ਦਿਲ ਤੇ ਲੱਗੀ ਸੱਟ ਦਾ ਅਤੇ ਵਿਗੜੇ ਹੋਏ Sau JAtt ਦਾ . . ਬੀਬਾ ਇਲਾਜ ਕੋਈ ਨਾ
Punjabi Attitude Shayari
Browse more punjabi attitude shayari on page 12 — handpicked punjabi attitude status, lines and captions.
Popular Punjabi Attitude Shayari
ਵਕਤ ਦਾ ਪਾਸਾ ਕਦੇ ਵੀ ਪਲਟ ਸਕਦਾ ਵਧੀਕੀ ਉਹੀ ਕਰਨਾ ਜੋ ਸਹਿ ਸਕੋ..🦅
ਕਿੰਨੇ ਅਰਸੇ ਬੀਤ ਗਏ ਓਹਨਾਂ ਬਿਨਾ ਜਿੰਨਾ ਬਿਨ ਇੱਕ ਦਿਨ ਨਾ ਲੰਘਦਾ ਸੀ ||😊😊
ਜਿਹਦੇ ਨਾਲ ਵੀ ਖੜੇ ਆ ਅਸੀਂ ਖੁੱਲ ਕੇ ਖੜੇ ਆ ਕਿ ਹੋਣਗੇ ਨਤੀਜੇ ਸਾਰਾ ਭੁੱਲ ਕੇ ਖੜੇ ਆ🤟
ਵਰਤ 🤩ਕੇ ਛੱਡਣ ਵਾਲੇ ਲੱਖ 😮💨ਬੁਰਾ ਕਹਿਣ...ਪਰਖਣ ਵਾਲੇ ਅੱਜ ਵੀ ਸਲਾਮਾਂ 🫡ਕਰਦੇ ਨੇ ..❗️
ਆ ਜਵਾਕ ਜਿਹੇ ਪੁਰਾਣੇ ਖੁੰਢਾ ਨਾਲ ਖਹਿਦੇ ਨੇ, ਆਪਣੇ ਆਪ ਨੂੰ ਉਸਤਾਦ ਤੇ ਸਾਨੂੰ ਚੇਲੇ ਕਹਿੰਦੇ ਨੇ 😂😂
ਅਣਖੀ ਆ ਖੂਨ ਉੱਤੋਂ ਪੂਰੀ ਗੱਲ-ਬਾਤ ਨੀ ☺💪 #ਟੌਹਰੀ ਜੇ ਸੁਭਾਅ ਦੀ ਹੁੰਦੀ ਸਾਡੀ ਜੱਟ ਜਾਤ ਨੀ ...
ਮੰਗਦੇ ਆ Wish ਕਹਿੰਦੇ ਕਰਨਾ Finish ਜੱਟ ਚੋਕ ਲਾ ਕੇ ਹੋਇਆ ਨੀ Start ਬੱਲੀਏ☝🏻
👌ਫੱਕਰ😉ਸੁਭਾਅ💪ਏ ਸਾਡਾ👸ਸੋਹਣੀਏ ਆਪੇ #ਭਰੇਗੀ ਜੇ ਕਰੇਗੀ ਯਾਰਾਂ ਨਾਲ ਠੱਗੀਆਂ.
ਰੁਤਬੇ ਜਾਗੀਰਾਂ ਦੇ ਨਹੀਂ, ਜ਼ਮੀਰਾਂ ਦੇ ਹੁੰਦੇ ਆ😎
ਹਾਲਾਤਾਂ ਅਨੁਸਾਰ ਬਦਲਣਾ ਸਿੱਖੋ, ਸਾਰੀ ਉਮਰ ਜ਼ਿੰਦਗੀ ਇੱਕੋ ਜਿਹੀ ਨਹੀਂ ਰਹਿੰਦੀ। 💯
ਵਿਰਲੇ ਹੀ ❤️ ਪਲਕਾਂ ਤੇ ਰੱਖੀਦੇ ਬਾਕੀ ਰੱਖਦੇ ਆ ਜੁੱਤੀ ❌ ਦੀਆ ਨੋਕਾ ਤੇ
ਦਿਖਾਵਿਆਂ ਵਿੱਚ ਨੀ ਪਏ ਕਦੀ 😎ਸੱਜਣਾ.. ਜਿੱਦਾ ਦੇ ਵੀ ਹੇਗੈ ਆ ਸ਼ਰੇਆਮ ਆ 💯
ਤਲਾਸ਼ 🕒 ਹੈ ਸਾਨੂੰ ਹੁਣ ਨਵੇਂ ਦੁਸ਼ਮਣਾ ਦੀ, ਕਿਉਂਕਿ ਪੁਰਾਣੇ ਤਾਂ ਸਭ ਸਾਡੇ ਫੈਨ ਹੋ ਗਏ ਨੇ.
