ਚੱਲਦੇ ਰਹਿਣਗੇ ਕਾਫਲੇ ਮੇਰੇ ਬਗੇਰ ਵੀ ਏਥੇ, ਇਕ ਤਾਰਾ ਟੁੱਟਣ ਨਾਲ ਅਸਮਾਨ ਸੁੰਨਾ ਨੀ ਹੁੰਦਾ..❤️🖤
Punjabi Shayari
Discover more curated punjabi shayari on page 4 — fresh punjabi status and captions for every mood.
Popular Punjabi Shayari
ਮੁਹੱਬਤ ਤੇ ਇਤਬਾਰ ਹਰੇਕ ਨਾਲ ਨਹੀਂ ਹੁੰਦਾ 😊
ਸਾਡੀ ਵਿਰਲੇ ਬੰਦੇ ਨਾ ਯਾਰੀ ਪੱਕੀ ਆ ❤️🤘
ਨਾ ਤੇਰੇ ਤੋਂ ਪਹਿਲਾ ਕੋਈ ਸੀ ਨਾ ਤੇਰੇ ਤੋਂ ਬਾਅਦ ਕੋਈ ਆਨੀ ਆ ਆ ਰੂਹਾਂ ਦਾ ਮੇਲ ਆ ਸੱਜਣਾ ਜ਼ਿੰਦਗੀ ਤੇਰੇ ਤੋਂ ਬਾਅਦ ਖਤਮ ਹੋ ਜਾਣੀ ਆ
ਗੱਲਾਂ ਤਾਂ ਸਿਆਣੀਆਂ ਸਾਰੇ ਹੀ ਕਰ ਲੈਂਦੇਂ ਨੇ, ਰੌਲਾ ਤਾਂ ਅੰਦਰ ਚੱਲ ਰਹੀਆਂ ਬੇਈਮਾਨੀਆਂ ਦਾ 💯
ਤਾਲੇ ਤੋਂ ਸਿੱਖੋ ਸਾਥ ਨਿਭਾਉਣਾ 🙂 ਟੁੱਟ ਜ਼ਰੂਰ ਜਾਂਦਾ ਪਰ ਚਾਬੀ ਨਹੀਂ ਬਦਲਦਾ ❤️
ੴ ਅਕਾਲ ਪੁਰਖ ਦੀ ਰਹਿੰਦੀ ਸਦਾ ਛੱਤਰ ਤੇ ਛਾਇਆ ੴ
ਬਦਲੇ ਜ਼ਮਾਨੇ ਵਿੱਚ ਕਦਰਾਂ ਦੀ ਛੋਟ ਆ, ਉੱਤੋ ਉੱਤੋ ਸਾਰੇ ਚੰਗੇ ਮਨਾਂ ਵਿੱਚ ਖੋਟ ਆ💯💯
ਪੈਰਾਂ ਦਾ ਵੀ ਕਸੂਰ ਕੱਢਿਆ ਕਰ ਕੰਢੇ ਤਾਂ ਆਪਣੀ ਥਾਂ ਤੇ ਈ ਸੀ✌️💕
ਚੁੱਪ ਨਾ ਸਮਝੀ ਸਬਰ ਆ ਹਜੇ ".ਤੋੜ ਵੀ ਦਿੰਦੇ ਕਦਰ ਆ ਹਜੇ".🔥😊
ਬਾਪੂ ਦਾ ਹੋਣਾ ਹੀ ਸੁਪਨਿਆਂ ਦਾ ਹੋਣਾ ਹੁੰਦਾ ਏ❤️
ਚਲਾਕੀਆਂ ਇਨਸਾਨਾਂ ਨਾਲ ਤਾਂ ਚੱਲ ਜਾਂਦੀਆਂ ਨੇ ਪਰ ਰੱਬ ਨਾਲ ਨਹੀਂ💯
ਜਿਨ੍ਹਾਂ ਮਰਜੀ ਉਲਝਾ ਲੈ ਜਿੰਦਗੀਏ …. ਇਹਨਾ ਚਿਹਰਿਆਂ ਦਾ ਹਾਸਾ ਤੈਥੋਂ ਖੋ ਨਹੀਂਉ ਹੋਣਾ…
ਰੱਬਾ ਤੇਰੇ ਅੱਗੇ ਇੱਕ🤲🏻 ਦੁਆ ਕਰਦੇ ਹਾਂ , ⚡ਕਦੇ ਉਹਦੇ😅 ਹਾਸੇ ਨਾਂ ਖੋਹੀ ਜਿਹਦੀ ਅਸੀਂ 🥰ਪਰਵਾਹ ਕਰਦੇ ਹਾਂ..!
