Punjabi Attitude Shayari

Browse more punjabi attitude shayari on page 13 — handpicked punjabi attitude status, lines and captions.

ਆਪਣੇ ਤਾਂ ਬਹੁਤ ਆ ਪਰ ਸੋਚਦੇ ਸਭ ਆਪਣਾ ਆਪਣਾ ਹੀ ਆ💯💯
ਸੁਬਾਹ ਜਿਨਾਂ ਦੇ ਅਲਗ ਹੁੰਦੇ ਆ ਚਰ੍ਚੇ ਵੀ ਔਨਾ ਦੇ ਹੁੰਦੇ ਆ…💯❗
ਸਤਰੰਜ ਚ ਅੱਗੇ ਖੜ ਕੇ ਇਹ ਨਹੀ ਭੁਲੀਦਾ ਕਿ ਰਾਜਾ ਪਿੱਛੇ ਖੜਾ ਵੀ ਰਾਜਾ ਈ ਹੁੰਦਾ ਏ..👑👑
ਪਲਟਾਂਗੇ ਤਖਤੇ ਜਮਾਨੇਂ ਦੀ ਜੁਬਾਨ ਦੇ, 💪ਹੌਸਲੇ ਬੁਲੰਦ ਨੇ ਤਰੱਕੀ ਕਰ ਲੈਣ ਦੇ..!
ਲੈੇ ਜਾਣਗੇ ਟਰਾਲੀਆਂ 'ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀਂ ਐਂ |
ਹਵਾਵਾਂ ਕਰਨਗੀਆਂ ਫੈਸਲਾ #ਚਾਨਣ ਦਾ,,♠️ #ਦੀਵਾ ਉਹੀ ਚੱਲੂ ਜੀਹਦੇ ਚ #ਦਮ ਹੋਊ..😈
ਜੇ ਤੂੰ ਉੱਡਦੇ ਪਰਿੰਦੇ ਥੱਲੇ ਤਾਰਦਾ ਯਾਰ ਵੀ ਸ਼ਿਕਾਰੀ ਅੱਗੋਂ ਪੱਕੇ ਭਾਲ ਦੇ 🏹
ਬੇਕਦਰੇ ਛਡੇ ਆ ਮਤਲਬੀ ਨਾ ਸਮਝੀਂ 😎
ਹੱਲੇ 🚜ਸੀਨੇ ਚ ਬਰੂਦ 💣ਬਹੁਤ ਸਾਂਬਿਆ ਏਵੇ ਸਮਝੀ ਨਾ ਚੱਲ਼ੇ ਕਾਰਤੂਸ ਨੀ🔫
ਚਾਹੇ ਲੱਖ ਕਮੀਆਂ ਹੋਣ ਗੈਰਾਂ 'ਚ ਬਹਿ ਕੇ ਆਪਣਿਆਂ ਨੂੰ ਨਹੀਂ ਭੰਡੀਦਾ💯
ਜੀਹਦੇ ਕੋਲ 💵 ਆਹ ਵਾ ਉਹਨੂੰ ਪਿਆਰ ਵੀ ਮਿਲੂ, ਯਾਰ ਵੀ ਮਿਲੂ ਤੇ ਹਰ ਰਿਸ਼ਤੇਦਾਰ ਵੀ ਮਿਲੂ💯
ਮਾਰੂਥਲਾਂ ਨੇ ਕਦੋਂ ਕੀਤੀ ਏ ਪਰਵਾਹ ਸੋਕੇ ਦੀ ਤੂੰ ਬਾਰਿਸ਼ ਹੋਣ ਦਾ ਬਹੁਤਾ ਗ਼ਰੂਰ ਨਾ ਕਰ....💯
ਬੱਸ ਇਹਨਾਂ ਕੁ ਮਾਣ ਆ ਆਪਣੇ ਕਿਰਦਾਰ ਤੇ,, ਕੋਈ ਛੱਡ ਬੇਸ਼ੱਕ ਜਾਵੇ ਪਰ ਭੁਲਾ ਨਈ ਸਕਦਾ,,
