ਚੰਦ ਸਿੱਕਿਆਂ 💸ਚ ਵਿਕਣ ਕਿਰਦਾਰ ਖੋਖਲੇ ਜੰਗ ਜਿੱਤੀ ਹੋਈ ਹਰਾ ਦੇਣ ਯਾਰ ਖੋਖਲੇ 🤘
Punjabi Attitude Shayari
Browse more punjabi attitude shayari on page 8 — handpicked punjabi attitude status, lines and captions.
Popular Punjabi Attitude Shayari
ਉਮਰਾਂ ਦੇ ਹਲਕੇ ਆ ਪਰ ਅਕਲਾਂ ਦੇ ਨਈ ਦਿਲ❤️ ਦੇ ਸੋਹਣੇ ਆ ਜੀ ਸ਼ਕਲਾਂ ਦੇ ਨਈ😇
ਪਿਆਰ ਕਿਸੇ ਨੂੰ ਬਦਨਾਮ ਕਰਨਾ ਨਹੀਂ ਹੁੰਦਾ ਅਲੱਗ ਹੋ ਕੇ ਵੀ ਉਸ ਦੀਆਂ ਖੁਸ਼ੀਆਂ ਲਈ ਅਰਦਾਸਾਂ ਕਰਨੀਆਂ ਚਾਹੀਦੀਆਂ ਹਨ🔥❤️
ਟਿੱਚਰਾਂ ਕਰਦੇ ਨੇਂ ਲੋਕ, ਜਲ਼ਦੀ ਹੋਵਾਂਗੇ ਮਸ਼ਹੂਰ ਬਲੇਆ .ਵੇਖਣ ਨੂੰ ਵੀ ਤਰਸੇਂਗਾ, ਮਿਲਣਾ ਤਾਂ ਬੜੀ ਦੂਰ ਬਲੇਆ ❤️🔥
ਜ਼ਿੰਦਗੀ ਨਾਲ ਕੋਈ ਸ਼ਿਕਵਾ ਨਹੀ ,ਬੜੀ ਮਿਹਰਬਾਨ ਆ ਕਿਸਮਤ ਨੀ..❤️🫶🏻
ਤੂੰ ਸਮਝ ਨਾ ਸਕੀ ਦਿਲ ਸਾਫ ਸੀ ਫੱਕਰਾਂ ਦੇ, ਬਸ ਥੋੜਾ ਵਕਤ ਲੱਗੂ, ਤੈਨੂੰ ਤੇਰੇ ਜਹੇ ਹੋ ਕੇ ਟਕਰਾਂਗੇ 😎
♠️ਅੰਤਰ ਸਮਝ ਲਵੋ ਜਨਾਬ ਤੁਸੀਂ ਮਹਿੰਗੇ ਹੋ ,ਤੇ ਅਸੀਂ ਕੀਮਤੀ😌🦅
ਮੇਰੀ ਚੁੱਪ ਵੇਖ ਕੇ ਫਾਇਦਾ ਨਾ ਚੱਕੀ, ਹੁਣ ਤੱਕ ਸਾਧਾਂ ਨੇ ਸੱਪ ਹੀ ਪਾਲੇ ਆ।
ਧੇਲੇ ਦੀਆਂ ਘੁੱਗੀਆਂ ਨਾਲ ਲਿੰਕ ਬਣਾ ਕੇ ਬਾਜ ਨੀ ਰੋਕੇ ਜਾਣੇ 🦅
ਸ਼ਾਂਤ ਰਹਿਣਾ ਮੇਰੇ ਮਨ ਦੀ ਮੌਜ ਹੈ ਤੂੰ ਇਸਨੂੰ ਆਕੜ ਦਸੇ ਇਹ ਤੇਰੀ ਸੋਚ ਹੈ🙏