ਨਜਰਾਂ, ਚ' ਕੁੱਛ ਹੋਰ ਤੇ ਚੇਹਰਿਆਂ ਤੇ ਨਕਾਬ ਹੁੰਦਾ ਆ, ਥੋੜ੍ਹਾ ਥੋੜ੍ਹਾ ਤਾਂ ਹਰ ਕੋਈ ਖਰਾਬ ਹੁੰਦਾ ਆ..💯
ਅੱਖਾਂ👀 ਤਾਂ ਸਭ ਦੀਆਂ ਇੱਕੋ ਜਹੀਆਂ ਹੁੰਦੀਆਂ ਨੇ ਫਰਕ ਤਾਂ ਨਜ਼ਰੀਏ ਵਿੱਚ ਹੁੰਦਾ ਏ💯
ਸੂਰਤ ਦੇਖ ਨਾ ਡੁੱਲਿਆ ਕਰ ਮੁਸਾਫ਼ਿਰ ਸੋਹਣਿਆਂ ਦੇ ਚਾਹੁਣ ਵਾਲੇ ਵੀ ਬੇਸ਼ੁਮਾਰ ਹੁੰਦੇ ਨੇ ❤️❤️
ਸਾਨੂੰ ਸਾਡੇ ਵਰਗੇ ਕਮਲਿਆਂ ਨਾਲ ਹੀ ਮਿਲਾਇਆ ਕਰ ਰੱਬਾ, ਬਹੁਤੀਆਂ ਅਕਲਾਂ ਵਾਲੇ ਸਾਡਾ ਮਜ਼ਾਕ ਉਡਾਉਂਦੇ ਹਨ।🙂🥺
ਜੇ ਲੋਕਾਂ ਦੀ ਸੁਣੋਗੇ ਤਾਂ ਮੈਨੂੰ ਗ਼ਲਤ ਹੀ ਸਮਝੋਗੇ ਕਦੇ ਮਿਲ ਕੇ ਦੇਖਿਓ ਜੀ ਮੁਸਕਰਾ ਕੇ ਵਾਪਿਸ ਜਾਉਗੇ
ਮੁਹੱਬਤ ਸਬਰ ਏ . ਜੋ ਲੋਕਾ ਨੂੰ ਇੱਕ ਨਾਲ ਨਹੀਂ ਆਉਦਾ💯💯
ਨਸੀਬ ਨੂੰ ਬੁਰਾ ਕਹਿਣ ਤੋਂ ਬੇਹਤਰ ਹੈ...ਅਰਦਾਸ ਕਰ ਕੇ ਨਸੀਬ ਨੂੰ ਬਦਲਿਆ ਜਾਵੇ...!!!