ਵਖ਼ਤ ਸਿਖਾ ਦਿੰਦਾ ਚੱਲਣਾ ਬਿਨਾਂ ਸਹਾਰੇ ਤੋ ਜ਼ਿੰਦਗੀ ਕਦੇ ਨੀ ਮੁੱਕਦੀ ਹੁੰਦੀ ਇੱਕ ਬਾਜੀ ਹਾਰੇ ਤੋ💯
ਸ਼ੌਕੀਨੀ ਵਿਚ ਰਹਿੰਦੇ ਆ ਸਕੀਮਾਂ ਵਿੱਚ ਨਹੀਂ ਰੋਹਬ ਜਿੰਦਗੀ ਚ ਰੱਖੀ ਦਾ ਡਰੀਮਾ ਵਿੱਚ ਨਹੀ 😎
ਚਮਚਿਆਂ ਤੋਂ ਉਸਤਾਦ ਤੇ ਕਾਵਾਂ ਕੋਲੋਂ ਬਾਜ਼ ਨਹੀਂ ਡਰਦੇ ਹੁੰਦੇ 🥰🥰
🏃 ਕਿਸਮਤ ਹਾਰ ਜਾਏ ਤਾਂ ਗੱਲ ਵੱਖਰੀ ਬੱਲਿਆ।। ਉਂਝ ਗਲੇਲਾ ਨਾਲ ਕਦੇ ਬਾਜ ਨੀ ਮਰਦੇ 🤙
ਜੁਬਾਨ ਦਾ ਵਜਨ ਬਹੁਤ ਘੱਟ ਹੁੰਦਾ ਹੈ..ਪਰ ਇਹ ਸੰਭਾਲੀ ਕਿਸੇ ਕਿਸੇ ਕੋਲੋ ਹੀ ਜਾਦੀ ਹੈ..
ਅਸੀਂ ਪਾਪੀ ਆ ਪੁਰਾਣੇ ਤੇ ਤੂੰ ਨਵਾਂ ਰੰਗਰੂਟ ਮੁੰਡਿਆ , ਬੱਸ ਏਨੀ ਕੁ ਇਜਤ ਕਮਾਈ ਏ ਜਿਥੋਂ ਲੰਘੀਦਾ ਵਜਦੇ ਸਲੂਟ ਮੁੰਡਿਆ
ਲੱਭ ਹੀ ਲੈਂਦੇ ਨੇ ਹਨੇਰਆਂ ਚ' ਮੰਜਿਲਾਂ ਜੁਗਨੂੰ ਕਦੇ ਰੌਸ਼ਨੀ ਦੇ ਮੋਹਤਾਜ ਨੀਂ ਹੁੰਦੇ.....✍️
ਇਸ਼ਕ ਮੁਹੱਬਤ ਲਈ ਮਰਨ ਦੀਆਂ ਗੱਲਾਂ ਪੁਰਾਣੀਆਂ ਨੇ ਸੱਜਣਾ, ਹੁਣ ਜੇ ਤੈਨੂੰ ਕਦਰ ਨੀ ਤਾਂ ਸਾਨੂੰ ਵੀ ਪਰਵਾਹ ਨੀ 😎💯
ਮੰਜਿਲ ਤੇ ਇਕ ☝️ਨਾਂ ਇਕ ਦਿਨ ਮਿਲ ਹੀ ਜਾੳਗੀ😇 ।ਪਰ ਸਾਥ 👬 ਕਿਸ ਕਿਸ ਨੇ ਦਿੱਤਾ, ਯਾਦ ਜ਼ਰੂਰ ਰਹੁਗਾ ।
ਸਾਥ ਨਿਭਾਉਣ ਦੀ ਗੱਲ ਤਾਂ ਕੋਸਾ ਦੂਰ ਏ, ਅੱਜ ਕੱਲ ਸੱਜਣ ਮਿੱਤਰ ਦੋ ਦਿਨ ਪਹਿਲਾਂ ਦੀ ਕਹੀ ਗੱਲ ਭੁੱਲ ਜਾਂਦੇ ਏ ।।
ਬੰਦਾ ਜੁਬਾਨ ਦਾ 👆ਜਨਾਨੀ ਸ਼ਰਮ ਦੀ 🧕
ਜਿਹੜੇ☝🏻ਉਗਲਾਂ ਤੇ ਨੱਚਦੇ💃ਉਹ ਹੋਰ ਹੋਣਗੇ, ਇਥੇ ਹੁੰਦੀ ਐ ਰਕਾਨੇ ਗੱਲ ਆਰ💨ਪਾਰ ਦੀ... 😎
ਰਿਸ਼ਤੇ ਵੀ ਅੱਜਕੱਲ ਦਿਲਾਂ ਦੇ ਨਹੀ ਜਰੂਰਤਾ ਦੇ ਹੀ ਰਹਿ ਗਏ ਨੇ💯
ਜੇ ਚੰਗਿਆ 'ਚ ਗਿਣੋਗੇ ਤਾ ਸਾਡੇ ਜਿਹਾ ਕੋਈ ਨਹੀਂ ਜੇ ਮਾੜਿਆ 'ਚ ਗਿਣੋਗੇ ਤਾ ਪਹਿਲੀਆ ਚ ਆਵਾਗੇ🔥😎
