ਸਬਰ ਚ ਰੱਖੀ ਰੱਬਾ, ਕਦੇ ਡਿੱਗਣ ਨਾਂ ਦੇਈ, ਨਾ ਕਿਸੇ ਦੇ ਕਦਮਾਂ ਚ, ਨਾ ਕਿਸੇ ਦੀਆਂ ਨਜਰਾਂ ਚ🙏
Punjabi Attitude Shayari
Browse more punjabi attitude shayari on page 9 — handpicked punjabi attitude status, lines and captions.
Popular Punjabi Attitude Shayari
Jatti ਦੀ ਯਾਰੀ ਤੇ ਨੌਕਰੀ ਸਰਕਾਰੀ….ਕਿਸਮਤ ਨਾਲ ਮਿਲਦੀ ਅਾ
ਸਰਦਾਰ ਤੇ ਹਥਿਆਰ ਦੋਵੇ ਇਕੋ ਜਿਹੇ ਹੁੰਦੇ ਹਨ 👌🏻ਟੋਹਰ ਵੀ ਪੂਰੀ ਤੇ 🔫ਦਹਿਸ਼ਤ ਵੀ ਪੂਰੀ 👳🏼
🦅ਦੁਸ਼ਮਨ ਵੀ ਅੜਨ ਵਾਲਿਆਂ ਦੇ ਹੀ ਬਣਦੇ ਆ, ਦੋਗਲਿਆ ਦੇ ਤਾ ਸਾਰੇ ਯਾਰ ਹੀ ਹੁੰਦੇ ਨੇ🦅
ਦਿਲਾ ਨਾਲ ਜਾਂਦੀਆ ਨਿਭਾਈਆਂ ਯਾਰੀਆ,ਦਿਮਾਗ ਨਾਲ ਬੱਲੀਏ ਵਪਾਰ ਹੁੰਦੇ ਨੇ....
ਜਰੂਰਤ ਤੋ ਜਿਆਦਾ ਚੰਗੇ ਬਣੋਂਗੇ ਤਾ, ਜਰੂਰਤ ਤੋ ਜਿਆਦਾ ਵਰਤੇ ਜਾਓਗੇ,,, 💯💯
ਮੁਸੀਬਤ ਤਾਂ ਮਰਦਾ ਤਾ ਪੈਂਦੀ ਰਹਿੰਦੀ ਏ ..ਦਬੀ ਨਾਂ ਤੂੰ ਦੁਨੀਆਂ ਸੁਆਦ ਲਹਿੰਦੀ ਏ ..💯☑️
ਪੁੱਤ ਸਾਡੇ ਨਾਲ ਰਹਿ ਕੇ ਤੇਰੀ ਪਹਿਚਾਣ ਹੋਈ ਆਂ, ਸਾਡੇ ਤੋਂ ਪਹਿਲਾਂ ਤੈਨੂੰ ਜਾਣਦਾ ਈ ਕਿਹੜਾ ਸੀ........👉ਯਾਦ-ਰੱਖੀ🙏
👉ਦੇਖ ਖਿੜੇ😄ਹੋਏ ਚਿਹਰੇ ਮਿਲੇ ਮਨ ਨੂੰ ਸਕੂਨ ...ਰਹਿੰਦੇ ਰਜਾ🙏 ਵਿੱਚ ਰਾਜੀ✌ਐਵੇਂ ਫੂਕਦੇ ਨੀ #ਖੂਨ😡.
