ਜਿਹੜਾ ਨਵਾਂ ਏਰੀਏ ਵੈਲੀ ਉੱਠਿਆ👈 ਸਾਡੇ ਨਾਲ FaMe ਪਾ ਕੇ ਖਾਰ ਹੋ ਗਿਆ😈
Punjabi Attitude Shayari
Browse more punjabi attitude shayari on page 10 — handpicked punjabi attitude status, lines and captions.
Popular Punjabi Attitude Shayari
ਚੱਲਦੇ ਰਹਿਣਗੇ ਕਾਫਲੇ, ਮੇਰੇ ਬਗੈਰ ਵੀ ਏਥੇ। ਇੱਕ ਤਾਰਾ ਟੁੱਟਣ ਨਾਲ, ਆਸਮਾਨ ਸੁੰਨਾ ਨਹੀਂ ਹੁੰਦਾ।😎
ਕਿਸੇ ਇੱਕ ਨਾਲ ਹੀ ਪਾਵੀ ਪਿਆਰ, ਬਹੁਤਿਆਂ ਨੂੰ ਦਫਾ ਕਰੀ । ਧੋਖੇ ਤਾਂ ਸਾਰੀ ਦੁਨੀਆਂ ਕਰਦੀ ਏ, ਤੂੰ ਕਰਨੀ ਏ ਤੇ ਵਫਾ ਕਰੀ ।।
Darling ਅਸੀ ਗੈਰਾ ਦੇ ਸਿਰਾ ਤੇ ਉੱਡਨਾ ਨਹੀਂ ਸਿੱਖਿਆ.😎
ਕੋਈ ਮੁਸੀਬਤ ਪਵੇ ਤਾਂ ਯਾਦ ਕਰੀਂ ਅਸੀਂ ਸਲਾਹਾਂ ਨਈਂ ਸਾਥ ਦੇਣ ਵਾਲਿਆ ਚੋਂ ਆਂ ❤️💯👍
ਜਿੰਨਾ ਹੋ ਸਕੇ ਬਦਲਾਂਗੇ ਜਰੂਰ, ਕੁਝ ਆਪਣੇ ਆਪ ਨੂੰ 🙂ਤੇ ਕੁਝ ਸਮੇਂ ⌚ਨੂੰ
ਆਪਣੀ ਜਿੰਦਗੀ ਆਪਣੇ ਰੁਲ , ਦੂਨੀਆ ਦੀਆਂ ਗੱਲਾ ਸਮਝੀਏ ਫਜੂਲ
ਖੇਡਣ ਦਾ ਸੌਂਕ ਅਸੀਂ ਵੀ ਰੱਖਦੇ ਆਂ, ਹਾਲੇ ਤੂੰ ਖੇਡ ! ਜਦੋਂ ਅਸੀਂ ਖੇਡਣ ਲੱਗੇ ਤੇਰੀ ਵਾਰੀ ਨੀ ਆਉਣੀ 😍
ਮੰਨੀ ਹਾਰ 👎 ਨਾ ☝ ਮੈਂ... ਮੰਨੇ ਰੱਬ ਦੇ ਭਾਣੇ 🙏 ਸਾਡੀ ਕਿਥੇ ਰੀਸ ਕਰ ਲੇਣਗੇ 👶 ਅੱਜ ਕੱਲ ਦੇ ਨਿਆਣੇ...
