ਹੁਣ ਅਣਜਾਣ ਹੀ ਚੰਗੇ ਆ ਬਹੁਤ ਵਾਰ ਖਾਸ ਤੋ ਆਮ ਹੋਇਆਂ💯
Punjabi Shayari
More punjabi shayari to explore — browse curated punjabi status, thoughts and captions on page 2.
Popular Punjabi Shayari
ਜ਼ਿੰਦਗੀ ਦਾ ਹਰ ਪਲ ਦਿਲ ਖੋਲ ਕੇ ਜੀ ਵਾਪਿਸ ਸਿਰਫ ਯਾਦਾਂ ਆਉਂਦੀਆ ਵਕਤ ਨਹੀਂ😇💯
ਹੁੰਦੀ ਏ ਪਛਾਣ ਬਾਪੂ ਦੇ ਨਾਮ ਕਰਕੇ ਸਵਰਗਾਂ ਤੋਂ ਸੋਹਣਾ ਘਰ ਲੱਗਦਾ ਏ ਮਾਂ ਕਰਕੇ❤️💯
ਕੱਪੜੇ ਤੇ ਚੇਹਰੇ ਝੂਠ ਬੋਲਦੇ ਨੇ ਸੱਜਣਾ ਇਨਸਾਨ ਦੀ ਅਸਲੀਅਤ ਸਮਾ ਦੱਸਦਾ...!!
ਬਸ ਪ੍ਰਮਾਤਮਾ ਤੂੰ ਸਾਥ ਨਾ ਛੱਡੀਂ, ਦੁਨੀਆਂ ਤਾਂ ਪਹਿਲੇ ਦਿਨ ਤੋਂ ਈਂ ਨੀ ਕਿਸੇ ਦੀ ਹੋਈ..!🙏🙏
ਹੌਲ਼ੀ ਹੌਲ਼ੀ ਕਰ ਰਹੇ ਆ ਇਲਾਜ ਹਨੇਰੇ ਦਾ.. ਕਦੇ ਤਾਂ ਬਣ ਹੀ ਜਾਵਾਂਗੇ ਦੀਵਾ ਕਿਸੇ ਬਨੇਰੇ ਦਾ
" ਖੁਦ ਤੇ ਭਰੋਸਾ ਕਰਨ ਦਾ ਹੁਨਰ ਸਿੱਖ ਲਵੋ, ਕਿਊਂਕਿ ਸਹਾਰੇ ਕਿੰਨੇ ਵੀ ਸੱਚੇ ਹੋਣ ਇੱਕ ਦਿਨ ਸਾਥ ਛੱਡ ਹੀ ਜਾਂਦੇ ਨੇ ॥😇 💯
ਰਿਸ਼ਤਾ ਦਿਲ ਤੋਂ ਹੋਣਾ ਚਾਹੀਦਾ ਹੈ ਸ਼ਬਦਾਂ ਤੋਂ ਨਹੀਂ, ਪਰ ਨਾਰਾਜ਼ਗੀ ਸ਼ਬਦਾਂ ਤੋ ਹੋਣੀ ਚਾਹੀਦੀ ਹੈ ਦਿਲ ਤੋਂ ਨਹੀਂ..✍️
ਸਬਰ ਰੱਖ ਮਿੱਠਿਆ ਸੂਈਆਂ ⌚ ਫੇਰ ਘੁੰਮਣਗੀਆਂ ਦੁਬਾਰਾ ਫਿਰ ਮੇਲ ਹੋਣਗੇ
ਉੜਾ ਦਿੰਦੀ ਹੈ ਜ਼ਿਮੇਵਾਰੀ ਵੀ ਰਾਤਾਂ ਦੀ ਨੀਂਦ। ਰਾਤਾਂ ਜਾਗਦਾ ਹਰ ਬੰਦਾ ਆਸ਼ਿਕ਼ ਨਹੀਂ ਹੁੰਦਾ ।।
ਜਿੰਨੀ ਉਮਰ ਨਿਆਣੀ ਸੀ ਰੱਬ ਨੇ ਉਹਨੇ ਸਿਆਣੇ ਕਰਤੇ😊😊
ਆਉਦੇ ਜਾਂਦੇ ਸਾਹਾਂ ਦਾ ਸਬੱਬ ਲਗਦੀ ਏ, ਮੈਨੂੰ ਮੇਰੀ ਮਾਂ ਮੇਰਾ ਰੱਬ ਲਗਦੀ ਏ।। ❤
ਪੁਰਾਣੀ ਫ਼ੋਟੋ ਚ ਭਲਾ ਹੀ ਸ਼ਕਲ ਚੰਗੀ ਨਾ ਹੋਵੇ, ਪਰ ਉਹ ਵਕਤ ਬਹੁਤ ਚੰਗਾ ਸੀ |😊
ਰਿਸ਼ਤੇ ਕਦੇ ਨਹੀ ਬਦਲਦੇ...ਬੱਸ ਰਿਸ਼ਤੇ ਨਿਭਾਉਣ... ਵਾਲੇ ਬਦਲਜਾਂਦੇ ਨੇ...!!!
