Punjabi Attitude Shayari

Browse more punjabi attitude shayari on page 7 — handpicked punjabi attitude status, lines and captions.

ਆਕੜਾਂ ਤੋਂ ਦੂਰ ਮਿੱਠੀ👌🏻 ਜਿਹੀ #SmiLe☺ ਆ #ਪਿਆਰ🥰 ਨਾਲ #ਰਹਿਣਾ🤝🏻 ਇਹੀ #LifeStyLe🕺🏻 ਆ 😎
ਮੰਸ਼ਟੰਡੇਆ ਨਾਲ ਬਿਹਣੀ ਪਰ ਕਰਦਾ ਗਰੂਰ ਨੀ , ਤੇਰੀ ਜਿੱਥੇ Game ਪੈਣੀ ਦਿਨ ਉਹ ਵੀ ਦੂਰ ਨੀ
ਹੁਨਰ ਹੋਵੇਗਾ ਤਾਂ ਦੁਨੀਆਂ ਖੁਦ ਸਲਾਮ ਕਰੇਗੀ, ਅੱਡੀਆ ਚੁੱਕਣ ਨਾਲ ਕਦੇ ਕਿਰਦਾਰ ਉੱਚੇ ਨਹੀ ਹੁੰਦੇ🌺
ਰੜਕਦਾ ਤਾਂ ਮੈ ਉਨਾਂ ਨੂੰ ਹਾਂ, ਜਿੱਥੇ ਮੈਂ ਝੁੱਕਦਾ ਨੀ.ਜਿਨਾਂ ਨੂੰ ਮੈਂ ਚੰਗਾ ਲੱਗਦਾ ਹਾਂ ਉਹ ਕਿਤੇ ਝੁੱਕਣ ਨੀ ਦਿੰਦੇ😎
ਓਕਾਤ "ਚ"ਰਹਿ ਬੱਲਿਆ👈ਸ਼ਿਕਾਰ ਤਾਂ ਸ਼ੇਰਾਂ ਦਾ ਵੀ ਹੌ ਜਾਂਦਾ👌
" ਟੁੱਟਣ ਤੋਂ ਬਾਅਦ ਬਿਖ਼ਰਣਾ ਨਹੀ , ਨਿਖ਼ਰਣਾ ਸਿੱਖੋ "👍
ਤੇਰੇ ਪਿਆਰ ਨੂੰ ਕਦੇ ਖੇਡ ਨਹੀਂ ਸਮਝਿਆ, ਨਹੀਂ ਤਾਂ ਖੇਡ ਤਾਂ ਬਹੁਤ ਖੇਡੇ ਨੇ ਤੇ ਕਦੇ ਹਾਰੇ ਵੀ ਨਹੀਂ |
ਹਮਾਰੀ ਹਸਤੀ ਕੋ, ਤੁਮ ਕਿਆ ਪਹਿਚਾਨੋਗੇ, ਕਈ ਮਸ਼ਹੂਰ ਹੋ ਗਏ ਹਮੇਂ ਬਦਨਾਮ ਕਰਤੇ ਕਰਤੇ |
ਚੁਸਤ ਚਲਾਕੀਆ ਆਉਂਦੀਆਂ ਤਾਂ ਨਹੀਂ , ਪਰ ਫੜ ਜਰੂਰ ਲਈ ਦੀਆਂ .
ਪਰਖ ਤੋਂ ਪਰੇ ਆ ਸ਼ਖਸ਼ੀਅਤ ਸਾਡੀ.. ਅਸੀ ਉਹਨਾ ਲਈ ਖਾਸ ਆ ਜੋ ਸਾਡੇ ਤੇ ਵਿਸ਼ਵਾਸ਼ ਰੱਖਦੇ ਆ!!.🦅
ਹੋਰਾਂ ਨਾਲੋਂ ਨੀਵੇਂ 🙏 ਜ਼ਰੂਰ ਹੋਵਾਂਗੇ.....ਪਰ ਕਿਸੇ ਦੇ 💪🏼 ਗੁਲਾਮ ਨਹੀਂ.....