ਸ਼ੌਂਕ ਨਹੀਂ ਹੈ ਹਮੇਂ ਮਸ਼ਹੂਰ ਹੋਣੇ ਕਾ ਆਪ ਹਮੇਂ ਜਾਣਤੇ ਹੋ ਇਤਣਾ ਕਾਫ਼ੀ ਹੈ🌹
ਹਾਸੇ ਮਾੜੇ ਨੀ ਸੱਜਣਾ😊 ਕਿਸੇ ਉਤੇ ਹੱਸਣਾ ਮਾੜਾ ਏ ❤️
ਆਕੜ ਤੇ ਹੰਕਾਰ ਇੱਕ ਮਾਨਸਿਕ ਬਿਮਾਰੀ ਹੈ ਜਿਸ ਦਾ ਇਲਾਜ ਵਕਤ ਤੇ ਕੁਦਰਤ ਕਰਦੇ ਨੇ💯
ਪੰਡਿਤਾਂ ਨੂੰ ਖੀਰ ਮਿਲੁ , ਭੈਣ ਨੂੰ ਵੀਰ ਮਿਲੁ ਯਾਰਾ ਨੂੰ ਯਾਰ ਮਿਲੁ , ਛੜਿਆ ਨੂੰ ਨਾਰ ਮਿਲੁ |
ਦੇਖ ਤਮਾਸ਼ੇ ਦੁਨੀਆਂ ਦੇ ਰੰਗ ਰੱਬ ਦੇ ਭੁੱਲੀ ਬੈਠੀ ਹਾਂ ਜਿਹੜੀ ਚੀਜ਼ ਨੇ ਨਾਲ ਨਹੀਂ ਜਾਣਾ ਉਹਦੇ ਤੇ ਡੁਲੀ ਬੈਠੀ ਹਾਂ💯
ਬਸ ਮਿੱਠੇ ਬੋਲਾ ਤੇ ਮਿਲ ਜਾਵਾਗਾਂ, ਅਸੀਂ ਬਾਹਲਾ ਵੀ ਮਹਿੰਗੇ ਨਹੀ ਹਾ.....💕💞
ਦੁਨੀਆ ਨੂੰ ਮੇਰੀ ਹਕੀਕਤ ਬਾਰੇ ਪਤਾ ਵੀ ਨਹੀਂ, ਇਲਜ਼ਾਮ ਹਜ਼ਾਰਾਂ ਨੇ ਤੇ ਗਲਤੀ ਇਕ ਵੀ ਨਹੀਂ..!❤️
ਆਦਤ ਸੀ ਮੇਰੀ ਸੱਭ ਨਾਲ 😊 ਹੱਸਕੇ ਬੋਲਣਾ, ਪਰ ਮੇਰਾ ਸ਼ੌਂਕ ਹੀ ਮੈਨੂੰ ਬਦਨਾਮ ਕਰ ਗਿਆ।।
ਤੁਹਾਡੇ ਨਾਲ ਕੋਈ ਗਿਲਾ ਨਹੀਂ ਕਿ ਤੁਸੀਂ ਸਾਡੇ ਨਹੀਂ ਹੋਏ , ਗਿਲਾ ਤਾਂ ਆਪਣੇ ਨਾਲ ਏ ਕਿ ਅਸੀ ਕਿਸੇ ਦੇ ਨਹੀਂ ਹੋਏ ..
❤ਦਿਲਦਾਰ ਬੰਦੇ ਆ ਸੱਜਣਾ 😘 👻ਜਿੰਦਗੀ ਖੁੱਲ ਕੇ ਜਿਉਦੇ ਆ❤️📸
ਤੁਮਹਾਰਾ ਸ਼ਹਿਰ ਤੁਮ ਕਾਤਿਲ, ਤੁਮ ਹੀ ਮੁਦਈ, ਤੁਮ ਹੀ ਮੁਨਸਿਫ ਹਮੇ ਯਕੀਨ ਹੈ, ਹਮਾਰਾ ਹੀ ਕਸੂਰ ਨਿਕਲੇਗਾ💯💯
ਰੱਬ ਦੀ ਰਜ਼ਾ ਵਿੱਚ ਸਦਾ ਜਿਹੜੇ ਰਹਿੰਦੇ ਨੇ...ਜਿੰਦਗੀ ਦਾ ਅਸਲੀ ਨਜ਼ਾਰਾ ਉਹੀ ਲੋਕ ਲੈਂਦੇ ਨੇ..!!! 🙏
ਹੋਣੀ ਬਾਪੂ ਨੇ ਗਵਾਈ ਐ ਜਵਾਨੀ, ਐਵੇਂ ਨੀ ਜਵਾਨ ਹੁੰਦੇ ਪੁੱਤ ਸੱਜਣਾ..❤️
ਜਿੰਦਗੀ ਬੀਤ ਗਈ ਸਭ ਨੂੰ ਖੁਸ਼ ਕਰਨ ‘ਜਿਹੜੇ’ ਆਪਣੇ ਸੀ ਉਹ ਕਦੇ ਖੁਸ਼ ਹੋਏ ਨਹੀਂ ਤੇ ਜਿਹੜੇ ਖੁਸ਼ ਹੋਏ ਉਹ ਕਦੇ ਆਪਣੇ ਬਣੇ ਨਹੀਂ
