ਬੰਦੇ ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ, ਕਤੀੜ ਤਾਂ ਉੰਝ ਗਲੀ ਦੇ ਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ ਆ..!!
Punjabi Attitude Shayari
Browse more punjabi attitude shayari on page 11 — handpicked punjabi attitude status, lines and captions.
Popular Punjabi Attitude Shayari
ਥਾਂ ਥਾਂ ਤੇ 👊ਪੰਗੇ ਨਈਉ ਲੈਂਦਾ ਬੱਲੀਏ👧 ਜਿਹਨਾਂ ਪਿਛੇ 💀ਅੜਦਾ ਉਹ ਬੰਦੇ ਖਾਸ ਨੇ💪
ਤੂੰ ਨਾਲ ਤੁਰਨ ਦੀ ਹਾਮੀ ਤਾਂ ਭਰ ਸੱਜਣਾ, ਮੰਜ਼ਿਲ ਦੀ ਕੀ #ਔਕਾਤ ਕੇ ਸਾਨੂੰ ਨਾ ਮਿਲੇ
ਨਾ ਮਾਨ ਕੀਤਾ ਕਦੇ, ਨਾ ਕਿਸੇ ਨੂੰ ਕਰਨ ਦੇਵਾਗੇ , ਨਾ ਸਿਰ ਚੜੇ ਆ ਨਾ ਕਿਸੇ ਨੂੰ ਚਾੜਨ ਦੇਵਾਗੇ 🔥🔥
ਜੋ ਹਨੇਰੀਆਂ ਨਾਲ ਹੀ ਢਹਿ ਜਾਣ, ਉਹ ਚੁਬਾਰੇ ਨਾਂ ਸਮਝੀਂ ਪ੍ਰਧਾਨ, ਰੱਬ ਦੀ ਰਜ਼ਾ 'ਚ ਰਹਿਨੇ ਆ, ਹੰਕਾਰੇ ਨਾਂ ਸਮਝੀਂ😎😎
ਅੱਜ ਫ਼ਿਰਦੀ ਏਂ ਸਾਨੂੰ IGNORE ਕਰਦੀ ਫਿਰ ਰੋਵੇਂਗੀ ਜੇ ਕੋਕੇ ਕੋਈ ਹੋਰ ਜੜ ਗਈ😎
ਬਹੁਤ ਡਰ ਲਗਦਾ ਮੇਨੂੰ ਉਨ੍ਹਾ ਲੋਕਾਂ ਤੋਂ ਜਿਨ੍ਹਾ ਦੇ ਚੇਹਰੇ ਤੇ ਮਿਠਾਸ ਤੇ ਦਿਲ ਚ ਜ਼ਹਰ ਹੁੰਦਾ ਹੈ💯👏🏻
ਐਸ਼ ਦੀ ਜ਼ਿੰਦਗੀ ਜਿਉਂਦੇ ਆ darling 💪 ਅਸੀ ਕਿਸੇ ਦਾ 👌ਖੌਫ ਨਹੀ ਰੱਖਦੇ...