ਬੜੀ ਸੋਹਣੀ life ਦਿੱਤੀ ਸ਼ੁਕਰ ਆ ਰੱਬਾ ਤੇਰਾ🙏ਆਉਂਦਾ ਐ ਸਵਾਦ ਜਿਵੇਂ ਯਾਰ ਕਿੰਗ ਨੇ✌️
ਵੇਖ ਵੇਖ ਟੌਰ 😎 ਯਾਰ ਦੀ .. ਵੈਲੀਆਂ ਦੀ ਹਿਕ 😈 ਸੜਦੀ .. ਮਾੜੀ ਮੋਟੀ 💪 ਆਕੜ ਤਾਂ ਰੱਖਣੀ ਹੀ ਪੈਂਦੀ.. ਨਹੀ ਤਾਂ ਐਂਵੇ 😣 ਸਾਲੀ ਦੁੱਕੀ ਤਿੱਕੀ ਸਿਰ ਚੜਦੀ..😤
ਸਮੁੰਦਰਾ ਚੋ ਉੱਠੀ ਲਹਿਰ ਵਰਗੇ ਆ ਇੰਨਾ ਸੌਖਾ ਨਹੀਂ ਘੁੱਟ ਭਰਨਾ, ਸੱਜਣਾਂ ਅਸੀਂ ਜਹਿਰ ਵਰਗੇ ਆ💯
ਕਾਫਲਿਆਂ ਦੀ ਲੋੜ ਨਹੀਂ 😍ਤੇਰੀ ਨਗਰੀ ਦੇ ☠️ਵਿਗੜੇ ਮੈਨੂੰ ਸਿੱਧੇ 🙏ਹੋ ਕੇ ਮਿਲਦੇ ਨੇ
ਵੱਡੀ ਮੰਜ਼ਿਲ ਦੇ ਮੁਸਾਫ਼ਿਰ, ਛੋਟੇ ਦਿਲ ਨਹੀਂ ਰੱਖਿਆ ਕਰਦੇ..😎
ਨਜ਼ਰ 👁️ ਅੰਦਾਜ਼ ਕਰਨ ਵਾਲਿਆ ਨਾਲ, ਨਜ਼ਰ 👁️ ਅਸੀ ਵੀ ਨਹੀ ਮਿਲਾਉਦੇ |
ਨਮਕ ਸਵਾਦ ਅਨੁਸਾਰ ਤੇ ਆਕੜ ਔਕਾਤ ਅਨੁਸਾਰ🖕
ਹਮਾਰੀ ਤਾਰੀਫ਼ ਕਰੋ ਜਾਂ ਬਦਨਾਮ ਕਰੋ। ਜਿਸਨੇ ਜੋ ਕਰਨਾ ਹੈ ਸ਼ਰੇਆਮ ਕਰੋ।💕
ਚਿਹਰਿਆਂ ਤੋਂ ਜੱਜ ਨਇਓ ਹੋਣੇ 💪ਬੱਲਿਆ,, ਕੋਈ ਕੱਢਣਾ ਜੇ ਸ਼ੱਕ ਨੇੜੇ❤ਹੋਕੇ ਦੇਖਲੀ,,.
ਉੱਡ ਲੈਣ ਦੇ ਤਿੱਤਰਾ ਨੂੰ ਹਲੇ ਵਹਿਲ ਕਿਥੇ ਮਿੱਤਰਾਂ ਨੂੰ😊
ਯੈਕੀਆਂ ਨਾਲ ਹੋ ਕੇ Attach ਸੋਹਣੀਏ ਭੁੱਲੀ ਫਿਰੇ Bullet Black ਸੋਹਣੀਏ😎😎
👉🏻ਸਾਡੇ ਬਿਆਨ ਜੋ ਮੂੰਹ ਤੇ ਉਹੀ ਪਿੱਠ ਤੇ ਨੇ...ਚਾਹੇ ਕਿਸੇ ਦੀ ਇੱਜਤ ਚਾਹੇ ਕਿਸੇ ਦਾ ਵਿਰੋਧ ਹੋਵੇ..🦅
ਹਵਾ ਤਾਂ ਸਾਡੇ ਵਿੱਚ ਵੀ ਬਹੁਤ ਆ 🤨ਪਰ ਆਪਣਿਆਂ ਤੇ ਨਹੀਂ ਕਰੀਦੀ ☺️ ਨੀਵੇਂ ਹੋ ਹਸਕੇ ਮਿਲਦੇ ਸਬ ਨੂੰ 🥰 ਬਹੁਤੀ show off ਨਹੀਂ ਕਰੀਦੀ👌🏻 ,♠️
