ਹਾਸੇ ਕਮਾਲ ਦੇ ਹੁੰਦੇ ਨੇ ਕਿੰਨੇ ਵੀ ਝੂਠੇ ਕਿਉਂ ਨਾ ਹੋਣ, ਸੱਚ ਬਿਆਨ ਨੀ ਕਰਦੇ☺️
Punjabi Shayari
Continue reading punjabi shayari — handpicked punjabi lines, status and captions on page 3.
Popular Punjabi Shayari
ਸਬਰ ਦੇਈ ਦਾਤਿਆ ,ਰੱਜ ਤਾ ਕਦੇ ਆਉਣਾ ਈ ਨਈ❤️🤲
ਆਪਣੇ ਉਹ ਨਹੀਂ ਜੋ ਤਸਵੀਰ ਵਿੱਚ ਖੜਨ, ਆਪਣੇ ਉਹ ਨੇ ਜੋ ਤਕਲੀਫ ਵਿੱਚ ਨਾਲ ਖੜਨ |
ਕੁੱਝ ਤਾਂ ਚੰਗਾਂ ਲਿੱਖਿਆ ਹੋਣਾ ਏ ਉਸ ਰੱਬ 🕉 ਜਿਹੜਾ ਹਰ ਵਾਰ ਸਬਰ ਕਰਨ ਤੇ ਦਿੱਲ ❤️ ਮਜਬੂਰ ਹੋ ਜਾਂਦਾ ਹੈ।🙏
ਸਕੂਨ ਓਥੇ ਨਈ ਜਿਥੇ ਧਨ💵 ਹੈ ਸਕੂਨ ਓਥੇ ਹੈ ਜਿਥੇ ਮਨ ਹੈ..💯
ਸਾਰੀਆਂ ਖੂਬੀਆਂ ਇਕ ਇਨਸਾਨ 'ਚ ਨਹੀਂ ਹੁੰਦੀਆਂ, ਕੋਈ ਸੋਹਣਾ ਹੁੰਦਾ ਤੇ ਕੋਈ ਵਫ਼ਾਦਾਰ💯❤️
ਟੁੱਟਿਆ ਹੋਇਆ ਵਿਸ਼ਵਾਸ਼ ਤੇ ਗੁਜਰਿਆ ਹੋਇਆ ਵਕਤ..ਕਦੀ ਵਾਪਸ ਨਹੀ ਆਉਂਦਾ.💯💯
ਉੱਥੇ ਕਾਹਦੇ ਗਿਲੇ ਜਿੱਥੇ ਦਿਲ ਹੀ ਨਾ ਮਿਲੇ🙂💯
ਵਕਤ ਦੇਣਾ ਪੈਂਦਾ ਏ ਜਨਾਬ ਕਿਸੇ ਕੋਲ ਵਕਤ ਲੈਣੇ ਦੇ ਲਈ💯
ਫੁੱਲਾ🥀 ਵਰਗਾ ਸੁਭਾਅ ਏ ਫੱਕਰਾ ਦਾ, ਕੁਰਬਾਨ ਹੋ ਜਾਨੇ ਆ ਕਿਸੇ ਨੂੰ ਮਹਿਕਾਓੁਣ ਲਈ😊
ਮੋਹੱਬਤ ਹੋਵੇ ਤਾਂ ਗਰੀਬ ਨਾਲ ਹੋਵੇ..ਤੋਹਫੇ ਨਾ ਸਹੀ ਪਰ ਥੋਖੇ ਨਹੀ ਮਿਲਦੇ🙏🏻
ਤੇਰੇ ਭਾਣੇ, ਤੇਰੇ ਦਾਣੇ ਕਿਸਨੇ ਬੀਜੇ ਕਿਸਨੇ ਖਾਣੇ🙏
ਰੂਬਰੂ ਮਿਲੋਗੇ ਤੋ ਕਾਇਲ ਹੋ ਜਾਉਗੇ... ਦੂਰ ਸੇ ਹਮ ਥੋੜੇ ਮਗਰੂਰ ਹੀ ਦਿਖਾਈ ਦੇਤੇ ਹੈਂ !!😇