ਆਹ ਅੱਜ ਕੱਲ ਦੀਆਂ 🙅 ਕੁੜੀਆਂ 'ਚ ਓਨਾ ਖ਼ੂਨ ਨੀਂ ਹੁੰਦਾ ਜਿੰਨਾ Attitude ਹੁੰਦਾ..😡
ਚੰਗਾ ਮਾੜਾ ਟੈਮ ਆਉਣਾ ਰੱਬ ਦੇ ਹੱਥ ਹੁੰਦਾ ਪਰ ਇੱਕ ਗੱਲ ਪੱਕੀ ਆ ਰੋਹਬ ਇਹੀ ਰਹਿਣਾ
ਡਰਦੇ 😰ਤਾ ੳਦੋ ਵੀ ਨਹੀ 👎ਸੀ ਜਦੋ ਇੱਕਲੇ 🧍🏻‍♂️ਖੜਦੇ ਸੀ ਹੁਣ ਤਾ🙏🏻 ਸੁੱਖ ਨਾਲ ਪਿੱਛੇ 🤞🏻ਯਾਰ ਹੀ ਬਹੁਤ ਨੇ..!
ਜੇ ਉਮਰਾਂ ਛੋਟੀਆਂ ਨੇ ਤਾਂ ਐਵੇਂ ਜਵਾਕ ਨਾ ਜਾਣੀ, ਜਿਨਾਂ ਤੂੰ ਪੜਕੇ ਸਿੱਖਿਆ, ਉਨਾਂ ਕੁ ਤਾਂ ਸਾਨੂੰ ਗੁੜਤੀ ‘ਚ ਮਿਲਿਆ | 😎 🔥
ਬਦਲੇ ਜ਼ਮਾਨੇ ਵਿੱਚ ਕਦਰਾਂ ਦੀ ਛੋਟ ਆ, ਉੱਤੋ ਉੱਤੋ ਸਾਰੇ ਚੰਗੇ ਮਨਾਂ ਵਿੱਚ ਖੋਟ ਆ💯
ਬੇਫ਼ਿਕਰਾ ਜਰੂਰ 😊ਹਾਂ ਪਰ ਮਤਲਬੀ ਨਹੀਂ❤️
ਸਾਨੂੰ ਪਰਖਣਾ ਤਾਂ ਮਾੜੇ ਸਮੇਂ 🕗ਵਿਚ ਯਾਦ ਕਰੀ, ਫਿਲਹਾਲ ਦੁਨੀਆਂ 👥ਸਾਡੇ ਬਾਰੇ ਕੀ ਕਹਿੰਦੀ ਆ🗣ਉਹ ਸੁਣ😉🤘🏻
ਅਸੀਂ ਤਾ ਠੰਡੇ ਹੀ☺️ ਰਹਿੰਦੇ ਆ ਸੱਜਣਾ🔥ਅੱਗ ਤਾ ਓਹਨਾ💢 ਦੇ ਲਗਦੀ ਆ☺️ਜੋ ਸਾਨੂੰ ਦੇਖ👀 ਕੇ ਸੜਦੇ ਆ😠
ਪਰਖ ਸੇ ਪਰੇ ਹੈ ਸਖਸ਼ੀਅਤ ਹਮਾਰੀ ਹਮ ਉਨੀ ਕੇ ਹੈ ਜੋ ਹਮ ਪਰ ਯਕੀਨ ਰਖਤੇ ਹੈ😎
ਹਮ ਵੋਹ ਮਜ਼ਿਲ 🥇ਕੇ ਰਾਹੀ ਹੈਂ, ਜੋ ਹਰ ਕਿਸੀ ਕੇ ਨਸੀਬ ਮੇਂ ਨਹੀ ਹੋਤੀ🔥🔥
ਮੈਂ ਮਸ਼ਹੂਰ ਬਣਕੇ ਕੀ ਲੈਣਾ ਬਦਨਾਮ ਹੀ ਚੰਗਾ ਹਾਂ ਖਾਸੀਅਤ ਤਾਂ ਤੁਹਾਡੇ ਵਿਚ ਹੈ ਮੈਂ ਆਮ ਹੀ ਚੰਗਾ ਹਾਂ...♣♠🐯
ਹੱਸਦੇ ਚਿਹਰੇ ਪਿੱਛੇ ਸੱਜਣਾ ਰਾਜ 🤫 ਬੜੇ ਨੇ ਕਾਂਵਾਂ 🐦 ਨੂੰ ਬੋਲਣ ਦੇ ਅੱਗੇ ਬਾਜ਼ 🦅 ਖੜੇ ਨੇ..!!