ਵਕਤ ਜ਼ਰੂਰ ਲੱਗ ਗਿਆ ਪਰ ਮੈਂ ਸੰਭਲ ਗਿਆ, ਕਿਉਂਕਿ ਮੈਂ ਠੋਕਰਾਂ ਨਾਲ ਡਿੱਗਿਆ ਸੀ ਕਿਸੇ ਦੀਆਂ ਨਜ਼ਰਾਂ ਨਾਲ ਨਹੀਂ💯
ਬਹੁਤ ਜਲਦ ਉਡਾਰ ਭਰਾਂਗੇ ਤੂੰ ਸਬਰ ਰੱਖ ਬਸ ਕੁਝ ਕੁ ਰਹਿ ਗਏ ਮੈਨੂੰ ਪਰਖ ਲੈਣ ਦੇ ਸਾਰੇ 🦅
ਚਾਹੇ ਦੇਰ ਨਾਲ ਸਹੀ, ਪਰ ਵਾਪਸੀ ਸ਼ਾਨਦਾਰ ਕਰਾਂਗੇ..😎
ਜੇ ਵਫ਼ਾਦਾਰੀਆਂ ਪਸੰਦ ਨੇ ਫਿਰ ਆਪ ਵੀ ਵਫਾਦਾਰ ਬਣੋ💯
ਹਮੇਸ਼ਾ ਤਿਆਰੀ ‘ਚ ਰਿਹਾ ਕਰੋ ਜਨਾਬ, ਮੌਸਮ ਤੇ ਇਨਸਾਨ ਕਦੋਂ ਬਦਲ ਜਾਣ ਕੋਈ ਪਤਾ ਨਹੀਂ💯
ਜਿਨ੍ਹਾਂ ਨੂੰ ਤੂੰ ਜਾਕੇ ਮਿਲਦਾ ਕਾਕਾ ਉਹ ਸਾਨੂੰ ਆਕੇ ਮਿਲਦੇ ਨੇ🌪
ਨਿਕਲੇ ਹੈ ਵੋ ਲੋਗ ਮੇਰੀ ਸਖਸ਼ੀਅਤ ਬਿਗਾੜਨੇ ਕਿਰਦਾਰ ਜਿਨਕੇ ਖੁਦ ਮੁਰੰਮਤ ਮਾਂਗ ਰਹੇ ਹੈ
BODY ਦਾ ਬਣਾ ਦਿੰਦੇ ਰੋਸ਼ਣਦਾਨ ਨੀ ☠️☠️ ਲੰਡੂ ਬੰਦਾ ਜੇ ਕੋਈ ਬਾਲਾ ਸਿਰ ਚੜਦਾ 💀💀
ਰਿਸ਼ਤੇ ਨਾਤੇ ਖੂਬ ਨਿਭਾਓ ਜਿੱਥੇ ਕਦਰ ਨਹੀਂ ਬਿਲਕੁਲ ਨਾ ਜਾਓ💯💯
ਮਿਨਤ ਪਹਿਲਾਂ ਨੀ ਕਿਸੇ ਦੀ ਕੀਤੀ,ਨਾ ਹੀ ਕਦੀ ਕਰਾਗੇ! ਪਹਿਲਾ ਵੀ ਆਪਣੇ ਦਮ 💪🏻ਤੇ ਸੀ,ਹੁਣ ਵੀ ਜਲਦੀ ਖੜਾਗੇ!🙏🏻
ਆਏ ਗਏ ਨੂੰ ਦੇਗ਼ ਪੱਕੀ🙏 ਸਿਰ ਚੜ੍ਹੇ ਨੂੰ ਤੇਗ਼ ਪੱਕੀ⚔️
ਚੇਹਰੇ ਤਾਂ ਸੋਹਣੇ ਨੇ ਯਾਰਾਂ ਪਰ ਇਹ ਦੁਨੀਆਂ ਕਾਲੀ ਆ❌😇
ਟੀਚਾ ਯੁੱਗ ਬਦਲਣ ਦਾ ਹੈ ਕੁੱਤੇ ਕੀ ਭੌਂਕਦੇ ਨੇ ਫਰਕ ਨੀ ਪੈਂਦਾ❌
ਜਿੰਦਗੀ ਮੁਸ਼ਕਿਲ ਏ ਹਰ ਮੋੜ ਤੇ 💯ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ💪💪
ਸਸਤੀਆਂ ਚਾਹਾਂ 🍵 ਪੀ ਸਕਦੇ ਆ ਕੁੱਝ ਆਪਣਿਆਂ ਨਾਲ, ਮਹਿੰਗੀਆਂ ਕੌਫੀਆਂ ਨੀ ਪਸੰਦ ਨਿੱਤ ਨਵਿਆਂ ਨਾਲ ♠️♠️
ਮਨਜੂਰ ਹੈ ਥੋੜਾ ਰੁੱਕ ਕੇ ਚਲਣਾ🚶🏻♂️ਪਰ ਚੱਲਾਂਗੇ ਆਪਣੇ ਦਮ ਤੇ💪
ਮਹਿਲ ਵਿੱਚ ਰਹਿ ਕੇ ਬਾਗ ਨੀ ਭੂਲੀਦੇ ਕਾਕਾ ਥੋੜ੍ਹੀ ਜੀ ਬਦਮਾਸ਼ੀ ਕਰਕੇ ਕਦੇ ਉਸਤਾਦ ਨੀ ਭੂਲੀਦੇ...