ਫਰਕ ਤਾਂ ਬਹੁਤ ਆ ਮਿੱਤਰਾ ਤੂੰ ਹਾਲੇ ਸਿਖ ਰਿਹਾ ਆ ਤੇ ਅਸੀਂ ਖੇਡ ਚੁੱਕੇ ਆ 😎
ਅੰਦਰੋਂ ਤਾ ਸਬ ਸੜੇ🤨ਪਾਏ ਨੇ ,ਬਾਹਰੋਂ ਰੱਖਦੇ ਨੇ ਸਾਰ😎ਬੜੀ , ਦਸ ਕੀਦਾ🤔ਕੀਦਾ ਨਾਮ ਲਵਾ, ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ🖤
ਕਰਦਾ ਦੁਅਵਾਂ 🙏 ਸਾਰੇ ਰਹਿਣ ਹੱਸਦੇ 😊 ਨੀ ਮੈ ਏਨਾ ਵੀ ਨਹੀ ਮਾੜਾ ਜਿਨ੍ਹਾਂ ਲੋਕ ਦੱਸਦੇ ।💯
ਵਕਤ ਤੇ ਦਿਮਾਗ ☠ ਜਿਸ ਦਿਨ ਫਿਰ ਗਏ ਉਸ ਦਿਨ ਕਈਆਂ ਦੇ ਰਿਕਾਰਡ ਤੇ ਕਈਆਂ ਦੇ ਹੱਡ ਟੁੱਟਣੇ ਆ
ਮਿੱਠਾ 😊ਸੁਭਾਅ ਏ ਸਾਡਾ ਜਿਵੇ ਰਸ🥤 ਗੰਨੇ ਦਾ..ਪਰ ਰੋਹਬ 🤨ਵੀ ਨੀ ਝਲਦੇ ਕਿਸੇ LaNdU 😡ਬੰਦੇ ਦਾ..❗️
ਅੱਜ ਕੱਲ ਲੋਕ ਦਿਲ ਤੋਂ ਦਿੱਤੀ ਹੋਈ ਇੱਜ਼ਤ ਨਾਲ ਨਹੀਂ ਖੁੱਸ਼ ਹੁੰਦੇ ਦਿਖਾਵੇ ਦੀ ਚਾਪਲੂਸੀ ਕਰਨ ਵਾਲਿਆਂ ਨਾਲ ਮਾਣ ਮਹਿਸੂਸ ਕਰਦੇ ਨੇ 😂🙏🏻💯
ਹੋ ਖੱਬੇ ਹੱਥ ਤੇ Down Rolly ਮਿੱਠੀਏ ਸੱਜੀ ਬਾਂਹ ਤੇ tattoo ਹੱਥੀਂ ਪਾਯਾ ਕੜਾ ਸੋਣੀਏ….💀
ਮੰਨਿਆਂ ਕਿ ਬੁਲਬਲੇ ਹਾਂ, ਪਰ ਜਿੰਨਾ ਚਿਰ ਹਾਂ ਪਾਣੀ ਦੀ ,ਹਿੱਕ ਤੇ ਨੱਚਾਂਗੇ….😎
ਜਣੇ ਖਣੇ ਨਾਲ ਕਦੀ ਦਿਲ ਨਹੀਓ ਖੋਲੇ ❌ ਬੰਦੇ ਗਿਣਵੇਂ ਜੋ ਦਿਲਾ ਦੇ ਕਰੀਬ ਨੇ।✌️
ਥੋੜੀ ਦੇਰ ਦੀ ਖ਼ਾਮੋਸ਼ੀ ਏ ਫ਼ਿਰ ਸ਼ੋਰ ਹੋਵੇਗਾ 🔥ਤੁਹਾਡਾ ਸਿਰਫ਼ ਵਕ਼ਤ ਆਇਆ ਹੈ ਸਾਡਾ ਦੌਰ ਹੋਵੇਗਾ
ਅਪਣੀ ਉਚਾਈ ਦਾ ਕਦੀਂ ਕਮੰਡ ਨਾ ਕਰਿਓ, ਕਿਉਂਕਿ ਬੱਦਲਾਂ ਨੂੰ ਵੀ ਪਾਣੀ ਜ਼ਮੀਨ ਤੋਂ ਲੈਣਾ ਪੈਂਦਾ ਹੈ।