ਮੈਂ ਕਿਵੇਂ ਹਾਰ ਜਾਵਾਂ ਤਕਲੀਫ਼ਾ ਤੋਂ,ਮੇਰੀ ਤਰੱਕੀ ਦੀ ਆਸ 'ਚ ਮੇਰੀ ਮਾਂ ਬੈਠੀ ਆ👩
🙏ਅਸੀ ਧੌਣ ਉੱਚੀ ਕਰਕੇ ਉਸਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਉਹ ਮਨ ਨੀਵਾਂ ਕਰਨ ਨਾਲ ਨਜ਼ਰ ਆਉਦਾ ਹੈ🙏
ਜ਼ਿੰਦਗੀ ਸਫ਼ਰਾਂ ਤੇ ਹੈ ਹਾਦਸੇ ਹੁੰਦੇ ਰਹਿਣਗੇ🥀
ਪਰਵਾਹ ਕਰਦੇ ਸੀ, ਤਾਂ ਲੋਕ ਕਦਰ ਨਹੀਂ ਸੀ ਕਰਦੇ। ਹੁਣ ਬੇਪਰਵਾਹ ਹਾਂ, ਤਾਂ ਕਹਿੰਦੇ ਆਕੜ ਬਹੁਤ ਆ।💯
ਕਦੇ ਖੁਦ ਨੂੰ ਵੀ ਛਾਂਣ ਕੇ ਵੇਖ ਸੁਆ ਤੋ ਬਗੈਰ ਕੁਝ ਨੀ ਮਿਲੇਗਾ🖤
ਸਾਫ ਜਿਹੀ ਜ਼ਿੰਦਗੀ ਜੀਉਨੇ ਆ.. ਨਾ ਚਾਲ ਤੇ ਨਾਲ ਕੋਈ ਲਾਰਾ ਏ 😊😊
ਪ੍ਰਮਾਤਮਾ ਕੇਵਲ ਸਾਡੇ ਕਰਮ ਹੀ ਨਹੀਂ ਉਹਨਾਂ ਕਰਮਾਂ ਪਿੱਛੇ ਛਿਪੀ ਭਾਵਨਾ ਨੂੰ ਵੀ ਵੇਖਦਾ ਹੈ|🙃
ਚੰਗੇ। ਕਿੱਦਾਂ ਦੇ। ਹੁੰਦੇ ਆ , ਸਾਨੂੰ ਮਾੜੇਆ ਨੂੰ ਦੱਸੀਂ
ਜਰੂਰਤ ਤੋ ਜਿਆਦਾ ਚੰਗੇ ਬਣੋਂਗੇ ਤਾ, ਜਰੂਰਤ ਤੋ ਜਿਆਦਾ ਵਰਤੇ ਜਾਓਗੇ,,, 💯💯
ਦੇਖਿਆ ਨੀ ਰੱਬਾਂ ਤੈਨੂੰ ਸਾਹਮਣੇ ਖਲੋਕੇ ਪਰ ਹੋਵੇਗਾ ਜਰੂਰ ' ਮੇਰੀ ਮਾਂ ਵਰਗਾ❤️❤️
ਕੁਝ ਆਪਣੇ ਵੀ ਕਮਾਲ ਹੁੰਦੇ ਨੇ ਬਸ ਗੱਲਾਂਬਾਤਾਂ ਵਿੱਚ ਹੀ ਤੁਹਾਡੇ ਨਾਲ ਹੁੰਦੇ ਨੇ 💯
