ਹਰੇਕ ਬੰਦੇ ਦੀ ਇੱਜਤ ਉਨ੍ਹਾਂ ਚਿਰ ਕਰੋ ਜਿੰਨ੍ਹਾਂ ਚਿਰ ਅਗਲਾ ਬੰਦਿਆਂ ਵਾਂਗੂ ਰਹੇ❤️
Punjabi Attitude Shayari
Browse more punjabi attitude shayari on page 14 — handpicked punjabi attitude status, lines and captions.
Popular Punjabi Attitude Shayari
ਆਪਣੇ ਜ਼ਮੀਰ ਨੂੰ ਉੱਚਾ ਕਰ ਮਿੱਤਰਾਂ ,✅ਵੇਖੀ ਲੋਕਾਂ ਦੇ ਮਹਿਲ ਵੀ ਓਹਦੇ ਅੱਗੇ ਛੋਟੇ ਹੋ ਜਾਣਗੇ 💯
ਪਾਣੀ 🌊 ਵਾਂਗ ਚੱਲਦਾ ਰਹਿ , ⏱️ ਵਕਤ ਆਇਆ ਤਾਂ ਪੁੱਲਾਂ ਦੇ ਉਤੋ ਦੀ ਵੀ ਹੋਵਾਗੇ!
ਸੁਬਾਹ ਜਿਨਾਂ ਦੇ ਅਲਗ ਹੁੰਦੇ ਆ ਚਰਚੇ ਵੀ ਔਨਾ ਦੇ ਹੁੰਦੇ ਆ…💯❗
ਸ਼ੱਕ ਕਰਨ ਨਾਲ ਸ਼ੱਕ ਵਧਦਾ ਹੈ ਅਤੇ ਵਿਸ਼ਵਾਸ ਕਰਨ ਨਾਲ ਵਿਸ਼ਵਾਸ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਤੁਸੀਂ ਕਿਸ ਪਾਸੇ ਜਾਂਦੇ ਹੋ।
ਹਵਾਵਾਂ ਕਰਨਗੀਆਂ ਫੈਸਲਾ ਚਾਨਣ ਦਾ.. ਦੀਵਾ ਉਹੀ ਚੱਲੂ ਜੀਹਦੇ ਚ ਦਮ ਹੋਉ...😎
ਸਤਾਉਂਦੇ ਹਾਂ ਦਿਲ ਵਿੱਚ ਰਹਿਣ ਵਾਲਿਆਂ ਨੂੰ ਗੈਰਾਂ ਨਾਲ ਤਾਂ ਅਸੀਂ ਨਜ਼ਰ ਵੀ ਨਹੀਂ ਮਿਲਾਉਂਦੇ😎
ਪੱਥਰ ਸਰੀਰ😎 ਖੂਨ ਮਿੱਤਰਾ ਦੇ ਗਾੜੇ .🙌 ਡੋਲ ਜਾਣ ਹੋਸਲੇ ਐਨੇ ਵੀ ਨੀ ਮਾੜੇ
ਮੇਰਾ ਵਖਤ ਬਦਲੀਆ ਐ ਰੁਤਬਾ ਨਹੀ💪 ਤੇਰੀ ਕਿਸਮਤ ਬਦਲੀ ਐ ਔਕਾਤ ਨਹੀ🖕🖕
ਜੇ ਚੰਗਾ ਨਹੀਂ ਕਰਨਾ ਤਾਂ ਮਾੜਾ ਵੀ ਨਹੀਉਂ ਕਰਨਾ ਏਹੋ ਜ਼ਿੰਦਗੀ 🙂 ਦਾ ਅਸੂਲ ਐ ਜੋ ਯਾਰ❤️ਦੀ ਪਿੱਠ ਪਿੱਛੇ ਮਾੜਾ ਬੋਲੇ ਉਹ ਯਾਰ ਨਹੀਂ ਸੱਜਣਾਂ ਬੰਦਾ ਫਜ਼ੂਲ ਐ
ਬਾਗੀ ਹੋਣਾ ਕਦੇ ਵੀ ਗਲਤ ਨਹੀਂ ਹੁੰਦਾ ਇਹ ਤਾ ਨਿਸ਼ਾਨੀ ਹੈ ਕੇ ਤੁਸੀ ਭੇਡਾਂ ਵਿਚ ਸ਼ਾਮਿਲ ਨਹੀਂ ❤️❤️
ਤਸਵੀਰਾਂ ਉਨ੍ਹਾਂ ਲੋਕਾਂ ਦੀਆਂ ਵਿਕਦੀਆਂ ਹਨ ਜੋ ਖੁਦ ਨਹੀਂ ਵਿਕਦੇ 💪✌️
💢ਜਿੰਨੀ ਦਿੱਤੀ 🕉️ਰੱਬ ਨੇ ਆ ਕੱਢੁ 🥳ਟੌਰ ਨਾਲ....ਗੱਲੀਂ ਬਾਤੀਂ ਏਥੇ ਸਾਨੂੰ ਬੜੇ ਮਾਰਦੇ🤷🏻♂️.....