ਜਿੱਥੇ ਮਾਲਕ ਰੱਖਦਾ ਉਥੇ ਰਹਿਣਾਂ ਪੈਂਦਾ....❤️🙇🏻♀️🥹
ਹੈ ਤਾਂ ਅਸੀਂ ਖੁੱਲੀ ਕਿਤਾਬ ਵਰਗੇ ਆਂ ਸੱਜਣਾ ਪਰ ਸਾਨੂੰ ਪੜਨਾਂ ਤੇਰੇ ਵੱਸ ਦੀ ਗੱਲ ਨਹੀਂ।
ਪਹਿਰਾਵਾ ਨਾਂ ਦੇਖੋ ਚਿਹਰੇ ਤੇ ਮੁਸਕਾਨ ਰਾਜਿਆਂ ਵਾਲੀ ਹੈ
ਤਕਦੀਰ ਬਦਲ ਹੀ ਜਾਦੀ ਏ, ਜੇ ਜਿੰਦਗੀ ਦਾ ਕੋਈ ਮੱਕਸਦ ਹੋਵੇ.. ਨਹੀ ਉੱਮਰ ਤਾਂ ਲੰਗ ਹੀ ਜਾਦੀ ਏ, ਤਕਦੀਰ ਨੂੰ ਇਲਜਾਮ ਦਿੰਦੇ - ਦਿੰਦੇ l💯💯
ਉਲਝੀਆਂ ਰੂਹਾਂ ਦੇ ਸੁਲਜੇ ਕਿਰਦਾਰ ਨੇ😊ਅੰਦਰੋਂ ਬੂਜੇ ਹੋਏ🥀ਬਾਹਰੋਂ ਦਿਲਦਾਰ ਨੇ😍
ਨਫ਼ਰਤ ਦੱਸ ਰਹੀ ਹੈ ਮੁਹੱਬਤ ਕਮਾਲ ਦੀ ਸੀ ❤️🩹
ਮਨ ਵਿਚ ਆਸ ਰੱਬ ਅੱਗੇ ਅਰਦਾਸ #ਮੰਜ਼ਿਲਾਂ ਦੇ ਰਾਹ ਆਪੇ ਮਿਲ ਜਾਂਦੇ ਨੇ.💯💯
ਮਤਲਬ ਦੀ ਯਾਰੀ ਜਰੂਰਤ ਨੂੰ ਸਲਾਮਾ ਨੇ.. ਰਿਸ਼ਤਿਆਂ ਨੂੰ ਵਪਾਰ ਬਣਾ ਦਿੱਤਾ, ਕੁਛ ਇਨਸਾਨਾਂ ਨੇ 💯
ਉਹਦਾ ਸ਼ੁਕਰਾਨਾ ਕਰਨ ਜਾਇਆ ਕਰ...ਕੀ ਲੈਣਾ, ਕੀ ਦੇਣਾ ਉਹ ਬਾਖੂਭੀ ਜਾਣਦਾ...🙏
ਬੀਤੇ ਵਕਤ ਦੀਆਂ ਯਾਦਾਂ ਸਾਂਭ ਕੇ ਰੱਖੀਂ, ਅਸੀਂ ਯਾਦ ਤਾਂ ਆਵਾਂਗੇ, ਪਰ ਵਾਪਿਸ ਨਹੀਂ.🙂
ਹਮੇਸ਼ਾ ਇਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਪਰਖਣ ਦੀ ਨਹੀਂ ਕਿਉਂਕਿ ਪਰਖਣ ਨਾਲ ਰਿਸ਼ਤੇ ਟੁੱਟਦੇ ਨੇ, ਤੇ ਸਮਝਣ ਨਾਲ ਮਜ਼ਬੂਤ ਹੁੰਦੇ ਨੇ…💯💯
ਤਾਰਿਆਂ ਵਰਗੀ ਕਿਸਮਤ ਐ ਮੇਰੀ , ਜਦੋ ਚਮਕਦੀ ਐ , ਚੰਦਰੀ ਦੁਨੀਆ ਸੌਂ ਜਾਂਦੀ ਐ ।😅