ਲੱਭ ਵੇ ਮੁਰੀਦਾ ਕੋਈ ਘਰ ਉਸ ਮਾਹੀ ਦਾ, ਜਿੱਥੇ ਜਾ ਕੇ ਮੁੱਕ ਜੇ ਸਵਾਲ ਹਰ ਰਾਹੀ ਦਾ 🙏🙏🙏
ਚੰਗੀ ਕਿਤਾਬ ਜਿਹਾ ਰੁਤਬਾ ਰੱਖ...♡ ਕੋਈ ਇੱਕ ਵਾਰ ਪੜੇ ਤੇ ਫਿਦਾ ਹੋ ਜਾਏ
ਰੂਹਾਂ ਤੇ ਵੀ ਦਾਗ਼ ਆ ਜਾਂਦੇ ਨੇ....ਜਦੋਂ ਦਿਲ ਦੀ ਥਾਂ ਦਿਮਾਗ਼ ਆ ਜਾਂਦੇ ਨੇ💯
ਸਿਖ ਲਓ ਵਕ਼ਤ ਨਾਲ ਕਿਸੇ ਦੀ ਚਾਹਤ ਦੀ ਕਦਰ ਕਰਨਾ ..ਕੀਤੇ ਥੱਕ ਨਾ ਜਾਵੇ ਕੋਈ ਤੁਹਾਨੂੰ ਅਹਿਸਾਸ ਕਰਾਉਂਦੇ ਕਰਾਉਂਦੇ💯
ਹੱਸਦੀ ਬਹੁਤ ਆ, ਪਰ ਖੁਸ਼ ਨੀਂ ਰਹਿੰਦੀ, ਬੋਲਦੀ ਬਹੁਤ ਆਂ ਪਰ ਦਿੱਲ ਦੀ ਨਹੀਂ ਕਹਿੰਦੀ❤️
ਪਲ ਪਲ ਫਿਕਰਾਂ 'ਚ ਕੱਟੇ ਅਨੋਖਾ ਹੀ ਮਾਂ ਦਾ ਮੋਹ ਹੁੰਦਾ , ਖੂਨ ਨਿਚੋੜ ਕੇ ਵੀ ਬਾਗੋ ਬਾਗ ਰਹੇ ਪਿਓ ਤਾ ਪਿਓ ਹੁੰਦਾ |
ਕੁੱਝ ਸਵਾਲ ਜਿੰਦਗੀ ਦੇ ਅਜਿਹੇ ਹੁੰਦੇ ਹਨ .. ਜਿੰਨਾ ਦਾ ਜਵਾਬ ਬੰਦਾ ਨਹੀ ਵਕਤ ਦਿੰਦਾ ...💯💯
ਹੰਕਾਰ ਦਾ ਵਜ਼ਨ ਬਹੁਤ ਹੁੰਦਾ ।ਜੇਹੜੀ ਬੇੜੀ ਚ ਇਹ ਪੈਰ ਧਰਦਾ ਅਕਸਰ ਉਹ ਡੁੱਬ ਹੀ ਜਾਂਦੀ ਆ।💯
ਉਮਰਾ ਨਾਲ ਕੋਈ ਲੈਣਾ ਦੇਣਾ ਨਹੀ ਹੁੰਦਾ 😑 ਜਿਥੇ ਵਿਚਾਰ ਮਿਲਣ ਉਥੇ ਸੱਚੀ ਦੋਸਤੀ ਹੁੰਦੀ ਹੈ ❤️💫
ਉਹੀ ਜਾਣੇ ਜੋ ਹੰਢਾਵੇ, ਲੋਕਾਂ ਭਾਣੇ ਤਾਂ ਐਸ਼ਾਂ ਨੇ.💯
ਵੱਡੇ ਤੋਂ ਵੱਡੇ ਤੁਫ਼ਾਨ ਵੀ ਉਨ੍ਹਾਂ ਦੇ ਸਿਰ ਤੋਂ ਲੰਘ ਜਾਂਦੇ ਨੇ ਜੋ ਝੁਕਣਾ ਜਾਣਦੇ ਹਨ❤️
ਮੁਸ਼ਕਿਲ ਕੁਝ ਵੀ ਨਹੀਂ, ਬਸ ਜ਼ਿਦ ਕੀ ਬਾਤ ਹੈ, ਇਕ ਨਦਾਨ ਸਾ ਦਿਲ ਔਰ ਲਾਖੋ ਜਜਬਾਤ ਹੈ...🦅🦅🦅
ਅਸੀਂ ਸਬਰ ਸਿਦਕ ਦੇ ਪੱਕੇ ਹਾਂ ਨਹੀਂ ਡਰਦੇ ਤੰਗੀਆਂ ਤੋਟਾਂ ਤੋਂ।💯🫵🏻
ਝੂਠੀ ਹਮਦਰਦੀ ਨਹੀ ਦਿੱਤੀ ਕਦੇ ਕਿਸੇ ਨੁੰ ਜਿੰਨਾਂ ਨਾਲ ਜੁੜੇ ਆ ਦਿਲੋਂ❣️ਜੁੜੇ ਆ .....