ਹਮ ਵਹਾਂ ਤੱਕ ਅੱਛੇ ਹੈ, 🤟ਜਹਾਂ ਤੱਕ ਕੋਈ ਆਪਣੀ ਔਕਾਤ ਨਾ ਭੂਲੇ ☠️
ਨਿਕਲ ਜਾਣਗੇ ਸਾਰੇ ,ਤੈਨੂੰ ਜੋ ਭੁਲੇਖੇ ਨੇ . ਤੇਰੇ ਵੱਡੇ ਵੱਡੇ ਯੋਧੇ ,ਅਸੀਂ ਨੇੜਿਓਂ ਦੇਖੇ ਨੇ...♠️👑
ਕਈ ਸਾਡੇ ਹੱਸਣ ਕਰਕੇ ਹੀ ਸਾਡੇ ਤੋ ਤੰਗ ਨੇ...ਤੇ ਬਾਬਾ ਮੇਹਰ❣️ ਕਰੇ ਉਹ ਤੰਗ ਹੀ ਰਹਿਣਗੇ....🖤
ਹੁਣ ਨਾ ਕਰੀ ਕਦੇ Yaad ਮੈਨੂੰ ਆਪਣੇ ਤਾ ਵਖਰੇ ਰਾਹ ਹੋ ਗਏ ਪਹਿਲਾ ਤੈਨੂੰ ਆਕੜ ਮਾਰ ਗਈ ਹੁਣ ਅਸੀਂ ਬੇਪਰਵਾਹ ਹੋ ਗਏ
ਪੱਥਰ ਚੱਟ ਕੇ ਮੁੜੇ ਆ ਭੇਦ ਹੈ ਸਾਰੇ ਧੰਦਿਆਂ ਦਾ, ਕੌਣ ਕਿਵੇਂ ਤੇ ਕਿਥੇ ਜਾ ਬੈਠਾ ਪਤਾ ਹੈ ਸਾਰੇ ਬੰਦਿਆਂ ਦਾ🦅🦅
ਕੁੜੀ ਦੇ ਸ਼ੋਂਕ ਸਾਰੇ ਜੱਗ ਤੋ ਵਖਰੇ ਨੇ ,ਏਨੀ ਤੇਰੇ ਚ ਆਕੜ ਨੀ ਜਿੰਨੇ ਮੇਰੇ ਚ ਨਖਰੇ ਨੇ॥
ਜਿੱਤ ਹਾਰ ਦੇਖ ਕੇ ਨੀ ਤੁਰੇ ਕਿਸੇ ਨਾਲ ਤੁਰੇ ਹਾਂ ਤਾਂ ਦਿੱਤੀ ਹੋਈ ਜੁਬਾਨ ਕਰਕੇ🔥🔥
♠️ ਕੀਤੀਆਂ ਪੁਗਾਇਆਂ ਨੇਂ ਜੋ ਮੂੰਹੋਂ ਕਢੀਆਂ ♠️ ਅਸੀਂ ਗੱਲਾਂ ਨਾਲ਼ ਜਿੱਤੇ ਨੀਂ ਮੈਦਾਨ ਜੰਗ ਦੇ⚔️
ਪਰਖ ਕੇ ਪਤਾ ਲੱਗਦਾ .ਉਂਝ ਵੇਖਣ ਨੂੰ ਤਾਂ ਸਾਰੇ ਹੀ ਚੰਗੇ ਲੱਗਦੇ💯
ਤੇਰੇ ਬਦਲਣ ਬਾਦ ਹੀ ਤਾ ਜਿੰਦਗੀ ਬਦਲੀ ਆ ਨਹੀ ਤਾਂ ਸ਼ਾਇਦ ਅੱਜ ਵੀ ਅਸੀ ਧੋਖੇ ਵਿੱਚ ਰਹਿੰਦੇ🥀
ਹਲਾਤੋ ਸੇ ਲਗਤਾ ਹੈ ਮੌਤ ਜਵਾਨੀ ਮੈਂ ਹੋਗੀ⛳♥️💫
ਭੁੱਲਿਆ ਨੀ ਵੈਰ ਭਾਵੇਂ ਫੱਕਰ ਹੋਇਆ, ਆਕੇ ਹਿੱਕ ਵਿੱਚ ਵੱਜੀ ਜੇ ਕੋਈ ਚੱਕਰ ਹੋਇਆ !!⚔️⚔️