ਸਸਤੀ ਜਿੰਦਗੀ ਦੇ ਹਾਸੇ ਅਕਸਰ ਮਹਿੰਗੇ ਹੁੰਦੇ ਆ 😊💯
ਜੋ ਦਿਓਗੇ ਓਹੀ ਹੀ ਵਾਪਸ ਆਵੇਗਾ ਚਾਹੇ ਉਹ ਇੱਜ਼ਤ ਹੋਵੇ ਜਾਂ ਫਿਰ ਧੋਖਾ💯
ਦੂਜਿਆਂ ਨੂੰ ਬਦਲਣ ਦੀ ਬਜਾਏ ਪਹਿਲਾਂ ਖੁਦ ਨੂੰ ਬਦਲੋ💯
ਤੂੰ ਸਾਨੂੰ ਦਿਲ ਵਿੱਚ ਰੱਖੀ, ਦਿਮਾਗ ਚ ਤਾਂ ਦੁਸ਼ਮਣ ਰੱਖਦੇ ਨੇ ❤️
ਕੱਚੀ ਉਮਰ ਨਾ ਦੇਖ ਫ਼ਕੀਰਾਂ ਪੱਕੇ ਬਹੁਤ ਇਰਾਦੇ ਨੇ...ਨਜ਼ਰਾਂ ਚੋ ਨਜ਼ਰਾਨੇ ਪੜ੍ਹੀਏ ਐਨੇਂ ਧੱਕੇ ਖਾਦੇ ਨੇ 😊
ਔਰਤ ਪਿਆਰ ਕਰਨ ਵਾਲੇ ਨੂੰ ਭੁੱਲ ਸਕਦੀ ਏ ਪਰ ਇਜ਼ਤ ਕਰਨ ਵਾਲੇ ਨੂੰ ਕਦੀ ਵੀ ਨਹੀਂ ਭੁੱਲਦੀ💯💯
ਜਦੋ ਹਿਸੇ ਚੰਨ ਲਿਖਿਆ ਹੋਵੇ, ਤਾਂ ਦਿਲ ਤਾਰਿਆਂ ਨੂੰ ਨਹੀ ਦੇਈਦਾ||💯
ਥੋੜਾ ਸਬਰ ਕਰ ਮੁਸਾਫ਼ਿਰ ਉਹਦੇ ਫ਼ੈਸਲੇ ਵਿਗਾੜਦੇ ਨਹੀਂ ਸਵਾਂਰਦੇ ਹੁੰਦੇ ਨੇਂ🙏
ਜਦੋਂ ਵਕਤ ਆਪਣਾ ਨਾਂ ਹੋਵੇ ਤਾਂ ਆਪਣੇ ਵੀ ਆਪਣੇ ਨੀ ਰਹਿੰਦੇ🙏🏻
ਰਿਸ਼ਤਿਆਂ ਨੂੰ ਵਕਤ ਦਿਓ_____ ਤਾਜ ਮਹੱਲ ਨੂੰ ਦੁਨੀਆਂ ਨੇ ਦੇਖਿਆ ਹੈ, ਮੁਮਤਾਜ ਨੇ ਨਹੀਂ॥
ਦਿਲ❤ ਚ ਬਵਾਲ ਪਰ ਸੱਧਰਾਂ ਚੁੱਪ🤔 ਕੀਤੀਆਂ ਨੇ ਮੰਜ਼ਿਲ🗼 ਤੇ ਪਹੁੰਚ ਕੇ ਦੱਸਾਗੇ ਸਫਰਾਂ⛼ ਚ ਕੀ -ਕੀ ਬੀਤੀਆਂ ਨੇ
ਮੈਨੂੰ ਮੇਰੇ ਮਾਲਕਾ..ਓਕਾਤ ਵਿਚ ਰੱਖੀਂ.. 🙏
ਤੂੰ ਫਿਕਰ ਨਾ ਕਰ “ਮੈਂ ਕਰਦਾਂ ਕੁਝ ਏਨਾ ਕਹਿ ਕੇ ਬਾਪੂ ਹਰ ਮੁਸੀਬਤ ਹੱਲ ਕਰਦਾ ਰਿਹਾ👨👦
ਜਿੰਨਾ ਮਰਜ਼ੀ ਘੁੰਮ ਲਓ ਮਾਂ ਜਿੰਨਾਂ ਵਫਾਦਾਰ ਕੋਈ ਨਹੀਂ ਮਿਲੇਗਾ💯❤️