ਚਲਾਕੀਆਂ ਨਾ ਕਰਿਆ ਕਰ ਓਹਦੇ ਨਾਲ, ਪਰਦਾ ਜੱਗ ਨਾਲ ਹੋ ਸਕਦਾ ਏ ਰੱਬ ਨਾਲ ਨਹੀਂ |💯
ਉਲਝੀਆਂ ਰੂਹਾਂ ਦੇ ਸੁਲਜੇ ਕਿਰਦਾਰ ਨੇ ਅੰਦਰੋਂ ਬੂਜੇ ਹੋਏ ਬਾਹਰੋਂ ਦਿਲਦਾਰ ਨੇ । .
ਹੌਲੀ ਹੌਲੀ 😁ਸਿੱਖ਼ ਲਵਾਂਗੇ ਅਸੀਂ ਵੀ 😇ਦੁਨਿਆਦਾਰੀ , ਹਾਲੇ ਥੋੜੇ ⭐ਜਜ਼ਬਾਤੀ ਆ 😄
❤ਦਿਲਦਾਰ ਬੰਦੇ ਆ ਸੱਜਣਾ 😘 👻ਜਿੰਦਗੀ ਖੁੱਲ ਕੇ ਜਿਉਦੇ ਆ
ਕਰੀਬੀ ਚੇਹਰੇ ਪਿੱਛੇ ਵੀ ਸਾੜਾ ਹੁੰਦਾ ਤੇ ਕਿਸੇ ਆਪਣੇ ਨੂੰ ਦਿੱਤਾ ਭੇਤ ਵੀ ਮਾੜਾ ਹੁੰਦਾ💯
ਆਪਣੇ ਹੀ ਰੰਗਾਂ ਵਿੱਚ ਮਸ਼ਰੂਫ ਰਹਿਣ ਵਾਲੇ ਦੁਨੀਆਂ ਦੇ ਬਦਲਦੇ ਰੰਗਾਂ ਦੀ ਪਰਵਾਹ ਨਹੀਂ ਕਰਦੇ😊😊
ਖਾਬ, ਖਵਾਈਸ਼ ਅਤੇ ਖਾਸ ਜਿੰਨੇ ਘੱਟ ਹੋਣ, ਉਨਾ ਚੰਗਾ ਹੈ 💯
ਕਿਵੇਂ ਵਗਦੀ ਏ #ਰਾਵੀ ਅਸੀਂ ਤੋਰ ਦੇਖ ਲੈਂਦੇ, ਆਹ ਤਾਰ ਜੇ ਨਾਂ ਹੁੰਦੀ ਤਾਂ #ਲਾਹੌਰ ਦੇਖ ਲੈਂਦੇ.✨
ਜੁਬਾਨ ਦਾ ਕਿਹਾ ਦੁਨੀਆਂ 🌎 ਸੁਣਦੀ ਹੈ ਅਤੇ ਦਿਲ ਦਾ ਕਿਹਾ ਵਾਹਿਗੁਰੂ ਸੁਣਦਾ ਹੈ 🙏
ਗੁੱਸਾ ਕਿਸੇ ਤੇ ਨਹੀਂ ਖੁਦ ਤੇ ਆਉਂਦਾ, ਕੇ ਕਿਹੋ ਜਿਹੇ ਲੋਕਾਂ ਨੂੰ ਅਹਿਮੀਅਤ ਦਿੱਤੀ।
ਤੈਨੂੰ ਪਾ ਨਾ ਸਕੇ ਤਾਂ ਵੀ ਸਾਰੀ ਜ਼ਿੰਦਗੀ ਤੈਨੂੰ ਪਿਆਰ ਕਰਾਂਗੇ....ਇਹ ਜ਼ਰੂਰੀ ਤਾਂ ਨਹੀ ਕਿ ਜੋ ਨਾ ਮਿਲ ਸਕੇ ਉਸਨੂੰ ਛੱਡ ਦਿੱਤਾ ਜਾਵੇ...!!!