ਹਰ ਇੱਕ ਤੇ ਭਰੋਸਾ ਨਾ ਕਰੋ। ਕਿਉਂਕਿ ਦੇਖਣ ਨੂੰ ਤਾਂ ਲੂਣ ਵੀ ਖੰਡ ਵਰਗਾ ਲੱਗਦਾ💯
ਸੜਦੇ ਜੋ ਰੀਝਾ ਨਾਲ ਸਾੜੇ ਹੋਏ ਆ💣💯
ਬਾਤ ਤੋਂ ਪਿਆਰ ਉਰ ਇੱਜਤ ਕੀ ਹੋਤੀ ਹੈ ਜਨਾਬ ਹਰ🤷🏻♀️❌ ਕਿਸੀ ਕੋ ਸਲਾਮ ਕਰੇ ਐਸੀ ਹਮਾਰੀ ਫਿਤਰਤ ਨਹੀਂ
ਸਾਡੀ ਗੱਲਬਾਤ ਭਰਦੀ ਗਵਾਹੀ ਬੱਲਿਆ, ਅਸੀ ਮਹਿਫਲਾਂ ਚ ਜਾ ਕੇ ਨਹਿਓ ਨਾਮ ਦੱਸੀਦਾ😇
ਜੋ ਪਲਦੇ ਤੂਫਾਨਾਂ ਚ ਉਹ ਲਹਿਰਾਂ ਤੋਂ ਨਹੀ ਡਰਦੇ. ਜੋ ਯਾਰੀਆਂ ਦੇ ਸ਼ੌਕੀਂ ਉਹ ਵੈਰਾਂ ਤੋਂ ਨੀ ਡਰਦੇ. ⚔️
ਜਿਹਨੂੰ ਲੱਗਦੇ ਮਾੜੇ ਲੱਗੀ ਜਾਣ ਦੇ,ਜਿਹੜਾ ਕੱਢਦਾ ਦਿਲੋਂ ਕੱਢੀ ਜਾਣ ਦੇ
"ਰਾਜ਼" ਭੁੱਲ ਕੇ ਵੀ ਆਪਣੇ ਦਿਲ ਦੇ ਰਾਜ਼ ਕਿਸੇ ਨੂੰ ਨਾ ਦੱਸਣਾ ਏਥੇ ਕਾਗਜ਼ ਕਦੋਂ ਅਖਬਾਰ ਬਣ ਜਾਵੇ ਪਤਾ ਨਹੀਂ ਚਲਦਾ💯
ਫੱਕਰਾ ਦਾ ਦਿਲ ਤੋੜ ਕੇ ਨੀ ਤੂੰ ਕਿੱਥੇ ਜਾਏਗੀ ਜਿੱਥੇ ਵੀ ਜਾਏਗੀ ਧੋਖੇ ਹੀ ਖਾਏਗੀ 😎😎
“ਕਿਰਦਾਰ” ਕੇ ਮੁਰੀਦ ਹੈਂ ਲੋਗ ,, ਜ਼ਬਰਦਸਤੀ ਦਿਲੋਂ ਪਰ ਰਾਜ ਨਹੀ ਕੀਆ ਜਾਤਾ,,😇
ਜਿਸ ਦਿਨ ਅਸੀਂ ਵਿਗੜ ਗਏ ਮਿਠਿਆ . ਇਥੇ ਕਈਆ ਨੇ ਸੁਧਰ ਜਾਣਾ ....💪💪
ਸਾਨੂੰ ਪਰਖਣਾ ਤਾਂ ਮਾੜੇ ਸਮੇਂ ਵਿੱਚ ਯਾਦ ਕਰੀ.. ਫਿਲਹਾਲ ਸਾਡੇ ਵਾਰੇ ਦੁਨੀਆ ਕੀ ਕਹਿੰਦੀ ਆ! ਉਹ ਸੁਣ 🚩
ਮੰਜ਼ਿਲਾਂ ਭਾਵੇਂ ਜਿੰਨੀਆਂ ਮਰਜੀ ਉੱਚੀਆਂ ਹੋਣ, ਪਰ ਰਸਤੇ ਤਾਂ ਹਮੇਸ਼ਾਂ ਪੈਰਾਂ ਥੱਲੇ ਹੁੰਦੇ ਨੇ 🔥💯
ਜਿਹਨੂੰ ਲੱਗਦੇ ਮਾੜੇ ਲੱਗੀ ਜਾਣ ਦੇ, ਜਿਹੜਾ ਕੱਢਦਾ ਦਿਲੋਂ ਕੱਢੀ ਜਾਣ ਦੇ🦅❤️