ਵੋ ਖੁਦ ਨਹੀਂ ਬੋਲਾ ਕਰਤੇ ,ਜਿਨਕੇ ਕਿਰਦਾਰ ਬੋਲਤੇ ਹੈ😎😎
ਉਸਤਾਦ ਅਸੀਂ ਵੀ ਮੋਹ ਘਟਾ ਲੈਂਦੇ ਆ ਜਿੱਥੇ ਇੱਕ ਵਾਰੀ ਫਰਕ ਪੈਜੇ😎
ਜਿਹੜੇ ਸਾਨੂੰ 🤔ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ, ਸੁਪਨਾ ਤਾਂ ਸੋਹਣਾ ਪਰ 😇ਰਹਿਣਾ ਸੁਪਨਾ ਹੀ ਆ✌️✌️
ਨਸ਼ਾ💉 ਤੇ ਪਿਆਰ😍 ਮੈਂ ਸਦਾ ਆਪਣੀ ਮਰਜੀ ਨਾਲ ਕਰਿਆ😇 ਤਾਂ ਹੀ ਤਾਂ ਰਾਹ ਜਾਂਦੇ😶 ਹੁਸਨ ਤੇ ਕਦੇ ਮਰਿਆ ਨਹੀਂ😈
ਠੋਕਰਾਂ ਮਾਰਨ ਵਾਲੇ ਜਿਉਦੇ ਰਹਿਣ ਇਨਾਂ ਕਰਕੇ ਹੀ ਤਰੱਕੀਆਂ ਹੁੰਦੀਆਂ ਨੇ 💯❤️
ਗੌਰ ਕਰੀ ਅਸੀ ਹੁਣ ਤੇਰੇ ਤੇ ਗੌਰ ਨੀ ਕਰਦੇ😇
ਪਿਆਰ ਤੇ ਸਿਆਸਤ ਉਹੀ ਜਿੱਤਦਾ, ਜਿਹੜਾ ਰੱਜ ਕੇ ਝੂਠ ਬੋਲਦਾ ਹੋਵੇ..!!💯💯
ਹਮ ਵਹਾਂ ਤੱਕ ਅੱਛੇ ਹੈਂ, ਜਹਾਂ ਤਕ ਕੋਈ ਆਪਣੀ ਔਕਾਤ ਨਾ ਭੂਲੇ..😠😠
ਅੱਜ-ਕੱਲ ਸੋਹਣਿਆ ਕੋਣ ਕਿਸੇ ਲਈ ਮਰਦਾ ਏ, ਜੇ ਤੂੰ ਰਾਜੀ ਸੱਜਣਾ ਸਾਡਾ ਵੀ ਸਰਦਾ ਏ।।
ਜੰਮੇ ਨਾਲਦੇ ਕਿਤੋ ਨੀ ਮੁੱਲ ਥਿੳਂਦੇ ❤️✅🤝
ਲੀਰਾਂ ਦੂਰ ਰਹਿਣ ਕਿਉਂਕਿ ਸਾਡੀ ਟੱਕਰ ਤਕਦੀਰਾਂ ਨਾਲ ਹੈ ❤️💯
ਬਚਪਨ ਚ' ਸ਼ੋਕ ਸੀ, ਚੰਗੇ ਬਣਨ ਦਾ ਤੇ ਸਭ ਨੂੰ ਹੱਸ 😊ਬੁਲਾਉਣ ਦਾ ਪਰ ਅੱਜ ਜਿਹੋ ਜਿਹੇ ਲੋਕ,ਉਹੋ ਜਿਹੇ ਆਪਾਂ🙏
ਤਜਰਬਾ ਕਹਿੰਦਾ ਖਾਮੋਸ਼ ਰਹਿਣਾ ਠੀਕ ਆ ਬੋਲਣ ਨਾਲ ਵੈਰੀ ਮਚਦੇ ਬਹੁਤ ਨੇ😶😶
ਕਿਸਮਤ ਹਾਰ ਜਾਏ ਤਾ ਗੱਲ ਵੱਖਰੀ ਬੱਲਿਆ!! ਉੱਝ ਗਲੇਲਾਂ ਨਾਲ ਕਦੇ ਬਾਜ🦅 ਨੀ ਮਰਦੇ🤙🏻 .
ਕਬੂਤਰੀਆਂ 🕊️ ਦੇ ਗੁਣ ਗਾਉਣ ਵਾਲੇਆਂ ਨੂੰ ਕੀ ਪਤਾ 🦅 ਬਾਜ਼ ਕਿੱਥੇ ਰਹਿੰਦੇ ਨੇ ...