ਮੈਂ "ਰੱਬ" ਨੂੰ ਕਦੀ ਨੀ ਵੇਖਿਆਂ, ਪਰ ਹੋਵੇਗਾਂ ਜਰੂਰ ਮੇਰੀ "ਮਾਂ" ❤️ ਵਰਗਾਂ
ਖੁਸ਼ ਰਹਿੰਦੇ ਆ ਨੀ ਜਿੱਥੇ ਸਾਨੂੰ ਰੱਖੇ ਪਾਤਸ਼ਾਹ🙏🙏
ਮੰਨਿਆ ਕਿਸਮਤ ਤੋਂ ਜਿੱਤਿਆ ਨਹੀਂ ਜਾ ਸਕਦਾ..ਮਗਰ ਸੱਚੀਆਂ ਨੀਤਾਂ ਦਾ ਫ਼ਲ ਤਾਂ ਰੱਬ ਜਰੂਰ ਦਿੰਦਾ ਹੈ.💯🙏
ਜਿੰਨਾ ਨੂੰ ਅਸੀਂ ਮੂੰਹ ਨਹੀਂ ਲਾਉਦੇ, ਉਹ ਸਾਨੂੰ ਚੰਗਾ ਥੋੜੀ ਕਹਿਣ ਗਏ💯
ਜੇ ਛੱਡਣਾ ਏ ਤਾਂ ਏਦਾਂ ਛੱਡ ਕੇ ਜਾਵੀਂ ਨਾਂ ਯਾਦ ਕਰੀ ਨਾਂ ਯਾਦ ਆਵੀ
ਤੂੰ ਇੱਕ ਵਾਰ ਰੱਬ ਅੱਗੇ ਝੁਕ ਕੇ ਤਾਂ ਦੇਖ , ਰੱਬ ਤੇਰੇ ਅੱਗੇ ਸਾਰੀ ਦੁਨੀਆਂ ਝੁਕਾ ਦੇਗਾ🍁🤲
ਜਿਸ ਦਿਨ ਖੁਦ ਕਮਾਉਣ ਲੱਗੇ ਉਸ ਦਿਨ ਬਾਪੂ ਦੀ ਕੀਮਤ ਪਤਾ ਲੱਗੀ❤️
ਮੈ ਹੱਸਦਾ ਰੋਜ ਆਪਣੇ ਦੁੱਖਾਂ ਨੂੰ ਲਕੋਣ ਲਈ ਤੇ ਲੋਕ ਕਹਿੰਦੇ ਕਾਸ਼ ਸਾਡੀ ਜਿੰਦਗੀ ਵੀ ਏਦੇ ਵਰਗੀ ਹੋਵੇ😇😇
ਖੁਸ਼ ਰਹਿਣ 😃 ਦਾ ਬੱਸ ਇਹ ਹੀ 🤩ਤਰੀਕਾ ਹੈ….ਜਿੱਦਾ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ🔥
ਦਿਲ ਦੀਆਂ ਹਸਰਤਾਂ ਤੋਂ ਆਰਾਮ ਹੋ ਜਾਵੇ’ ਤੂੰ ਖੇਲ ਓਹੀ ਬਾਜ਼ੀ ਕਿ ਸਭ ਤਮਾਮ ਹੋ ਜਾਵੇ✨
ਐਸ਼ ਦੀ ਜ਼ਿੰਦਗੀ ਜਿਉਂਦੇ ਆ darling 💪 ਅਸੀ ਕਿਸੇ ਦਾ 👌ਖੌਫ ਨਹੀ ਰੱਖਦੇ...