ਸਾਡੇ ਵਰਗੇ ਇੱਥੇ ਅਸੀਂ ਹੀ ਹਾਂ ਤੇਰੇ ਵਰਗੇ ਇੱਥੇ ਲੱਖਾਂ ਤੁਰੇ ਫਿਰਦੇ ਨੇ😎😎
🤨ਰੇਤ ਦੇ ਘਰ ਬਣਾ ਕੇ ਲਹਿਰਾ ਨਾਲ ਪਿਆਰ ਨਾ ਕਰੀ_ ਇਹ ਤਾਂ ਮਿਲਣ ਆਈਆ ਵੀ ਘਰ ਉਜਾੜ ਦਿੰਦੀਆਂ ਨੇ😎
ਅਸੀਂ ਬੰਦਾ ਕੁੱਟਕੇ ਰਾਜੀਨਾਵਾਂ ਕਰੀਏ ਨਾਂ, 😎 ਤੂੰ ਛਿੱਕ ਮਾਰਕੇ ਕੁੜੀਏ Sorry ਕਹਿੰਨੀ ਏਂ…😜
ਜ਼ਿੰਦਗੀ ਓਹੀ ਹੈ ਜੋ ਜੀਅ ਰਹੇ ਆ.. ਆ ਕਰਾਂਗੇ ਉਹ ਕਰਾਂਗੇ ਓਹ ਤਾਂ ਖਵਾਬ ਨੇ😇
ਸਿਰਫ ਦੋ ਹੀ❤️ਚੀਜ਼ਾਂ ਚੰਗੀਆਂ ਲੱਗਦੀਆਂ ਨੇ..🥰ਇੱਕ ਤੂੰ ਤੇ💕ਇੱਕ ਤੇਰਾ ਸਾਥ👫
ਇਹ ਸਿਰ ਹੈ ਅਮਾਨਤ ਸਤਿਗੁਰੂ ਦੀ, ਥਾਂ ਥਾਂ ਤੇ ਝੁਕਾਇਆ ਨਹੀਂ ਜਾਂਦਾ,,,💎
ਸੜਨ ਵਾਲਿਆ ਦੀ ਤਦਾਦ ਵਧਦੀ ਜਾਦੀ ਏ 🙏 ਸ਼ੁਕਰਾਨਾ ਤੇਰਾ ਮਾਲਕਾ ਔਕਾਤ ਵਧਦੀ ਜਾਦੀ ਏ 🙏
ਕਦੇ-ਕਦੇ ਕਰਦੇ ਆ fun ਗੋਰੀਏ ਰੋਜ਼-ਰੋਜ਼ ਸ਼ੜਕਾ ਤੇ ਨਹਿਉ ਦਿਸਦਾ🤟
ਆਦਤ ਆ ਸਾਡੀ ਸੌਂਹ ਤੇ ਕਮਾਈ ਕਦੇ ਝੂਠੀ ਨੀ ਖਾਧੀ😎
ਮੰਜ਼ਿਲਾਂ ਭਾਵੇਂ ਜਿੰਨੀਆਂ ਮਰਜੀ ਉੱਚੀਆਂ ਹੋਣ ਪਰ ਰਸਤੇ ਤਾਂ ਹਮੇਸ਼ਾਂ ਪੈਰਾਂ ਥੱਲੇ ਹੁੰਦੇ ਨੇ💯💯
ਨੀਅਤ ਤਾਂ ਸਾਡੀ ਵੀ ਸਾਫ 😊 ਸੀ, ਪਰ ਤੈਨੂੰ ਰਾਸ ਨੀ ਆਈ ।।
ਨਾ ਮੈਂ ਗਿਰਾ ਨਾ ਮੇਰੀ ਉਮੀਦਾਂ ਦੇ ਮੀਨਾਰ ਗਿਰੇ ਕੁਝ ਲੋਕ ਮੈਨੂੰ ਗਿਰੌਣ ਲਈ ਬਾਰ ਬਾਰ ਗਿਰੇ🖕🖕
ਸ਼ੀਸ਼ੇ ਉੱਤੇ ਧੂੜ੍ਹਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ , ਜਿਲਦਾਂ ਸਾਂਭੀ ਜਾਂਦੇ ਨੇ ਝੱਲੇ ਵਰਕੇ ਪਾੜੀ ਜਾਂਦੇ ਨੇ