ਹੱਸ ਕੇ ਸਦਾ ਹੀ ਸਹਿਨੇ ਆ ਜਿੰਦਗੀ ਵਿੱਚ ਮਿਲੀਆ ਹਾਰਾਂ ਨੂੰ ਜੌਹਰੀ ਪਰਖਣ ਸੋਨੇ ਨੂੰ ਤੇ ਸਮਾਂ ਪਰਖ ਦਾ ਯਾਰਾਂ ਨੂੰ🦅🦅🦅
ਬੜੀ ਮਤਲਬੀ ਏ ਦੁਨੀਆਂ ਇੱਥੇ ਆਪਣਿਆਂ ਚ ਵੀ ਆਪਣੇ ਨਹੀਂ ਮਿਲਦੇ💯💯
ਬਹੁਤਾ ਕੀਮਤੀ ਨਾਂ ਕਰ ਆਪਨੇ ਆਪ ਨੂੰ, ਅਸੀਂ ਗਰੀਬ ਲੋਕ ਹਾਂ, ਮਹਿੰਗੀਆਂ ਚੀਜ਼ਾਂ ਛੱਡ ਦਿੰਦੇ ਹਾਂ!😊😊
ਕਿਸੇ ਦੇ ਧੀ ਪੁੱਤ ਬਾਰੇ ਇੰਨਾ ਬੁਰਾ ਵੀ ਨਾ ਸੋਚੋ ਕਿ, ਤੁਹਾਡੇ ਕਰਮਾ ਦਾ ਫਲ ਤੁਹਾਡੇ ਹੀ ਬਚਿਆਂ ਅੱਗੇ ਆ ਜਾਵੇ.💯
ਦੁਨੀਆਂ ਦਾ ਸਭ ਤੋਂ ਕੀਮਤੀ ਤੋਹਫਾ ਇੱਕ ਚੰਗਾ ਹਮਸਫ਼ਰ ਏ ਜੋ ਕੀਮਤ ਨਾਲ ਨਹੀ ਕਿਸਮਤ ਨਾਲ ਮਿਲਦਾ ਏ . .💯
ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ...😊😊 ਬੋਲਣਾ ਵੀ ਆਉਦਾ ਤੇ ਰੋਲਣਾ ਵੀ😉
ਕਿਸੇ ਦੇ ਦਰਦ ਦੀ ਦਵਾ ਬਣੋ, ਜ਼ਖ਼ਮ ਤਾਂ ਹਰ ਕੋਈ ਦਿੰਦਾ ਹੈ |❤️
ਕਰੀਬੀ ਚਿਹਰੇ ਪਿੱਛੇ ਵੀ ਸਾੜਾ ਹੁੰਦਾ,ਆਪਣੇ ਨੂੰ ਦਿੱਤਾ ਭੇਤ ਵੀ ਮਾੜਾ ਹੁੰਦਾ💯
ਬਰਕਤ ਹੁੰਦੀ ਹੈ ਚੰਗੀਆਂ ਨੀਤਾਂ ਚ, ਕੁਝ ਨੀ ਰੱਖਿਆ ਧਾਗੇ ਤਵੀਤਾਂ ਚ💯
ਰੱਬ ਦੀ ਕਚਿਹਰੀ ਦੀ ਵਕਾਲਤ ਬੜੀ ਨਿਆਰੀ ਏ, ਖਾਮੋਸ਼ ਰਹੋ ਕਰਮ ਕਰੋ ਸਭ ਦਾ ਮੁਕੱਦਮਾ ਜਾਰੀ ਏ ❤️❤️
ਮੋਹ ਖਤਮ ਹੋਣ ਨਾਲ , ਖੋਹਣ ਦਾ ਡਰ ਨਿਕਲ ਜਾਂਦਾ ਚਾਹੇ ਦੌਲਤ ਹੋਵੇ , ਚਾਹੇ ਰਿਸ਼ਤੇ ਜਾਂ ਫੇਰ ਚਾਹੇ ਜ਼ਿੰਦਗੀ❤️
ਕਿਥੇ ਜਾਵਾਂ ਮੈਂ ਆਪਣੀ ਸਾਦਗੀ ਲੈ ਕੇ ਇੱਥੇ ਤਾਂ ਹਰ ਸ਼ਖਸ ਖੂਬਸੂਰਤੀ ਦਾ ਦੀਵਾਨਾ |💯