ਹੋਗੀ ਜਜ਼ਬਾਤਾਂ ਨਾਲ ਛੇੜਛਾੜ ਜੀ ਤਾਂ ਹੀ ਤਾ ਸੁਭਾਅ ਦੇ ਹੁਣ ਤੱਤੇ ਹੋਗੇ👿
ਉਹ ਬੰਦਾਂ😊ਆਮ ਨਹੀ ਹੋ ਸਕਦਾ..♤♤ ਜਿਸਨੂੰ ਹਰਾਉਣ ਲਈ ਲੋਕ👥 ਕੌਸ਼ਿਸ਼ਾ 😏ਨਹੀ 😏ਸ਼ਾਜ਼ਿਸ਼ਾ ਕਰਨ🤙🏾
ਜਦੋਂ ਜਮੀਰ ਗ਼ੁਲਾਮੀ ਦੀ ਆਦੀ ਹੋ ਜਾਵੇ, ਤਾਂ ਤਾਕਤ ਕੋਈ ਮਾਈਨੇ ਨਹੀਂ ਰੱਖਦੀ.. 💯💯
ਬੀਬਾ ੲਿਹ ਹੀ ਹੈ ਸੱਚ ਕਿ ਮੇਰੇ ਕੋਲੋ ਜਿੰਨਾ ਬੱਚ ਸਕਦੀ ਹੈਂ ਬੱਚ
ਸਮਝ ਹੋਣੀ ਜ਼ਰੂਰੀ ਆ ਝੂਠ ਤੇ ਸੱਚ ਪਰਖਣ ਦੀ ਕੰਨਾਂ ਵਿੱਚ ਜ਼ਹਿਰ ਘੋਲਣਾ ਤਾਂ ਕੰਮ ਈ ਆ ਜ਼ਮਾਨੇ ਦਾ 💯
ਮੇਰੇ ਹੁੰਦਿਆ ਦੱਸਦੇ ਡਰੇ ਕਿਉਂ..ਬੇਖੌਫ ਰਿਹਾ ਕਰ ਹਾਣਦੀਏ😎😎
ਮਜਾਕ ਚੱਲ ਜਾਦੇਂ ਆ ਸੱਜਣਾਂ ਪਰ ਚਲਾਕੀਆਂ ਨਹੀ🔥🔥
ਹੁਣ ਅਸੀ ਕਿਸੇ ਦਾ ਵੀ ਕਰਜ ਨਹੀ ਰੱਖਦੇ ਇੱਕ ਸੁਣਦੇ ਹਾਂ ਤਾਂ ਦੋ ਸੁਣਾ ਵੀ ਦਿੰਦੇ ਹਾਂ😎
ਸ਼ੇਰ 🦁 ਜਿਡਾ ਦਿਲ ਆ ਹੰਕਾਰ ਨਹਿਉ ਕਰੀਦਾ, ਰੱਬ 🙏 ਤੋ ਬਗੈਰ ਨਹਿਉ ਕਿਸੇ ਕੋਲੋ ਡਰੀਦਾ 💪
ਮੰਜਿਲਾਂ ਦੀ ਉਚਾਈਆਂ ਦਾ ਕੋਈ ਖੋਫ ਨਹੀ ਸਾਨੂੰ ਸਾਡੀਆਂ ਮਿਹਨਤਾਂ ਤੇ ਮਾਣ ਆ.. 🙏
ਪੱਥਰ ਸਰੀਰ😎 ਖੂਨ ਮਿੱਤਰਾ ਦੇ ਗਾੜੇ .🙌 ਡੋਲ ਜਾਣ ਹੋਸਲੇ ਐਨੇ ਵੀ ਨੀ ਮਾੜੇ🙏🏻
ਕੋਈ ਵੀ ਸਖਤ ਦਿਲ❤️ ਲੈ ਕੇ ਨਹੀਂ ਜੰਮਦਾ, ਇਹ ਦੁਨੀਆਂ ਵਾਲੇ ਨਰਮੀ ਖੋਹ ਲੈਂਦੇ ਨੇ💯
ਜੇ ਕੋਈ ਸਾਡੇ ਵਰਗਾ ਮਿਲਿਆ ਤਾ ਜਰੂਰ ਦੱਸੀ.. ਮੁਬਾਰਕਾ ਅਸੀ ਆਪ ਦੇਣ ਆਵਾਗੇ 😎
