ਨੇ...
ਅਜਾਦ 🦅#ਪਰਿੰਦੇ ਆਂ #ਸੱਜਣਾ,ਜੇ ਉੱਡਦੇ ਆਂ ਤਾਂ ਆਵਦੇ 💪ਦਮ ਤੇ||
ਜਿਹਨਾਂ ਨੂੰ ਆਪਾ ਮੂੰਹ ਨੀ ਲਾਂਦੇ ਉਹ ਸਾਨੂੰ ਚੰਗਾ ਥੋੜੀ ਕਹਿਣਗੇ💪
ਅਹਿਸਾਨ ਕਿਸੇ ਦਾ ਨੀ ਰੱਖਦੇ ❌ ਪਰ ਧੋਖੇ ਸਭ ਦੇ ਯਾਦ ਰੱਖਦੇ ਆ
ਜੋ ਵੀ ਹੋਗਾ ਸ਼ਰੇਆਮ ਹੋਗਾ ⚡️ਸ਼ਰਾਫਤ ਦਿਖਾਨੇ ਕਾ ਸ਼ੌਂਕ ਨਹੀਂ ਹੈ ਹਮੇ 🦾
ਕੋਈ ਫਰਕ ਨੀ ਸਾਨੂੰ ਲੋਕਾ ਦੀਆ ਗੱਲਾ ਦਾ ਜਿੱਦਾ ਸੀ ਏਦਾ ਈ ਚੱਲਾਂਗੇ 💯✌️
ਹਮ ਤੁਮਹਾਰੀ ਸਮਝ ਮੈਂ ਆਏ, ਇਤਨੀ ਤੁਮਹਾਰੀ ਸਮਝ ਨਹੀਂ😎
ਦਿਲ ਵਿਚ ਖੋਟ ਹੈਨੀ, ਸਿਧਾ ਹਿਸਾਬ ਐ, ਬੰਦੇ ਅਸੀ ਚੰਗੇ ਬਸ image ਖਰਾਬ ਐ ..🦅🤗
ਔਖੇ ਵੇਲੇ ਯਾਰ ਦਾ .. 4 ਦਿਨਾ ਦੇ ਪਿਆਰ ਦਾ .. ਪਤਾ ਲੱਗ ਹੀ ਜਾਂਦਾ ਹੈ !
ਕਿਤੇ ⛓ ਅੜ ਜੇ ਗਰਾਰੀ ਯਾਰ ਬਣ ਜਾਂਦੇ ਥੰਮ..😘💪 ਏਥੇ ਦੋਗਲੇ ਜੇ ਬੰਦਿਆਂ ਦਾ ਹੈਣੀ ਕੋਈ ਕੰਮ..🖕🏻😏💥🌶️
ਸ਼ਹਿਰ ਦੀ ਹਵਾ ਦਾ ਫ਼ਿਕਰ ਪਤੰਗਾ ਨੂੰ ਹੁੰਦਾ ਛੋਟੇ... �..ਬਾਜ਼ਾਂ ਨੂੰ ਨਈਂ🦅
ਕਦੇ ਹੀਰੇ 💎 ਬਣਕੇ ਟੱਕਰਾਂਗੇ ਅਸੀਂ ਪੱਧਰ ਲੱਗਦੇ ਜਿਨ੍ਹਾਂ ਨੂੰ🪨
ਹਲੇ ਤਾ ਘੜੀ ਸੈੱਟ ਕੀਤੀ ਆ ਤੇ ਏਨਾ ਰੌਲਾ , ਤੂੰ ਸੋਚ ਜਦੋਂ Time Set ਕੀਤਾ ਫ਼ੇਰ ਕੀ ਬਣੂ
👱 ਤੂੰ ਵੀ ਕਰੇ ਮੈਂਨੂੰ 👫 ਪਿਆਰ ਪਰ ਕਰਦਾ ਨੀ show ਵੇ 😘💏 ਇਸ਼ਕ ਦੇ 💖 ਮਾਮਲੇ 😍 ਚ ਕਾਤੋ ਏ slow ਵੇ👍
ਪੈਸੇ ਦਾ ਸਭ ਤੋਂ ਯਾਦਾ ਘਮੰਡ ਉਸਨੂੰ ਹੀ ਹੁੰਦਾ ਹੈ ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ।
ਸਹਾਰੇ ਲੱਭਣ ਦੀ ਆਦਤ ਨੀ ਇਕੱਲੇ ਮਹਿਫਿਲਾਂ ਦੇ ਬਰਾਬਰ ਆ❤️💯
