ਹੰਕਾਰ ਤੇ ਪੇਟ ਜਦੋਂ ਵੱਧ ਜਾਵੇ ਫਿਰ ਇਨਸਾਨ ਚਾਹ ਕੇ ਵੀ ਕਿਸੇ ਨੂੰ ਗਲੇ ਨਹੀਂ ਲਗਾ ਸਕਦਾ💯
Punjabi Attitude Shayari
Browse more punjabi attitude shayari on page 15 — handpicked punjabi attitude status, lines and captions.
Popular Punjabi Attitude Shayari
ਗੱਲ ਅਸੂਲਾਂ ਦੀ ਆ ਨਾ ਇੰਨੇ ਬੁਰੇ ਕੱਲ ਸੀ ਨਾ ਇੰਨੇ ਚੰਗੇ ਅੱਜ ਆ...🩸
ਡਿੱਗ ਡਿੱਗ ਕੇ ਉੱਠਣਾ ਕੰਮ ਆ ਸ਼ਾਹ ਸਵਾਰਾਂ ਦਾਂ ਜਿੱਤ ਦਾ ਬੂਹਾ ਖੁੱਲਦਾ ਬੂਹਾ ਦੇਖ ਕੇ ਹਾਰਾਂ ਦਾ
ਹਵਾਵਾਂ ਕਰਨਗੀਆਂ ਫੈਸਲਾ ਚਾਨਣ ਦਾ..ਦੀਵਾ ਓਹੀ ਚੱਲੂ ਜੀਹਦੇ ਚ ਦਮ ਹੋਓ🪔
ਚੇਹਰਾ ਪਾਵੇ ਕ੍ਯੋ ਨਾ ਕਾਲਾ ਹੋਵੇ 😏🙄 ਪਰ ਕੋਸ਼ਿਸ਼ ਕਰੀ ਕਦੇ ਦਿਲ ❤️ ਨਾ ਕਾਲਾ ਹੋਵੇ..💯✅
ਮਿਲਾਂਗੇ ਤੇਰੇ ਮੈਚ ਦੇ ਹੋ ਕੇ ਵਕਤ ਇੱਕੋ ਜਿਹਾ ਨਹੀਂ ਰਹਿੰਦਾ ਦੋਸਤ🕟
ਹਕੀਕਤ ਤੋਂ ਵਾਕਿਫ ਹਾਂ ਮੈਂ ਕਈਆ ਦੀ, ਬਸ ਝੂਠ ਸੁਣਨ ਨੂੰ ਖਾਮੋਸ਼ ਰਹਿਣਾ ਹਾਂ😎
ਸਫ਼ਾਰਿਸ਼ਾਂ ਦੀ ਜ਼ਰੂਰਤ ਹੋਰਾਂ ਲੋਕਾਂ ਨੂੰ ਪੈਂਦੀ ਆ ਸਾਡੀ ਤਾਂ ਅੜੀ ਹੁੰਦੀ ਆ😎
ਚੰਦ ਸਿੱਕਿਆਂ🪙 ਚ ਵਿਕਣ ਕਿਰਦਾਰ ਖੋਖਲੇ ਜੰਗ ਜਿੱਤੀ ਹੋਈ ਹਰਾ ਦੇਣ ਯਾਰ ਦੋਗਲੇ👿
ਖੁਦ ਨਾਗ ਛੇੜਕੇ ਆਖਣ ਸਾਡੇ ਲੜਿਆ ਕਿਉਂ 🐍 ਇਹ ਨੀ ਸੋਚਦੇ ਪੈਰ ਪੂਛ ਤੇ ਧਰਿਆ ਕਿਉਂ..💯
ਤੁਹਾਡੇ ਕੋਲ ਕੀ ਹੈ ਲੋਕ ਇਹ ਵੇਖਦੇ ਨੇ ਤੁਸੀ ਕੀ ਹੋ ਇਹ ਨਹੀਂ ਵੇਖਦੇ💯💯
ਕਿਸੇ ਦਾ ਦਿਲ ਜਿੱਤਣ ਲਈ ਤਜਰਬਾ ਚਾਹੀਦਾ ਨਈਂ ਤਾਂ ਬੰਦੇ ਤਾਂ ਲੋਕ pub g ਚ ਵੀ ਮਾਰੀ ਜਾਂਦੇ ਆ !😎😎
ਸ਼ਖਸ਼ੀਅਤ ਹੋਵੇ ਤਾਂ ਹੀ ਦੁਸ਼ਮਣ ਬਣਦੇ ਨੇ.. ਨਹੀਂ ਤਾਂ ਅੱਜ ਕੱਲ ਮਾੜੇ ਬੰਦੇ ਵੱਲ ਕੌਣ ਵੇਖਦਾ..🖤👑
ਜਿੰਦਗੀ ਮੁਸ਼ਕਿਲ ਏ ਹਰ ਮੋੜ ਤੇ 👈👈ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ💪💪.