🦅ਸਾਨਾਂ ਜਹੇ ਜੱਟ ਦੇਖ ਪਾਉਂਦੇ ਬਿੱਲੋ ਡੈਸ਼ ਰੂਡ ਤਾਂ ਹੋਣਗੇ ਕਿਉਂਕਿ ਦੁਆਬਾ ਪਦੈਸ਼🦅
ਚੁਸਤ ਚਲਾਕੀਆਂ ਨੀ ਆਉਂਦੀਆਂ ਪਰ ਫੜ ਜਰੂਰ ਲਈ ਦੀਆ
ਜਿੱਦ ਨਾਲ ਤਾ ਰਿਕਾਰਡ ਟੁੱਟਦੇ ਆ ਬੁਗੇ✔ 💖ਜਿੱਤਣ ਲਈ ਤਾ ਨੀਵਾਂ ਹੋਣਾ ਪੈਂਦਾ 🙏
ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ...😊😊ਬੋਲਣਾ ਵੀ ਆਉਦਾ ਤੇ ਰੋਲਣਾ ਵੀ😉
ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ ☝️ ਜਿੱਤ✊ ਮਿਲਦੀ ਏ ਹਮੇਸ਼ਾ ਆਪਣੇ ਜੋਰ💪 ਤੇ... 👍
ਸੱਪ ਦੱਬਣ ਦਾ ਹੁਨਰ ਸਿੱਖੋ ਜਨਾਬ, ਸੱਪਾਂ ਦੇ ਹੋਣ ਨਾਲ ਜੰਗਲ ਨਹੀਂ ਛੱਡਿਆ ਕਰਦੇ✌️
ਜਿਥੇ ਲਲਕਾਰੇ ਕੰਮ ਨਹੀਂ ਕਰਦੇ, ਓਥੇ ਚੁੱਪ ਖਿਲਾਰੇ ਪਾਉਂਦੀ ਐ।♠️
ਤੇਰਾ ਮੇਰਾ ਮਿਲਦਾ ਨਾ ਰੂਟ ਵੇ, ਜੱਟੀ ਤੇਰੇ ਨਾਲੋਂ ਵੱਧ ਆ Cute ਵੇ
ਵਰਤ ਕੇ ਦੇਖੀ, ਚਾਹੇ ਪਰਖ ਕੇ ਦੇਖੀ, ਪਰ ਧੋਖਾ ਕਰਕੇ ਪੱਲਟ ਕੇ ਨਾ ਦੇਖੀ |
ਮੇਰੀ ਲੱਤਾਂ ਖਿੱਚਣ ਵਾਲੇ ਸਾਲੇ ਇਹ ਭੁੱਲ ਜਾਂਦੇ ਆ ਕੇ ਮੇਰੀ ਉਂਗਲਾਂ ਉਸ ਰੱਬ ਨੇ ਫੜੀ ਹੋਈ ਆ
ਗੱਲ ਨਸੀਬ ਤੇ ਛੱਡੀ ਸੀ ਤਾ ਹਾਰ ਗਏ❗️ ਜੇ ਜਿੱਦ ਤੇ ਹੁੰਦੀ ਤਾ ਤਖਤ ਪਲਟ ਦਿੰਦੇ ‼️
ਜਵਾਨੀ ਕਿਹੜੇ ਕੰਮ ਦੀ ਜੇ ਗੱਲਾਂ ਨਾਂ ਕਰਾਈਆ ✌️
ਰੋਸੇ ਕਾਹਦੇ ਜ਼ਿੰਦਗੀ ਤੋ ਅੱਜ ਬਹੁਤਿਆ ਨਾਲੋ ਚੰਗੇ ਆ ❤️✌️
ਪੰਗੇ ਨਾ ਲੈ ਕਮਲੀਏ? ਮਹਿੰਗੇ ਪੈ ਜਾਣਗੇ...?ਨਰਕਾਂ ਨੂੰ ਚੱਲੇ?ਪਾਪੀ ਨਾਲ ਹੀ ਲੈ ਜਾਣਗੇ...