ਕਿਸੇ ਕੰਮ ਨਾ 🤪ਆਇਆ ਜੋ ਸਕੂਲਾਂ ਵਿੱਚ ਲਿਖਿਆ, ਅਸਲੀ ਤਰੀਕਾ ਜੀਣ ✌️ਦਾ ਦੁਨੀਆ ਤੋਂ ਸਿਖਿਆ
ਦੂਹਰੇ ਤੀਹਰੇ ਕਿਰਦਾਰ ਹੋਏ ਪਏ ਨੇ.. ਲੋਕੀ ਸਮਝੋਂ ਬਾਹਰ ਹੋਏ ਪਏ ਨੇ..💯💯
ਮੁਕਾਮ ਉਹ ਚਾਹੀਦਾ ਜੇ ਹਾਰੀਏ ਵੀ ਤਾਂ ਜਿੱਤਣ ਵਾਲਿਆ ਤੋਂ ਵੀ ਵੱਧ ਚਰਚਾ ਹੋਵੇ. 🙏
ਜਾਣ ਪਹਿਚਾਣ ਤਾਂ ਕੁਝ ਖ਼ਾਸ ਨਹੀਂ ਪਰ ਨਜ਼ਰਾਂ 'ਚ ਸਭ ਦੇ ਆਂ 😊
ਐਵੇ ਹਰ ਕਿਸੇ ਨਾਲ ਨਾ ਸਾਡੀ ਮੱਤ ਮਿਲਦੀ 👈ਜਾਨ ਵਾਰ ਦਈਏ ਜਿਥੇ ਅੜੇ ਸੂਈ ਦਿਲ ਦੀ ❤️
🎶ਚੇਹਰਿਆ👦 ਤੋਂ ਜੱਜ ਨਹੀ ☝ਹੋਣੇ ਬੱਲਿਆ ਕੋਈ 👊ਕੱਢਣਾ ਜੇ ਸ਼ੱਕ 💪ਨੇੜੇ ਹੋਕੇ ਦੇਖਲੀਂ💪
ਦੇਖਕੇ ਨਫਾ....ਫੇਰ ਕਰੀਏ ਵਫਾ..... ਨਾ ਯਾਰਾ ਨਾ ਅਸੀਂ ਤੇਰੇ ਜਿਹੇ ਨਹੀਂ ਹਾਂ..!!🙏🙏
ਜਿਹੜਾ ਪਿਆਰ ਨਾਲ ਤੱਕੇ ਉਹਨੂੰ ਤੱਕ ਲਈਦਾ, ਜਿਹੜਾ ਘੂਰ-ਘੂਰ ਦੇਖੇ ਉਹਨੂੰ ਚੱਕ ਲਈਦਾ,👊👊
ਭੁੱਲਿਆ ਨੀਂ ਪੰਗੇ ਭਾਮੇਂ ਫੱਕਰ ਹੋਇਆ, ਆ ਕੇ ਹਿੱਕ ਵਿੱਚ ਵੱਜੀ ਜੇ ਕੋਈ ਚੱਕਰ ਹੋਇਆ.... 😎😎
ਸਫ਼ਰ ਸ਼ੁਰੂ ਕਰ ਚੁੱਕੇ ਹਾਂ ਸੱਜਣਾ ਜਲਦੀ ਹੀ ਬਹੁਤ ਦੂਰ ਚਲੇ ਜਾਵਾਂਗੇ ✍️
ਜ਼ਰੂਰੀ ਨਹੀਂ ਹਰ ਇੱਕ ਦੇ ਪਸੰਦ ਆ ਜਾਈਏ, ਜਿੰਨਾਂ ਦੇ ਆਏ ਆ ਉਹਨਾਂ ਦਾ ਸ਼ੁਕਰੀਆ..❤️❤️
ਰੂਹਾਂ ਦੀਆ ਸੁਣਕੇ ਰੂਹਾਂ ਨਹੀਂ ਠੱਗਦੇ, ਜਦੋਂ ਆਪਣੇ ਖੇਡਾਂ ਖੇਡਨ ਫੇਰ ਉਹ ਅਪਣੇ ਨਹੀਂ ਲਗਦੇ💯💯
✋ਕਿਹੜਾ ਕਰੇ ਮਾੜੀ ਕਿਹੜਾ ਚੰਗੀ ਕਰਦਾ,ਮੈ ਉਗਲਾਂ ਤੇ ਰਹਿੰਦਾ ਹਾਂ ਹਿਸਾਬ ਜੋੜਦਾ..😠