ਅਸੀਂ ਸਮੇ ⏱️ ਵਰਗੇ ਆ ਮਿੱਤਰਾ ਤੇ ਸਮਾ ⌚ ਕਿਸੇ ਦੀ ਗੁਲਾਮੀ ਨੀ ਕਰਦਾ |
ਸੱਜਣਾ ਦਿਮਾਗ 🤔 ਤੋ ਖੇਡ ਗਿਆ ਸਵਾਦ ਤਾਂ ਜੇ ਦਿਲ❤️ਤੋ ਖੇਡ ਦਾ
ਸਾਡੇ ਨਾਲ ਸਬੰਧ ਵਿਗਾੜੀ ਨਾ ਸੱਜਣਾ ਅਸੀ ਉੱਥੇ ਕੰਮ ਆਉਦੇ ਹਾ ਜਿੱਥੇ ਆਪਣੇ ਵੀ ਸਾਥ ਛੱਡ ਦਿੰਦੇ ਨੇ💯
ਫਿਰ ਤੋਂ ਨਿਕਲੇ ਆ ਜਿੰਦਗੀ ਦੀ ਤਲਾਸ਼ ਵਿੱਚ ਦੁਆ🙏 ਕਰਨਾ ਇਸ ਵਾਰ ਕੋਈ ਬੇਵਫਾਂ ਨਾ ਮਿਲੇ😊
ਵੈਰੀਆ ਲਈ ਸਾਡਾ ਇੱਕੋ ਜਵਾਬ ਏ ਜੇ ਪੁੱਤ ਤੂੰ ਨੀ ਸਿੱਧਾ ਤਾ ਦਿਮਾਗ ਇੱਧਰ ਵੀ ਖਰਾਬ ਏ |
ਗਰੂਰ ਨਹੀ ਕੋਈ ਇਸ ਮਿੱਟੀ ਦੇ ਬਣੇ ਪੁਤਲੇ ਦਾ ਪਰ ਬੇ-ਵਜਾ ਝੁਕਣਾਂ ਵੀ ਸਾਡੀ ਫਿਤਰਤ ਨਹੀਂ💯
ਵਕਤ ਹੀ ਬਦਲਿਆ, ਪਰ ਤੌਰ ਤਰੀਕੇ ਅੱਜ ਵੀ ਉਹੀ ਨੇ 🙏
ਆਪਣੀ ਮੁਸਕਰਾਹਟ 😊 ਨਾਲ ਦੁਨੀਆ ਬਦਲੋ, ਦੁਨੀਆ ਕਰਕੇ ਆਪਣੀ ਮੁਸਕਰਾਹਟ😊 ਨਾ ਬਦਲੋ,
ਹੱਸਦੇ ਵੱਸਦੇ ਰੱਖੀਂ ਰੱਬਾ ਲੋਕਾਂ ਨੇ ਤਾਂ ਸੜਦੇ ਹੀ ਰਹਿਣਾ🔥🔥
ਜਿਵੇਂ ਦੇ ਹੋ ਉਵੇਂ ਦੇ ਰਿਹਾ ਕਰੋ !ਅਸਲੀ ਚੀਜਾਂ ਦੀ ਕੀਮਤ ਨਕਲੀ ਨਾਲੋਂ ਜਿਆਦਾ ਹੁੰਦੀ ਹੈ...🌸
ਨਾ ਜਿੱਤਣਾ ਜ਼ਰੂਰੀ ਹੈ ਨਾ ਹਾਰਨਾ ਜ਼ਰੂਰੀ ਹੈ ਜ਼ਿੰਦਗੀ ਇੱਕ ਖੇਡ ਹੈ ਖੇਡਣਾ ਜ਼ਰੂਰੀ ਹੈ🔥🔥
♠️ ਫੱਕਰ ਬੰਦੇ ਆਂ ਸੱਜਣਾਂ, ਨਾਂ ਡਿੱਗੇ ਦਾ ਗਮ ਨਾਂ ਚੜਾਈ ਦੀ ਹਵਾਂ 🦅😎
ਐਵੇਂ ਵਹਿਮ ਨਾ ਪਾਲ ਲਈ ਕਿ ਤੇਰੇ ਗਲੀ ਗਲੀ ਯਾਰ ਬੜੇ ਨੇ ਕਾਕਾ' ਵਿਚੋਂ ਪਾੜ ਦਿੰਦੇ ਨੇ ਆ ਜਿਹੜੇ ਮੇਰੇ ਨਾਲ ਖੜੇ ਨੇ 💪💪