ਕੋਈ ਹਾਰ ਨੀ ਕੋਈ ਜਿੱਤ ਨੀ ਇਹ ਦੁਨੀਆ ਕਿਸੇ ਦੀ ਮਿੱਤ ਨੀ 💯❤️
ਸਾਨੂੰ ਕੋਈ ਬੁਲਾਵੇ ਜਾਂ ਨਾ ਬੁਲਾਵੇ ਕੋਈ ਚੱਕਰ ਨੀ ਪਰ ਅਸੀਂ ਭੇਡਾਂ ਚ ਰਹਿਣ ਨਾਲੋਂ ਕੱਲੇ ਰਹਿਣਾ ਪਸੰਦ ਕਰਦੇ ਆ 😊😊
ਸਾਨੂੰ ਵੀਰਾਂ ਦਾ ਵੀ ਪਤਾ ਸਾਨੂੰ ਲੀਰਾਂ ਦਾ ਵੀ ਪਤਾ 😎
ਜੇ ਸਾਰੀਆਂ ਗੱਲਾਂ ਮੂੰਹ ਤੇ ਕਰੀਏ ਤਾਂ ਜੱਗ ਤੇ ਕਿਸੇ ਦੀ ਕਿਸੇ ਨਾਲ ਨਹੀਂ ਬਣਨੀ !💯
ਹੋਰਾਂ ਨਾਲੋਂ ਨੀਵੇਂ🙇ਜ਼ਰੂਰ ਹੋਵਾਂਗੇ .ਪਰ ਕਿਸੇ ਦੇ 😥ਗੁਲਾਮ ਨਹੀਂ ....❗️
ਅਸੀ ਆਪਣੇ ਆਪ ਚ ਜ਼ਿੰਦਗੀ ਕੀ ਜਿਉਣ ਲੱਗੇ, ਲੋਕੀ ਕਹਿੰਦੇ ਬੜੇ ਗਰੂਰ ਚ ਰਹਿੰਦਾ🙏
ਓਹਨਾਂ ਪਰਿੰਦਿਆ 🐦 ਨੂੰ ਕੈਦ ਕਰਨਾ ਸਾਡੀ ਫਿਤਰਤ ਵਿਚ ਨਹੀਂ, ਜੋ ਸਾਡੇ ਨਾਲ ਰਹਿ ਕੇ ਦੂਜਿਆਂ 🤵 ਨਾਲ ਉੱਡਣ ਦੇ ਸ਼ੋਕੀਨ ਹੋਣ |
ਹੁਣ ਨਹੀਂ ਮੀਰਜ਼ਾ ਮਰਦਾ ਡੱਬ ਨਾਲ ਲਾਇਆ ਹੁੰਦਾ ਏ🔫😎
ਸਾਡੇ ਨਾਲ ਸਬੰਧ ਵਿਗਾੜੀ ਨਾ ਸੱਜਣਾ ਅਸੀ ਉੱਥੇ ਕੰਮ ਆਉਦੇ ਹਾ ਜਿੱਥੇ ਆਪਣੇ ਵੀ ਸਾਥ ਛੱਡ ਦਿੰਦੇ ਨੇ💯
ਧੋਖੇ ਤੇ ਅਹਿਸਾਨ ਸਭ ਦੇ ਯਾਦ ਨੇ ਵਕਤ ਆਉਣ ਤੇ ਸਭ ਦੇ ਵਾਪਿਸ ਕਰ ਦੇਣੇ ਆ🔥
ਸਾਨੂੰ ਯਾਰੀ ਤੇ ਦੁਸ਼ਮਣੀ ਉਥੇ ਹੀ ਕਬੂਲ ਹੁੰਦੀ ਆ.. ਜਿੱਥੇ ਲੋਕ ਜੁਬਾਨ ਦੇ ਮੁੱਲ ਜਾਣਦੇ ਹੋ..!🔥
ਅਸੀਂ ਓਹ ਹਾਂ ” ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ‘ਲੋਂਕ ਤਾਂ ਕੀ ‘ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ😎😎