ਜਿਨ੍ਹਾਂ ਨੂੰ ਖ਼ਾਮੋਸ਼ੀਆ ਚੰਗੀਆਂ ਲੱਗ ਜਾਣ, ਫਿਰ ਉਹ ਬੋਲਦੇ ਨੀ ਹੁੰਦੇ..😊
ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ, ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ🙏🏻🙏🏻
ਦਿਲ ਤੇ ਨੀਤਾਂ ਸਾਫ ਰੱਖੋ ਲੋਕੋ ਕੱਲੀਆਂ ਧੂਫਾਂ ਕਰਨ ਨਾਲ ਰੱਬ ਨੀ ਮਿਲਿਆ ਕਰਦੇ🙏
ਰੋਜ਼ ਆਇਆ ਕਰ 👸 ਨਵਾਂ ਦਿਨ ਬਣਕੇ🌅 ਮੇਰੀ ਰਾਤਾਂ ਨਾਲ 🌃 ਬਾਹਲੀ ਬੋਲ ਚਾਲ ਨੀਂ😐
ਯਾਰ ਹੋਵੇ ਤਾਂ ਸ਼ੀਸ਼ੇ ਵਰਗਾ, ਜੋ ਹੱਸਣ ਤੇ ਹੱਸੇ ਤੇ ਜਦ ਰੋਵਾਂ ਤਾਂ ਨਾਲ ਰੋਵੇਂ...😊😊
ਕਬਰ ਦੀ ਮਿੱਟੀ ਹੱਥ ਵਿੱਚ ਲੈ ਕੇ ਸੋਚਦਾ ਹਾਂ ਜਦੋਂ ਲੋਕ ਮਰ ਜਾਂਦੇ ਹਨ ਤਾਂ ਗਰੂਰ ਕਿੱਥੇ ਜਾਂਦਾ?🍂
ਜਰੂਰੀ ਨਹੀਂ ਕਿ ਸਾਨੂੰ ਆਪਣੀ ਮੰਜਿਲ ਮਿਲੇ, ਖੁਆਬਾਂ ਤੋਂ ਯਾਦਾਂ ਤੱਕ ਦਾ ਸਫਰ ਵੀ ਸੋਹਣਾ ਹੁੰਦਾ..😊😊
ਜਿੰਦਗੀ ਦਾ ਹਰ ਪਲ ਮੁਸਕਰਾ 😊 ਕੇ ਗੁਜਾਰੋ ਕਿਉਕਿ ਤੁਸੀ ਨਹੀ ਜਾਣਦੇ ਇਹ ਕਿੰਨੀ ਬਾਕੀ ਏ💯
ਕਰੀਏ ਨਾ ਮਾਣ ਕਦੇ ਕਿਸੇ ਗੱਲ ਦਾ ਕਿੰਨੇ ਦੇਖਿਆ ਏ ਇੱਥੇ ਦਿਨ ਕੱਲ ਦਾ.!!❤️
ਕੀ ਹੋਇਆ ਜੇ ਅੱਜ ਸਾਡਾ ਨੀ ਕਦੇ ਤਾ ਹੁੰਦਾ ਸੀ 😌
ਅੱਜ ਕੱਲ ਇਹ ਜਮਾਨਾਂ ਹੈ ਕਿ ਕਿਸੇ ਦਾ ਚੰਗਾ ਕਰਨ ਤੋਂ ਬਾਅਦ ਵੀ ਬੁਰੇ ਬਣੋ ਗੇ.💯💯
ਰੰਗ ਦੇ ਕਾਲੇ ਆ ਸੱਜਣਾ.. ਪਰ ਦਿਲ ਦੇ ਨਹੀ |❤️
ਜ਼ਿੰਦਗੀ 'ਚ ਕੁਝ ਪਾਉਣਾ ਚਾਹੁੰਦੇ ਹੋ ਤਾਂ ਤਰੀਕੇ ਬਦਲੋ ਇਰਾਦੇ ਨਹੀਂ💪👍