ਟਾਹਣੀਆਂ ਦਾ ਮੁੱਲ ਜਾ ਕੇ ਪੱਤੀਆਂ ਨੂੰ ਪੁੱਛ #ਬਾਦਸ਼ੇ ਦਾ ਮੁੱਲ ਜਾ ਕੇ ਯੱਕੀਆ ਨੂੰ ਪੁੱਛ😎
ਮੁਹੱਬਤ ਵਿੱਚੋ ਹਾਰੇ ਆ ਹੁਣ ਨਾਮ ਤਾਂ ਬਣਾਉਣਾ ਪਊ , ਕਿੰਨੀ ਸੀ ਕਾਬਲਿਅਤ ਉਹਨੂੰ ਅਹਿਸਾਸ ਤਾਂ ਕਰਾਉਣਾ ਪਊ 😎😎
ਮਿਹਨਤਾਂ ਕੀਤੀਆਂ ਮਿੰਨਤਾਂ ਨੀ , ਤਾਂਹੀ ਕਿਸੀ ਗੱਲ ਦੀ ਚਿੰਤਾਂ ਨੀ।✔️🦅
ਗਲਤੀ ਇੱਕ ਵਾਰ ਹੁੰਦੀ ਸੱਜਣਾ, ਬਾਰ ਬਾਰ ਤਾਂ ਚਲਾਕੀਆਂ ਹੁੰਦੀਆਂ ਨੇ.💯
ਪੈਰਾਂ ਦੀ ਚਾਲ🚶♂️ਤਾ ਹਰੇਕ ਨਾਲ ਮਿਲ ਜਾਂਦੀ ਆ, ਪਰ ਮੱਤ🤔ਟਾਵੇ ਟਾਵੇ ਨਾਲ ਮਿਲਦੀ ਏ॥
ਬਦਲ ਗਏ ਲੋਗ ਅਹਿਸਤਾ-ਅਹਿਸਤਾ, ਅਬ ਤੋ ਅਪਨਾ ਭੀ ਹਕ ਬਨਤਾ ਹੈ‼✌☠️
ਉਹ ਬੰਦਾ ਆਮ ਨਹੀਂ ਹੋ ਸਕਦਾ ਜਿਸਨੂੰ⛳ਹਰਾਉਣ ਲਈ ਕੋਸ਼ਿਸ਼ਾ ਨਹੀਂ ਸਾਜਿਸ਼ਾ ਕੀਤੀਆਂ ਜਾਣ !!�
ਮਹਿਫ਼ਿਲ ਕੀ ਚੀਜ਼ ਆ ਮੇਲੇ ਲਾਵਾਂਗੇ ਜਿਨਾਂ ਮਚੋਗੇ ਹੋਰ ਮਚਾਵਾਂਗੇ🔥
ਵਖ਼ਤ ਸਭ ਕੁਝ ਸਿਖਾ ਦਿੰਦਾ ਹੈ ਲੋਕਾਂ ਦਾ ਸਾਥ ਵੀ ਤੇ ਲੋਕਾਂ ਦੀ ਔਕਾਤ ਵੀ💯
ਜੇ ਮੂੰਗਫਲੀ ਦੋ ਮਹਿਨੇ ਬਾਜਾਰ ਵਿਚ ਆ ਜਾਵੇ, ਤਾਂ ਬਦਾਮਾਂ ਦੇ ਰੇਟ ਨੀ ਘੱਟਦੇ ਹੁੰਦੇ💯💯
ਰੜਕਦਾ ਤਾ ਓਨਾ 🤔 ਨੂੰ ਹਾ,ਮੈ ਜਿੱਥੇ ਝੁਕਦਾ🙏 ਨਹੀਂ ! ਜਿੰਨਾ ਨੂੰ ਮੈ 😇ਚੰਗਾ ਲੱਗਦਾ,ਓ ਕਿਤੇ🤪 ਝੁਕਣ ਨੀ ਦਿੰਦੇ💫💫
ਗੁਣ ਹੈ ਹੀ ਨਹੀ ਮੇਰੇ ਚ ਕੋਈ, ਜਿਹਦਾ ਹੰਕਾਰ ਮੈਂ ਕਰਾਂ, ਪਰ ਸਬਰ ਹੈ ਕਿ ਮੈਂ ਚਾਲਾਂ ਨਹੀ ਚਲਦਾ, ਆਪਣੀ ਚਾਲ ਤੁਰਿਆ ਜਾਦਾਂ ਹਾਂ🙏