ਹਾਰਨ ਵਾਲੇ ਦਾ ਵੀ ਆਪਣਾ ਹੀ ਰੁਤਬਾ ਹੁੰਦਾ ਹੈ,ਅਫ਼ਸੋਸ ਤਾਂ ਉਹ ਕਰੇ ਜੋ ਦੌੜ ਵਿੱਚ ਸ਼ਾਮਿਲ ਨਹੀ ਸੀ..👌👌
ਇਸ਼ਕ ਮਗਰੋਂ ਦੋਸਤੀ ਵੱਲ ਕਦਮ ਨਹੀਂ ਚੱਲਦੇ, ਦੋਸਤੀ ਪਿੱਛੋਂ ਮੁਹੱਬਤ ਹੋਣੀ ਲਾਜ਼ਮੀ ਆ |💯❤️
ਚਾਹ ਦਾ ਨਸ਼ਾ ਹੀ ਅਲੱਗ ਹੁੰਦਾ ਕੁਝ ਟਾਈਮ ਲਈ ਦੁੱਖ ਤਾਂ ਕੀ ਦੁੱਖ ਦੇਣ ਵਾਲੇ ਵੀ ਭੁੱਲ ਜਾਂਦੇ ਨੇ
ਮਿਹਨਤ ਕਰਨੀ ਪੈਂਦੀ ਹੈ ਕਿਸਮਤ ਬਦਲਣ ਲਈ ਸਾਬਣ ਨਾਲ ਹੱਥ ਧੋ ਕੇ ਕਦੇ ਲਕੀਰਾਂ ਨਹੀਂ ਬਦਲਦੀਆਂ💯❤️
ਕਿੱਥੇ ਪਤਾ ਲਗਦਾ ਹੈ....ਕਿਸੇ ਦੇ ਦਿਲ ਦਾ....ਪਿਆਰ-ਪਿਆਰ ਕਹਿ ਸਭਮਤਲਬ ਕੱਢ ਜਾਂਦੇ ਨੇ....!!!
ਕਿਸਮਤ ਤੇ ਨਹੀਂ ਮੇਹਨਤ ਤੇ ਵਿਸ਼ਵਾਸ ਰੱਖ, ਲੋਕਾਂ ਤੋਂ ਨਹੀਂ ਵਾਹਿਗੁਰੂ ਤੇ ਆਸ ਰੱਖ🙏🙏🙏
ਜੰਗਲ ਦੀ ਜੜੀ ਬੂਟੀ ਵਰਗੇ ਹਾਂ । ਕਿਸੇ ਲਈ ਜਹਿਰ ਤੇ ਕਿਸੇ ਲਈ ਦਵਾਈ ਦਾ ਕੰਮ ਕਰਦੇ ਹਾਂ💯
ਤੈਨੂੰ ਜਿੰਦਗੀ ਚੰਗੀ ਦੇਣ ਲਈ ਬਾਪੂ ਨੇ ਦਿਲ ਤੇ ਪਤਾ ਨਹੀ ਕੀ ਕੁਝ ਜਰਿਆ ਐ , ਤੂੰ ਹਮੇਸਾ ਖੁਸ ਰਹੇ ਤੇਰੇ ਲਈ ਉਹਨੇ ਆਪਣੀਆਂ ਰੀਝਾ ਨੂੰ ਮਾਰਕੇ ਤੈਨੂੰ ਖੁਸ ਕਰਿਆ ਐ
ਚਿਹਰੇ ਪਰ ਮੁਸਕਾਨ ਔਰ ਦਿਲ ਮੇਂ ਗ਼ਮ ਹੈ, ਜੋ ਟੂਟ ਕਰ ਭੀ ਸੰਭਲ ਚੁਕੇ ਵੋਹ ਹਮ ਹੈ 😊😊
ਮੈ ਕਦੇ ਵੀ ਰਿਸ਼ਤਾ ਕਿਸੇ ਮੱਤਲਬ ਲਈ ਨਹੀਂ ਰੱਖਿਆ ਜਿਸਦਾ ਦਿਲ ਭਰਦਾ ਗਿਆ ਉਹ ਹੋਲੀ ਹੋਲੀ ਛੱਡਦੇ ਗਏ
ਲੱਭ ਵੇ ਮੁਰੀਦਾ ਕੋਈ ਘਰ ਉਸ ਮਾਹੀ ਦਾ, ਜਿੱਥੇ ਜਾ ਕੇ ਮੁੱਕ ਜੇ ਸਵਾਲ ਹਰ ਰਾਹੀ ਦਾ ?😇
ਨਾ ਅਸੀਂ ਮੰਗਦੇ #ਧੁੱਪ ਵੇ ਰੱਬਾ ਨਾ ਹੀ ਮੰਗਦੇ #ਛਾਂਵਾ ਨੂੰ ਇੱਕ #ਬਾਪ ਨੂੰ ਕੁਛ ਨਾ ਹੋਵੇ 💯ਦੂਜਾ ਸੁੱਖੀ ਰੱਖੀ ਸਭ #ਮਾਂਵਾ ਨੂੰ.