ਪਿਆਰ ਵਿੱਚ ਫਾਇਦੇ ਤੇ ਨੁਕਸਾਨ ਨੀਂ ਹੁੰਦੇ👈✌ ਉਹ ਵੱਖਰੀ ਗੱਲ ਆ ਕਿ ਲੋਕਾਂ ਦੇ ਦਿਲਾਂ ਚ ਕਦਰ ਕਰਨ ਲਈ ਅਰਮਾਨ ਨੀਂ ਹੁੰਦੇ✌👈
ਚਲਾਕ ਲੋਕਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਹੁੰਦੀ ਹੈ ਉਹ ਹਮੇਸ਼ਾ ਦੂਜਿਆਂ ਨੂੰ ਬੇਵਕੂਫ਼ ਸਮਝਦੇ ਨੇ💯💯
ਦਿਮਾਗ ਪੜਾਈ ਚ ਲਾਇਦਾ ਆ ਸੱਜਣਾ ਇਸ਼ਕ ਚ ਨਹੀਂ 😊
ਸਬ ਦਾ ਹੋ ਕੇ ਦੇਖ ਲਿਆ ਇਕ ਰੱਬ ਦਾ ਹੋਣਾ ਬਾਕੀ ਆ
ਸਭ ਕਰਮਾਂ ਦੇ ਸੌਦੇ ਆ ਮਿੱਤਰਾਂ.. ਦਰਿਆਵਾ 🌊 ਚ ਨਾਰੀਅਲ 🌰 ਸੁੱਟ ਕੇ ਕਿਸਮਤਾਂ ਨਹੀ ਬਦਲਦੀਆਂ
ਜ਼ਿਕਰ ਉਸਦਾ ਕਰੋ☝️ਫਿਕਰ ਓ ਤੁਹਾਡੀ ਕਰੇਗਾ🌺
ਗੱਡੀਆਂ ਘੱਟ ਹੀ ਲਾਉਦੀਆਂ ਕੁੱਲੀਆਂ ਦੇ ਗੇੜੇ, ਪੈਦਲ ਚੱਲ ਕੇ ਹੀ ਆ ਜਾਂਦੇ ਦਿਲੋ ਕਰਦੇ ਜਿਹੜੇ..😇😇
ਮੇਰੀ ਤਕਦੀਰ ਵਿੱਚ ਇੱਕ ਵੀ ਦੁੱਖ ਨਾ ਹੁੰਦਾ, ਜੇ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਨੂੰ ਹੁੰਦਾ,,👩👦
ਕਾਮਯਾਬੀ ਤੇ ਮੌਤ ਜਦ ਵੀ ਮਿਲਦੀ ਹੈ, ਤਾਂ ਓਹਦੋ ਅਪਣੇ ਤੋਂ ਬੇਗਾਨੇ ਹੋਇਆ ਨੂੰ ਵੀ ਮਿਲਾ ਦੇਂਦੀ ਹੈ💯💯
ਰੱਬ ਦੇ ਕੀਤੇ ਫੈਸਲੇ ਤੇ ਸ਼ੱਕ ਨਾਂ ਕਰ ਸੱਜਣਾ, ਜੇ ਸਜ਼ਾ ਮਿਲ ਰਹੀ ਹੈ ਤਾਂ ਗੁਨਾਹ ਵੀ ਕੀਤੇ ਹੋਣਗੇ..🙏
ਬੇਵਕੂਫ਼ ਬਣੇ ਰਹੋ ਲੋਕਾਂ ਨਾਲ ਸੰਬੰਧ ਮਜ਼ਬੂਤ ਰਹਿਣਗੇ💯
ਰੋ ਪਈ ਸੀ ਰੂਹ ਜਦ ਤੂੰ ਆਪਣਾ ਬਣਾ ਲਿਆ ਸੀ ਕਿਸੇ ਗੈਰ ਨੂੰ...ਅੱਖੀਆਂ ਹੋਈਆਂ ਬੰਦ ਹੁਣ ਸਲਾਮ ਤੇਰੇ ਸ਼ਹਿਰ ਨੂੰ...