ਪੇਡੂ ਆ ਬੀਬਾ ਅਨਪੜ੍ਹ ਨਹੀ।
ਸ਼ਾਂਤੀ ਨਾਲ ਮਿਹਨਤ ਕਰੋ ਅਤੇ ਆਪਣੀ ਕਾਮਯਾਬੀ ਨੂੰ ਰੌਲਾ ਪਾਉਣ ਦਿਓ❤️😊
ਚਾਹੇ ਤਰੀਫ਼ ਕਰ ਚਾਹੇ ਬਦਨਾਮ ਕਰ ਬੱਸ ਜੋ ਵੀ ਕਰ ਸ਼ਰੇਆਮ ਕਰ..😊😊
ਜੇ ਸਾਡੇ ਵੱਲੋ ਕੋਈ ਜਵਾਬ ਨੀ ਆਇਆ ਸਮਝੀ ਤੇਰਾ ਵ ਵਰਕਾ ❌ਪੜਤਾ
ਕਿਸਮਤ ਲਿਖੀ ਨੀ ਬਣਾਈ ਜਾਂਦੀ ਆ 💯 ਇੱਜਤ ਮਿਲਦੀ ਨੀ ਕਮਾਈ ਜਾਂਦੀ ਆ 🙏
ਜ਼ਿੰਦਗੀ ਓਹੀ ਹੈ ਜੋ ਜੀਅ ਰਹੇ ਆ.. ਆ ਕਰਾਂਗੇ ਉਹ ਕਰਾਂਗੇ ਓਹ ਤਾਂ ਖਵਾਬ ਨੇ😇
ਰਾਹ ਲੈ ਈ ਜਾਣਗੇ ਮੰਜ਼ਿਲ ਤੱਕ✅ ਕਦੇ ਸੁਣਿਆ ਰਾਤ ਨੇ ਸਵੇਰ 🌞 ਨਾ ਹੋਣ ਦਿੱਤੀ ਹੋਵੇ💯
ਸੋਚ ਸਮਝ ਕੇ ਹੀ ਕਿਸੇ ਨਾਲ ਰੁੱਸਿਆ ਕਰੋ ਕਿਉਂਕਿ ਅੱਜਕਲ ਮਨਾਉਣ ਦਾ ਰਿਵਾਜ ਖਤਮ ਹੋ ਗਿਆ ਹੈ
ਬੁਰੇ ਜਰੂਰ ਆ ਸੱਜਣਾ ਪਰ ਕਿਸੇ ਨੂੰ ਬੁਰੇ ਵਕਤ ⌚ ਚ ਨਹੀਂ ਛੱਡ ਦੇ💯
ਜਿਹੜੇ ਬੰਦੇ ਅਸੂਲਾਂ ਦੇ ਨਾਲ ਜਿਊਦੇ ਨੇ ਉਨਾਂ ਦੇ ਦੋਸਤ ਘੱਟ ਤੇ ਦੁਸ਼ਮਣ ਜਿਆਦਾ ਹੁੰਦੇ ਨੇ ❤️‍🔥
ਕਿਸੇ ਦੇ ਬੁਰੇ ਵਕਤ ਚ ਹੱਸਣ ਦੀ ਗਲਤੀ ਨਾ ਕਰਨਾ, ਇਹ ਵਕਤ ਹੈ ਜਨਾਬ ਚਿਹਰੇ ਯਾਦ ਰੱਖਦਾ ਹੈ💯
ਕੋਸ਼ਿਸ਼ ਕਰੋ ਕਿ ਮਨ ਨੀਵਾਂ ਹੀ ਰਹੇ ਜੇ ਹੰਕਾਰ ਆ ਗਿਆ ਤੇ ਸਭ ਤੋਂ ਦੂਰ ਹੋ ਜਾਵੋਗੇ