ਫੁਕਰੇ ਬਂਦੇ ਦੀ ਹਾਮੀ ਆਪਾ ਕਦੇ ਭਰੀ ਨੀ ਦੂਜ ਕਦੀ 🔫 ਛਡੀ ਨੀ ਤੇ ਪਹਿਲ ਕਦੀ ਕਰੀ ਨੀ |
ਸੱਭ ਦੇ ਰਿਪੋਰਟ ਕਾਰਡ ਸਾਂਭੇ ਪਏ ਆਂ ਕੌਣ ਦਿਲੋ ਕਰਦਾ ਤੇ ਕੌਣ ਸੜਦਾ😎
ਦਾਦਾ ਸਾਡਾ ਕਹਿੰਦਾ ਸੀ ਜਿਹੜਾ ਬੰਦਾ ਮੂੰਹ ਦਾ ਮਿੱਠਾ ਦਿਲ ਤੋਂ ਨਿਰੀ ਜ਼ਹਿਰ ਹੀ ਹੁੰਦਾ ਏ💯💯
ਥੋਡੀਆ ਅਫਵਾਹਾਂ ਸਾਡੇ ਲਈ ਬਦਨਾਮੀ ਨੀ ਮਸਹੂਰੀ ਦਾ ਕੰਮ ਕਰਦੀਆਂ ਨੇ ਪੁੱਤ ✌️💯🤗
ਚਰਚਾ ਹਮੇਸ਼ਾ ਕਾਮਯਾਬੀ ਦਾ ਹੋਵੇ ਜ਼ਰੂਰੀ ਤਾਂ ਨਹੀਂ ,, ਬਰਬਾਦੀਆਂ ਵੀ ਇਨਸਾਨ ਨੂੰ ਮਸ਼ਹੂਰ ਬਣਾ ਦਿੰਦੀਆਂ ਨੇ .. 🤝
ਜਿੰਨੀ ਪਹਿਚਾਣ ਬਣਉਣੀ ਆਪਣੀ ਬਣਾਉ, ਲੋਕਾਂ ਦਾ ਨਾਮ ਜੱਪ ਕੇ ਕੁੱਝ ਨਹੀ ਮਿਲਨਾ |❤️
ਹੋਣ ਮਨਸੂਬੇ ਨੇਕ ਤਾਂ ਬੰਦਾਂ ਕੀ ਨੀ ਕਰ ਸਕਦਾ🦁
ਦੁਸ਼ਮਣਾਂ ਦੀ ਮਹਿਫਲ ਵਿੱਚ ਮੇਰੀ ਮੌਤ ਦੀ ਸਾਜਿਸ਼ ਚੱਲ ਰਹੀ ਸੀ ਜਦੋਂ ਮੈਂ ਓਥੇ ਪਹੁੰਚਿਆ ਤਾਂ ਕਹਿੰਦੇ 22 ਬੜੀ ਲੰਮੀ ਉਮਰ ਏ ਤੇਰੀ😊
ਵਕਤ ਵੀ ਬਦਲੇਗਾ, ਸਾਹਮਣਾ ਵੀ ਹੋਵੇਗਾ 😎 ਬਸ ਜਿਗਰਾ ਰੱਖੀ ਅੱਖ ਮਿਲਾਉਣ ਦਾ💯
ਅੱਥਰੇ ਦਬਾਈ ਦੇ ਆ ਮਾੜੇ ਨਹੀਓ ਦੱਬੀ ਦੇ.... 🦅
ਬੜੇ ਵੇਖੇ ਨੇ ਮੈ ਚੜੇ ਤੌ ਚੜੇ ਇਹ ਦੂਨਿਆਦਾਰੀ ਆ ਮਿਤਰਾ ਘੱਟ ਕੋਇ ਵੀ ਨਹੀ ਆ 💪
ਦਬੇ ਨੀ ਟਲੇ ਹੋਏ ਆਂ ਸਬਰ ਰੱਖ ਵਾਪਸੀ ਸਾਡੀ ਤੇ ਅੰਤ ਤੇਰਾ ਜ਼ਰੂਰ ਹੋਣਾ ਵੈਰੀਆ 💪🔥