100 ਦਿਨ ਭੇਡ ਦਾ ਤੇ ਇੱਕ ਦਿਨ ਸ਼ੇਰ ਦਾ,ਘੁੰਮਦਾ ਹਾਂ ਕੱਲਾ ਜਿੱਥੇ ਮਰਜੀ ਆ ਕੇ ਘੇਰ ਲਾ..!
ਵਕਤ ਜਦੋਂ ਫੈਸਲੇ ਕਰਦਾ ਹੈ। ਤਾਂ ਗਵਾਹਾਂ ਦੀ ਲੋੜ ਨਹੀਂ ਪੈਂਦੀ।
ਜਿੰਦਗੀ ਦਾ ਅਸਲੀ ਮਜਾ ਤਾ ਉਦੋਂ ਆਉਂਦਾ, ਜਦੋਂ ਦੁਸ਼ਮਣ ਵੀ ਤੁਹਾਡੇ ਨਾਲ ਹੱਥ ਮਿਲਾਉਣ ਨੂੰ ਬੇਤਾਬ ਰਹੇ💯
ਬਤਮੀਜ਼ੀ ਸੇ ਮਤ ਪੇਸ਼ ਆਨਾ ਹਮਾਰੇ ਸਾਥ। ਕਿਉਂ ਕਿ ਹਮ ਵੀ ਤਮੀਜ ਜਲਦੀ ਭੂਲ ਜਾਤੇ ਹੈਂ।😎
ਪਹਿਲੇ ਛੋਟੇ ਸੀ ਤਾਂ ਦਿੱਲ ਸਾਫ ਤੇ ਕੱਪੜੇ ਮੈਲੇ ਹੁੰਦੇ ਸੀ ....ਹੁਨ ਵੱਡੇ ਕੀ ਹੋ ਗਏ ਤਾ ਕੱਪੜੇ ਸਾਫ ਤੇ ਦਿੱਲ ਮੈਲੇ ਹੋ ਗਏ ਨੇ
ਜਦੋ ਕੋਈ ਮਤਲਬ ਨਾ ਹੋਵੇ ਬੋਲਣਾ ਤਾਂ ਦੂਰ ਦੇਖਣਾ ਵੀ ਛੱਡ ਦਿੰਦੇ ਨੇ ਲੋਕ💯💯
😊ਹੱਸਣਾ ਸਿੱਖ ਸੱਜਣਾ, ਮੱਚਣ ਲਈ ਤਾਂ ਲੋਕ ਬੈਠੇ ਨੇ💯.
ਸ਼ੁਰੂਆਤ ਸਾਡੇ ਆਪਣਿਆਂ ਨੇ ਕੀਤੀ ਹੈ ਦੂਰ ਹੋਣ ਦੀ ਹੁਣ End ਅਸੀਂ ਕਰਾਂਗੇ..😎😎
ਲੋਕਾਂ ਦੇ ਬਦਲੇ ਹੋਏ ਰੰਗ ਦੱਸ ਰਹੇ ਨੇ, ਮਿੱਤਰਾ ਅੱਗ ਤਾ ਜ਼ਰੂਰ ਲੱਗੀ ਆ🔥
ਮਿਹਨਤਾਂ ਕੀਤੀਆਂ ਮਿੰਨਤਾਂ ਨੀ ਤਾਂਹੀ ਕਿਸੀ ਗੱਲ ਦੀ ਚਿੰਤਾਂ ਨੀ 💯✌️
ਅਸੀ ਜੋ ਹੈਗੇ ਆ ਓਹੀ ਦਿਸਦੇ ਆ... ਐਵੇ ਗੱਲਾਂ ਨਾਲ ਦੁਨਿਆ ਨੀ ਚਾਰਦੇ😎
ਔਕਾਤ ਸਾਨੂੰ ਆਪਣੀ ਵੀ ਪਤਾ ਤੇ ਅਸੀਂ ਦੂਸਰਿਆਂ ਨੂੰ ਵੀ ਉਹਨਾਂ ਦੇ ਔਕਾਤ ਦਿਖਾਉਣੀ ਜਾਣਦੇ ਆ