ਲੱਖ ਕੋਸ਼ਿਸ਼ ਕਰੋ ਜ਼ਹਿਰ ਘੋਲਣ ਦੀ ਜਿਸ ਦੇ ਦਿਲ❤️ ਵਿੱਚ ਅਸੀ ਹਾਂ ਅਸੀ ਹੀ ਰਹਾਂਗੇ😎
ਛੱਡ ਮੇਰੀਆਂ ਲਿਖਤਾਂ ਨੂੰ, ਤੂੰ ਚੰਗੀਆਂ ਕਿਤਾਬਾ ਪੜਿਆ ਕਰ…..😍😍
ਕਿਨਾਰੇ ਤੋਂ ਕੌਣ ਸਿੱਪੀਆਂ ਚੁੱਕ ਕੇ ਭੱਜ ਗਿਆ ਅਜਿਹੀਆਂ ਗੱਲਾਂ ਨੂੰ ਸਮੁੰਦਰ ਨਹੀਂ ਗੌਲਦੇ
ਗਿਣੇ ਚੁਣੇ ਜਾਣਦੇ ਨੇ ਮੈਨੂੰ ! ਸਮਝ ਕਿੰਨੇ ਸਕੇ ਇਹ ਹਲੇ ਰਾਜ🤫 ਹੈ!
ਦੋਹਰੇ ਤਿਹਰੇ ਕਿਰਦਾਰ ਹੋਏ ਪਏ ਨੇ ਲੋਕ ਸਮਝ ਤੋਂ ਬਾਹਰ ਹੋਏ ਪਏ ਨੇ..💯
ਅੱੜਬ ਜਿਹੇ ਬੰਦੇ ਆ... ਦਿਲ ਤੋਂ ਨਾ ਖੋਟੇ ਆ..ਸ਼ਾਂਤ ਰਹੀਏ ਤਾਂ ਗਊ.... ਜੇ ਅੜ ਗਏ ਤਾਂ ਝੋਟੇ ਆਂ 💪💪
ਥੁੱਕ ਕੇ ਤਾ ਕਦੇ ਮੈ ਚਟਿਆ ਨੀ ਜੋ ਕੱਢ ਤਾ ਦਿਲੋਂ ਮੁੜ ਓਹਨੂੰ ਕਦੇ ਤੱਕਿਆ ਨੀ
ਭੁਲੇਖੇ ਤੇਰੇ ਹੋਣਗੇ ਤੇ ਜਵਾਬ ਸਾਡੇ... ਫਿਰ ਭਾਵੇ ਬਹਿ ਕੇ ਮੁਕਾਲੀ ਜਾ ਖਹਿ ਕੇ.🔥🔥
ਜੇ ਅੱਖਾਂ ਵਿੱਚ ਸੁਪਨੇ ਸਜਾਏ ਹੋਣ ਤਾਂ ਉੱਥੇ ਨੀਂਦਰਾਂ ਦਾ ਫੇਰ ਕੋਈ ਵਜੂਦ ਨੀ ਹੁੰਦਾ🔥🔥
ਮੁੱਰਮਤ ਦੀ ਲੋੜ ਹੋਵੇ ਤਾਂ ਮਕਾਨ ਨਹੀਓ ਢਾਹੀਦਾ ਜਿਹਨੂੰ ਅਪਣਾਇਆ ਹੋਵੇ ਯਾਰਾ ਓਹਨੂੰ ਨਹੀਓ ਅਜ਼ਮਾਇਦਾ
ਬੰਦੇ🚶ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ ਕਤੀੜ ਤਾਂ ਉੰਝ ਗਲੀ ਦੇ🐕ਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ ਆ..🤘
ਸਭ ਦੇ ਆ ਭੇਤੀ ਅਸੀਂ ਮਿੱਤਰਾਂ ਕਿਹੜੇ ਕਰਦੇ ਬੜਾ ਤੇ ਕਿਹੜੇ ਸੜਦੇ ਬੜਾ💪