ਜੇ ਤੂੰ ਮੂੰਹ ਫੇਰ ਲਿਆ, ਤੇ ਆਉਣਾ ਅਸੀਂ ਵੀ ਨੀਂ, ਤੂੰ ਰੁੱਸਦਾ ਰਹਿ ਸੱਜਣਾ,ਪਰ ਮਨਾਉਣਾ ਅਸੀਂ ਵੀ ਨੀਂ..😏
ਬੱਲਿਆ ਚੀਜਾਂ ਬਦਲਣ ਦੇ ਸ਼ੌਕੀ ਆਂ,ਯਾਰ ਤੇ ਗਰਾਰੀ ਅੱਜ ਵੀ ਓਹੀ ਆ..💪
ਮਾੜਾ ਸਮਾਂ ਆਉਣ ਤੇ ਘੁੱਗੀਆ ਕਬੂਤਰ ਵਰਗੇ ਵੀ ਸਲਾਹਾਂ ਦੇਣ ਲਗ ਜਾਂਦੇ ਨੇ ਕਿ ਊਡਾਰੀ ਕਿਵੇਂ ਮਾਰੀ ਦੀ🦅🦅
ਮਿਹਨਤਾਂ ਕੀਤੀਆਂ ਮਿੰਨਤਾਂ ਨੀ ਤਾਂਹੀ ਕਿਸੀ ਗੱਲ ਦੀ ਚਿੰਤਾਂ ਨੀ 💯
ਜੋ ਅੰਦਰੋ ਬਾਹਰੋ ਇਕ ਨਹੀਂ ਹੁੰਦੇ ਓਹ ਸੱਜਣਾ ਕਿਸੇ ਦੇ ਮਿਤ ਨਹੀਂ ਹੁੰਦੇ👈
ਪੂਚ-ਪੂਚ ਕਰੀ ਨਾ ਕਦੇ ਕਿਸੇ ਬੰਦੇ ਦੀ,, ਭਾਵੇਂ ਆਕੜ ਚ ਰਹਿ ਕੇ ਬਦਨਾਮੀ ਖੱਟ ਲੀ. 🙏🏻😊
ਕਿੰਨੇ ਜੋਗਾ ਮੈਂ, ਉਹ 🤨ਪਹਿਚਾਣਦੇ ਨੀ ਹਾਲੇ 🧕🏻ਬੇਬੇ ਤੇਰੇ ਪੁੱਤ ਨੂੰ ਉਹ,😠 ਜਾਣਦੇ ਨੀ ਹਾਲੇ...
ਜੇ ਵਫ਼ਾਦਾਰੀਆਂ ਪਸੰਦ ਨੇ ਫਿਰ ਆਪ ਵੀ ਵਫਾਦਾਰ ਬਣੋ💯
ਨੇਚਰ ਦੇ ਘੈਂਟ ਨਾਲੇ ਅੱਖ ਦੇ ਵੀ ਚੰਗੇ ਆ ਜਾਣਦਾ ਏ ਉਹ ਜਿਹਦੇ ਰੰਗ ਵਿਚ ਰੰਗੇ ਆ🤙🏻
ਰੱਬ ਸਭ ਦੇਖਦਾ ਨੀਅਤ ਵੀ ਦਿਖਾਵੇ ਵੀ💯
ਸਾਡੀ ਅੋਕਾਤ ਪਰਖਣ ਲਈ 🦅ਤੇਰੀ ਵੀ ਤਾਂ ਕੋਈ ਅੋਕਾਤ ਹੋਣੀ ਚਾਹੀਦੀ ਆ🤙💪
ਕਿਸੇ ਦਾ ਦਿਲ ਜਿੱਤਣ ਲਈ ਤਜਰਬਾ ਚਾਹੀਦਾ, ਨਈਂ ਤਾਂ ਬੰਦੇ ਤਾਂ ਲੋਕ pub g ਚ ਵੀ ਮਾਰੀ ਜਾਂਦੇ ਆ !!🔥🔥
ਯਕੀਨ ਰੱਖੋ ਜੋ ਤੁਹਾਡੀ ਕਿਸਮਤ ਵਿਚ ਹੈ ਉਹ ਤੁਹਾਨੂੰ ਹੈ ਮਿਲੇਗਾ