ਪੈਰਾਂ ਦੀ ਚਾਲ ਤਾਂ ਹਰੇਕ ਨਾਲ ਮਿਲ ਜਾਂਦੀ ਆ ਪਰ ਮੱਤ ਟਾਂਵੇ ਟਾਂਵੇ ਨਾਲ ਮਿਲਦੀ ਆ.!💯
ਚੰਗਾ ਵਜੂਦ ਹੀ ! ਦੁਸ਼ਮਣੀ ਦਾ ਕਾਰਣ ਬਣਦਾ ਹੈ 😠🤬
ਸਤਾਉਂਦੇ ਹਾਂ ਦਿਲ ਵਿੱਚ ਰਹਿਣ ਵਾਲਿਆਂ ਨੂੰ, ਗੈਰਾਂ ਨਾਲ ਤਾਂ ਅਸੀਂ ਨਜ਼ਰ ਵੀ ਨਹੀਂ ਮਿਲਾਉਂਦੇ😎
ਦੱਲਿਆ ਦੀ ਆਕੜ ਮੈ ਨੀਹ ਥੱਲੇ ਰੱਖੀ ਓਤੇ ਮਿਤਰਾ ਦਾ ਬੱਲੀਏ ਮਕਾਨ ਬਣੀ ਜਾਦਾ ਏ🫡
ਮਰ ਤਾਂ ਜਾਣਾ ਹੀ ਆ ਇਕ ਦਿਨ ਜ਼ਿੰਦੇ ਜੀ ਦੱਬ ਕੇ ਰਾਹਾਂ ਏਹ ਤਾਂ ਨਹੀਂ ਹੋਣਾ
ਰੱਬਾ ਭਾਵੇਂ ਲੱਖਾਂ ਲੋਕ ਭਾਵੇਂ ਆਪਣਾ ਬਣਾ ਤੇ ਕੇ ਲੁੱਟ ਲੈਣ, ਚਿਹਰੇ ' ਤੇ ਮੁਸਕਾਨ ਤੇ ਦਿਲ ❤️ ਦਰਿਆ ਰੱਖੀਂ ॥
ਵਰਤਣ ਵਰਤਣੁ ਦੀ ਛੱਡ ਤੂੰ ਪਰਖ਼ ਕੇ ਦੇਖ ਲਈ🔥🔥
ਗੋਰੇ ਰੰਗ ਤੇ ਨਾ ਮਰੇ ਜੱਟ ਦਿਲ ਦਾ ਏ ਗਾਹਕ ਨੀ ਜੁੱਤੀ ਥੱਲੇ ਰੱਖੇ ਜਿਹੜੇ ਬਣਦੇ ਚਲਾਕ ਨੀ...? 🤗
ਸ਼ੇਰਾ ਦੇ ਗਰੂਰ ਬਸ ਸ਼ੇਰ ਸਾਂਭਦੇ ਨਾਂ ਜੱਚਦੇ STyLeee ਸਾਡੇ ਕਿਸੇ ਹੋਰ ਨੂੰ
ਹੱਥ ਵਿੱਚ ਘੜੀ ਭਾਵੇਂ Rado ਹੋਵੇ ਜਾਂ Prada ਪਰ ਵਕਤ ਹਮੇਸ਼ਾ ਆਪਣਾ ਹੋਣਾ ਚਾਹੀਦਾ⌚🕰
ਨੇਚਰ ਦੇ ਘੈਂਟ ਨਾਲੇ ਅੱਖ ਦੇ ਵੀ ਚੰਗੇ ਆ ਜਾਣਦਾ ਏ ਉਹ ❤️ ਜਿਹਦੇ ਰੰਗ ਵਿਚ ਰੰਗੇ ਆ
ਜਮੀਨ ਤੇ ਰਹਿਣ ਵਾਲੇ ਹੁਣ ਬਾਜਾਂ ਨੂੰ ਉੱਡਨਾ ਸਿੱਖਾਉਣਗੇ🦅🦅
ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ ☝️ ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ💪 ਤੇ..👍
ਏਨੇ ਵੱਡੇ ਬਣੋ ਕਿ ਜਦੋਂ ਤੁਸੀਂ ਖੜੇ ਹੋਵੋ ਤਾਂ ਕੋਈ ਬੈਠਾ ਨਾ 😇 ਹੋਵੇ !