ਦੋਸਤੀ ਬੀ ਹੋ ਰੰਜ਼ਿਸ ਬੀ ਹੋ ਮੁਝੇ ਏਸਾ ਹੁਨਰ ਨਹੀਂ ਆਤਾ
ਕੰਧਾਂ 'ਤੇ ਟੰਗੀਆਂ ਤਸਵੀਰਾਂ ਤੇ ਮਰੀਆਂ ਜ਼ਮੀਰਾਂ ਬੋਲਿਆ ਨਹੀਂ ਕਰਦੀਆਂ💯👌
ਸਾਨੂੰ ਚੁੱਪ 🤫 ਰਹਿਣ ਦੇ ਸੱਜਣਾਂ ਸਮੁੰਦਰਾ 🌊 ਦਾ ਰੌਲਾ ਸੁਨਾਮੀਆਂ ਨੂੰ ਜਨਮ ਦਿੰਦਾ ਏ
ਪੂਚ-ਪੂਚ ਕਰੀ ਨਾ ਕਦੇ ਕਿਸੇ ਬੰਦੇ ਦੀ,, ਭਾਵੇਂ ਆਕੜ ਚ ਰਹਿ ਕੇ ਬਦਨਾਮੀ ਖੱਟ ਲੀ...😎
ਬਸ #ਜਿਉਂਣ ਦਾ ਤਰੀਕਾ ਹੀ #ਬਦਲਿਆ ਸੋਹਣਿਆਂ ਬੰਦੇ ਤਾਂ ਅਸੀਂ ਅੱਜ ਵੀ ਉਹੀਂ ਆ!
ਪਹਿਰਾਵਾ ਨਾਂ ਦੇਖੋ ਚਿਹਰੇ ਤੇ ਮੁਸਕਾਨ ਰਾਜਿਆਂ ਵਾਲੀ ਹੈ😊😊
ਵੈਰੀਆਂ 😠 ਲਈ ਹਮੇਸ਼ਾ ਆਪਣਾ ✌ ਇਕੋ ਈ ਜਵਾਬ ਆ ਜੇ ਤੁਸੀ 👊 ਨੀ ਸਿੱਧੇ ਪੁੱਤ ਦਿਮਾਗ ਆਪਣਾ 💪 ਵੀ ਖਰਾਬ ਆ 😡
ਸਾਨੂੰ ਚੁੱਪ 🤫 ਰਹਿਣ ਦੇ ਸੱਜਣਾਂ ਸਮੁੰਦਰਾ 🌊 ਦਾ ਰੌਲਾ ਸੁਨਾਮੀਆਂ ਨੂੰ ਜਨਮ ਦਿੰਦਾ ਏ !
ਹੱਸਣਾ ਨਹੀ ਛੱਡਿਆ ਬਸ ਵਿਰਲਿਆ ਨਾਲ ਈ ਹੱਸੀਦਾ😊
ਜਿਆਦਾ ਨਾਂ ਸੋਚਿਆ🤔ਕਰ ਮਿੱਤਰਾ ਲੋਕਾਂ ਦੀ ਆਦਤ✊ਆ ਮੂੰਹ💯 ਤੇ ਸਲਾਮੀ ਤੇ ਪਿੱਠ ਤੇ ਬਦਨਾਮੀ👻
ਅਫਵਾਹਾਂ ਸੁਣ 🤔ਕੇ ਐਂਵੇ ਬਦਨਾਮ 😣ਨਾ ਕਰੀ, ਜੇ ਸਮਝਣਾ ਏ🤔 ਤਾਂ ਮੁਲਾਕਾਤ💏 ਕਰ ਕੇ ਵੇਖੀਂ..👈
ਅੱਦੀ lyf ਕੱਲੇਆ ਦੀ ਲੰਘ ਗਈ ਰਕਾਨੇ, ਉਹ ਵੀ ਲੰਘ ਜਾਣੀ ਜਿਹੜੀ ਰਹਿ ਗਈ half ਬੱਲੀਏ😏😏
ਸਿਆਸਤ🤨 ਤਾ ਉਹ ਲੋਕ ਕਰਦੇ ਨੇ ਜਿਨ੍ਹਾ ਨੇ ਜੰਗ🔫 ਜਿੱਤਣੀ ਹੋਵੇ,,, ਸਾਡੀ ਕੋਸ਼ਿਸ਼ ਤਾ ਹਰ ਵਾਰ ਦਿਲ❤️ ਜਿੱਤਣ ਦੀ ਹੁੰਦੀ |