ਗ਼ਲਤਫਹਿਮੀਆਂ ਦੇ ਸਿਲਸਿਲੇ ਅੱਜ ਕਲ ਇੰਨੇ ਦਿਲਚਸਪ ਹਨ ਕਿ ਹਰ ਇੱਟ ਸੋਚਦੀ ਹੈ ਕਿ ਕੰਧ ਮੇਰੇ ਤੇ ਟਿਕੀ ਹੈ
ਰੱਬ ਦੀ ਰਜਾ ਦੇ ਵਿਚ ਰਹਿਣਾ ਸਿੱਖਿਆ, ਕੀਤਾ ਕਿਸੇ ਗੱਲ ਦਾ ਗ਼ਰੂਰ ਕੋਈ ਨਾ☺️🙏
ਮਾਲਕਾ ਅਮੀਰ ਰੱਖੀ ਭਾਵੇਂ ਗਰੀਬ ਰੱਖੀ ਜੋ ਕਦੇ ਨਾ ਮਰੇ ਇਹੋ ਜਿਹਾ ਜ਼ਮੀਰ ਰੱਖੀ
ਸਮਾਂ ⏰ ਬਦਲਣ ਲੱਗਿਆ ਥੋੜੀ 😏 ਦੇਰ ਤਾਂ ਜਰੁਰ ਲੱਗਣੀ ਆ . ਪਰ ਸਭ 🔫 ਦੇ ਵਹਿਮ 👊 ਬੜੇ ਹੀ ਪਿਆਰ 😉 ਨਾਲ ਕੱਡੂ 💪
ਜਿੱਤ ਪੱਕੀ ਹੋਵੇ ਤਾਂ ਡਰਪੋਕ ਵੀ ਲੜਦਾ #ਬਹਾਦੁਰ ਓੁਹ ਹੁੰਦੇ ਜੋ ਹਾਰ ਵੇਖਕੇ ਵੀ ਮੈਦਾਨ ਨਹੀ ਛੱਡਦੇ.. ☂️💪
ਮਾਣ ਤਾਣ ਪਤਾ ਲੱਗਜੂ 😏ਕਦੇ ਦੇਖਲੀ ਬਰਾਬਰ ਅੜਕੇ😎
🕊ਫਿਰ ਚੀਨੇਆਂ ਦਾ ਰਹਿ ਗਿਆ ਕੀ ਰੁਤਬਾ,, ਜੇ ਗੋਲੇ ਬਾਜੀਆਂ ਜਿਤਾਉਣ ਲੱਗ ਪਏ😂⚔️
ਲਾਪਰਵਾਹੀ ਹੀ ਵਧੀਆ ਹੈ... ਪਰਵਾਹ ਕਰੋ ਤਾਂ ਲੁੱਟ ਲੈਂਦੇ ਨੇ ਲੋਕ ❣️
ਵੱਖਤ🕜 ਹੀ ਬਤਾਏਗਾ ਕੋਣ ਕੈਸਾ ਥਾ ਅਗਰ ਹੱਮ 🤭ਬੋਲੇਗੇ ਤੋ 🕜ਵਖਤ ਕਈ ਕਿਆ ਅਹਿਮੀਅਤ ਰਹਿ ਜਾਏਗੀ
ਤੁਮ ਬਾਹਰ ਸੇ ਮਿਲੇ, ਹਮ ਅੰਦਰ ਸੇ ਮਿਲੇ 😎 ਤੁਮ ਗੁਲਾਮੋਂ ਸੇ ਮਿਲੇ ,ਹਮ ਸਿਕੰਦਰ ਸੇ ਮਿਲੇ 😉
ਸਾਡੀਆਂ ਬਾਹਾਂ ਨੂੰ ਦੇਖ ਕੇ ਅੰਦਾਜਾ ਲਾਉਣ ਵਾਲਿਓ ....ਥਰਮਾਮੀਟਰ ਬੁਖਾਰ ਚੈੱਕ ਕਰਦਾ ਦਲੇਰੀ ਨੀ🤘
ਸ਼ਤਰੰਜ ਵਿੱਚ ਵਜ਼ੀਰ ਅਤੇ ਜ਼ਿੰਦਗੀ ਵਿਚ ਜ਼ਮੀਰ ਮਰ ਜਾਏ ਤਾਂ ਸਮਝੋ ਖੇਡ ਖਤਮ |✔️