ਅਣਜਾਣ ਬਣ ਜਾਨੇ ਆਂ ਉਹ ਗੱਲ ਵੱਖਰੀ, ਉਂਝ ਸੱਜਣਾ ਜਾਣਕਾਰੀ ਤਾਂ ਸਾਨੂੰ ਸਭ ਦੀ ਹੈ,,💯
ਚੰਗਿਆਂ ਚੋਂ ਨਾ ਲੱਭ ਮੈਨੂੰ ਲੋਕ ਬੁਰਾ ਦੱਸਦੇ ਨੇ ਅੱਜ ਕੱਲ| 😎
ਕਿਰਦਾਰ ਤੁਸੀ ਏਦਾ ਦਾ ਰੱਖੋ ਤੁਹਾਨੂੰ ਕੋਈ ਬੇਸ਼ਕ ਛੱਡ ਦਵੇ ਪਰ ਭੁੱਲਾ ਨਾ ਸਕੇ ...😎
ਆਕੜ ਤੇ ਅਣਖ ਚ ਬੁੱਗੇ ਬਹੁਤ ਫਰਕ ਹੁੰਦਾ ਬਿਨਾਂ ਗੱਲੋਂ ਹਵਾ ਕਰਨ ਨੂੰ ਆਕੜ ਕਹਿੰਦੇ ਨੇ ਤੇ ਆਪਦੇ ਅਸੂਲਾਂ ਤੇ ਜੀਣ ਨੂੰ ਅਣਖ
ਵਕਤ ਵੀ ਬਦਲੇਗਾ, ਸਾਹਮਣਾ ਵੀ ਹੋਵੇਗਾ ! ਬਸ ਜਿਗਰਾ ਰੱਖੀ ਅੱਖ 👀 ਮਿਲਾਉਣ ਦਾ
ਕਿਹੜੀਆ ਤੂੰ ਨੱਡੀਆ 👩 ਦੀ ਗੱਲ ਕਰਦਾ ਵੇ ਤੇਰਾ ਅਸਲੀ ਜੱਟੀ 👸 ਨਾਲ ਬਾਹ ਨੀ ਪਿਆ💨
ਵਖ਼ਤ🕰️ ਸਭ ਕੁਝ ਦਿਖਾ ਦਿੰਦਾ ਹੈ ਲੋਕਾਂ ਦਾ ਸਾਥ ਵੀ ਤੇ ਲੋਕਾਂ ਦੀ ਔਕਾਤ ਵੀ.💯
ਸ਼ਰਾਫਤ ਹਮੇਸ਼ਾ ਉਹਨੀ ਹੀ ਰੱਖੋ.. ਜਿੰਨੀ ਸਾਹਮਣੇ ਵਾਲਾ ਹਜ਼ਮ ਕਰਦਾ ਹੋਵੇ.👆🏻
ਅਸੀਂ ਪਿੱਠ ਤੇ ਨੀ ਹਿੱਕ ਉੱਤੇ ਵਾਰ ਕਰੀਦਾ, ਆਪਾ jealousy ਨੀ ਕਰਦੇ ਪਿਆਰ ਕਰੀਦਾ।💯🙏
ਸਾਨੂੰ 🤟ਸਮਝਣ ਲਈ💕ਦਿਲ ਵਰਤੀ, ਦਿਮਾਗ਼ ਤਾ ਵਹਿਮ 'ਚ ਹੀ ਰੱਖੂ🤨🤨.
ਕਈ ਸਾਨੂੰ ਵਰਤ ਕੇ ਬੇਈਮਾਨ ਦੱਸਦੇ ਨੇ, ਪਿੱਠ ਤੇ ਨਿੰਦਦੇ ਮੂੰਹ ਤੇ ਆਪਣੀ ਜਾਨ ਦੱਸਦੇ💯
ਸ਼ਕਲਾਂ ਤੋ ਰੀਠੇ ਆ , #ਦੀਲ ਤੋ ਬਦਾਂਮ ਆ, ਲੋਕਾਂ ਵਿੱਚ ਘੁੰਮਦੇ ਆ , #ਸਮਝੀ ਨਾ ਆਂਮ #ਆ 👈
ਹੌਸਲੇ ਬੁਲੰਦ ਰੱਖੀ 😇 ਦਾਤਿਆਂ, ਚੰਗੇ ਮਾੜੇ ਦਿਨ ਤਾਂ ਆਉਂਦੇ ਰਹਿੰਦੇ ਨੇ..👌
ਅਸੀਂ ਚੁੱਪ ਕੀ ਹੋਏ, ਕਾਂ ਖੁਦ ਨੂੰ ਬਾਜ਼ ਸਮਝਣ ਲੱਗ ਪਏ, ਚੇਹਰੇ ਤੇ ਮਾਸੂਮੀਅਤ ਕੀ ਆਈ, ਚੇਲੇ ਖੁਦ ਨੂੰ ਉਸਤਾਦ ਸਮਝਣ ਲੱਗ ਪਏ |