ਮਾਹੌਲ ਹੀ ਤੋਂ ਬਣਾਣਾ ਹੈ, ਨਾਮ ਤੋ ਪਹਿਲੇ ਬੀ ਚਰਚੇ ਮੇ ਥਾ ਔਰ ਆਜ ਬੀ ਚਰਚੇ ਮੇ ਹੈ🤙🏻
ਕਾਂਵਾ ਦੀਆਂ ਡਾਰਾਂ ਦੇ ਰੋਲੇ ਫਜ਼ੂਲ ਹੁੰਦੇ ਆ ਮੜਕ ਨਾਲ ਜਿੰਦਗੀ ਜਿਉਣ ਦੇ ਵੀ ਅਸੂਲ ਹੰਦੇ ਆ
ਤੈਨੂੰ ਤਾਂ ਬਹੁਤ ਵਾਰ ਮਨਾਉਂਦੇ ਰਹੇ ਆ ਬਸ ਹੁਣ ਦਿਲ ਹੀ ਮਨਾ ਲੈਣੇ ਆਪਣਾ🍂❤️
ਹਰ ਵਾਰ ਅਲਫ਼ਾਜ਼ ਹੀ ਕਾਫੀ ਨਹੀ ਹੁੰਦੇ, ਕਿਸੇ ਨੂੰ ਸਮਝਾਉਣ ਲਈ..ਕਦੇ ਕਦੇ ਚਪੇੜਾਂ ਵੀ ਛੱਡਣੀਆਂ ਪੈਂਦੀਆਂ ਨੇ💪
ਅਸੀਂ ਦੱਸ ਕੀ ਲੈਣਾ ਇਹ ਲੋਕ ਤਮਾਸ਼ੇ ਤੋਂ, ਖੌਰੇ ਖਾਂਦੇ ਖਾਰ ਕਿਉਂ । ਕਈ ਦੇਖ ਕੇ ਸਾਡੇ ਹਾਸੇ ਤੋਂ😊
ਤੂੰ ਪਿਆਰ❤️ ਆ ਮੇਰਾ ਇਸੇ ਲਈ ਦੂਰ ਆ, ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ😎
ਹੁਣ ਨੀ ਕਰਦੇ ਕਿਸੇ ਤੇ ਇਤਬਾਰ ਹੁਣ ਤਾ ਹਰ ਕੋਈ ਤੇਰੇ ਵਰਗਾ ਫਰੇਬੀ ਲੱਗਦਾ🌸
I need a person U ਜਿਹੜਾ ਦਿਲ ਤੋਂ ਗੱਲ ਕਰੇ ਦਿਲ ਰੱਖਣ ਲਈ ਨਹੀਂ😊
ਸਾਨੂੰ ਨਾ ਸਿਖਾਵੀਂ ਕਿਸੇ ਨਾਲ ਮਿਲਣ ਦੇ ਸਲੀਕੇ🙏ਪਿਆਰ ਹੋਵੇ ਜਾਂ ਨਫ਼ਰਤ ਬੜੀ ਸ਼ਿੱਦਤ ਨਾਲ ਕਰਦੇ ਹਾਂ ਅਸੀਂ😎..!!
ਰੁਤਬਾ ਏ ਐਡਾ ਕਿਸੇ ਮੁਰੇ ਸਿਰ ਝੁਕਦਾ ਨੀ ਮਿਹਨਤ ਆ ਕੀਤੀ ਐਵੇ ਫੁਕਰੀ ਚ ਬੁਕਦਾ ਨੀ
ਭੁਲੇਖੇ ਤੇਰੇ ਨੇ ਤੇ ਜਵਾਬ ਸਾਡੇ ਹੋਣਗੇ ਫਿਰ ਭਾਵੇਂ ਬਹਿ ਕੇ ਮੁਕਾਲੀ ਜਾ ਖਹਿ ਕੇ 😎😎
🐅ਚੀਤੇ 🐕ਕੁੱਤਿਆਂ ਦੀ ਦੋੜ ਚ ਨੀ ਭੱਜਦੇ..😠ਰੌਲਾ ਥੋਡੇ ਨਾਲ ਮੇਰਾ ਕੋਈ 🤙🏻ਵਿਚਾਰ ਨੀ......