ਕਦੇ ਕੌਲ ਕਰੇ ਤੋਂ ਮੁੱਕਰੇ ਨਾ 🚫ਅਸੀਂ ਪੱਕੇ ਬੜੇ ਕਰਾਰਾਂ ਦੇ😇ਜ਼ਿੰਦਗੀ ਜਿਉਣੇ ਦੇ ਸ਼ੌਂਕੀ ਹਾਂ ਨਾ ਸ਼ੌਂਕੀ ਜਿੱਤਾਂ-ਹਾਰਾਂ ਦੇ 💯
ਜਾਣ ਪਛਾਣ ਦੀ ਗੱਲ ਛੱਡਦੇ ਮਿੱਠਿਆ ਬਣਦੀ ਸਭ ਨਾਲ ਆਂ ਪਰ ਦਿਖਾਵੇ ਨੀ ਕਰਦੇ😎
ਹਰ ਗੱਲ ਸਾਂਝੀ ਕਰਨੀ, ਪਰ ਸਹੀ ਵਕਤ ਦੀ ਉਡੀਕ ਹੈ, ਹਾਲੇ ਤੇਰੀ ਮਹਿਫਲ ਦੇ ਵਿੱਚ ਸਾਡੀ ਚੁੱਪ ਹੀ ਠੀਕ ਹੈ |🤫
👉🏻ਸਾਡੇ ਬਿਆਨ ਜੋ ਮੂੰਹ ਤੇ ਉਹੀ ਪਿੱਠ ਤੇ ਨੇ...ਚਾਹੇ ਕਿਸੇ ਦੀ ਇੱਜਤ ਚਾਹੇ ਕਿਸੇ ਦਾ ਵਿਰੋਧ ਹੋਵੇ..🦅🚩
ਅਸੂਲਾਂ ਦੇ ਨਾਲ ਹੀ ਚੱਲਦੀ ਆ ਜਿੰਦਗੀ 💯 ਜੋ ਵਫਾਦਾਰ ਨਹੀਂ ਉਹ ਆਪਣਾ ਯਾਰ ਨਹੀਂ..🙏
ਪਿਆਰ ਅਤੇ ਇਜ਼ਤ ਦੋਵੇਂ ਦੇਸੀ ਘਿਓ ਵਰਗੇ 💯ਮਾੜਾ ਬੰਦਾ ਤੇ ਇਹਨੂੰ ਪਚਾ ਨਹੀਂ ਸਕਦਾ 🤨
ਛੋਟਾ ਬੰਦਾ ਵੱਡੇ ਮੌਕੇ ਤੇ ਕੰਮ ਆ ਜਾਂਦਾ ਅਤੇ ਵੱਡਾ ਬੰਦਾ, ਛੋਟੀ ਜਿਹੀ ਗੱਲ ਤੇ ਆਪਣੀ ਔਕਾਤ ਦਿਖਾ ਜਾਂਦਾ ✍🏻
ਸਭ ਤੋ ਉੱਚਾ ਰੁੱਤਬਾ ਚੁੱਪ ਦਾ ਏ, ਲਫ਼ਜ਼ਾਂ ਦਾ ਕੀ ਏ, ਇਹ ਤਾਂ ਹਾਲਾਤ ਦੇਖ ਕੇ ਬਦਲ ਜਾਂਦੇ ਨੇ.💯
ਚਮਗਿੱਦੜ ਸੂਰਜ ਨੂੰ ਪਸੰਦ ਨਹੀ ਕਰਦੇ..ਇਸ ਗੱਲ ਨਾਲ ਸੂਰਜ ਨੂੰ ਕੀ ਫ਼ਰਕ ਪੈਂਦਾ ☀️😎
ਅਸੀ ਜੋੜੇ ਨਹੀਓ #ਯੱਕੇ ਖੇਡ ਖੇਡ #ਤਾਸ਼ ਨੀ ..#ਬੰਦੇ_ਮੇਹਨਤੀ ਨਾਂ #ਰੱਖਦੇ ਕਿਸੇ ਤੇ #ਆਸ ਨੀ ...⚡
❗️ਹਾਲੇ ਥੋੜਾ ਜਿਹਾ ਹੀ ਉੱਠੇ ਆ ਜਾਨੇ ਮੇਰੀਏ ਵੱਡੇ ਵੱਡੇ ਘਰਾਂ ਆਲੇ ਕਰਦੇ ਆ ਜੈਲਸੀ❗️