ਜੱਟ ਦਾ ਏ Attitude ਭਾਰੀ ਕੁੜੀਏ, ਸੱਚੀ ਤੇਰੀ ਮੇਰੀ ਨਿੱਭਣੀ ਨਾ ਯਾਰੀ ਕੁੜੀਏ
ਜਦ ਯਾਰ ਵਿਕਣ ਲੱਗ ਜਾਣ ਤਾ ਫਿਰ ਬੰਦੇ ਨੂੰ AsLa ਖਰੀਦ ਲੈਣਾ ਚਾਹੀਦਾ ਏ💯
ਚਾਹਾਂ ਅਤੇ ਸਲਾਹਾਂ ਸੱਜਣਾ ਅਸੀਂ ਆਪਣਿਆਂ ਤੋਂ ਹੀ ਲੈਂਦੇ ਆ☕
ਜਬਾਨ ਤਾਂ ਇੱਕ ਹੀ ਹੁੰਦੀ ਆ ਮਿੱਤਰਾਂ, ਲੋਕ ਗੱਲਾਂ ਹੀ ਦੋਗਲੀਆ ਕਰ ਜਾਂਦੇ ਨੇ।।
ਜਿਨ੍ਹਾਂ ਕੋਲ ਸਾਡੇ ਲਈ ਟਾਇਮ ਨਹੀਂ ,ਉਹਨਾਂ ਲਈ ਸਾਡੇ ਕੋਲ ਵੀ ਟੈਮ ਨੀ🫤🫤
ਬੜੀ ਇਹ ਦੁਨਿਆ ਵੇਖੀ, ਤੇ ਬੜੇ ਏਹਦੇ ਰੰਗ ਵੇਖੇ ਤੇ ਪਹੁੰਚੇ ਇਸ ਨਤੀਜੇ ਤੇ ਇੱਕ ਰੱਬ ਤੇ ਦੂਜੇ ਮਾਂ ਪਿਓ ਬਿਨਾ ਐਤਬਾਰ ਨਾ ਕਰੀਏ ਤੀਜੇ ਤੇ..💯💯
ਹਮ ਅਫ਼ਸੋਸ ਕਿਉਂ ਕਰੇ, ਹਮੇ ਕੋਈ ਮਿਲਾ ਨਹੀਂ ਅਫ਼ਸੋਸ ਵੋ ਕਰੇ ਜਿਸ ਕੋ ਹਮ ਨਹੀਂ ਮਿਲੇ🔥💯
ਜਿੰਨਾ ਦਾਂ Brain ਸਾਥੋ ਅੱਧਾ ਚੱਲਦਾਂ, ਓੁਹ ਸਾਲੇ ਫਿਰਦੇਂ schema ਪਾਉਣ ਨੂੰ 🦅
ਹਮ ਫਿਕਰ ਭੀ ਉਨਕੀ ਕਰਤੇ ਹੈਂ, ਜਨਾਬ ਜੋ ਹਮੇ ਦਿਲ ਸੇ ਚਾਹਤੇ ਹੈਂ, ਦੂਸਰੋ ਸੇ ਤੋਂ ਹਮ ਆਖ ਭੀ ਨਹੀਂ ਮਿਲਾਤੇ.
ਦੇਸੀ ਜੇ ਬੰਦੇ ਹਾਂ... ਸੋਚ ਫੁਕਰਿਆਂ ਨਾਲ ਰਲਦੀ ਨੀ.. ! ਤੈਨੁੰ ਨੀਵੇਂ ਪਸੰਦ ਨੀ ਸ਼ਾਡੀ ਉਚਿਆ ਨਾਲ ਬਣਦੀ ਨੀ...😕
ਹਰ ਗੱਲ ਸਾਝੀ ਕਰਾਗੇ ਸਹੀ ਵਕਤ ਦੀ ਉਡੀਕ ਏ ਹਾਲੇ ਤੇਰੀ ਮਹਿਫਲ ਦੇ ਵਿੱਚ ਸਾਡੀ ਚੁੱਪ ਈ ਠੀਕ ਏ🦅
❣️🦅ਸ਼ੋਹਰਤ ਤੇ ਇੱਜ਼ਤ ਉਸ ਦਾਤੇ ਦੀ ਦੇਣ ਹੈ। ਖਜ਼ਾਨਿਆਂ ਦੇ ਮਾਲਕ ਬੜੇ ਜ਼ਲੀਲ ਹੁੰਦੇ ਦੇਖੇ ਨੇ।
ਜਿੱਥੇ ਮੱਤ ਨਾ ਮਿਲੇ 🧠❌ਉੱਥੇ ਹੱਥ ਨਾ ਮਿਲੇ 🤝🚫
ਦਾਦਾ ਸਾਡਾ ਕਹਿੰਦਾ ਸੀ ਜਿਹੜਾ ਬੰਦਾ ਮੂੰਹ ਦਾ ਮਿੱਠਾ ਦਿਲ ਤੋਂ ਨਿਰੀ ਜ਼ਹਿਰ ਹੀ ਹੁੰਦਾ ਏ💯