#ਕਹਾ ਤੱਕ ਸਾਥ ਚਲ ਪਾਉਗੇ🦅 ਮੁਸਾਫਿਰ ਨਹੀ ਅਵਾਰਾਂ ਹੈ ਹਮ#
ਜਿਹਨੂੰ ਲੱਗਦੇ ਮਾੜੇ ਲੱਗੀ ਜਾਣ ਦੇ, ਜਿਹੜਾ ਕੱਢਦਾ ਦਿਲੋਂ ਕੱਢੀ ਜਾਣ ਦੇ 😎
ਸਾਡੇ ਮੁਹਰੇ ਆਣਕੇ ਕਰੇਂਗਾ ਅੜੀਆਂ❌ ਦਿਲੌਂ ਇਸ ਗੱਲ ਵਾਲੇ ਪਾੜ ਵਰਕੇ💪
ਪੂਚ-ਪੂਚ ਕਰੀ ਨਾ ਕਦੇ ਕਿਸੇ ਬੰਦੇ 🚶ਦੀ,, ਭਾਵੇਂ ਆਕੜ ਚ ਰਹਿ ਕੇ ਬਦਨਾਮੀ ਖੱਟ ਲੀ🤟🤟
ਲੋੜ ਕੀ ਆ ਕਰਨ ਦੀ 🎓Law 🎓 👩ਬੱਲੀਏ ਮੱਤ jatt ਦੀ ਵਕੀਲਾਂ ਨੂੰ ਵੀ Fail ਕਰਦੀ.👌🏻
ਜਿੱਤ ਹਾਰ ਦੇਖ ਕੇ ਨੀ ਤੁਰੇ ਕਿਸੇ ਨਾਲ, ਤੁਰੇ ਹਾਂ ਤਾਂ ਦਿੱਤੀ ਹੋਈ ਜੁਬਾਨ ਕਰਕੇ😎
ਮੈਨੂੰ ਆਪਣੀ ਹੀ ਲੋਰ ਏ.. ਹਰ ਕਿਸੇ ਦੇ ਸਮਝ ਨੀ ਆ ਸਕਦੀਆਂ ਇਹ ਗੱਲਾਂ ਹੀ ਹੋਰ ਨੇ...🦅
ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ, ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ ❤❤
ਸਫ਼ਾਰਿਸ਼ਾਂ🙏ਦੀ ਜ਼ਰੂਰਤ ਹੋਰਾਂ ਲੋਕਾਂ 👫 ਨੂੰ ਪੈਂਦੀ ਆ ਸਾਡੀ ਤਾਂ ਅੜੀ✊ਹੁੰਦੀ ਆ
ਜੋ ਅੰਦਰੋ ਬਾਹਰੋ ਇਕ ਨਹੀਂ ਹੁੰਦੇ ਓਹ ਸੱਜਣਾ ਕਿਸੇ ਦੇ ਮਿਤ ਨਹੀਂ ਹੁੰਦੇ👈
ਬੜੇ ਵੇਖੇ ਨੇ ਮੈ ਚੜੇ ਤੌ ਚੜੇ ਇਹ ਦੂਨਿਆਦਾਰੀ ਆ ਮਿਤਰਾ ਘੱਟ ਕੋਇ ਵੀ ਨਹੀ ਆ 💪
ਸਾਨੂੰ ਨਹੀਓ ਇੱਥੇ ਹੋਂਸਲਾ ਲੱਖਾਂ ਦਾ ਬਸ ਇਕ ਦਬਦਬਾ ਇਹਨਾਂ ਅੱਖਾਂ ਦਾ🔥❤️