ਮੁਨਾਫ਼ੇ ਦੇ ਸੌਦੇ ਤਾ ਬਹੁਤ ਆਏ ਜਿੰਦਗੀ ਚ.. ਪਰ ਗੱਲ ਜਮੀਰ ਤੇ ਆਕੇ ਰੁੱਕ ਜਾਂਦੀ ਏ 😎😎
ਤੁਸੀ ਰੌਲਾ ਪਾ ਪਾ ਦੱਸਦੇ ਹੋ ਸਾਡੀ ਚੁੱਪ ਨੇ ਦੁਨੀਆਂ ਮਚਾਈ ਹੋਈ ਏ 😶
ਬਤਮੀਜ਼ੀ ਸੇ ਮਤ ਪੇਸ਼ ਆਨਾ ਹਮਾਰੇ ਸਾਥ। ਕਿਉਂ ਕਿ ਹਮ ਵੀ ਤਮੀਜ ਜਲਦੀ ਭੂਲ ਜਾਤੇ ਹੈਂ।😎
ਅਣਖੀ ਆ ਖੂਨ ਉੱਤੋਂ ਪੂਰੀ ਗੱਲ-ਬਾਤ ਨੀ, ਟੌਹਰੀ ਜੇ ਸੁਭਾਅ ਦੀ ਹੁੰਦੀ ਸਾਡੀ ਜੱਟ ਜਾਤ ਨੀ🐃
ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ. ਜੋ ਤੁਹਾਨੂੰ ਨਾ ਸਮਝੇ ਉਹਨੂੰ ਨਜ਼ਰ ਅੰਦਾਜ ਰੱਖੋ.!!🔥🔥
ਸਭ ਤੋ ਮਹਿੰਗਾ ਗਿਫਟ "ਵਖਤ"🕰️ਹੁੰਦਾ, ਜੋ ਬਹੁਤਿਆ ਦੀ ਹੈਸੀਅਤ ਵਿੱਚ ਨਹੀ ਹੁੰਦਾ💯
ਜਿੰਨੇ ਜੋਗੇ ਹੈਗੇ ਆ ਜੀ ਆਮ ਦਿਸਦੇ ਪਰਦੇ ਨੀ ਪਾਏ ਬਹੁਤੇ ਸਾਊ ਪੁਣੇ ਦੇ😊
ਕਮਜੋਰੀਆ ਦਾ ਜਿਕਰ ਨਾ ਕਰੀ ਕਿਸੇ ਕੋਲ, ਲੋਕ ਕੱਟੀ ਹੋਈ ਪਤੰਗਂ ਨੂੰ ਜਿਆਦਾ ਲੁੱਟਦੇ ਆ💯🙏🏻
🎶ਚੇਹਰਿਆ👦 ਤੋਂ ਜੱਜ ਨਹੀ ☝ਹੋਣੇ ਬੱਲਿਆ ਕੋਈ 👊ਕੱਢਣਾ ਜੇ ਸ਼ੱਕ 💪ਨੇੜੇ ਹੋਕੇ ਦੇਖਲੀਂ💪
ਮਿਜਾਜ਼ ਹਮਾਰਾ ਭੀ ਸਮੁੰਦਰ ਜੈਸਾ ਹੈ🌊 ਖਾਰੇ ਜ਼ਰੂਰ ਹੈ ਪਰ ਖਰੇ ਹੈ😎
ਕਿਸਮਤ ਹਾਰ ਜਾਵੇ ਤਾਂ ਗੱਲ ਵੱਖਰੀ ਆ ਉੱਝ ਗਲੇਲਾਂ ਨਾਲ ਕਦੇ ਬਾਜ 🦅 ਦੇ ਨਹੀ ਮਰਦੇ
ਸ਼ੇਰ 🐆 ਆਪਣੇ 💪 ਦਮ ਤੇ ਜੰਗਲ ਦਾ 👑 ਰਾਜਾ ਕਹਾਉਂਦਾ ਜੰਗਲ ਚ ਵੋਟਾਂ ਨਹੀ ਹੁੰਦੀਆ |