ਇਹ ਹੀ ਤਾਂ ਮੁੱਹਬਤ ਹੈ...ਕਿਸੇ ਨੂੰ ਸੋਚਣਾ...ਫਿਰ ਮੁਸਕਰਾਉਣਾ...ਤੇ ਫਿਰ ਹੁੰਝੂ ਵਹਾਉਣਦੇ ਹੋਏ...ਸੌ ਜਾਣਾ.....!!!!
ਹਲਾਤਾਂ ਨਾਲ ਅਨੁਸਾਰ ਬਦਲਣਾ ਸਿੱਖੋ, ਸਾਰੀ ਉਮਰ ਜ਼ਿੰਦਗੀ ਇੱਕੋ ਜਿਹੀ ਨਹੀਂ #ਰਹਿੰਦੀ❤️🔥
ਅੱਜ ਕੱਲ ਦੇ ਰਿਸ਼ਤੇ ਵੀ SNAP ਦੀਆ STREAKA ਵਰਗੇ ਨੇ . ਇੱਕ ਪਿੱਛੇ ਹੱਟਇਆ ਰਿਸ਼ਤਾ ਖਤਮ 💯💯
ਕਮੀਆਂ ਨਾਲ ਭਰੇ ਹੋਏ ਆ ਜਨਾਬ, ਲੋਕਾਂ ਵਾਂਗੂੰ ਰੱਬ ਥੋੜ੍ਹੀ ਆ💯
ਤਾਲਾ 🔒 ਜੁਬਾਨ ਤੇ ਰੱਖੀ ਦਾ, ਅਕਲ ਤੇ ਨਹੀਂ ਦੁੱਖ ਦਿੱਲ ਚ ਰੱਖੀ ਦਾ, ਸ਼ਕਲ ਤੇ ਨਹੀਂ..😊
ਗੱਲ ਤਾਂ ਸਾਰੀ ਯਕੀਨ ਦੀ ਆ ਸੱਜਣਾਂ ਰੱਬ ਤੇ ਮੁਹੱਬਤ ਕਿਹੜਾ ਦਿਸਦੇ ਨੇ ❤️
ਖਾਸ ਨਹੀ, ਬਸ ਆਮ ਜਿਹੇ ਹਾਂ, ਕੁਝ ਸੱਚੇ ਹਾਂ, ਕੁਝ ਬਦਨਾਮ ਜਿਹੇ ਹਾਂ 😊
ਬੰਦਿਆ ਫਜ਼ੂਲ ਗਿਲਾ ਐਵੇਂ ਤੇਰੇ ਦਿਲ ਦਾ, 🙏 ਹੁਕਮ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲਦਾ।
ਭਰਾਵਾਂ ਚ ਫਿੱਕ ਨਾ ਪਵਾਈ ਮਾਲਕਾਂ ਵੈਰੀ ਭਾਵੇ ਨਿੱਤ ਨਵਾਂ ਟੱਕਰੇ❤️
ਜਿੰਦਗੀ ਨੂੰ ਜਿਉਣਾ ਸਿੱਖੋ ਜਨਾਬ "ਜ਼ਰੂਰਤਾਂ" ਤਾਂ ਕਦੇ ਮੁੱਕਣੀਆਂ ਹੀ ਨਹੀਂ💯
ਅਸੀ ਤਾਂ ਸ਼ੌਕ ਦੇ ਖਿਡਾਰੀ ਹਾਂ..ਨਾਂ ਹਾਰ ਦੀ ਫਿਕਰ, ਨਾਂ ਜਿੱਤ ਦਾ ਜਿਕਰ।✌🦅🦅🦅
ਕੁਝ ਸੁਪਨੇ ਨੇ..ਕੁਝ ਅੜ੍ਹੀਆਂ ਨੇ. ਜਿੰਦਗੀ ਤੋ ਆਸਾ ਬੜ੍ਹੀਆਂ ਨੇ..🤘🤟
ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ 😇
ਸੋਹਣੀ ਔਰਤ ਹੀਰਾ ਹੁੰਦੀ ਐ ....ਦੋਸਤੋ....ਪਰ ਨੇਕ ਔਰਤ ਹੀਰਿਆਂ ਦੀ ਖਾਨ
ਅਜ਼ਾਦ 🦅 ਪਰਿੰਦੇ ਆਂ ਸੱਜਣਾ ਜੇ ਉਡਦੇ ✌ ਆ ਤਾਂ ਆਪਣੇ ਦਮ 💪 ਤੇ ਉੱਡਦੇ ਆਂ....