ਸਾਡੀ ਗੱਲਬਾਤ ਭਰਦੀ ਗਵਾਹੀ ਬੱਲਿਆ, ਅਸੀ ਮਹਿਫਲਾਂ ਚ ਜਾ ਕੇ ਨਹਿਓ ਨਾਮ ਦੱਸੀਦਾ..!! 😎😎
ਪਰਖ ਤੋਂ ਪਰੇ ਆ ਸ਼ਖਸ਼ੀਅਤ ਸਾਡੀ.. ਅਸੀ ਉਹਨਾ ਲਈ ਖਾਸ ਆ ਜੋ ਸਾਡੇ ਤੇ ਵਿਸ਼ਵਾਸ਼ ਰੱਖਦੇ ਆ!!.🦅
ਹੁਣ ਬੰਦਾ ਲੱਤਾਂ ਖਿੱਚਣ ਵਾਲਿਆਂ ਨੂੰ ਕਿਦਾਂ ਸਮਝਾਵੇ, ਕਿ ਬਾਂਹ ਉਪਰ ਵਾਲੇ ਨੇ ਫੜੀ ਹੋਈ ਆ 🙏🙏
ਦਿਲ ਵਿੱਚ ਰਹਿਣਾ ਹੋਇਆ ਤਾਂ ਦੱਸ ਦਈ… ਮੇਰੇ ਕੋਲ ਮਹਿਲ ਮੁਨਾਰ ਤਾਂ ਕੋਈ ਹੈ ਨਹੀਂ ।।
ਕੱਢੇ ਬੜੇ ਕੰਮ ਅਸੀਂ ਅੜੇ ਜੱਟੀਏ🤘🏻ਗਲ ਲਾਏ ਥੋੜੇ ਮਿਲੇ ਬੜੇ ਜੱਟੀਏ ❤️
#ਤਕੜਾ💪 ਵੀ ਹਉ ਕੋਈ #ਘਰ ਆਪਣੇ .ਏਦਾ ਦਾ ਨੀ #ਦਿਲ❤️ ਵਿੱਚ #ਡਰ ਆਪਣੇ.
ਰੱਬ ਤੋਂ ਡਰਿਆ ਕਰੋ ਉਸਦੀ ਮਾਰੀ ਚਪੇੜ ਖੜਕਾ ਨਹੀਂ ਕਰਦੀ ਪਰ ਖੜਕਾਅ ਜਰੂਰ ਦਿੰਦੀ ਆ🙏🙏
ਉਸ ਯਾਰ ਦਾ ਕੀ ਵਿਸਾਹ ਕਰਨਾ , ਜਿਹੜਾ ਦੁਸ਼ਮਣ ਦਾ ਵੀ ਯਾਰ ਹੋਵੇ 🙏
ਕਰੀਏ ਨਾ ਮਾਨ ਕਦੇ ਕਿਸੇ ਗੱਲ ਦਾ... ਕਿੰਨੇ ਦੇਖਿਆ ਏ ਇੱਥੇ ਦਿਨ ਕੱਲ ਦਾ 💯
ਜ਼ੋਰ ਜਵਾਨੀ ਧਨ 💰 ਪੱਲੇ ਫਰ ਜੱਟ🙍♂️ ਸਿੱਧਾ ਕਿਉ ਚੱਲੇ |
GabRu. ਦੀ ਗੋਦੀ ਚ ਅਣਖ ਖੇਡਦੀ ਨੀ, ਤਾਹੀਓਂ ਪਿਆਰ ਦੀਆਂ ਚੱਕਰਾਂ ਤੋਂ ਦੂਰ ਏ💯
ਬੇਸ਼ੱਕ ਗੁਜਾਰਾ ਨੀ ਪਰ ਨਾ ਹੁਣ ਦੁਬਾਰਾ ਨੀ❤️🩹
ਸਰਦਾਰਾ ਦੇ ਫੈਸਲੇ ਤਾ ਜੱਜਬਾਤਾ ਨਾਲ ਹੁੰਦੇ ਨੇ, ਦਿਮਾਗਾ ਨਾਲ ਤਾ ਸੌਦੇ ਕੀਤੇ ਜਾਂਦੇ ਨੇ ❤️