ਆਸ਼ਿਕ ਤਾਂ ਸਾਰੇ ਨੇ ਇਥੇ, ਕੋਈ ਰੂਹਾਂ ਦਾ ਕੋਈ ਜਿਸਮ ਦਾ..💯
ਕਿਸੇ ਦਾ ਕੀਤਾ ਇਹਸਾਨ ਕਦੇ ਨਾ ਭੁੱਲੋ । ਤੇ ਆਪਣਾ ਕੀਤਾ ਇਹਸਾਨ ਕਦੇ ਯਾਦ ਨਾ ਕਰੋ 💯
ਖੁਦ ਬਣ ਰਹੇ ਹਾਂ ਇਸ ਲਈ ਸਮਾਂ ਲੱਗ ਰਿਹਾ, ਸਾਨੂੰ ਜਿੰਦਗੀ ਬਣੀ ਬਣਾਈ ਨਹੀ ਮਿਲੀ 😊😊
ਜ਼ਿੰਦਗ਼ੀ ਚ ਜੇਕਰ ਖੁਸ਼ ਰਹਿਣਾ ਚਾਹੁੰਦੇ ਓ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਲੋਕਾਂ ਨੂੰ ਭੁੱਲ ਜਾਉ ਜਿਹੜੇ ਤੁਹਾਨੂੰ ਭੁੱਲ ਗਏ ਨੇ😈
ਚਾਹਤ, ਸਾਦਗੀ, ਫ਼ਿਕਰ, ਵਫ਼ਾ ਤੇ ਕਦਰ ਸਾਡੀਆ ਏਹੀ ਆਦਤਾਂ ਸਾਡਾ ਹੀ ਤਮਾਸ਼ਾ ਬਣਾਂ ਦਿੰਦੀਆਂ ਨੇ💯💯
ਸ਼ਾਇਦ ਹੁਣ ਸਾਰਿਆਂ ਦੀ ਇੱਕੋ ਕਹਾਣੀ ਹੈ, ਕਿਤੇ ਰਾਜਾ ਬੇਵਫਾਂ ਤੇ ਕਿਤੇ ਰਾਣੀ ਹੈ..💖
ਨੀਤਾ ਵੱਲੋ ਮਾੜੇ ਨਾ ਕਰਦੀ ਰੱਬਾ ਜੇਬਾਂ ਵੱਲੋ ਕੋਈ ਚੱਕਰ ਨੀ
ਵਫਾ ਸਿੱਖਣੀ ਹੈ ਤਾਂ ,ਮੌਤ ਤੋਂ ਸਿੱਖੋ ਜਿਹੜੀ ਇੱਕ ਵਾਰ ਆਪਣਾ ਬਣਾ ਲਵੇ ਤਾਂ ਕਿਸੇ ਹੋਰ ਦਾ ਹੋਣ ਨਹੀ ਦਿੰਦੀ💯
ਰੱਬ ਕੋਲੋਂ ਮੰਗਣਾ ਤਾ ਮੰਗ ਖੁਸ਼ੀਆ, ਪੈਸੇ ਨਾਲ ਕਿਹੜਾ ਦੁੱਖ ਦੂਰ ਹੁੰਦੇ ਨੇ..🙏💯
ਤਸਵੀਰਾਂ 📷 ਖਿੱਚਣੀਆਂ ਵੀ ਜ਼ਰੂਰੀ ਨੇ ਜਨਾਬ, ਸ਼ੀਸ਼ੇ ਕਦੇ ਲੰਗਿਆ, ਵਕਤ ⌚ ਨੀ ਦਿਖਾਉਦੇ,