ਜੋ ਔਕਾਤ ਦੀ ਗੱਲ ਕਰਦੇ ਨੇ….????….ਅੱਜ ਕੱਲ Jio ਸਿਮ ਲੈੰਦੇ ਦੇਖੇ ਨੇ
ਅਸੀਂ ਉਹ ਨਹੀਂ ਜੋ ਦੁਨੀਆਂ ਨੂੰ ਸਲਾਮ ਕਰੀਏ, 😏 ਅਸੀਂ ਉਹ ਹਾਂ ਜਿਸਨੂੰ ਦੁਨੀਆਂ ਸਲਾਮ ਕਰਦੀ ਆ 😍
ਖੁਦ ਨੂੰ ਮਹਿੰਗਾ ਬਣਾ ਕੇ ਰਖੋ ਸਸਤੀਆਂ ਚੀਜ਼ਾ ਦੀ ਲੋਕ ਕਦਰ ਨਹੀ ਕਰਦੇ 💯✌️
ਉਸਤਾਦ ਅਸੀਂ ਕਿਸੇ ਤੋਂ ਨਾਰਾਜ਼ ਨਹੀਂ ਹੁੰਦੇ ਬਸ ਖਾਸ ਤੋਂ ਆਮ ਕਰ ਦਿੰਦੇ ਆ ||
ਮਾਸੂਮ ਲੋਕ ਬੇਵਕੂਫ ਨਹੀਂ ਹੁੰਦੇ ਸਭ ਦਾ ਦਿਲ ਚੰਗਾ ਹੈ ਇਹ ਸੋਚਦੇ ਨੇ
👉ਲਫਜ ਜੈਸੇ ਬੀ ਹੋ ਸ਼ਰੇਆਮ ਬੋਲਤੇ ਹੈਂ ਕਿਸੀ ਕੀ ਪਹੁੰਚ ਦੇਖਕਰ ਹਮ ਸਾਲਾਮ ਨਹੀਂ ਕਰਤੇ
ਜੇ ਪਰਖ ਰਿਹਾਂ ਤਾ ਪਰਖ ਜਾਰੀ ਰੱਖੀ। ਜੇ ਸੁਧਰੇ ਆਂ ਤਾ ਵਿਗੜ ਵੀ ਸਕਦੇ ਆਂ।😎
ਵਫ਼ਾਦਾਰੀ ਦਾ ਸਬੂਤ ਤਾਂ ਪਿੱਠ ਪਿੱਛੇ ਹੁੰਦਾ, ਓੁਝ ਮੂੰਹ ਤੇ ਤਾਂ ਹਰ ਕੋਈ ਸੱਚਾ ਬਣਦਾ""🔥🔥
ਪੁਰਾਣੇ ਖਿਡਾਰੀ ਆ ਸ਼ਾਹ ਜੀ..|| ਗੇਮ ਖੇਡਣੀ ਵੀ ਜਾਣਦੇ ਆ ਤੇ🗡ਪਾਉਣੀ ਵੀ 💪
ਅਸੀ ਤਾ ਲੱਤਾ ਬਾਹਾ ਤੋਡ਼ਨ ਜੋਗੇ ਆ ਆਹ ਦਿਲ ਦੁਲ ਨੀ ਟੁੱਟਦੇ ਸਾਡੇ ਤੋ
ਕੰਮ ਕੱਡਿਆ ਬੰਦਾ ਛੱਡਿਆ ! ਬਸ ਆਹੀ ਔਕਾਤ ਆ ਲੋਕਾਂ ਦੀ😠💯
ਅੱਜ ਮਾੜਾ ਟਾਇਮ ਏ ਕੱਲ ਚੰਗਾ ਵੀ ਆਊਗਾ ਮੰਨਿਆ ਕੋਈ ਸਾਥ ਦੇਣ ਵਾਲਾ ਨਹੀਂ , ਪਰ ਰੱਬ ਕੋਈ ਨਾ ਕੋਈ ਰਾਸਤਾ ਜਰੂਰ ਦਿਖਾਊਗਾ |
ਸਤਿਕਾਰ 🙏ਸਭ ਦਾ, #☝ਪਰ ਇੱਜ਼ਤ ਉਨੀ, ਜਿੰਨੀ ਅਗਲਾ ਆਪ ਕਰੇ👍