ਵੇਖ ਕੇ ਹਲਾਤ ਦੁਨੀਆਂ ਦੇ ਮਨ ਭਰੇ ਏਥੇ ❌ਖੜਨ ਆਲੇ ਘੱਟ ਗੱਲਾਂ ਕਰਨ ਆਲੇ ਬੜੇ💯
ਆਕੜ ਚ ਨੀ ਅਣਖਾਂ ਚ ਰਹਿੰਦੇ ਆ, ਗਲ ਪਿੱਠ ਪਿੱਛੇ ਨਹੀਂ ਸਿੱਧੀ ਮੂੰਹ ਤੇ ਕਹਿੰਦੇ ਆ | 😠
👉ਇੰਤਜਾਰ ਕਰ ਸ਼ੇਰਾ ਸਾਨੂੰ ਵੀ 🦅ਉਡਦੇ ਨੱਪਣ ਦਾ ਸ਼ੌਕ ਆ🤙
#LOAFER ਨੀ ਆ ਮਿੱਤਰਾ TIME ਤੋ ਪਹਿਲਾ ਸਾਂਬੀਆ ਨੇ ਜਿੰਮੇਵਾਰੀਆਂ❤️
ਰੱਬਾ ਉਪਰ ਬੈਠਾ ਤੰਗ ਕਰੀ ਜਾਨਾ … ਯਾਦ ਰੱਖੀ ਉੱਪਰ ਅਸੀਂ ਵੀ ਆਉਣਾ🔥🔥
ਅਫਵਾਹਾਂ ਸੁਣ 🤔ਕੇ ਐਂਵੇ ਬਦਨਾਮ 😣ਨਾ ਕਰੀ, ਜੇ ਸਮਝਣਾ ਏ🤔 ਤਾਂ ਮੁਲਾਕਾਤ💏 ਕਰ ਕੇ ਵੇਖੀਂ..
ਕਿਸੀ ਕੀ ਦੁਨੀਆ ਸੇ ਕੋਈ ਮਤਲਬ ਨਹੀਂ ਹਮੇਂ ਖੁੱਦ ਕਿ ਦੁਨੀਆਂ ਕੇ ਬਾਦਸ਼ਾਹ ਹੈਂ ਹਮ😎😎
ਮਿਹਨਤ ਕੁਝ ਇਸ ਤਰ੍ਹਾਂ ਕਰੋ ਕਿ ਜੋ ਰੁਹਾਨੂੰ ਪਥੱਰ ਸਮਝ ਕੇ ਛੱਡ ਗਏ ਨੇ ਉਹ ਜਦ ਦੁਬਾਰਾ ਟੱਕਰਨ ਤਾਂ ਤੁਸੀਂ ਹੀਰੇ ਵਾਂਗ਼ ਚਮਕ ਰਹੇ ਹੋਵੋ
ਫੱਕਰ🗣ਸੁਭਾਅਏ ਸਾਡਾ ਸੋਹਣੀਏ ਆਪੇ ਭਰੇਗੀ ਜੇ ਕਰੇਗੀ ਯਾਰਾਂ 🤦♂️ਨਾਲ ਠੱਗੀਆਂ.....✍️
ਮਿੱਟੀ ਦੇ ਜੰਮਿਆ ਤੋਂ ਕੋਈ ਮਿੱਟੀ ਨਹੀਂ ਖੋਹ ਸਕਦਾ, ਏਨੀ ਛੇਤੀ ਮੁੜ ਜਾਈਏ, ਦਿੱਲੀਏ ਏਦਾ ਹੋ ਨਹੀਂ ਸਕਦਾ ।
ਸਿਰਫ ਜਿਉਣ ਦੇ ਅਸੂਲ ਬਦਲੇ ਨੇ,🤨ਜਨੂਨ ਅੱਜ ਵੀ ਓਹੀ ਐ,💪ਬੱਸ ਤਸੀਰ ਠੰਡੀ ਰੱਖੀ ਐ,ਖੂਨ ਅੱਜ ਵੀ ਓਹੀ ਐ💥🖇️
ਹਰ ਗੱਲ ਦਾ ਜਵਾਬ ਦੇਵਾਂਗੇ ਕਿਤੇ ਚੱਲੇ ਥੋੜ੍ਹੀ ਆ ਯਾਰੀਆਂ ਚ ਨਫ਼ੇ ਭਾਲੀਏ ਦੱਲੇ ਥੋੜ੍ਹੀ ਆ ❤️🦅