ਕੁਝ ਦੂਰੀਆਂ ਤੂੰ ਵੀ ਤਾਂ ਤਹਿ ਕਰਲਾ ਸੱਜਣਾਂ , ਅਸੀ ਤੇਰੇ ਪਿੱਛੇ ਕਿੱਥੋਂ ਤੱਕ ਆਉਂਦੇ ਰਹਾਂਗੇ ।।
ਤਿੰਨ ਲਫਜ਼ਾਂ ਦੀ ਗੱਲ ਸੀ, ਤੂੰ ਸਮਝ ਨੀ ਸਕਿਆ, ਤੇ ਸਾਥੋਂ ਕਹਿ ਨੀ ਹੋਏ।।🍂🍂
ਦਿਲ ਦੇ ਮਰੀਜ hospital ਤੋਂ ਜ਼ਿਆਦਾ online ਮਿਲਦੇ ਨੇ..|😂😂
ਰੱਬ ਵੀ ਨੇੜੇ ਹੋ ਕੇ ਸੁਣਦਾ ਜਦ ਮਾਵਾਂ ਕਰਨ ਦੁਵਾਵਾਂ
ਡਰ ਲਗਦਾ ਏ ਰੱਬ ਡਾਡੇ ਤੋਂ ਹੇ ਵਾਹਿਗੁਰੂ ਉਸਨੂੰ ਵੀ ਖੁਸ਼ ਰੱਖੀ ਜਿਸਨੂੰ ਨਫਰਤ ਹੈ ਸਾਡੇ ਤੋਂ🙏🙏
ਮੈਂ ਕਿਵੇਂ ਹਾਰ ਜਾਵਾਂ ਤਕਲੀਫ਼ਾ ਤੋਂ, ਮੇਰੀ ਤਰੱਕੀ ਦੀ ਆਸ 'ਚ ਮੇਰੀ ਮਾਂ ਬੈਠੀ ਆ❤️😊
ਫਰਕ ਤਾ ਆਪਣੀ ਆਪਣੀ ਸੋਚ ਦਾ.. ਵਰਨਾ ਦੋਸਤੀ ਵੀ ਮੁਹੱਬਤ ਤੋਂ ਘੱਟ ਨੀ ਹੁੰਦੀ | ❤️🔥
ਬੰਦਾ ਬੰਦੇ ਨੂੰ ਮਿਲੇ, ਪਰ ਪਿਆਰ ਨਾਲ ਮਿਲੇ ....ਰੋਟੀ ਹੱਕ ਦੀ ਮਿਲੇ, ਭਾਵੇ ਅਚਾਰ ਨਾਲ ਮਿਲੇ......✌️✌️
ਝੂਠ ਬੋਲ ਕੇ ਜਿੱਤਣ ਨਾਲੋਂ ਚੰਗਾ ਹੈ , ਕਿ ਸੱਚ ਬੋਲ ਕੇ ਹਾਰ ਜਾਓ..!!