ਕਿਸੇ ਨੇ ਮੈਨੂੰ ਪੁੱਛਿਆ ਕਿਵੇਂ ਹੋ ? ਮੈਂ ਹੱਸ ਕੇ ਕਿਹਾ "ਜਿੰਦਗੀ 'ਚ ਗਮ ਨੇ ਗਮ 'ਚ ਦਰਦ ਹੈ ਦਰਦ 'ਚ ਮਜ਼ਾ ਹੈ ਤੇ ਮਜ਼ੇ 'ਚ ਮੈਂ ਹਾਂ😊
ਡੂੰਘੀਆਂ ਗੱਲਾਂ ਤੇ ਡੂੰਘੇ ਲੋਕ , ਛੇਤੀਂ ਕਿੱਤੇ ਸਮਝ ਚ ਨਈ ਆਉਂਦੇ✍🏻
ਸਾਦਗੀ ਚ ਰਹਾ ਕਦੇ ਕਰਾਂ ਨਾ ਗਰੂਰ.... ਰਜ਼ਾ ਰੱਬ ਦੀ ਚ ਖੁਸ਼ ਉਹਦੇ ਨਾਮ ਦਾ ਸਰੂਰ..🙏🏻🙏🏻
ਅਜੇ ਚੁੱਪ ਆ ਸੱਭ ਤਿਆਰੀਆ ਹੋਣਗੀਆ, ਰਾਖ ਥੱਲੇ ਦੇਖੀ ਚਿੰਗਾਰੀਆ ਹੋਣਗੀਆ🔥
ਖਿਆਲਾਂ ਨੂੰ ਕੈਦ ਕਰ ਸਕਣ ਇਹੋ ਜੇ ਅਜੇ ਪਿੰਝਰੇ ਨਹੀਂ ਬਣੇ🕊️
ਲੁੱਕ ਛਿਪ ਕੇ ਗੁਨਾਹ ਹੁੰਦੇ ਨੇ, ਮਹੋਬਤ ਨਹੀਂ।❤️💯
ਰਾਜੇ ਤੋ ਬਿੰਨਾਂ ਪਿਆਦਿਆਂ ਨੂੰ ਕੋਣ ਪੁੱਛਦਾ..ਮਾਂ ਪਿਉ ਬਿੰਨਾ ਉਹਨਾਂ ਦੇ ਸ਼ਹਿਜ਼ਾਦਿਆਂ ਨੂੰ ਕੋਣ ਪੁੱਛਦਾ..
“ਇੱਕਲੇਪਣ” ਤੋਂ ਸਿੱਖਿਆ ਹੈ, ਦਿਖਾਵੇ ਦੀਆਂ ਨਜ਼ਦੀਕੀਆਂ ਨਾਲੋਂ ਹਕੀਕਤ ਦੀ ਦੂਰੀ ਚੰਗੀ।🙏🙏
ਬੁਰਾ ਤੋ ਹਰ ਕੋਈ ਹੈ ਜਾਨੀ ।। ਫ਼ਰਿਸ਼ਤੇ ਨਾ ਤੁੰਮ ਹੋ ਨਾ ਹਮ ਹੈਂ।।
ਸਬਰ ਚ ਰਹਿ ਦਿਲਾ ਸਕੂਨ ਚ ਰਹੇਗਾ❤️
ਜਿੰਮੇਦਾਰੀਆਂ ਨੇ ਰੋਲ ਦਿੱਤਾ ਜਨਾਬ ਪਾਲਿਆ ਤਾਂ ਮੇਰੀ ਬੇਬੇ ਨੇ ਵੀ ਚਾਵਾਂ ਨਾਲ ਸੀ😊😊
ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..
ਹੱਸ ਕੇ ਗੱਲ ਕਰੀਏ ਲੜਾਈਆਂ ਕਰ ਕੇ ਕੀ ਲੈਣਾ , ਵਾਹਿਗੁਰੂ ਸਭ ਸੁੱਖੀ ਰਹਿਣ ਕਿਸੇ ਦੀ ਬੁਰਾਈਆਂ ਕਰਕੇ ਕੀ ਲੈਣਾ