ਜ਼ਿੰਦਗੀ ਹਮੇਸ਼ਾ ਦੂਜਾ ਮੌਕਾ ਦਿੰਦੀ ਹੈ ਜਿਸਨੂੰ ਕੱਲ ਕਹਿੰਦੇ ਨੇ
ਸ਼ਹਿਰ ਦੀ ਹਵਾ ਦਾ ਫ਼ਿਕਰ ਪਤੰਗਾ ਨੂੰ ਹੁੰਦਾ ਛੋਟੇ... �..ਬਾਜ਼ਾਂ ਨੂੰ ਨਈਂ🦅
ਆਕੜਾਂ ਤੋਂ ਦੂਰ ਮਿੱਠੀ👌🏻 ਜਿਹੀ SmiLe ਆ ਪਿਆਰ🥰 ਨਾਲ ਰਹਿਣਾ🤝🏻 ਇਹੀ LifeStyLe🕺🏻 ਆ 😎
ਬੱਸ ਇਹਨਾਂ ਕੁ ਮਾਣ ਆ ਆਪਣੇ ਕਿਰਦਾਰ ਤੇ, ਕੋਈ ਛੱਡ ਬੇਸ਼ੱਕ ਜਾਵੇ, ਪਰ ਭੁਲਾ ਨਈ ਸਕਦਾ 😎
ਜ਼ੋਰ ਜਵਾਨੀ ਧਨ ਪੱਲੇ ਫੇਰ ਜੱਟ ਸਿੱਧਾ ਕਿਉ ਚੱਲੇ.
😊ਫੱਕਰਾ ਦਾ ਦਿਲ 💔 ਤੋੜ ਕੇ ਨੀ ਤੂੰ ਕਿੱਥੇ ਜਾਏਗੀ👩ਜਿੱਥੇ ਵੀ ਜਾਏਗੀ ਧੋਖੇ 🙍ਹੀ ਖਾਏਗੀ
ਤੁਸੀ ਰੌਲਾ ਪਾ ਪਾ ਦੱਸਦੇ ਹੋ ਸਾਡੀ ਚੁੱਪ 😶 ਨੇ ਦੁਨੀਆਂ ਮਚਾਈ ਹੋਈ ਏ😎
ਬਹੁਤ ਘੱਟ ਲੋਕ ਸੀ ਮੇਰੀ ਜਿੰਦਗੀ ਚ ਹੁਣ ਉਹ ਵੀ ਘੱਟ ਗਏ 💯
ਹੋਣਾ Success ਕੋਈ ਵੱਡੀ ਗੱਲ ਨੀ ਹੋਵੇ ਨਾ ਰਕਾਨੇ ਬੰਦਾ ਮਾੜਾ ਨੀਤ ਦਾ
ਲੋੜ ਪੈਣ ਤੇ ਗਧੇ ਨੂੰ ਬਾਪ ਨੀ ਬਣਾਈਦਾ ਲੰਢੂ ਬੰਦੇ ਨੂੰ ਵਾਲਾ ਮੂੰਹ ਨਹੀਓ ਲਈਦਾ 🌀🥂🌪️
ਮੀਂਹ ਵਾਲੇ ਬੱਦਲ਼ ਫਾਲਤੂ ਨਹੀਂ ਗੱਜ ਦੇ ਕੁੱਤਿਆਂ ਦੀ ਦੋੜ ਚ ਸ਼ੇਰ ਨਹੀਂ ਭੱਜਦੇ💯
ਹਮ ਤੁਜਸੇ ਜਲੇਂ 🔥🔥 ਇਤਨੀਂ ਤੁਮਾਰੀਂ ਔਕਾਤ ਨਹੀਂ....💪💪
ਕਰੀ ਨਾ ਯਕੀਨ ਅਫਵਾਵਾਂ ਉੱਤੇ ਨੀ❌ ਸਾਡੇ ਬੜੇ ਇਲਜ਼ਾਮ ਨੇ ਨਿਗਾਂਵਾ ਉੱਤੇ ਨੀ⛳️