ਜਿੱਥੇ ਖੜੇ ਆ ਸ਼ਰੇਆਮ ਖੜੇ ਆ ਇੱਧਰ ਦੀ ਓਧਰ ਕਰ ਕਦੇ ਦਲਾਲੀਆ ਨੀ ਕੀਤੀਆ🔥🔥
ਅੰਦਰੋਂ ਤਾਂ ਸਭ ਸੜੇ ਪਏ ਨੇ,ਬਾਹਰੋਂ ਰੱਖਦੇ ਨੇ ਸਾਰ ਬੜੀ ! ਦੱਸ ਕੀਹਦਾ ਕੀਹਦਾ ਨਾਮ ਲਵਾਂ,ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ !💯🖤😊
ਭਰਾ ਬਣਨ ਵਾਸਤੇ ਦਲੇਰੀ ਚਾਹੀਦੀ ਹੈ,, ਕਮਜ਼ੋਰ ਬੰਦਾ ਤਾ ਸ਼ਰੀਕ ਬਣਦਾ..💪
ਇਹ ਦੁਨੀਆਂ 🌎 ਬੜੀ ਹੀ ਕੁੱਤੀ ਏ, ਰਾਜ 👑 ਓਹੀ ਕਰਦਾ ਜਿਹਦੇ ਹੱਥ ਜੁੱਤੀ ਏ !!
ਦਿਖਾਵੇ ਦੀ ਮੁਹੋਬਤ ਨਾਲੋਂ ਨਫਰਤ ਕਰੋ ਜਨਾਬ, ਹਮ ਸੱਚੇ ਜਜ਼ਬਾਤ ਕੀ ਬਹੁਤ ਕਦਰ ਕਰਤੇ ਹੈ😎
ਕਰ ਜੇ ਕੋਈ ਮਾੜੀ ਆਪਾ ਕੀਤੀ ignore🤙 ਏ
ਦਿਲ ਕਾਲੇ ਨੇ, ਤੇ ਸੂਰਤਾਂ ਪਿਆਰੀਆਂ ਕੱਚੇ ਤੰਦਾਂ ਜਿਹੀਆਂ ਅੱਜਕੱਲ ਯਾਰੀਆਂ💯
ਦੂਰੀਆਂ 🌍ਵਿੱਚ ਹੀ ਪਰਖੇ ✅ਜਾਂਦੇ ਨੇ ਰਿਸ਼ਤੇ 🤞🏻ਅੱਖਾਂ 👀ਸਾਹਮਣੇ ਤਾਂ ਸਾਰੇ ਹੀ 🫶🏻ਵਫ਼ਾਦਾਰ ਹੁੰਦੇ ਨੇ ||
❤️ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ, ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ🦅
ਦੋ ਚਾਰ ਦਿਨ ਜੇ 🦅 ਬਾਜ ਨਾ ਉੱਡਣ ਤਾ ਆਸਮਾਨ ਕਬੂਤਰਾ ਦਾ ਨਹੀ ਹੋ ਜਾਦਾ |
ਵਖਤ ਸਿਖਾ ਰਿਹਾ .. ਸਿੱਖਾਂ ਗੇ ਵੀ ਜੇ ਹਾਰ ਰਹੇ ਹਾਂ ਤਾਂ ਕਦੇ ਜਿੱਤਾਂਗੇ ਵੀ.🔥🔥
ਪੱਥਰ ਚੱਟ ਕੇ ਮੁੜੇ ਆ..🦅ਭੇਦ ਹੈ ਸਾਰੇ ਧੰਦਿਆਂ ਦਾ..ਕੌਣ ਕਿਵੇਂ ਤੇ ਕਿਥੇ ਜਾ ਬੈਠਾ..🦾ਪਤਾ ਹੈ ਸਾਰੇ ਬੰਦਿਆਂ ਦਾ.. 🤘🏻