ਪਾਠ ਵੀ ਕਰਦੇ ਆ, ਜਾਪ ਵੀ ਕਰਦੇ ਆ .. ਕਿਤੇ ਦੇਵਤੇ ਨਾ ਬਣ ਜਾਈਏ ਇਸ ਲਈ ਪਾਪ ਵੀ ਕਰਦੇ ਆ🙏
ਮੁਸਕੁਰਾਨੇ ਕੀ ਵਜਾਹ ਮਤ ਪੁਛੋ ਜਨਾਬ, ਬਤਾਨੇ ਲਗਾ ਤੋ ਤੁਮ ਭੀ ਰੋਨੇ ਲਗੋਗੇ | 😊😊
ਔਖੇ ਵੇਲੇ ਯਾਰ ਦਾ, 4 ਦਿਨਾ ਦੇ ਪਿਆਰ ਦਾ ਪਤਾ ਲੱਗ ਹੀ ਜਾਂਦਾ ਹੈ🖤
ਮਜ਼ਬੂਰੀਆਂ ਤੇਰੀਆਂ, ਤੇ ਕੱਲੇ ਅਸੀਂ ਰਹਿ ਗਏ....!! 👏
ਅੰਨ੍ਹੇ ਬਣੇ ਗਵਾਹ, ਬੋਲ਼ੇ ਸੁਣਨ ਦਲੀਲ। ਝੂਠੇ ਜਿੱਤ ਗਏ ਕੇਸ, ਸੱਚੇ ਹੋਏ ਜਲੀਲ🔥🔥
ਜਾਂ ਸਿਵਿਆਂ ਤੇ ਜਾਂ ਕਬਰਾਂ ਤੇ ਜਾਂ ਮੁੱਕਦੀ ਏ ਗੱਲ ਸਬਰਾਂ ਤੇ❤️
ਜੋ ਗੁੰਮ ਗਏ ਉਹ ਲੱਭ ਜਾਣੇ 🤗, ਜੋ ਬਦਲ ਗਏ ਉਹ ਰੱਬ ਜਾਣੇ 🙏
ਜਿੰਮੇਦਾਰੀਆਂ ਨੇ ਰੋਲ ਦਿੱਤਾ ਜਨਾਬ ਪਾਲਿਆ ਤਾਂ ਮੇਰੀ ਬੇਬੇ ਨੇ ਵੀ ਚਾਵਾਂ ਨਾਲ ਸੀ😇
ਇੱਕ ਦਾ ਹੋ ਕੇ ਰਹਿ ਮੁਸਾਫ਼ਿਰ ਹਰ ਦਹਿਲੀਜ਼ ਤੋਂ ਸਕੂਨ ਨਹੀਂ ਮਿਲਦਾ❤️
ਕਿਉ ਲੋਕਾ ਨੂੰ ਸਫਾਈਆ ਦਿੰਦਾ ਫਿਰਦਾ ਏ ਤੇਰਾ ਰੱਬ ਤੈਨੂੰ ਲੋਕਾ ਨਾਲੋ ਬੇਹਤਰ ਜਾਣਦਾ ਏ🙏
ਭਰੋਸਾ ਕਰਨਾ ਹੈਂ ਤਾਂ ਵਾਹਿਗੁਰੂ ਤੇ ਕਰੋ | ਮਾਸ਼ੂਕ ਤੇ ਤਾਂ ਮਿਰਜੇ ਨੇ ਵੀ ਕੀਤਾ ਸੀ।💯😊
ਦਿਲ ਦਰਿਆ ਸੁਮਦਰੋ ਡੂਘੇ ਕੌਣ ਦਿਲਾਂ ਦੀਆ ਜਾਣੇ ਗੁਲਾਮ ਫਰੀਦਾ ਦਿਲ ਓਥੇ ਦਈਏ ਜਿੱਥੇ ਅਗਲਾ ਕਦਰ ਵੀ ਜਾਣੇ🏴🏴
ਰੱਬਾ ਜਾਣੇ ਕਿਹੜਾ ਗੁਨਾਹ ਕਰ ਬੈਠੇ ਹਾਂ... ਸੁਪਨਿਆਂ ਵਾਲੀ ਉਮਰ ‘ਚ ਤਜ਼ੁਰਬੇ ਮਿਲ ਰਹੇ ਨੇ..💯✅
ਮਿਲਾਵਟ ਦਾ ਯੁੱਗ ਹੈ ਜਨਾਬ , "ਹਾਂ" 'ਚ "ਹਾਂ" ,ਮਿਲਾ ਦਿਆ ਕਰੋ , ਰਿਸ਼ਤੇ ਲੰਬੇ ਸਮੇਂ ਤੱਕ ਚੱਲਣਗੇ ।