ਸਾਡੀ ਔਕਾਤ ਨਹੀਂ ਕਿਸੇ ਦਾ ਦਿਲ ਜਿੱਤਣ ਦੀ। ਲੋਕ ਖੁਦ ਵਿਕ ਜਾਂਦੇ ਆ ਸਾਡਾ ਕਿਰਦਾਰ ਦੇਖ ਕੇ ।
ਜਿਸ ਤਰਾਂ ਦੇ ਹੋ ਉਸੇ ਤਰਾਂ ਦੇ ਰਹੋ ਕਿਉਕਿ ! ਅਸਲੀ ਦੀ ਕੀਮਤ ਨਕਲੀ ਨਾਲੋ ਜਿਆਦਾ ਹੁੰਦੀ ਹੈ👌
ਇੱਕ ਕੁੜੀ ਮੈਨੂੰ ਕਹਿੰਦੀ ਤੇਰੀ ਕੋਈ ਸਹੇਲੀ ਨੀ ਹੈਗੀ ਮੈਂ ਕਿਹਾ ਕਮਲੀਏ, ਸਹੇਲੀਆਂ ਤਾਂ ਕੁੜੀਆਂ ਦੀਆਂ ਹੁੰਦੀਆਂ ਸਾਡੇ ਤੇ ਯਾਰ ਹੁੰਦੇ ਆ |
ਉਲਝੇ ਹੋਏ ਧਾਗੇ ਦੇਖੇ ਐ ਤੂੰ ? ਬਿਲਕੁਲ ਉਹਨਾਂ ਵਰਗੀ ਹਾਂ ਮੈਂ!
ਹਰ ਗੱਲ ਸਾਂਝੀ ਕਰਨੀ ਪਰ ਸਹੀ ਵਕਤ ਦੀ ਉਡੀਕ ਹੈ. ਹਾਲੇ ਤੇਰੀ ਮਹਿਫਲ ਦੇ ਵਿੱਚ ਸਾਡੀ ਚੁੱਪ ਹੀ ਠੀਕ ਹੈ.!!
ਹਰ ਵਾਰ ਅਲਫਾਜ ਹੀ ਕਾਫੀ ਨਹੀਂ ਹੁੰਦੇ, ਕਿਸੇ ਨੂੰ ਸਮਝਾਉਣ ਲਈ ਕਦੇ–ਕਦੇ ਚਪੇੜਾ ਵੀ ਛੱਡਣੀਆਂ ਪੈਂਦੀਆਂ ਨੇ ।🤭😊
ਜ਼ਿੰਦਗੀ ਵਿਚ ਅਪਣਾਪਨ ਤਾਂ ਹਰ ਕੋਈ ਜਤਾਉਂਦਾ ਹੈ ਪਰ ਆਪਣਾ ਹੈ ਕੌਣ ਇਹ ਤਾਂ ਵਕ਼ਤ ਹੈ ਦਿਖਾਉਂਦਾ ਹੈ
ਉਹੀ ਅੰਤ ਦੇਖਣ ਨੂੰ ਕਾਹਲੇ ਨੇ ਜੋ ਮੈਂ ਆਪਣੀ ਹੱਥੀ ਪਾਲੇ ਨੇ⚡️⛳️
ਵਖ਼ਤ🕰️ ਸਭ ਕੁਝ ਦਿਖਾ ਦਿੰਦਾ ਹੈ ਲੋਕਾਂ ਦਾ ਸਾਥ ਵੀ ਤੇ ਲੋਕਾਂ ਦੀ ਔਕਾਤ ਵੀ.💯
ਸਾਡੀ ਔਕਾਤ ਨਹੀਂ ਕਿਸੇ ਦਾ ❤️ ਦਿਲ ਜਿੱਤਣ ਦੀ, ਲੋਕ ਖੁਦ ਵਿਕ ਜਾਂਦੇ ਆ ਸਾਡਾ ਕਿਰਦਾਰ ਦੇਖ ਕੇ |😎
ਖੇਡ ਕੇ ਚਲਾਕੀਆਂ ਨੀ ਜਿੱਤੇ ਕਦੇ ਦਿਲ , ਹੋ ਕੇ ਜਜ਼ਬਾਤੀ ਭਾਂਵੇ ਹਾਰ ਜਾਈਦਾ
ਜਦੋਂ ਦੀ ਲੋਕਾਂ ਦੀ ਪਰਵਾਹ ਕਰਨੀ ਬੰਦ ਕੀਤੀ ਆ,ਜੀਣ ਦਾ ਸਵਾਦ ਜਿਹਾ ਆ ਗਿਆ..💯💯
ਦਿਲ ❤️ਕੀਤਾ ਤਾਂ ਬੁਲਾ ਲਵੀਂ, ਮੈਂ ਕਿਹੜਾ ਵਕਤ ⌛ਆਂ ਜਿਹਨੇ ਮੁੜਕੇ ਨੀ ਆਉਣਾ..