ਰਾਜਨੀਤੀ ਬੁੱਢਿਆਂ ਦੀ ਉਹ ਖੇਡ ਆ ਜੋ ਨੌਜਵਾਨਾਂ ਦੀਆਂ ਲਾਸ਼ਾਂ ਤੇ ਖੇਡੀ ਜਾਂਦੀ ਆ....💯
ਆਪਣੇ ਕਿਰਦਾਰ ਪਰ ਡਾਲ ਪਰਦਾ, ਹਰ ਸਖਸ਼ ਕਹਿ ਰਹਾ ਹੈ ਜ਼ਮਾਨਾ ਖਰਾਬ ਹੈ 🤫
ਇੱਜ਼ਤ ਦੀ ਖਾਕ ਵੀ ਮੰਨਜੂਰ ਹੈ ਸਾਨੂੰ ਭੀਖ ਦਾ ਆਸਮਾਨ ਵੀ ਨਹੀਂ ਲਵਾਂਗੇ ਅਸੀਂ 🔥💯
ਸੀਨੇ ਪੱਥਰ ਰੱਖ ਕੇ ਕਾਬੂ ਕਰਨਾ ਪੈਂਦਾ ਚਾਵਾਂ ਨੂੰ ਕਬੂਤਰਾਂ ਦੇ ਲੈ ਸੁਪਨੇ ਕਦੇ ਬਾਜ਼ ਉਡਾਏ ਜਾਂਦੇ ਨੀ
ਬੰਦੂਕ ਤੇ ਗਿਟਾਰ ਚ ਤੇ ਦੋਵੇ ਚਲਾਉਣ ਜਾਣਦਾ ਹਾਂ ਤੂ ਦਸ ਕਿਸ ਦੀ ਅਵਾਜ ਤੇ ਨੱਚਣਾ 💃
ਬੁਲੰਦ ਹੌਸਲੇ ਤੇ ਬਣਦੇ ਵਜੂਦ ਨੇ ਆਸਾ ਲਾਉਣ ਨਾਲ ਮੰਜਿਲਾਂ ਨਾ ਜਿੱਤ ਹੁੰਦੀਆਂ
ਕੁਦਰਤ ਦਾ ਨਿਯਮ ਹੈ ਕਿ ਮਿੱਤਰ ਤੇ ਚਿੱਤਰ ਦਿਲੋਂ ਬਣਾਉ ਤਾਂ ਰੰਗ ਜਰੂਰ ਨਿੱਖਰਦੇ ਨੇ....!💯
ਅੱਗ ਵਰਗੀਆਂ ਬਗਾਵਤਾਂ ਪਾਣੀ ਵਰਗੇ ਲਹੂ ਚ ਨੀ ਮੱਚਦੀਆ ਅਣਖਾਂ ਦੇ ਸਖਤ ਬੀਜ ਨਰਮ ਸੀਨਿਆਂ ਚ ਨੀ ਜੰਮਦੇ💯
ਬਗਾਵਤਾਂ ਲਈ ਵੀ ਕਲੇਜਾ ਚਾਹੀਦਾ 💪 ਤਲਵੇ ਚੱਟਣ ਲਈ ਇਕ ਜੀਭ ਹੀ ਕਾਫੀ ਹੈ 💯
ਜਿਹੜਾ ਰੱਬ ਵੱਲੋ ਦਿੱਤਾ ਉਹੋ ਸਾਹ ਬੋਲਦਾ। ਮੇਰਾ ਹਾਰਿਆ ਦੇ ਵਿੱਚ ਪੂਰਾ ਨਾ ਬੋਲਦਾ😇
ਘਮੰਡ ਸ਼ਰਾਬ ਦੀ ਤਰ੍ਹਾਂ ਹੁੰਦਾ ਏ ਆਪਣੇ ਆਪ ਨੂੰ ਛੱਡ ਕੇ ਸਭ ਨੂੰ ਪਤਾ ਹੁੰਦਾ ਐ ਕਿ ਇਸ ਨੂੰ ਚੜ ਗਈ ਏ |😉
" ਹੁੰਦੀ ਚੋਟੀ ਦਿਆਂ ਬੰਦਿਆਂ ਚ ' ਗਿਣਤੀ , ਬੀਬਾ ਧਾਕੜ ਜਮੀਰਾਂ ਵਾਲੇ ਆਂ "💪
ਜਦੋਂ ਲਾਈਦੀ ਏ ਗੱਲ ਸਿੱਦੀ ਧੁਰ ਲਾਈਦੀ , ਗੱਲ ਕਰਦਾ ਜਮਾਨਾ ਐਨੀ ਠੁੱਕ ਪਾਈਦੀ...💪
ਰਮਜ਼ਾਂ ਰਲ਼ੀਆਂ ਚੰਗੀਆਂ ਨੇ ਜੰਗਾਂ ! ਟਲ਼ੀਆਂ ਚੰਗੀਆਂ ਨੇ..🔥🔥
ਇਹ ਦੁਨੀਆ ਦਾਰੀ ਆ ਜਨਾਬ ਇੱਥੇ ਚਲਾਕ ਬੰਦਾ ਹੀ ਟਿੱਕ ਦਾ💯
ਉੱਡਣ 'ਚ ਬੁਰਾਈ ਨਹੀਂ ਹੈ, ਪਰ ਸਿਰਫ ਓਨਾਂ ਹੀ ਉੱਡੋ, ਜਿੱਥੋਂ ਜ਼ਮੀਨ ਸਾਫ ਦਿਖਾਈ ਦੇਵੇ।💯💯