ਤੁਰਾ ਜਦੋਂ ਤੁਰੇ ਮੇਰੀ ਮੌਤ ਮੇਰੇ ਨਾਲ ਡੁੱਬ ਵਿਚ Heater ਤੇ ਬੁੱਲਾਂ ਉੱਤੇ ਗਾਲ ਜੱਟ ਤੇ ਜਵਾਨੀ ਬਣੀ ਬਹੁਤੀਆਂ ਦਾ ਕਾਲ❤🦅
ਮੂੰਹ ਦੇ ਮਿੱਠੇ ਲੋਕ ਹੀ ਪੁਆੜੇ ਦੀ ਜੜ੍ਹ ਹੁੰਦੇ ਨੇ💯💯
ਜੋ ਭੀ ਹੋਗਾ ਮੂੰਹ ਪਰ ਹੋਗਾ, ਸ਼ਰਾਫਤ ਦਿਖਾਣੇ ਕਾ ਸ਼ੌਕ ਨਹੀਂ ਹੈ ਹਮੇਂ,😎
ਵਿਕਣ ਵਾਲੇ ਹੋਰ ਵੀ ਨੇਂ, ਜਾ ਜਾ ਕੇ ਖਰੀਦ ਲੈ , ਅਸੀ “ਕੀਮਤ” ਨਾਲ ਨੀਂ “ਕਿਸਮਤ” ਨਾਲ ਮਿਲਿਆਂ ਕਰਦੇ ਹਾ😎
ਜਿਹੜੇ ਉਗਲਾਂ ਤੇ ਨੱਚਦੇ ਉਹ ਹੋਰ ਹੋਣਗੇ ਇਥੇ ਹੁੰਦੀ ਐ ਰਕਾਨੇ ਗੱਲ ਆਰ ਪਾਰ ਦੀ
🦅ਤੁਹਾਡੀ ਸੋਚ ਸੋਹਣੀ ਹੋਣੀ ਚਾਹੀਦੀ ਆ ਫੇਰ ਤੁਸੀਂ ਸਭ ਨੂੰ ਸੋਹਣੇ ਲੱਗੋਗੇ🦅
ਮੇਰੀ ਲਿਖੀ ਗੱਲ ਨੂੰ ਹਰ ਕੋਈ ਸਮਝ ਨਹੀ ਪਾਉਂਦਾ, ਕਿਉਂਕਿ ਮੈਂ ਇਹਸਾਸ ਲਿਖਦਾ ਤੇ ਲੋਕ ਅਲਫਾਜ ਪੜਦੇ ਨੇ.😊😊
ਧੋਖੇ ਦੀ ਵੀ ਇੱਕ ਖਾਸੀਅਤ ਹੁੰਦੀ ਆ ਦਿੰਦਾ ਕੋਈ ਆਪਣਾ ਖ਼ਾਸ ਹੀ ਆ 💯
ਜਿੰਨਾ ਨੇ ਦੌਰ ਚਲਾਏ ਉਹਨਾਂ ਦੇ ਦੌਰ ਨਹੀਂ ਜਾਦੇ....🔥🔥
ਉਹ ਗੱਲਾਂ ਕਰਦੇ ਨੇ ਉਹ ਗੱਲਾਂ ਹੀ ਕਰ ਸਕਦੇ ਨੇ , ਤੁਸੀਂ ਆਪਣਾ ਕੰਮ ਕਰੋ ਤੁਸੀ ਕੰਮਾਂ ਵਾਲੇ ਹੋ
LOAFER ਨੀ ਆ ਮਿੱਤਰਾ☝🏻 TIME ਤੋ ਪਹਿਲਾ ਸਾਂਬੀਆ ਨੇ ਜ਼ਿੰਮੇਦਾਰੀਆ💯
ਪਿਆਰ ਕਰਨ ਵਾਲਿਆ ਦੇ ਦੀਵਾਨ ਆ ਮਿਠਿਆ, ਚੇਲੇ ਕੱਲ ਵੀ ਨਹੀ ਸੀ ਤੇ ਉਸਤਾਦ ਅੱਜ ਵੀ ਨਹੀ,😎😎