ਇੱਕ ਦਾ ਹੋਕੇ ਰਹਿ ਮੁਸਾਫ਼ਿਰ,ਹਰ ਦਹਿਲੀਜ਼ ਤੋਂ ਸਕੂਨ ਨੀ ਮਿਲਦਾ💯
ਜਦੋਂ ਸਬਰ ਕਰਨਾ ਆਜੇ ਨਾ ਦਿਲਾ, ਫਿਰ ਚਾਹੇ ਸਾਰਾ ਕੁਝ ਲੁੱਟਿਆ ਜਾਵੇ ਫ਼ਰਕ ਨੀ ਪੈਂਦਾ|❤
ਮੰਨਿਆ ਕਿ ਸਾਦਗੀ ਦਾ ਦੌਰ ਨਹੀ ਪਰ ਸਾਦਗੀ ਤੋ ਚੰਗਾ ਕੁਝ ਹੋਰ ਨਹੀ ♥️♥️♥️
ਗੱਲਾਂ ਖੁਦਾ ਨਾਲ ਹੋਣ ਲੱਗੀਆਂ, ਲੋਕ ਸਾਨੂੰ ਝੱਲਾ ਦਸਦੇ❤️
ਇੱਜਤ ਤੋ ਬਿਨਾ ਹਰ ਰਿਸਤਾ ਨਾਕਾਮ ਏ ਦਿਲਾ❤️🩹💯
ਹਾਸਾ ਝੂਠਾ ਵੀ ਹੋ ਸਕਦਾ ਜਨਾਬ,ਇਨਸਾਨ ਦੇਖੀਦਾ ਨੀ ਸਮਝੀ ਦਾ ਹੁੰਦਾ 💯❤️
ਜਿਸਦਾ ਹੱਥ ਉਪਰ ਵਾਲਾ ਫੜ ਲੈਂਦਾ ਹੈ ਉਸਦੀਆਂ ਕਿਸ਼ਤੀਆਂ ਆਪਣੇ ਆਪ ਕਿਨਾਰੇ ਲੱਗ ਜਾਂਦੀਆਂ ਨੇ
ਸਾਰਾ ਕੁਝ ਹੀ ਮਿਲਿਆ ਏ ਸਾਨੂੰ ਅਰਦਾਸ ਚੋ 🙏🤲❤️
ਇੰਨੇ ਗੁਨਾਹ ਨਾ ਕਰਿਆ ਕਰ ਦਿਲਾਂ, ਜੇ ਓਹ ਖਫ਼ਾ ਹੋ ਜਾਵੇ ਤਾਂ ਸਕੂਨ ਦੀ ਮੌਤ ਵੀ ਨਹੀਂ ਮਿਲਦੀ 💯🙏
👉ਇੱਕ ਦਾ ਹੋ ਕੇ ਰਹਿ ਮੁਸਾਫ਼ਿਰ.. ਹਰ ਦਹਿਲੀਜ਼ ਤੋਂ ਸਕੂਨ ਨਹੀਂ ਮਿਲਦਾ❤️🩹
ਜਦੋਂ ਸਬਰ ਕਰਨਾ ਆਜੇ ਨਾ ਦਿਲਾ, ਫਿਰ ਚਾਹੇ ਸਾਰਾ ਕੁਝ ਲੁੱਟਿਆ ਜਾਵੇ ਫ਼ਰਕ ਨੀ ਪੈਂਦਾ 😊
ਸਾਡੇ ਨਾਲੋਂ ਸੋਹਣੀ ਕੋਈ ਹੋਰ ਲੱਭ ਕੇ. ਹੁਣ ਗੱਲਾਂ ਸਾਡੀਆਂ ਤੋਂ ਬੋਰ ਹੋ ਗਿਆ....😏
ਕਿਸਮਤ ਲਿਖੀ ਨੀ ਬਣਾਈ ਜਾਂਦੀ ਆ , ਇਜਤ ਮਿਲਦੀ ਨੀ ਕਮਾਈ ਜਾਂਦੀ ਆ ..