ਬਗਾਵਤ ਕੀ ਹੁੰਦੀ ਤੂੰ ਹਲੇ ਪਛਾਣਦਾ ਨਹੀਂ ਨਾ ਰਾਜੇ ਨਾ ਤੂੰ ਸਾਨੂੰ ਹਲੇ ਜਾਣਦਾ ਨਹੀਂ😎
ਸਭ ਦੇ ਆ ਭੇਤੀ ਅਸੀਂ ਮਿੱਤਰਾਂ ਕਿਹੜੇ ਕਰਦੇ ਬੜਾ ਤੇ ਕਿਹੜੇ ਸੜਦੇ ਬੜਾ🍁
ਕਿੰਨੇ ਅਸੀਂ ਚੰਗੇ ਕਿੰਨੇ ਅਸੀਂ ਬੁਰੇ ਆ ਜਾਣਦੇ ਨੇ ਉਹ ਅਸੀਂ ਜਿੰਨਾ ਨਾਲ ਤੁਰੇ ਆ😎
ਚੰਗਾ ਵਜੂਦ ਹੀ ! ਦੁਸ਼ਮਣੀ ਦਾ ਕਾਰਣ ਬਣਦਾ ਹੈ ❤️💯
ਰਹਿਣ ਦੇ ਤੂੰ ਫੋਕੀਆਂ ਹਮਦਰਦੀਆਂ ਨੂੰ ਫਿਰ ਕਹੇਗੀ ਮੇਰੇ ਪਰਦੇਂ ਫ਼ੋਲਦਾ ❤️
record ਭਾਂਵੇ ਕਾਲੇ ਨੇ..ਪਰ ਦਿਲ ਦੇ ਸਾਫ ਬੱਲੀਏ..🖤
ਮਿੱਠਾ 😊ਸੁਭਾਅ ਏ ਸਾਡਾ😜 ਜਿਵੇ ਰਸ ਗੰਨੇ ਦਾ..ਪਰ ਰੋਹਬ😠 ਵੀ ਨੀ ਝਲਦੇ 😏ਕਿਸੇ LaNdU 😡ਬੰਦੇ ਦਾ..!💪
ਝੁਕ ਕੇ ਗੱਲ ਕਰਨ ਦੀ ਆਦਤ ਪਾ ਲੈ ਕਾਫ਼ੀ ਫਾਇਦੇ ਵਿੱਚ ਰਹੇਗਾ, ਕਿਉਂਕਿ ਅੱਖ👀 ਮਿਲਾਕੇ ਗੱਲ ਕਰਨ ਦੀ ਤੇਰੀ ਔਕਾਤ ਨਹੀਂ।
ਜਿਸ ਕੋਲ ਗੱਡੀ 🚗 ਉਸ ਕੋਲ ਨੱਡੀ 💃 ਬਾਕੀ ਮੇਰੇ ਵਰਗੇ ਖੜੇ ਨੇ ਮੂੰਹ ਅੱਡੀ..😕
ਸਤਾਉਂਦੇ ਹਾਂ ਦਿਲ ਵਿੱਚ ਰਹਿਣ ਵਾਲਿਆਂ ਨੂੰ, ਗੈਰਾਂ ਨਾਲ ਤਾਂ ਅਸੀਂ ਨਜ਼ਰ ਵੀ ਨਹੀਂ ਮਿਲਾਉਂਦੇ😎
ਦਿਲਾਂ ਤੇ ਰਾਜ ਕਰਨ ਵਾਲੇ ਅਕਸਰ ਹੀ 💪 ਬਹੁਤਿਆਂ ਦੀਆਂ ਅੱਖਾਂ 'ਚ ਰੜਕਦੇ ਨੇ🔥💯
ਫਿਰ ਚੀਨੇਆਂ ਦਾ ਰਹਿ ਗਿਆ ਕੀ ਰੁਤਬਾ,, ਜੇ ਗੋਲੇ ਬਾਜੀਆਂ ਜਿਤਾਉਣ ਲੱਗ ਪਏ.🔥
ਰੁਤਬਾ ਤੋ ਯੂ ਹੀ ਬਰਕਰਾਰ ਰਹੇਗਾ,😎ਓਜਾੜਨੇ ਵਾਲੇ ਭਲੇ ਹੀ ਦਿਨ ਰਾਤ ਏਕ ਕਰ ਦੇਂ🖕🏻
ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ..👬
ਮੈਂ ਸੁਣੀਆ ਸੀ! ਦੁਨੀਆ ਰੰਗੀਨ ਏ.....ਪਰ ਤੈਨੂੰ ਰੰਗ ਬਦਲਦੇ ਦੇਖ ਕੇ ਯਕੀਨ ਹੋ ਗਿਆ🔥
🐣ਐਵੇਂ ਹਰ ਕਿਸੇ ਨਾਲ ਸਾਡੀ ਮੱਤ ਨੀ ਮਿਲਦੀ jaan ਵਾਰ ਦਈਏ🤞🏻 ਜਿਥੇ ਅੜੇ ਸੂਈ ਦਿਲ ਦੀ❤️
ਆਪਣਾ ਉਹ ਹੁੰਦਾ, ਜਿਹੜਾ ਕਿਸੇ ਹੋਰ ਦੇ ਲਈ ਤੁਹਾਨੂੰ ਅਣਦੇਖਿਆ ਨ ਕਰੇ !!💯
ਵਿਸ਼ਵਾਸ਼ ਨਾ ਕਰਲੀ ਕਿ ਉਹ ਜ਼ੁਬਾਨ ਤੇ ਪਿਆਰ ਰੱਖੀਂ ਬੈਠੇ ਨੇ ਲੋਕ ਦੋ ਮੂੰਹੇ ਸੱਪ 🐍 ਨੇ ਦਿਲਾਂ ‘ਚ ਖ਼ਾਰ ਰੱਖੀਂ ਬੈਠੇ ਨੇ💯
ਜਦੋਂ ਜਵਾਬ ਦਾ ਪਤਾ ਹੋਵੇ ਉਦੋਂ ਸਵਾਲ ਨਹੀਂ ਪੁੱਛੀਦੇ 💯💯
ਸ਼ੇਰ 🐅 ਜਿਡਾ ਦਿਲ ਆ💞, ਹੰਕਾਰ ਨਹਿਉ ਕਰੀਦਾ🔥 ਰੱਬ ਤੋ 🚀 ਬਗੈਰ ਨਹਿਉ 👆ਕਿਸੇ ਕੋਲੋ ਡਰੀਦਾ💪
ਫਰਕ ਤਾਂ ਬਹੁਤ ਆ ਮਿੱਤਰਾ ਤੂੰ ਹਾਲੇ ਸਿਖ ਰਿਹਾ ਆ ਤੇ ਅਸੀਂ ਖੇਡ ਚੁੱਕੇ ਆ❤️❤️
ਸਮਾ ਸਿਖਾ ਦਿੰਦਾ ਚੱਲਣਾ ਬਿਨਾਂ ਸਹਾਰੇ ਤੋਂ ਜਿੰਦਗੀ ਨੀ ਕਦੇ ਮੁੱਕਦੀ ਹੁੰਦੀ ਇਕ ਬਾਜੀ ਹਾਰੇ ਤੋਂ💯
ਸ਼ਾਂਤ ਦਰਿਆਵਾਂ ਦੇ ਵਾਂਗ ਵਹਿੰਦੇ ਨੇ ਉੱਚੀਆਂ ਗੱਲਾਂ ਵਾਲੇ ਅਕਸਰ ਨੀਵੇਂ ਰਹਿੰਦੇ ਨੇ💯🔥
ਹਮਸੇ ਖੁਸ਼ੀਆਂ ਉਧਾਰ ਮਾਂਗ ਕਰ ਸੁਨਾ ਹੈ, ਅਬ ਵੋ ਹਮਾਰੀ ਹੈਸੀਅਤ ਕੀ ਬਾਤੇਂ ਕਰਨੇ ਲਗੇ ਹੈਂ 😎
ਟੀਚਾ ਯੁੱਗ ਬਦਲਣ ਦਾ ਹੈ ਕੁੱਤੇ ਕੀ ਭੌਂਕਦੇ ਨੇ ਫਰਕ ਨੀ ਪੈਂਦਾ❌
ਜੇ ਅੱਖਾਂ ਵਿੱਚ ਸੁਪਨੇ ਸਜਾਏ ਹੋਣ ਤਾਂ ਉੱਥੇ ਨੀਂਦਰਾਂ ਦਾ ਫੇਰ ਕੋਈ ਵਜੂਦ ਨੀ ਹੁੰਦਾ.