ਆਈ ਹੋਵੇ ਮੌਤ ਕਿਸੇ ਦੀ ਕੋਈ ਟਾਲ ਨਹੀਂ ਸਕਦਾ ਜੱਟਾਂ ਵਰਗੀ ਦੁਸ਼ਮਣੀਆਂ ਕੋਈ ਪਾਲ ਨਹੀਂ ਸਕਦਾ💯
ਸਮੁੰਦਰ ਵੱਡਾ ਹੋਕੇ ਵੀ ਆਪਣੀ ਹੱਦ ਵਿੱਚ ਰਹਿੰਦਾ ਹੈ ਇਨਸਾਨ ਛੋਟਾ ਹੋਕੇ ਵੀ ਆਪਣੀ ਔਕਾਤ ਭੁੱਲ ਜਾਂਦਾ ਹੈ..💯💯
ਹਰੇਕ ਜਗ੍ਹਾ ਸਿਆਸਤ ਚੰਗੀ ਨੀ ਹੁੰਦੀ ਸੱਜਣਾ ਕਿਤੇ ਬੰਦੇ ਧਾਕੜ ਵੀ ਟੱਕਰ ਜਾਂਦੇ ਨੇ.😈😈
ਪਤਾ ਨਹੀਂ ਸੁਧਰ ਗਿਆ ਜਾਂ ਵਿਗੜ ਗਿਆ ? ਇਹ ਮਨ ਹੁਣ ਕਿਸੇ ਨਾਲ ਬਹਿਸ ਨਹੀਂ ਕਰਦਾ🥰
ਜਿਹੜੀ ਛੱਡਗੀ ਸੀ ਬੇੜੀ ਬਿਹੰਦੀ ਦੇਖਕੇ ਫਿਰੁ ਪਿਛੇ-ਪਿਛੇ ਧੱਕ ਪੈਂਦੀ ਵੇਖਕੇ👈👌
ਵਖਤ ਸਿਖਾ ਰਿਹਾ... ਤਾਂ ਸਿੱਖਾਂਗੇ ਵੀ ਜੇ ਹਾਰ ਰਹੇ ਹਾਂ ਤਾਂ ਕਦੇ ਜਿੱਤਾਗੇ ਵੀ .....🔥🔥
ਸਾਊ ਬੰਦਿਆ😇 ਚ ਹੁੰਦੀ ਸਾਡੀ ਗਿਣਤੀ ਬਹੁਤਾ ਚਕਵੀ ਮੰਡੀਰ ਤੋਂ ਨੀ ਦਬਦੇ 💪🏻
ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ☝️ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ💪 ਤੇ…
ਮਾੜਾ ਟਾਇਮ ਆਊ ਆਪੇ ਖੈਰ ਕਰੂ ਦਾਤਾ🙏ਹਾਲੇ ਤੱਕ ਮਿੱਤਰਾਂ ਦੀ ਬੱਲੇ ਬੱਲੇ ਆ..🔥
ਹੋ ਧੋਖੇ ਨਾਲੋ ਚੰਗੀ ਹੁੰਦੀ ਮੌਤ ਵਈ ਮਾੜੇ ਯਾਰਾ ਨਾਲੋ ਚੰਗਾ ਵੈਰ ਖੱਟਿਆ🔥🔥
ਜ਼ਹਿਰ ਦੀਆਂ ਘੁੱਟਾਂ ਭਰਨ ਵਾਲਿਆਂ ਨੂੰ ..ਡੰਗਾਂ ਦੇ ਡਰਾਬੇ ਨੀ ਦਇਦੇ ,,,,,
ਮਿਹਨਤਾਂ ਨਾਲ ਤਕਦੀਰ ਬਣਦੀ ਆ ਨਾ ਕੇ ਪੰਡਿਤਾਂ ਨੂੰ ਹੱਥ ਦਿਖਾਉਣ ਨਾਲ💯