ਖਾਬ , ਖਵਾਈਸ਼ ਅਤੇ ਖਾਸ ਜਿੰਨੇ ਘੱਟ ਹੋਣ , ਉਨਾ ਚੰਗਾ ਹੈ 💯💯
ਮੈ ਆਪਣੀ ਕਦਰ ਆਪ ਘਟਾਈਏ ਆ ਬਸ ਕਸੂਰ ਐਨਾ ਸੀ ਉਸਨੂੰ ਹਦੋ ਵੱਧ ਪਿਆਰ ਕਰ ਬੈਠਾ
ਉਮੀਦਾਂ ਇਨਸਾਨਾਂ ਕੋਲੋ ਲਗਾ ਕੇ ਸ਼ਿਕਵੇ_ਰੱਬ_ਕੋਲ_ਕਰਦੇ_ਹੋ ਵਾਹ ਜੀ ਕਿਆ ਕਮਾਲ ਕਰਦੇ ਹੋ ।।
ਬਚਪਨ ਹੀ ਚੰਗਾ ਸੀ ਦੰਦ ਹੀ ਟੁੱਟਦੇ ਸੀ ਦਿਲ ਨਹੀਂ |
ਹਰ ਪਲ ਮੇਂ ਪਿਆਰ ਹੈ, ਹਰ ਲਮਹੇ ਮੇ ਖੁਸ਼ੀ ।ਰੋਅ ਕੇ ਖੋਅ ਦੋ ਤੋ ਯਾਦੇਂ ਹੈਂ, ਹਸ ਕਰ ਜੀ ਲੋਅ ਤੋਂ ਜਿੰਦਗੀ ।💯💯
ਕਿਸਮਤ ਦੇ ਮਾੜੇ ਆ ਦਿਲ ❤️ ਦੇ ਨਹੀਂ |
ਆਜ਼ਾਦ ਸੋਚ ਦੀਆਂ ਕੁੜੀਆਂ ਕਦੇ ਕਿਸੇ ਦੀਆਂ ਗੁਲਾਮ ਨਹੀਂ ਹੁੰਦੀਆਂ💯
ਇਕ ਚੰਗੇ ਇਨਸਾਨ ਦੇ ਨਾਲ ਧੋਖਾ ਕਰਨਾ ਹੀਰੇ ਨੂੰ ਸੁੱਟ ਕੇ ਪੱਥਰ ਚੁੱਕਣ ਵਰਗਾ ਹੈ।
ਕਈ ਲੋਕ ਬੱਸ ਦਿਖਾਵੇ ਲਈ ਤੁਹਾਡੀ ਚਿੰਤਾ ਕਰਦੇ ਨੇ ..ਪਰ ਉਨ੍ਹਾਂ ਕੋਲੋ ਓਹ ਦਿਖਾਵਾ ਵੀ ਚੰਗੀ ਤਰਹ ਨਹੀਂ ਹੁੰਦਾ💯
ਬੜੀ ਮਤਲਬੀ ਏ ਦੁਨੀਆਂ ਇੱਥੇ ਆਪਣਿਆਂ ਚ ਵੀ ਆਪਣੇ ਨਹੀਂ ਮਿਲਦੇ💯💯.
ਸੁਭਾਅ ਦੇ ਮਿੱਠੇ ਜ਼ਰੂਰ ਆ; ਪਰ ਮਿੱਠਾ ਬਣ ਕੇ ਕਿਸੇ ਨੂੰ ਠੱਗ ਦੇ ਨਹੀ 😶..