ਵੱਡੇ ਮੰਤਰੀ ਵੀ ਵੋਟਾਂ ਲਈ ਨੇ ਹੱਥ ਅੱਡਦੇ LINE ਮਿੱਤਰਾਂ ਦੇ ਪਿੱਛੇ ਲੱਗੀ ਵੱਡੀ ਦੇਖ ਕੇ😎
ਜ਼ਿੰਦਗੀ ਬਹੁਤ ਖ਼ੂਬਸੂਰਤ ਆ ਜੇ ਲੋਕ ਆਪਣੇ ਕੰਮ ਨਾਲ ਕੰਮ ਰੱਖਣ ਤਾਂ ..|😎
ਬਹੁਤਾ ਕੁਝ ਰੱਬ 😇ਕੋਲੋੰ ਨਹੀਉਂ ਮੰਗੀ ਦਾ ਨਾਮ ਮੌਤ ਪਿੱਛੋੰ ਗੂੰਜੇ ਇਹੋ ਦਾਤ👏 ਚਾਹੀਦੀ
ਹੱਸਦੇ 😊😊 ਚਿਹਰਿਆਂ ਤੋਂ ਭੁਲੇਖਾ ਨਾ ਖਾ ਜਾਵੀਂ. ਅਸੀਂ ਕੋਈ ਬਹੁਤੇ ਚੰਗੇਂ ਬੰਦੇਂ ਨੀਂ l🗡🗡
ਜਿੰਦਗੀ ਮੁਸ਼ਕਿਲ ਏ ਹਰ ਮੋੜ ਤੇ 👈👈ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ💪💪
ਪੇਂਡੂ ਆ ਭੋਲੇ ਨਾਂ ਜਾਣੀ, ਦਿਲੋਂ ਹੀਰੇ ਆ ਕੋਲੇ ਨਾਂ ਜਾਣੀ | 🔥
ਇਸ਼ਕ ਨਾਲ ਸਾਡੀ ਬਣਦੀ ਨਹੀਂ ਜਨਾਬ _ ਉਹ ਗੁਲਾਮੀ ਚਾਹੁੰਦਾ ਹੈ ਤੇ ਅਸੀਂ ਸ਼ੁਰੂ ਤੋਂ ਹੀ ਅਜਾਦ ਹਾਂ😎
ਦਿਲ ਸੇ ਖੇਲਣਾ ਹਮੇਂ ਭੀ ਆਤਾ ਹੈ .. ਮਗਰ ਜਿਸ ਖੇਲ ਮੇਂ ਖਿਲੌਣਾ ਟੂਟ ਜਾਏ ਵੋ ਖੇਲ ਹਮ ਨਹੀਂ ਖੇਲਤੇ😎💕
ਸਾਡੀ ਆਪਣੀ ਪਹਿਚਾਣ ਆ ਬੱਲਿਆ🤨 ਤੂੰ ਕੌਣ ਆ 🤔 ਸਾਂਨੂੰ ਕੋਈ ਮਤਲਬ ਨੀ👎🏻
ਸਾਨੂੰ ਦੇਖ 👀#ਵੈਰੀਆਂ ਦਾਂ ਨਿੱਤ ਖੂਨ #ਖੋਲਦਾ😠.. ਸੜਦੇ ਬਥੇਰੇ #ਸਾਲਾ ਅੱਗੇ ਕੋਈ ਨੀ #ਬੋਲਦਾ..😐
ਅੜ ਜੇ ਗਰਾਰੀ ਯਾਰ ਬਣ ਜਾਂਦੇ ਥੰਮ..💪 ਏਥੇ ਦੋਗਲੇ ਜੇ ਬੰਦਿਆਂ ਦਾ ਹੈਣੀ ਕੋਈ ਕੰਮ..💪
ਹੁਣ ਹੱਸਕੇ ਕਬੂਲ ਕਰ ਰਹੇ ਆ ਹਾਰਾਂ ਨੂੰ ਪਰ ਜਿੱਦਣ ਜਿੱਤਾਗੇ ਓਦਣ ਰੋਣ ਲਾ ਦੇਵਾਂਗੇ ਹਾਰਾਂ ਨੂੰ😇😇