ਗੱਪ ਰੋੜੀ ਦੀ ਨੀ ਐਵੇਂ ਫੂਕ ਸ਼ਕਕੇ ਮਾੜੇ ਬੋਲ ਦਿੰਦੇ ਬੰਦਾ ਮਰਵਾ ਨੀ 👌
Darling ਅੱਗੇ ਵੀ ਉਹ ਆਉਦਾ ਜਿਦੇ ਇਰਾਦਿਆ ਚ ਜੋਰ ਹੁੰਦਾ ਨੀਵੀ ਪਾ ਕੇ ਉਹੀ ਗੱਲ ਕਰਦਾ ਜਿਦੇ ਦਿੱਲ ਚ ਚੋਰ ਹੁੰਦਾ😎
ਆਪਣੇ-ਆਪ ਨੂੰ ਗਿਆਨੀ ਸਮਝੋ ਪ੍ਰੰਤੂ ਦੂਸਰਿਆਂ ਨੂੰ ਮੂਰਖ ਸਮਝਣ ਦੀ ਮੂਰਖਤਾ ਕਦੀ ਨਾ ਕਰੋ💪
ਇੱਜਤ ਅਤੇ ਚਪੇੜ, ਦੋਵੇਂ ਤਿਆਰ ਰੱਖੋ ਜੋ ਜਿਸ ਲਾਇਕ ਹੋਵੇ, ਬਸ ਦੇ ਦਿਆ ਕਰੋ🔥🔥
ਔਕਾਤ ਨਾਲੋਂ ਵੱਧ ਕਦੇ ਫੜ ਨਹਿਓ ਮਾਰੀ ਦੀ ਫੋਕੇ ਲਾਰਿਆਂ ਦੇ ਨਾਲ ਦੁਨੀਆਂ ਨੀ ਚਾਰੀ ਦੀ💞
ਸੱਚ ਬੋਲਨ ਵਾਲੀ ਕਿਸੇ ਵਿਰਲੇ ਦੀ ਹੀ ਸੋਚ ਹੁੰਦੀ ਆ ਜਿਹਦੀ ਰੀਸ ਨਹੀਂ ਹੁੰਦੀ ਉਹਦੀ ਏਥੇ ਮੌਤ ਹੁੰਦੀ ਆ💯
ਕੱਲ ਦਾ ਫਿਕਰ ਕੀਨੇ ਦੇਖੀ ਯਾਰਾ ਉਏ ਮੁੰਡਾ ਹੱਥ ਨੀ ਧਰਾਉਦਾ ਅੱਜ ਦੇ ਤਾ ਟਾਇਮ ਚ 😊♠
ਵਖਤ ਸਿਖਾ ਰਿਹਾ... ਤਾਂ ਸਿੱਖਾਂਗੇ ਵੀ ਜੇ ਹਾਰ ਰਹੇ ਹਾਂ ਤਾਂ ਕਦੇ ਜਿੱਤਾਗੇ ਵੀ .🔥🔥
ਬੰਦੇ ਫੱਕਰ ਕਦੇ ਫਿਕਰ ਨਹੀਂ ਕਰਦੇ, ਕਿੰਨੇ ਹੀ ਹੋਣ ਦੁਖੀ ਕਦੇ ਜਿਕਰ ਨਹੀਂ ਕਰਦੇ🙏🏻
ਅਸੂਲਾਂ ਦੇ ਅਧਾਰ ਤੇ ਜਿੰਦਗੀ ਜਿਉਂਦੇ ਆ, ਕਿਸੇ ਦੇ ਮੰਨੇ ਨੀ ਤੇ ਆਪਣੇ ਕਦੇ ਤੋੜੇ ਨੀ…..😎
ਸਿਆਸਤ ਤਾ ਉਹ ਲੋਕ ਕਰਦੇ ਨੇ ਜਿਨ੍ਹਾ ਨੇ ਜੰਗ ਜਿਤਣੀ ਹੋਵੇ, ਸਾਡੀ ਕੋਸ਼ਿਸ਼ ਤਾਂ ਹਰ ਵਾਰ ਦਿਲ ਜਿੱਤਣ ਦੀ ਹੁੰਦੀ ਆ❤️🔥