ਤਰੀਫਾਂ ਦਿਨ ਬਣਾਉਂਦੀਆਂ ਨੇ, ਤੇ ਤਾਨੇ ਜ਼ਿੰਦਗੀ ਬਣਾਉਂਦੇ ਨੇ💯
ਐਵੇਂ ਹੀ ਨਹੀਂ ਕੋਈ ਕੌੜਾ ਬਣ ਜਾਂਦਾ ਹਰ ਬੰਦੇ ਦੀ ਆਪਣੇ ਇਕ ਕਹਾਣੀ ਹੁੰਦੀ ਹੈ💯
ਸਮੇਂ ਦੇ ਬਦਲਣ ਦੀ ਉਡੀਕ ਚ ਆ ਪਰ ਤੂੰ ਫਿਕਰ ਨਾ ਕਰ ਤੇਰੇ ਤੋਂ ਬਦਲਾ ਨੀ ਲੈਦੇ😊
ਤੇਰੀ ਸੋਚ ਸਰਕਾਰੀ ਸਾਡੀ ਬਾਗੀ ਬੱਲੀਏ, ਅਸੀ ਕਾਗਜ਼ਾਂ ਚ ਪੱਕੇ ਅਪਰਾਧੀ ਬੱਲੀਏ |
ਰਾਹ ਮੰਜਿਲਾ ਨੂੰ  ਜਾਣ ਵਾਲੇ #ਲਭੇ ਹੋਏ ਆ..ਸ਼ੋਂਕ ਕਰਨੇ ਆ ਪੂਰੇ ਜੇੜੇ ਦਿਲ ਵਿੱਚ #ਦੱਬੇ ਹੋਏ ਨੇ😎
ਡੂੰਘੀਆ ਜੜਾਂ ਦਾ ਰੁੱਖ ਆ ਕੋਈ ਕੰਧ ਤੇ ਓੁਗਿਆ ਪਿੱਪਲ ਨੀ 😎
ਸਾਡੀ 💷ਕੀਮਤ ਤੈ ਕਰਨ ਦੀ ਔਕਾਤ ਤੇਰੀ ਉਦੋਂ ਹੋਉ ਮਿਠੇਆ ਜਦੋਂ ਅਸੀਂ ਵਿਕਾਉ ਹੋਵਾਂਗੇ…😎
ਮਤਲਬੀ ਤਾਂ ਸਭ ਨੇ ਕੋਈ ਜ਼ਿਆਦਾ ਨੇ, ਕੋਈ ਘੱਟ ਨੇ😎
ਕਰਦੀ ਏਂ ਮਾਨ ਨੀਂ ਤੂੰ ਨਿੱਕੇ ਜਿਹੇ ਮਕਾਨ ਦਾ, ਰੋਹਬ ਨਹੀਂਓ ਸਹਿੰਦਾ ਮੁੰਡਾ ਕਿਸੇ ਵੀ ਰਕਾਨ ਦਾ
ਹਰੇਕ ਬੰਦੇ ਦੀ ਇੱਜਤ ਉਨ੍ਹਾਂ ਚਿਰ ਕਰੋ ਜਿੰਨ੍ਹਾਂ ਚਿਰ ਅਗਲਾ ਬੰਦਿਆਂ ਵਾਂਗੂ ਰਹੇ❤️
ਸਭ ਤੋ ਉੱਚਾ ਰੁੱਤਬਾ ਚੁੱਪ ਦਾ ਏ, ਲਫ਼ਜ਼ਾਂ ਦਾ ਕੀ ਏ, ਇਹ ਤਾਂ ਹਾਲਾਤ ਦੇਖ ਕੇ ਬਦਲ ਜਾਂਦੇ ਨੇ.💯