ਸੁਪਨੇ ਜੋ ਵੇਖੇ ਸਭ ਪੂਰੇ # ਹੋਣਗੇ 😊 ਸਬਰਾਂ ਦੀ ਘੜੀ ⌚ ਕਹਿੰਦੇ # ਮਿੱਠੀ 😚 ਹੁੰਦੀ ਏ
ਬਹੁਤ ਖੁਸ਼ ਰਹੀਦਾ ਆ ਹਮੇਸ਼ਾ,ਕਿਉ ਕੀ ਉਮੀਦ ਅਸੀ ਖੁਦ ਤੋ ਰੱਖੀਦੀ ਐ ਦੂਸਰਿਆ ਤੋ ਨਹੀ..😇😇
🕌ਮਹਿਲ ਵਿੱਚ👬 ਰਹਿ ਕੇ🌄 ਬਾਗ ਨੀ ਭੂਲੀਦੇ🐯 👨‍💼ਕਾਕਾ ਥੋੜ੍ਹੀ👉 ਜੀ ਬਦਮਾਸ਼ੀ ⚔️ਕਰਕੇ ਕਦੇ 🔫 💪ਉਸਤਾਦ ਨੀ ਭੂਲੀਦੇ
ਆਪਣੇ ਤਾਂ ਬਹੁਤ ਆ ਪਰ ਸੋਚਦੇ ਸਭ ਆਪਣਾ ਆਪਣਾ ਹੀ ਆ💯💯
ਬੁਰਾ ਤੋ ਹਰ ਕੋਈ ਹੈ ਜਾਨੀ ,ਫ਼ਰਿਸ਼ਤੇ ਨਾ ਤੁੰਮ ਹੋ ਨਾ ਹਮ ਹੈਂ✍🏼🦅
ਰੱਬ ਨੇ ਔਕਾਤ ਵਿਚ ਰੱਖਿਆ ਏ ਝੁੱਕਦੇ ਪਹਿਲਾ ਵੀ ਨੀ ਸੀ ਤੇ ਹੰਕਾਰੇ ਹੁਣ ਵੀ ਨੀ , ਇੱਕਲੇ ਪਹਿਲਾਂ ਵੀ ਨੀ ਸੀ ਤੇ ਸਹਾਰੇ ਹੁਣ ਵੀ ਨੀ
ਪਿੱਠ ਪਿੱਛੇ ਕੀਤਾ ਉਹ ਵਾਰ ਕਾਹਦਾ💯ਵੈਰੀ ਨਾਲ ਜੱਫੀਆ ਪਾਵੇ ਫਿਰ ਉਹ ਯਾਰ ਕਾਹਦਾ🙏🏻
ਹੋਰਾਂ ਨਾਲੋਂ ਨੀਵੇਂ👏ਜ਼ਰੂਰ ਹੋਵਾਂਗੇ .ਪਰ ਕਿਸੇ ਦੇ 👌ਗੁਲਾਮ ਨਹੀਂ ....🙏
ਮੈਨੂੰ ਕਹਿੰਦੀ ਸਟੇਟਸ ਬਹੁਤ ਸੋਹਣੇ ਹੁੰਦੇ ਤੁਹਾਡੇ, ਮੈਂ ਕਿਹਾ ਕਮਲੀਏ ਮੈਂ ਕਿਹੜਾ ਮਾੜਾ ਆ....
ਮੈਨੂੰ ਟੂਟੇ ਹੋਏ ਨੂੰ ਜੋੜਨ ਦੀ ਲੋੜ ਨੀ , ਕਿਉਕਿ ਮੈਂ ਹਥਿਆਰ ਹਾਂ ਕੋਈ ਖਿਡੌਣਾ ਨੀ
ਸਾਡੀਆਂ ਜ਼ੁਬਾਨਾਂ ਸਖ਼ਤ ਜਰੂਰ ਹੋ ਸਕਦੀਆਂ ਪਾਰ ਦੋਗਲੀਆਂ ਨਹੀਂ ਹੋ ਸਕਦੀਆਂ ਸੱਜਣਾ 👎👎
ਜਿਹੜੇ ਕਰਦੇ ਆ 🕜 ਇਗਨੌਰ ਬੱਲੀਏ..Jatt ਵੀ 🤞 ਕਰਦਾ ਨੀ ਉਨ੍ਹਾਂ ਉੱਤੇ 🚫 ਗੌਰ ਬੱਲੀਏ.....
ਸ਼ੇਰ 🐅 ਜਿਡਾ ਦਿਲ ਆ💞, ਹੰਕਾਰ ਨਹਿਉ ਕਰੀਦਾ🔥 ਰੱਬ ਤੋ 🚀 ਬਗੈਰ ਨਹਿਉ 👆ਕਿਸੇ ਕੋਲੋ ਡਰੀਦਾ.💪