ਜਿਹਨੂੰ ਸਾਡੀ ਨੀ ਪਰਵਾਹ ਉਹਨੂੰ ਇਕੋ ਏ ਸਲਾਹ.. ਮਰਦੇ ਨੀ ਤੇਰੇ ਬਿਨ੍ਹਾਂ ਜਿਥੇ ਜਾਨਾ ਜਾ😇
ਚੁੱਪ ਤੋਂ ਵੱਡਾ ਕੋਈ ਜਵਾਬ ਨਹੀਂ ਤੇ ਸਬਰ ਤੋਂ ਵੱਡਾ ਕੋਈ ਆਨੰਦ ਨਹੀਂ💯
ਇੱਜ਼ਤ ਮਿਲਦੀ ਜਮੀਰ ਨਾਲ, ਪਿਆਰ ਮਿਲੇ ਤਕਦੀਰ ਨਾਲ💯💯
ਫੱਕਰ ਬੰਦੇ ਆਂ ਸੱਜਣਾਂ, ਨਾਂ ਡਿੱਗੇ ਦਾ ਗਮ ਨਾਂ ਚੜਾਈ ਦੀ ਹਵਾਂ 🔥
ਉਸਤਾਦ ਟਾਈਮ ⏲️ ਚੰਗਾ ਜ਼ਰੂਰ ਆਉਂਦਾ ਪਰ ਆਉਂਦਾ time ⌛ ਨਾਲ ਈ ਆ |
ਜਿਹਨੂੰ ਫਿਰਦੇ ਹਰਾਉਣ ਨੂੰ ਉਹ ਦੌੜ ਵਿੱਚ ਹੈਨੀ ਪਤਾ ਪੁੱਛਦੇ ਨੇ ਜਿਹਦਾ ਉਹ ਲਗੌੜ ਵਿੱਚ ਹੈਨੀ🔥🔥
ਵਿਸ਼ਵਾਸ਼ ਨਾ ਕਰਲੀ ਕਿ ਉਹ ਜ਼ੁਬਾਨ ਤੇ ਪਿਆਰ ਰੱਖੀਂ ਬੈਠੇ ਨੇ... ਲੋਕ ਦੋ ਮੂੰਹੇ ਸੱਪ 🐍 ਨੇ.. ਦਿਲਾਂ ‘ਚ ਖ਼ਾਰ ਰੱਖੀਂ ਬੈਠੇ ਨੇ 💯
ਜੇਬ ਚ ਪੈਸਾ ਹੋਣਾ ਚਾਹੀਦਾ, ਆਪਣੇ ਤੇ ਪਿਆਰ ਸਿਵੀਆ ਤੱਕ ਵੀ ਸਾਥ ਨਿਭਾ ਜਾਂਦੇ ਆ 💯
ਪਾਠ ਵੀ ਕਰੀਦਾ ਨਿੱਤ ਜਾਪ ਵੀ ਕਰੀਦਾ ਕਿਤੇ ਦੇਵਤੇ ਨਾ ਬਣ ਜਾਇਏ ਪਾਪ ਵੀ ਕਰੀਦਾ😎
ਹੁਨਰ ਹੋਵੇਗਾ ਤਾਂ ਦੁਨੀਆਂ ਖੁਦ ਸਲਾਮ ਕਰੇਗੀ❗️ਅੱਡੀਆ ਚੁੱਕਣ ਨਾਲ ਕਦੇ ਕਿਰਦਾਰ ਉੱਚੇ ਨਹੀ ਹੁੰਦੇ‼️
ਮਾਲਕ ਦੀ ਮੇਹਰ ਦਾ ਸਰੂਰ ਜੇਹਾ ਰੱਖੀ ਦਾ ਬਸ ਏਸ ਗੱਲ ਦਾ ਗਰੂਰ ਜੇਹਾ ਰੱਖੀ ਦਾ🙏🙏
ਅਸੀਂ ਜਾਹਲੀ ਨੋਟਾਂ ਵਰਗੇ ਆ, ਕਿੱਥੇ ਵਰਤੇਗੀ ਕਿੱਥੇ ਖਰਚੇਗੀ
ਖਾਹਿਸ਼ ਨਹੀਂ ਮੈਨੂੰ ਮਸ਼ਹੂੂਰ ਹੋਣ ਦੀ� ਆਪਣੇ ਪਹਿਚਾਣਦੇ ਰਹਿਣ ਬਸ ਇਨਾ ਕਾਫ਼ੀ ਹੈ ।