ਛੋਟਾ ਬੰਦਾ ਵੱਡੇ ਮੌਕੇ ਤੇ ਕੰਮ ਆ ਜਾਂਦਾ ਅਤੇ ਵੱਡਾ ਬੰਦਾ, ਛੋਟੀ ਜਿਹੀ ਗੱਲ ਤੇ ਆਪਣੀ ਔਕਾਤ ਦਿਖਾ ਜਾਂਦਾ ✍🏻
ਵਗਦੇ ਨੇ ਪਾਣੀ 💦ਮਿੱਠਿਆਂ ਸੋਹਣੀਆਂ ਛੱਲਾਂ ਨੇ🌊 ਜਿੰਨੀ ਦੇਰ ਦਮ ਹੈ ਮਿੱਤਰਾਂ 💪ਉਨ੍ਹੀਂ ਦੇਰ ਹੀ ਗੱਲਾਂ ਨੇਂ✨
ਕੱਲੇ ਪਿਆਰ ਨਾਲ ਰਿਸ਼ਤੇ ਕਿੱਥੇ ਨਿਭਦੇ ਨੇ ਅੱਜਕੱਲ ਜਰੂਰਤਾਂ ਵੀ ਪੂਰੀਆਂ ਕਰਨੀਆਂ ਪੈਂਦੀਆਂ ਨੇ ਕਮਲਿਆ ..
ਮਰਜੀ ਤਾ ਦਿਲ ਤੇ ਦਿਮਾਗ ਦੀ ਚਲਦੀ ਆ ..ਅੱਖਾਂ ਤਾ ਵਿਚਾਰੀਆ ਐਵੇ ਬਦਨਾਮ ਹੁੰਦੀਆ.💯
ਵਕ਼ਤ ਨੇ ਫਸਾਇਆ ਪਰ #ਪਰੇਸ਼ਾਨ ਨਹੀਂ ਹਾਂ, ਹਾਲਾਤਾਂ ਤੋਂ ਹਾਰ ਜਾਵਾਂ, ਮੈਂ ਉਹ #ਇਨਸਾਨ ਨਹੀਂ |💪
Devil☠️ ਆਂ ਦੇ ਨਾਲ਼ ਨਾਂ ਤੂੰ ਖੇਡ ਨਖ਼ਰੋ, ਵਾਰਦਾਤ ਹੁੰਦੀ ਦਾ ਪਤਾ ਨੀ ਲੱਗਣਾ..!!✅
ਪਾ ਕੇ ਮਾੜੇ ਉੱਤੇ ਰੋਹਬ ਹਵਾ ਨੀ ਦਿਖਾਈ ਦੀ ਫੜ ਮੰਗਵੀਂ ਦੁਨਾਲੀ ਸ਼ੇਰਾ ਫੋਟੋ ਨੀ ਕਰਾਈ ਦੀ💯
ਜਿਹੜੀਆਂ ਨਜ਼ਰਾਂ ਨਾਲ ਨਜ਼ਰਅੰਦਾਜ਼ ਕਰਦਾ ਏਂ...ਓਹੀ ਨਜ਼ਰਾਂ ਨਾਲ ਲੱਭਿਆ ਕਰੇਂਗਾ.❤️
ਇੱਕ ਗੱਲ ਯਾਦ ਰੱਖੀ ਸੱਜਣਾ ..ਦੂਜਾ ਮੌਕਾ ਕਹਾਣੀਆਂ ਦਿੰਦੀਆ ਨੇ ! ਜਿੰਦਗੀ ਨਹੀ ..!🤨🤨
ਨੀਵਿਆਂ ਦੇ ਅੱਗੇ ਸਦਾ ਰਹੀਏ ਝੁਕ ਕੇ ਉੱਚਿਆਂ ਦੇ ਨਾਲ ਸਾਡੀ ਅੜੀ ਰਹਿੰਦੀ ਆ💪