ਅੱਖਾਂ ਤੇਰੀਆਂ ਨੀ ਮਾਰੀ ਜਾਣ ਠੱਗੀਆਂ ਹਿਰਨੀ ਤੋਂ ਵੱਡੀਆਂ ਰੋਕੀ ਜਾਣ ਗੱਡੀਆਂ

31

ਜ਼ਿੰਦਗੀ ਦੇ ਦਿੱਤੇ ਤੈਨੂੰ ਸਾਰੇ ਹੱਕ ਵੇ ਗੈਰਾਂ ਵੱਲ ਤੱਕਿਆ ਨਾ ਅੱਖ ਚੱਕ ਵੇ

132

ਜਾ ਨੀਂ ਜਾ ਤੂੰ ਗੈਰਾਂ ਸੰਗ ਲਾ ਤੇ ਸਾਡੀ ਪਰਵਾਹ ਕਰੀਂ ਤੂੰ ਜ਼ਰਾ

33

ਨੀ ਸਾਰੀ Family ਦੇ ਕੱਪੜੇ ਆ ਜਾਂਦੇ ਜਿੰਨੇ ਦੀ ਤੇਰੀ Jean ਕੁੜੀਏ

35

ਤੇਰੇ ਪਿੱਛੇ ਹੋਇਆ ਫਿਰਦਾ ਸੁਦਾਈ ਨੀ, ਹੋ ਮੈਨੂੰ ਭੁੱਲ ਗਈ ਏ ਸੋਹਣੀਏ ਪੜਾਈ ਨੀ

26

ਸੂਰਮਾ ਪੰਜਾਬ ਨੂੰ ਬੀਲੋੰਗ ਕਰਦਾ ਨਾ ਕੰਮ Wrong ਕਰਦਾ...

42

ਕੀ ਹੋਇਆ ਜੇ ਜੁਦਾ ਤੂੰ ਏਂ, ਮੇਰੇ ਦਿਲ ਦੀ ਸਦਾ ਤੂੰ ਏਂ,

39

ਇਕ ਰੀਝ ਅਧੂਰੀ ਏ, ਤੈਨੂੰ ਸੀਨੇ ਲਾਉਣ ਲਈ, ਤੇਰਾ ਨਾਮ ਤਰਸਦਾ ਏ, ਬੁੱਲਾਂ ਤੇ ਆਉਣ ਲਈ

82

ਤੇਰੇ ਮੇਰੇ ਪਿਆਰ ਦਾ ਗਵਾਹ ਬਣ ਮਿਲਦਾ ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ

143

ਗੱਲ ਦਿਲ ਦੀ ਦੱਸ ਸੱਜਣਾ ਝੂਠੇ ਲਾਰਿਆਂ ਚ’ ਕੀ ਰੱਖਿਆ,ਆਜਾ ਦਿਲ ਵਿੱਚ ਵਸ ਸੱਜਣਾ ਵੇ ਚੁਬਾਰਿਆਂ ਚ’ ਕੀ ਰੱਖਿਆ..

50

ਉੱਚੀਆਂ-ਇਮਾਰਤਾਂ ਦੇ ਸੁਪਨੇ ਨਾਂ ਦੇਖ, ਜਦੋਂ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ..||

114

ਦਿਲ ਤਾ ਪਾਗਲ ਹੈ ਦੋ ਘੜ੍ਹੀਆਂ ਰੋ ਕੇ ਚੁਪ ਕਰ ਜਾਊ,ਜਿਥੇ ਸਾਰੀ ਦੁਨਿਆ ਛੱਡੀ ਤੇਰੇ ਬਿਨ ਵੀ ਸਰ ਜਾਊ,,,!!

133

ਤੇਰਾ ਮੇਰਾ ਮਿਲਦਾ ਨਾ ਰੂਟ ਵੇ, ਜੱਟੀ ਤੇਰੇ ਨਾਲੋਂ ਵੱਧ ਆ Cute ਵੇ

514

ਕਾਸ਼ ਤੂੰ ਮੈਨੂੰ ਮਿਲਿਆ ਨਾ ਹੁੰਦਾ, ਕਾਸ਼ ਮੈਂ ਤੇਰੇ ਯਕੀਨ ਨਾ ਕੀਤਾ ਹੁੰਦਾ, ਕਾਸ਼ ਤੂੰ ਬੇਵਫਾ ਹੀ ਨਾ ਹੁੰਦਾ, ਜਾਂ ਕਾਸ਼ ਮੈਂ ਹੀ ਬੇਵਫਾ ਹੁੰਦੀ, ਸ਼ਾਇਦ ਇਹ ਹਾਲ ਨਾ ਹੁੰਦਾ ਮੇਰਾ

328

ਯਾਰੀ Chandigarh ਵਾਲੀਏ ਨੀ ਤੇਰੀ ਕਰਾ ਗਈ ਹੱਥ ਯਾਰ ਦੇ ਖੜੇ

48

ਤੂੰ ਆਮ ਜੀ ਲੜਕੀ ਏਂ ਤੈਨੂੰ ਖਾਸ ਬਣਾਦੂੰਗਾ, ਜਿੱਦਣ ਵੀ ਦਿਲ ਕੀਤਾ ਇਤਿਹਾਸ ਬਣਾਦੂੰਗਾ

68

Zindabaad ਰਹਿਣ ਬਿੱਲੋ ਯਾਰੀਆਂ, ਜਿੰਹਨਾਂ ਕਰਕੇ ਜਿਉਂਦਾ ਜੱਟ ਨੀਂ

221

ਜੱਟ ਦੇ Blood ਦਾ ਗਰੁੱਪ ਉਹੀ ਆ, ਨੀਂ ਜਿਹੜੇ ਅੱਖਰ ਤੋਂ ਪੈਂਦਾ ਤੇਰਾ ਨਾਂ

67

ਮੈਂ ਹਾਲੇ ਤੱਕ ਏਨਾਂ ਪਾਣੀ ਵੀ ਨੀਂ ਪੀਤਾ, ਜਿੰਨੇ ਕ ਮੈਂ ਤੇਰੇ ਪਿੱਛੇ ਹੰਝੂ ਪੀ ਗਿਆ

37

ਦਿਲ ਨੁੰ ਤੇਰੇ ਨਾਲ ਕਿੰਨਾ ਪਿਆਰ ਏ ਸਾਨੂੰ ਤੇ ਕਹਿਣਾ ਵੀ ਨਹੀ ਆਉਦਾ

218

ਹੁੰਦੇ ਨੇ ਜੁਗਾੜੀ ਬੜੇ ਜੱਟ ਕੁੜੀਏ, ਲੈਂਦੇ ਨੇਂ ਜੁਗਾੜ ਲਾ ਕੇ ਪੱਟ ਕੁੜੀਏ

61

ਕਦੀ ਉਹ ਵੇਲਾ ਸੀ ਜੀਅ ਕਰਦਾ ਸੀ ਜਾਨ ਵੀ ਵਾਰ ਦਿਆਂ, ਹੁਣ ਉਹ ਵੇਲਾ ਏ, ਜੀਅ ਕਰਦਾ ਤੈਨੂੰ ਜਾਨ ਤੋਂ ਮਾਰ ਦਿਆਂ

114