ਟਾਂਵੇ ਟਾਂਵੇ ਬੰਦਿਆਂ ਨਾ ਸਾਡੀ ਬਣਦੀ ਸੋਚੀ #ਕਿਰਦਾਰ ਕਿੰਨਾ #ਕੈਮ ਹੋਊਗਾ🔥🔥
ਹਮ ਤੁਮਹਾਰੀ ਸਮਝ ਮੈਂ ਆਏ, ਇਤਨੀ ਤੁਮਹਾਰੀ ਸਮਝ ਨਹੀਂ😎
ਗਵਾਹੀਆਂ ਭਾਲਦੇ ਨਹੀਂ ਤੇ ਸਫਾਈਆਂ ਦਿੰਦੇ ਨਹੀਂ,🦅
ਮੇਰਾ ਮੇਰੇ ਨਾਲ #Link , ਕੋਈ #Group ਨਾਲ ਨੀ..ਮੈਂ ਵੱਡੇ ਵੱਡੇ ਰੌਲੇ ਏਥੇ ਚੁੱਪ ਨਾਲ ਨੀ... 🤫🤫🤫
ਬਦਲਤੇ ਦਿਨੋਂ ਕੋ ਦੇਖਕਰ ਬਦਲਾ ਨਹੀਂ ਕਰਤੇ ਜਾਨੀ. ਦਿਨ ਸਮੇਂ ਮੁਤਾਬਿਕ ਸਭ ਪਰ ਆਤੇ ਹੈ
ਆਪਣਿਆਂ ਨਾਲ ਬਿਤਾਈਆਂ ਘੜੀਆਂ ਦੇ ਕਦੀ ਸੈੱਲ ਨਹੀਂ ਮੁੱਕਿਆ ਕਰਦੇ
ਦਿਲ ਬੜਾ ਹੋ ਤੋਂ ਦੋਸਤ ਬਣਤੇ ਹੈ, ਅਕਲ ਬੜੀ ਹੋ🦅ਤੋਂ ਦੁਸ਼ਮਣ..
ਨਤੀਜੇ ਕੀ ਹੋਣਗੇ ਨਹੀਂ ਪਤਾ ਫ਼ਿਲਹਾਲ ਤਾਂ ਦਿਲ ਖੁਸ਼ ਆ😇
ਬੁਰਾ ਨਹੀ ਹੂੰ ਸਾਹਿਬ, ਬਸ ਆਪਕੋ ਅੱਛਾ ਨਹੀ ਲਗਤਾ |🖕
ਅਸਮਾਨਾ ਚ ਉੱਡਦੇ ਬਾਜ਼ ਪੱਥਰਾਂ ਨਾਲ ਨਹੀ ਡਿੱਗਦੇ ਹੁੰਦੇ ਸੱਜਣਾਂ 🦅
ਜਮਾਨਾ ਹਮਸੇ ਜਲਤਾ ਹੈ, ਜਮਾਨੇ ਸੇ ਹਮ ਨਹੀ🤘🏻
JEEPA ਦਾ ਏ ਰੌਲ਼ਾ ਜੱਟ ਕਾਰਾ ਨੂੰ ਨੀ ਪੁੱਛਦੇ ਸ਼ਹਿਰ ਦੇ ਜਵਾਕ ਬੀਬਾ ਫੈਨ ਸਾਡੀ ਮੁੱਛ ਦੇ…
ਚਿਹਰਿਆਂ ਦੀ ਨਾ ਗੱਲ ਕਰ, ਨਾਲ ਸਮੇਂ ਦੇ ਤਾਂ ਵਰਕੇ ਵੀ ਪੀਲੇ ਪੈ ਜਾਂਦੇ ਨੇ💯
ਕੁੱਝ ਮਾੜੇ ਲੋਕਾਂ ਕਰਕੇ ਲੋਕ ਚੰਗਿਆ ਨਾਲ ਵੀ ਵਰਤਣ ਤੋਂ ਡਰਦੇ ਆ 🤍