ਜ਼ਿੰਦਗੀ🤐 ਬੀਤ ਜਾਂਦੀ ਏ !!! 😔ਕੁੱਝ ਆਪਣੇ ਕਦੇ ਆਪਣੇ ਨੀ ਬਣਦੇ💯💯
ਤੇਰੇ ਦਿੱਤੇ ਕਾਲੇ 🖤 ਰੰਗ ਨਾਲ ਨੀ ਹੁਣ ਪੱਕੀ 🤝 ਯਾਰੀ ਲਾ ਲੀ ਹੈ
ਦੋ ਹੀ ਥਾਵਾਂ ਨਿਰਾਲੀਆਂ ਹੋਵੇ ਨਾ ਜਿੱਥੇ ਡਰ❤️ਇੱਕ ਮੇਰੀ ਮਾਂ ਦੀ ਗੋਦ ਤੇ ਇੱਕ ਗੁਰੂਘਰ😇
ਜ਼ਿੰਦਗੀ ਤੋਂ ਇਹ ਸ਼ਿਕਵਾ ਨਹੀਂ ਕਿ ਇਸਨੇ ਗ਼ਮਾਂ ਦਾ ਆਦੀ ਬਣਾ ਦਿੱਤਾ ਗਿਲਾ ਤਾਂ ਉਸ ਤੋਂ ਹੈ ਜਿਸਨੇ ਰੋਸ਼ਨੀ ਦੀ ਉਮੀਦ ਦਿਖਾ ਕੇ ਦੀਵਾ ਹੀ ਬੁਝਾ ਦਿੱਤਾ
ਕਿਸਮਤ ਦਾ ਲਿਖਿਆ ਸਭ ਕੁੱਝ ਸਹਿਣਾ ਪੈਂਦਾ ਏ ਪਰੇਸ਼ਾਨੀਆਂ ਵੇਚੀਆਂ ਨਹੀਂ ਜਾਦੀਆਂ ਤੇ ਹਾਸੇ ਖਰੀਦੇ ਨਹੀਂ ਜਾਂਦੇ💯
ਦੋਸਤੀ ਕਰਨੀ ਹੈ ਤਾਂ ਖੁਦ ਨਾਲ ਕਰੋ ਤੁਹਾਡੇ ਤੋਂ ਵਧੀਆ ਤੁਹਾਨੂੰ ਕੋਈ ਨਹੀਂ ਸਮਝ ਸਕਦਾ❤️
ਮੈਨੂੰ ਭੀੜ ਵਿੱਚ ਖੋਣਾ ਪਸੰਦ ਨਹੀਂ ਘੱਟ ਲੋਕ ਹੋਣ ਪਰ ਹੋਣ ਮੇਰੇ !
ਕਹਿੰਦੇ ਨੇ ਪਹਿਲਾ ਪਿਆਰ ਕਦੇ ਨੀਂ ਭੁੱਲਦਾ , ਫੇਰ ਪਤਾ ਨੀਂ ਲੋਕੀ ਆਪਣੇ ਮਾਂ ਬਾਪ ਦਾ ਪਿਆਰ ਕਿਉਂ ਭੁੱਲ ਜਾਂਦੇ ਨੇਂ..
ਕੰਧਾਂ ਨੂੰ ਦੇਖ ਕੇ ਰਿਸ਼ਤੇ ਨੀ ਕਰੀਦੇ, ਤੇ ਸੂਰਤਾਂ ਨੂੰ ਦੇਖ ਕੇ ਮੁਹੱਬਤਾਂ ਨੀ ਕਰੀਦੀਆਂ 💯
ਹੱਸਣੇ ਦੀ ਆਦਤ ਪਾ ਸੱਜਣਾ💙 ਇੱਥੇ ਰੋਂਦੇ 😔 ਚਿਹਰੇ ਨਈੰ ਵਿਕਦੇ | 💯
ਖੁਸ਼ ਹਾਂ ਰੱਬ ਤੇਰੇ ਰੰਗ ਵਿਚ ਜੋ ਮਿਲਿਆ ਓਹਦੇ ਲਈ ਵੀ ਤੇ ਜੋ ਨਹੀਂ ਮਿਲਿਆ ਓਹਦੇ ਲਈ ਵੀ
ਇਸ਼ਕ ਕੋਲ ਹੁੰਦਾ ਏ, ਹੱਥ ਨੀਂ ਛੱਡਦਾ ਤੇ ਜੇ ਦੂਰ ਹੁੰਦਾ ਏ, ਕੱਖ ਨੀਂ ਛੱਡਦਾ💖
ਸੋਹਣੀ ਸ਼ਕਲ ਨਹੀ ਸੋਚ ਹੁੰਦੀ ਆ, ਸੱਚ ਜਿੰਦਗੀ ਨਹੀ ਮੋਤ ਹੁੰਦੀ ਆ..💯