ਭਾਵੇਂ ਸਾਡੇ ਮੁੱਲ ਸਸਤੇ ਆ ਪਰ ਵਿਕਦੇ ਅਸੀ ਮਹਿੰਗੇ ਮੁੱਲ ਤੇ ਵੀ ਨਹੀ...💵❌
ਕਈ ਕੇਲੇ ਦੇ ਛਿੱਲਕੇ ਵਰਗੀ ਔਕਾਤ ਦੇ ਹੁੰਦੇ ਨੇ, ਦੂਜਿਆ ਨੂੰ ਥੱਲੇ ਸਿੱਟਣ ਤੇ ਲੱਗੇ ਰਹਿੰਦੇ ਨੇ..🖕
ਸੌਦੇ ਘਾਟੇ ਦੇ ਹੀ ਮੰਨਜੂਰ ਕਰ ਲਿਉ ਜਨਾਬ.. ਐਂਵੇ ਜ਼ਮੀਰਾਂ ਵੇਚ ਕੇ ਮੁਨਾਫ਼ੇ ਨਾ ਕਮਾਉ..🖤
ਕਹਿ ਕੇ 💥ਆਇਆ ਸੀ ਮੈਦਾਨ 💫ਫ਼ਤਿਹ ਕਰੂਗਾ ,,🙏 ਮਾਣ ਟੁੱਟਣ ❣️ਨੀ ਦੇਣਾ ਮੇਰੀ ਮਾਂ ਦਾ 😍
ਕਦੇ ਤੇਰੇ ਵੱਲ ਦਾ ਤੇ ਕਦੇ ਮੇਰੇ ਵੱਲ ੳਏ TIME ⏱ਦਾ ਕੀ ਪਤਾ ਸ਼ੇਰਾਂ ਸਾਬ ਨਾਲ ਚੱਲ 🚶🏻ੳਏ💪
ਪੰਗੇ ਬਾਜਾ ਦੀ ਆਉਂਦੀ ਏ ਸਾਨੂੰ ਹਿਕ ਫੂਕਣੀ।।
ਆਪਣੇ ਕਿਰਦਾਰ ਪਰ ਡਾਲ ਪਰਦਾ ਹਰ ਸਖਸ਼ ਕਹਿ ਰਹਾ ਹੈ ਜ਼ਮਾਨਾ ਖਰਾਬ ਹੈ 🤫
ਮੋਸਮ ਬੜਾ ਠੰਡ ਆਲਾ ਏ ਦਿਲਾ ਆਜਾ ਕੁਝ ਯਾਦਾਂ ਨੂੰ ਅੱਗ ਲਾ ਦਈਏ🔥
ਹਾਰ ਰਹੇ ਹੋ ਤਾਂ ਜੋਸ਼ ਵਿੱਚ ਰਹੋ ਜਿੱਤ ਰਹੇ ਹੋ ਤਾਂ ਹੋਸ਼ ਵਿੱਚ ਰਹੋ💯
ਆਪਣੇ ਵੀ ਪੱਤੇ ਹਰੇ ਨੀ ਰਹਿੰਦੇ ਦੂਜਿਆਂ ਦੀਆਂ ਜੜ੍ਹਾਂ ਵੱਢਣ ਵਾਲਿਆਂ ਦੇ❤️🙏
ਰਾਹ 🛣️ ਕਦੇ ਭੁੱਲਦੇ ਨਹੀਂ ਮੈਨੂੰ, ਬਸ ਦੁਬਾਰਾ ਚੱਲਣ ਤੋਂ ਗੁਰੇਜ ਕਰਦਾ🙏
ਅੱਖ 👁ਦਾ ਤਜ਼ਰਬਾ ਏ ਇੱਲ 🦅 ਨਾਲ ਦਾ ਗੱਬਰੂ ਫ਼ੱਟੇ ਚ ਗੱਡੇ 🔨ਕਿੱਲ ਨਾਲ ਦਾ.[]🏆
ਜਿਹਦੀ ਰਗ ਵਿਚ ਫਤਿਹ, ੳਹਦੀ ਜੱਗ ਵਿਚ ਫਤਿਹ!!*⛳