ਦਿਲ❤️ ਤੋਂ ਬੇਸ਼ੱਕ ਤੁਸੀਂ ਅਮੀਰ ਹੋਵੋਗੇ, ਪਰ ਜਦ ਤੱਕ ਜੇਬ ਤੋਂ ਨਹੀਂ ਹੋ..ਕੋਈ ਨੀ ਪੁੱਛਦਾ💸
ਅਸੀਂ ਕਿਸੇ ਨੂੰ ਬੁਰਾ ਨੀਂ ਕਹਿੰਦੇ ਪਰ ਔਕਾਤ ਸਾਨੂੰ ਸਭ ਦੀ ਪਤਾ..😎
ਮਿਲੇ ਕੋਈ ਪਿਆਰ ਨਾਲ ਘੁੱਟ ਸੀਨੇ ਲਾਈਦਾ ਕੋਈ ਇਕ ਪੈਰ ਹਟੇ ਪਿੱਛੇ ਆਪਾ ਦਸ ਹਟ ਜਾਈਦਾ💯💯
ਕਿਸਮਤ ^ ਬਣਦੀ ਨੀ, ਬਣਾਉਣੀ ਪੈਂਦੀ ਆ ਦੁਨੀਆ ਟਿੱਕਦੀ ਨੀ,ਟਿਕਾਉਣੀ ਪੈਂਦੀ ਆ👿👿
ਰੁਕ ਕੇ ਤਾਂ ਚੱਲ ਸਕਦੇ ਹਾਂ , ਪਰ ਝੁਕ ਕੇ ਨਹੀਂ !💪💪
ਜਿੰਦਗੀ ਜਿਉਣ ਦੇ ਢੰਗ ਬਦਲੇ 😉 ਸੁਭਾਅ ਤੇ ਅਸੂਲ ਅੱਜ ਵੀ ਉਹੀ ਰੱਖੇ ਹੋਏ ਨੇ👌👌
ਪਸੰਦ ਨਹੀੳੁ ਕੰਮ ਜੋ.... ਕਿਰਦਾਰਾ ਦੇ ਖਿਲਾਫ ਨੇ . ਰੰਗ ਭਾਵੇ ਥੋੜੇ ਪੱਕੇ....ਦਿਲ ਪੂਰੇ ਸਾਫ ਨੇ ..🙏
ਜ਼ਹਿਰ ਦੀਆਂ ਘੁੱਟਾਂ ਭਰਨ ਵਾਲਿਆਂ ਨੂੰ ..ਡੰਗਾਂ ਦੇ ਡਰਾਬੇ ਨੀ ਦਇਦੇ ,,,,,💪💪
ਦੋਸਤੀ ਬੀ ਹੋ🤝ਰੰਜ਼ਿਸ ਬੀ ਹੋ 🤬ਮੁਝੇ ਏਸਾ ਹੁਨਰ ਨਹੀਂ ਆਤਾ🙌🏻
⛳️ ਹੋ ਕੇ ਮਿਲਾਂਗੇ ਬਰਾਬਰ ਦੇ ਓਹਨਾ ਨੂੰ ਜੋ shame feel ਕਰਦੇ ਐ ਸਾਡੀ link ਤੋਂ
ਜਿੰਦਗੀ #ਯਾਰਾਂ ਨਾਲ #ਨਾਪੀ ਜਾਂਦੀ ਐ ਤੇ #ਤਰੱਕੀ #ਵੈਰੀਆਂ ਨਾਲ
ਮੈਨੂੰ ਟੁੱਟੇ ਹੋਏ ਲੋਕ ਬਹੁਤ ਪਸੰਦ ਆ ਕਿਉਂਕਿ ਉਹਨਾਂ 'ਚ ਆਕੜ ਨਹੀਂ ਹੁੰਦੀ💔🍂
ਬੇਫ਼ਿਕਰਾ ਜਰੂਰ 😊ਹਾਂ ਪਰ ਮਤਲਬੀ ਨਹੀਂ❤️