ਸੁਭਾਅ ਤਾਂ ਬੜਾ ਨਰਮ ਏ, ਪਰ ਜੇ ਕੋਈ ਦਿਲੋ ਲਹਿ ਜਾਵੇ ਉਹਦੇ ਲਈ ਨੀ ਰਹਿੰਦਾ🔥
ਸਾਡੀ ਵੈਲੀਆਂ ਦੇ ਵਾਂਗੂੰ ਟੇਢੀ ਝਾਕਣੀਂ ਸਮਝੀਂ ਨਾਂ ਦਿਲ ਦੇ ਖਰਾਬ ਨੀਂ
ਕਾਂਵਾ ਦੀਆ ਡਾਰਾਂ ਦੇ ਰੋਲੇ ਫਜੂਲ ਹੁੰਦੇ ਆ ਮੜਕ ਨਾਲ ਜਿੰਦਗੀ ਜੀਉਣ ਦੇ ਵੀ ਅਸੂਲ ਹੁੰਦੇ ਆ
ਰੁਤਬਾ ਏ ਯਾਰਾ ਤੇਰੀ ਸੋਚ ਤੋ ਪਰੈ ਉਪਰੋ ਆ ਅੜਬ ਤੇ ਦਿਲ ਤੋ ਖਰੈ ਅਸੂਲ ਦੇ ਆ ਪੱਕੇ ਤੇ ਯਾਰਾ ਨਾਲ ਖੜੇ
ਮਿੱਤਰਾਂ ਦੇ ਸਿਰ ਇਲਜਾਮ ਬੋਲਦੇ ਅੱਲ੍ਹੜਾਂ ਦੇ ਦਿਲਾਂ ਨੂੰ ਚਰਾਉਣ ਦੇ ਤੇ ਵੇਰੀਆ ਤੋ ਸਲੂਟ ਮਰਾਉਣ ਦੇ💯
ਆਪਣੇ ਪੈਰਾ ਤੇ ਖੜੇ ਹੋ ਕੇ ਮਰਨਾ ਗੋਡੇ ਟੇਕ ਕੇ ਜਿਉਣ ਨਾਲੋ ਬੇਹਤਰ ਹੁੰਦਾ ਏ😎💯
ਅੱਜਕਲ੍ਹ ਦੇ ਲੋਕ ਲਿਫਾਫਿਆਂ ਵਰਗੇ ਨੇ ਜਿੱਧਰ ਨੂੰ ਹਵਾ ਚੱਲਦੀ ਉੱਡ ਜਾਂਦੇ💯💯
ਐਵੇ ਹਰ ਕਿਸੇ ਨਾਲ ਨਾ ਸਾਡੀ ਮੱਤ ਮਿਲਦੀ ...ਜਾਨ ਵਾਰ ਦਈਏ ਜਿਥੇ ਅੜੇ ਸੂਈ ਦਿਲ ਦੀ..💪❤
ਵੈਰ ਲਈ ਵੀ ਇੱਕ Level ਚਾਹੀਦਾ ਛੋਟੇ ਵੀਰ, ਤੇ ਮਿੱਟੀ ਖਾਣਿਆਂ ਨਾਲ ਭਿੜਨਾ ਮੇਰੀ ਫ਼ਿਤਰਤ ਚ ਨੀ..😎
ਯਾਰ ਤੇ ਹਥਿਆਰ 🔫 ਦੋਵੇਂ ਚੰਗੀ ਨਸਲ 🐅 ਦੇ ਰੱਖੋ ਯਾਰ 👬 ਜਾਨ ਦੇਣੀ ਜਾਣਦਾਂ ਹੋਵੇ ਤੇ ਹਥਿਆਰ 🔫 ਜਾਨ ਲੈਣੀ;;;💯
ਇੱਕ ਮਤਲਬ ਲਈ ਨਾ ਲਾਉਂਦੇ ਯਾਰੀਆਂ, ਦੂਜਾ ਸਖਤ ਖਿਲਾਫ ਹਾਂ ਯਾਰ ਮਾਰ ਦੇ
ਵਕਤ ਤੇ ਦਿਮਾਗ ਜਿਸ ਦਿਨ ਫਿਰ ਗਏ ਉਸ ਦਿਨ. ਕਈਆਂ ਦੇ ਰਿਕਾਰਡ ਤੇ ਕਈਆਂ ਦੇ ਹੱਡ ਟੁੱਟਣੇ