ਇਸ਼ਕ ਨਾਲ ਸਾਡੀ ਬਣਦੀ ਨਹੀ ਜਨਾਬ . ਓਹ ਗੁਲਾਮੀ ਚਾਉਂਦਾ ਹੈ, ਤੇ ਅਸੀਂ ਸ਼ੁਰੂ ਤੋਂ ਆਜ਼ਾਦ ਹਾ..😎
ਚਿੱਟਾ ਕੁੜਤਾ ਪਜ਼ਾਮਾ, ਥੱਲੇ ਕਾਲੀ ਰੱਖੀ ਥਾਰ, ਯਾਰ ਮੇਰੇ ਤੱਤੇ ਪੰਗਾ ਲੈਣ ਨੂੰ ਤਿਆਰ
ਸੱਚ ਸੁਣਨ ਤੋਂ ਪਤਾ ਨੀ ਕਿਉਂ ਘਬਰਾਉਂਦੇ ਨੇ ਲੋਕ ਤਾਰੀਫ਼ ਭਾਵੇਂ ਝੂਠੀ ਹੀ ਹੋਵੇ‚ਸੁਣ ਕੇ ਮੁਸਕਰਾਉਂਦੇ ਨੇ ਲੋਕ, ♏️
ਵਖਤ ਕਾ ਇੰਤਜ਼ਾਰ ਕਰੋ, ਮੁਕਾਬਲਾ ਹਮ ਸੇ ਹੀ ਹੋਗਾ 😎
ਐਸ਼ ਦੀ ਜ਼ਿੰਦਗੀ ਜਿਉਂਦੇ ਆ darling ਅਸੀਂ ਕਿਸੇ ਦਾ ਖੌਫ਼ ਨਹੀਂ ਰੱਖਦੇ🤨
ਚੰਗੇ 👬 ਯਾਰ ਤੇ ਉੱਚੇ ਵਿਚਾਰ ☝ ਰੱਖੀਏ, ਗੱਲ ਮੂੰਹ ਤੇ ਕਰੀਏ ਦਿਲ ❤ ਚ ਨਾ ਖਾਰ ✔ ਰੱਖੀਏ
ਕੋਣ ਬਾਜ਼ ਤੇ ਕਿਹੜੇ ਤਿੱਤਰ ਨੇ ਸਭ ਨੇ ਜਾਣਦੇ ਆ ਕਿਹੜੇ ਵੈਰੀ ਤੇ ਕਿਹੜੇ ਵੈਰੀ ਤੇ ਕਿਹੜੇ ਮਿੱਤਰ ਨੇ✌🏻💯
ਜਿਸ ਤੇ ਸਾਰੇ ਵਿਸ਼ਿਆਂ ਨੂੰ ਸੰਭਾਲਣ ਦੀ ਜਿੰਮੇਵਾਰੀ ਹੁੰਦੀ ਹੈ ਉਹ ਕਾਪੀ ਅਕਸਰ ਰਫ ਬਣ ਜਾਂਦੀ ਹੈ
ਗਰੂਰ ਕਿਸ ਬਾਤ ਕਾ ਜਨਾਬ ਆਜ ਮਿੱਟੀ ਕੇ ਉੱਪਰ ਕਲ ਮਿੱਟੀ ਕੇ ਨੀਚੇ🔥🔥
ਨਸਲ ਨਸਲ.ਚ ਬੜਾ ਫਰਕ ਹੁੰਦਾ✔️ ਗਿੱਦੜ ਖੁਲੇ ਦਾ ਵੀ ਡਰ ਨਹੀਂ 💪 ਪਰ ਸ਼ੇਰ ਪਿੰਜਰੇ ਚ ਵੀ ਸ਼ੇਰ ਹੁੰਦਾ 💯
ਨੇਕ ਬਣੋ ❤️ਸਨੇਕ ਨਹੀਂ 🐍