ਕਿਹੜਾ ਪੁੱਛਦਾ ਰਾਹੀਆਂ 🛣️ ਨੂੰ ਮੰਜ਼ਿਲ ਤੇ ਪਹੁੰਚਿਆਂ ਦੇ ਚਰਚੇ ਨੇ🏴
ਨਿੱਤ ਨਵੇ ਰੰਗ ਰੋਜ ਦਿਖਾਉਦੇ ਨੇ ਸਾਡੇ ਤੋ ਪੁੱਛ ਲੋਕ ਹੋਲੀ ਕਿਵੇ ਮਨਾਉਦੇ ਨੇ🎨
ਆਪਣੀ ਬਦਨਾਮੀ ਤੇ ਆਪ ਹੱਸ ਰਹੇ ਨੇ ਖੁੱਦ ਗਵਾਚੇ...!! ਮੈਨੂੰ ਰਾਹ ਦੱਸ ਰਹੇ ਨੇ😊😊
ਜੇ ਪਰਖ ਰਿਹਾਂ ਤਾ ਪਰਖ ਜਾਰੀ ਰੱਖੀ। ਜੇ ਸੁਧਰੇ ਆਂ ਤਾ ਵਿਗੜ ਵੀ ਸਕਦੇ ਆਂ😎
ਪੱਥਰ ਸਰੀਰ😎 ਖੂਨ ਮਿੱਤਰਾ ਦੇ ਗਾੜੇ .🙌 ਡੋਲ ਜਾਣ ਹੋਸਲੇ ਐਨੇ ਵੀ ਨੀ ਮਾੜੇ |
ਵਕਤ ਦਾ ਪਾਸਾ ਕਦੇ ਵੀ ਪਲਟ ਸਕਦਾ। ਵਧੀਕੀ ਉਹੀ ਕਰਨਾ ਜੋ ਸਹਿ ਸਕੋ..😎
ਜੁਬਾਨ ਤਾਂ ਇੱਕ ਹੀ ਹੁੰਦੀ ਐ, ਲੋਕ ਗੱਲਾਂ ਹੀ ਦੋਗਲੀਆਂ ਕਰ ਜਾਂਦੇ ਨੇ💯
ਨਾਗ 🐍 ਬਣਕੇ ਜਹਿਰੀਲੇ ਕਈ ਆਏ ਜਿੰਦਗੀ 'ਚ ਅਸੀਂ ਬਣਕੇ ਸਪੇਰੇ ਹਿੱਕਾਂ ਉੱਤੇ ਨੱਚਦੇ ਰਹੇ😎
ਥੋੜਾ ਪਿਆਰ ਨਾਲ ਗੱਲ ਕੀ ਕਰਲੋ ਸਾਰੇ ਹਲਕੇ 'ਚ ਹੀ ਲੈਣ ਲੱਗ ਪੈਂਦੇ ਨੇ🔥🔥
ਲੋਕਾਂ ਵਾਂਗੂੰ ਕਰਦੇ ਜੇ ✖ ਦੱਗੇਬਾਜ਼ੀਆਂ ਸਾਡੇ ਸਿਰ ਯਾਰੀਆਂ ਦਾ 💪 Crown ਹੁੰਦਾ ਨਾ 🔚
ਇਹ ਜੋ ਚੰਗੇ ਲੱਗਦੇ ਨੇ ,ਅਸਲ ਵਿੱਚ ਇਹ ਚੰਗੀ ਨਹੀਂ ਕਰਦੇ💯
ਦਾਗ਼ ਹੋਣ ਖੁਦ ਤੇ...ਤਾਂ ਸ਼ੀਸ਼ੇ ਨੂੰ ਨੀ ਕੋਸੀ ਦਾ ਚੰਗਾ ਜੇ ਨਾ ਕਰ ਪਾਈਏ ਤਾਂ ਕਿਸੇ ਦਾ ਮਾੜਾ ਵੀ ਨੀ ਸੋਚੀਦਾ❤️
ਪਾਲਸ਼ਾਂ ਤੇ ਸਾਜ਼ਿਸ਼ਾਂ ਤੋਂ ਦੂਰ ਬੱਲੀਏ, ਆਜਾ ਦੱਸਦੇ ਆਂ ਕਾਤੋਂ ਮਸ਼ਹੂਰ ਬੱਲੀਏ |❤️🔥