ਪਿਆਰ ਤੇ ਇੱਜਤ ਕਰਨ ਵਾਲਿਆ ਦੇ ਦੀਵਾਨੇ 🤗ਹਾਂ ♠️ਪੈਸਾਂ ਤੇ ਕਾਰਾਂ ਦੇਖ ਕੇ ਕਦੇ ਯਾਰ ਨੀ ਬਦਲੇ..!❤❤
ਇਕ ਨੀਯਤ ਸਾਫ ਰਾਖੀ ਆ ਦੂਜੀ ਮਾਲਕ ਤੇ ਆਸ ਰੱਖੀ ਆ ਪਹੁੰਚਣ ਨੂੰ ਟਾਇਮ ਲੱਗੂ ਕਿਉਂਕਿ ਅਸੀਂ ਮੰਜਿਲ ਵੀ ਖਾਸ ਰੱਖੀ❤️
ਪੈਸਾ ਦੇਖ ਕੇ ਯਾਰੀ ਲਾਉਣੀ, ਫਿਤਰਤ ਹੀ ਨਹੀਂ ਮਿੱਤਰਾਂ ਦੀ, ਇਕੱਲੇ ਰਹਿਣੇ ਪਸੰਦ ਕਰਦੇ ਆਂ, ਲੋੜ ਨੀ ਅਜਿਹੇ ਤਿੱਤਰਾਂ ਦੀ
ਜੇ ਤੇਰਾ ਦੋਰ ਚਲਦਾ ਯਾਦ ਰੱਖੀ ਪਿਛੇ ਅਸੀ ਵੀ ਆ ਰਹੇ ਆ🫵🏻
ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ .. ਪਰ ਤੇਰੀ ਆਕੜ ਹੀ ਨਹੀਂ ਮੁਕਦੀ😊😊
ਪਹਿਚਾਣ ਸਾਡੀ☝🏽 ਸਭ ਨੂੰ ਆ 😎ਪਰ ਪਸੰਦ ਕਿਸੇ ਕਿਸੇ 💪🏽ਨੂੰ ਆ
ਮੇਰੀ ਏਨੀ ਕੂ ਔਕਾਤ 👑 ਤੇਰੀ ਔਕਾਤ ਵਿੱਚੋਂ ਬਾਹਰ ❌
ਬਤਮੀਜ਼ੀ ਸੇ ਮਤ ਪੇਸ਼ ਆਨਾ ਹਮਾਰੇ ਸਾਥ। ਕਿਉਂ ਕਿ ਹਮ ਵੀ ਤਮੀਜ ਜਲਦੀ ਭੂਲ ਜਾਤੇ ਹੈਂ।😎
ਜੇਕਰ ਲੋਕ ਤੁਹਾਡੇ ਤੋਂ ਖੁਸ਼ ਨਹੀਂ ਤਾਂ ਪਰਵਾਹ ਨਾ ਕਰੋ ਤੁਸੀਂ ਇੱਥੇ ਕਿਸੇ ਕੰਜਰ ਦਾ ਮਨੋਰੰਜਨ ਕਰਨ ਨਹੀਂ ਆਏ....
ਹਮ ਭੀ ਕਭੀ ਅੱਛੇ ਥੇ ਜਨਾਬ ਜਾਲਿਮ ਤੋ ਇਸ ਕਮੀਨੀ ਦੁਨੀਆਂ ਨੇ ਬਨਾ ਦਿਆ 🙏💐
ਲੋਕੀਂ ਦਾਅਵਾ ਕਰਦੇ ਨੇ ਮੈਨੂੰ ਜਾਣਨ ਦਾ, ਜਦਕਿ ਮੈਂ ਖੁਦ ਅਣਜਾਣ ਹਾਂ ਆਪਣੇ ਆਪ ਤੋਂ ♥️
ਚੁਪ 🤐ਰਹਿਣਾ ਸਾਡੀ ਮਜਬੂਰੀ ਆ ਸੱਜਣਾ ,ਨਹੀਂ ਤਾਂ ਦੇਖਿਆ ਕਦੇ ਤਿਤਰ ਬਾਜਾਂ ਅੱਗੇ ਉਡਾਰੀ ਭਰਦੇ 💯