ਵਕਤ ਆਉਣ ਤੇ ਵਕਤ ਪਾ ਦਿਆਗੇ ਜਿਹੜੇ ਭੁੱਲ ਗਏ ਨੇ ਸਭ ਨੂੰ ਭੁੱਲਾ ਦਿਆਗੇ
ਮਿਲਾਂਗੇ ਤੇਰੇ ਮੈਚ ਦੇ ਹੋ ਕੇ ਵਕਤ ਇੱਕੋ ਜਿਹਾ ਨਹੀਂ ਰਹਿੰਦਾ ਦੋਸਤ💯
ਬਣੀ ਤਣੀ ਆ ਇਲਾਕੇ ਵਿੱਚ ਪੂਰੀ ਬਾਈ ਜੀ, ਬੰਦੇ ਦੋਗਲੇ ਤੋਂ ਰੱਖੀ ਦੀ ਆ ਦੂਰੀ ਬਾਈ ਜੀ⛳️
ਨੀਵਿਆਂ ਦੇ ਅੱਗੇ ਸਦਾ ਰਹੀਏ ਝੁਕ ਕੇ🖤 ਉੱਚਿਆਂ ਦੇ ਨਾਲ ਸਾਡੀ ਅੜੀ ਰਹਿੰਦੀ ਏ🦅
ਦੁਨੀਆਂ ਵੇਖ ਵੇਖ ਡਰਦੀ ਜੱਟ ਦੀ ਮੁੱਛ W ਵਰਗੀ
ਸਾਡੇ ਆਉਣ ਦੀ 🔥ਉਡੀਕ ਕਰ ਬੱਲਿਆ ਤੇਰੇ ਰਹਿੰਦੇ ਵੀ 💪ਭੁਲੇਖੇ ਦੂਰ ਕਰ ਦਿਆਗੇ☠️
ਔਕਾਤ ਛੱਡ, ਹਿੰਡ ਵੀ ਭੰਨ ਦੁ ਤੇਰੀ ਬਸ ਰੱਬ ਮੇਰੇ ਵੱਲ ਦਾ ਹੋ ਲੈਣ ਦੇ🙏
ਹੁਸਨ ਬਥੇਰਾ, ਵਫਾਦਾਰੀਆਂ ਦੀ ਘਾਟ ਏ!!
ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ ..ਪਰ ਤੇਰੀ ਆਕੜ ਹੀ ਨਹੀਂ ਮੁਕਦੀ….
ਜਿਨਾ ਲੋਕਾਂ ਕੋਲ ਦਿਖਾਉਣ ਲਈ ਕੋਈ ਟੈਲੇੰਟ ਨਹੀਂ ਹੁੰਦਾ ਉਹ ਅਕਸਰ ਆਪਣੀ ਔਕਾਤ ਦਿਖਾ ਇ ਜਾਂਦੇ ਨੇ
ਜੋ ਨਾਲ ਰਹਿ ਕੇ ਖੁਸ਼ ਨਾ ਹੋਣ ਉਹਨਾਂ ਨੂੰ ਅਜ਼ਾਦ ਕਰ ਦੇਣਾ ਚੰਗੀ ਗੱਲ ਹੁੰਦੀ ਹੈ 💪
🌶️💯ਖ਼ੁਦ ਨਾਲ ਕਰੋਗੇ ਬਹਿਸ ਤਾਂ ਸਵਾਲਾਂ ਦੇ ਜਵਾਬ ਮਿਲ ਜਾਣਗੇ....ਦੂਸਰਿਆਂ ਨਾਲ ਕਰੋਗੇ ਬਹਿਸ ਤਾਂ ਕਈ ਹੋਰ ਸਵਾਲ ਖੜ੍ਹੇ ਹੋ ਜਾਣਗੇ💯