ਚੰਗੇ ਕਰਮ ਕਰਿਆ ਕਰ ਦਿਲਾ, ਰੱਬ ਦੀ ਕਚਹਿਰੀ ਚ ਵਕੀਲ ਨਹੀਂ ਮਿਲਿਆ ਕਰਦੇ "💯💯
ਸਕੂਨ ਦੀ ਕਮੀ ਲੱਗੇ ਤਾਂ ਤੋਬਾ🙏 ਕਰਿਆ ਕਰ ਇਹ ਗੁਨਾਹ ਹੀ ਨੇ ਜੋ ਦਿਲ ਨੂੰ ਬੇਚੈਨ ਕਰਦੇ ਨੇ💯
ਜਿੰਦਗੀ ਤਾਂ ਆਪੇ ਲੰਘ ਈ ਜਾਣੀ ਏ ਮਸਲਾ ਤਾ ਹੱਸ ਕੇ ਲੰਘਾਉਣ ਦਾ ਏ😊
ਸਫਰ ਬਹੁਤ ਬਾਕੀ ਐ ਜਿੰਦਗੀ ਦਾ ਸਬਰ ਰੱਖ..💯
ਬਹੁਤ ਤਕਲੀਫ ਹੁੰਦੀ ਹੈ ਜਦੋ ਤੂੰ ਸਾਰਿਆ ਨਾਲ ਗੱਲ ਕਰਦਾ ਹੈ... ਮੈਨੂੰ ਛੱਡ ਕੇ...!!!
ਰੁੱਸਣ ਨੂੰ ਵੀ ਉਥੇ ਹੀ ਦਿਲ ❤ ਕਰਦਾ ਐ…ਜਿਥੇ ਕੋਈ ਖਾਸ ਮਨਾਉਣ ਵਾਲਾ ਹੋਵੇ!!
ਵਕਤ ਸਿਖਾ ਹੀ ਦਿੰਦਾ ਹੈ, ਜੀਉਣ ਦਾ ਹੁਨਰ...🙏🙏🙏🙏
ਕਿਸਮਤ ਦਾ ਵੀ ਕੋਈ ਕਸੂਰ ਨਈ ਕਈ ਵਾਰ ਅਸੀ ਮੰਗ ਹੀ ਉਹ ਲੈਨੇ ਆ ਕਿਸੇ ਹੋਰ ਦਾ ਹੁੰਦਾ..
ਉਹਨੇ ਕੀ ਦਿਲ ❤️ ਪੜਨਾ ਜਿਹਨੂੰ ਆਦਤ ਸ਼ਕਲਾਂ 🎭 ਦੀ
ਸਬਰ ਕਰੋ ਓਹ ਵੀ ਮਿਲੇਗਾ ਜੋ ਤੁਸੀਂ ਕਦੇ ਸੋਚਿਆ ਵੀ ਨਹੀਂ |
ਦਿਲ 🫶🏻ਦੀਆਂ ਗੱਲਾਂ ਫੇਰ ਦਸਾਂਗੇ ਤੈਨੂੰ..,❤️ਜੇ ਤੇਰੇ ਨਾਲ ਬੈਠਣ ਦਾ ਕਦੇ ਸਬੱਬ ਬਣਿਆ…⁉️
ਉਲਝੀਆਂ ਰੂਹਾਂ ਦੇ ਸੁਲਜੇ ਕਿਰਦਾਰ ਨੇ 😊 ਅੰਦਰੋਂ ਬੂਜੇ ਹੋਏ 🥀 ਬਾਹਰੋਂ ਦਿਲਦਾਰ ਨੇ 😍
ਸਭ ਕੁਝ ਮਿਲ ਜਾਂਦਾ ਹੈ ਜਦ ਕਿਸਮਤ ਤੋ ਜਿਆਦਾ ਵਾਹਿਗੁਰੂ ਤੇ ਯਕੀਨ ਹੋਵੇ। 🙏
ਰਿਸ਼ਤਾ ਤਾਂ ਰੂਹ ਦੇ ਨਾਲ ਰੂਹ ਦਾ ਹੋਣਾ ਚਾਹੀਦਾ ਹੈ ,ਦਿਲ ਤਾਂ ਅਕਸਰ ਇੱਕ ਦੂਜੇ ਤੋਂ ਭਰ ਜਾਂਦੇ ਨੇ |❤️💯
ਕੱਪੜੇ ਤੇ ਚੇਹਰੇ ਝੂਠ ਬੋਲਦੇ ਨੇ ਸੱਜਣਾ.. ਇਨਸਾਨ ਦੀ ਅਸਲੀਅਤ ਤਾਂ ਸਮਾ ਦੱਸਦਾ...!!