ਦਿਲ ਚ ਪਿਆਰ ਰੱਖਿਆ ਕਰ ਮਿੱਠੀਏ... ਯਾਦ ਤਾਂ ਦਸਮਣ ਵੀ ਕਰਦੇ ਆ...‪#‎
ਦੁਨੀਆਂ ਦੀ ਸਮਝ ਤੋਂ🤔 ਪਰੇ ਹਾਂ ਅਸੀਂ_ਥੋੜੇ ਵੱਖਰੇ_ ਤੇ ਥੋੜੇ🖕 ਖਰੇ ਹਾਂ ਅਸੀਂ🦅
👉ਅੱਖਾਂ👀ਵਿਚ ਨਸ਼ਾ ਬਸ🚩 ਚੜ੍ਹਦੀ ਕਲਾ ਦਾ_ਮਨ ਵਿੱਚ ਮੇਹਰ 👏ਮੇਰੇ ਸੱਚੇ ਰੱਬ ਦੀ_🙏
ਕਿਸੇ ਨੂੰ ਐਨੀ ਛੇਤੀ ਜੱਜ ਨਾ ਕਰੋ, ਕੀਤੇ ਫਿਰ ਆਪਣੀ ਗਲਤੀ ਤੇ ਪਛਤਾਵਾ ਹੋਵੇ।💯
ਸਾਡੇ ਜੀਣ ਦਾ ਤਰੀਕਾ ਥੋੜਾ ਅਲੱਗ ਹੈ,ਅਸੀਂ ਉਮੀਦ 'ਤੇ 'ਨਹੀਂ,ਜੀਦ'ਤੇ ਜਿਉਂਦੇ ਹਾਂ
ਸ਼ਰਾਰਤਾਂ ਕਰਿਆ ਕਰ ਸਾਜਿਸ਼ਾਂ ਨਹੀਂ ਅਸੀਂ ਸਿੱਧੇ ਹਾਂ ਸਿੱਧਰੇ ਨਹੀਂ
ਮੰਜਿਲ ਏਦਾਂ ਹੀ ਨਹੀਂ ਮਿਲਦੀ ਰਾਹਾਂ ਨੂੰ ਜਨੂੰਨ ਦਿਲ ਚ ਜਗਾਉਣਾ ਪੈਂਦਾ ਹੈ , ਪੁੱਛਿਆ ਮੈਂ ਚਿੜੀਆਂ ਤੋਂ ਕਿ ਆਹਲਣਾ ਕਿਵੇਂ ਬਣਦਾ ਹੈ ਕਹਿੰਦੀ ਕਿ ਤਿਨਕਾ ਤਿਨਕਾ ਉਠਾਉਣਾ ਪੈਂਦਾ ਹੈ
ਥੋੜ੍ਹੀ ਜਿਹੀ ਆਕੜ😎 ਵੀ ਲਾਜ਼ਮੀ ਆ ਜਨਾਬ ਹਮੇਸ਼ਾ ਹੱਸਕੇ ਬੁਲਾਉਣ ਵਾਲਿਆਂ ਦੀ ਕਦਰ ਲੋਕ ਘੱਟ ਹੀ ਕਰਦੇ ਆ💯
ਹਮਾਰਾ ਕਿਆ ਹੈ ਹਮ ਤੋ ਵੈਸੇ ਹੀ ਬਦਨਾਮ ਹੈ 👇ਫ਼ਿਕਰ ਤੋ ਵੋ ਕਰੇ ਜਿੰਨ ਕੇ ਗੁਨਾਹ ਅਬੀ ਤੱਕ ਪਰਦੇ ਮੇ ਹੈ 🖕
ਪੁੱਤ ਕਾਗਜ ਵਾਂਗ ਖਿਲਾਰ ਦੂੰ , ਜਿਥੋਂ ਆਇਆ ਉਥੇ ਵਾੜ ਦੂੰ 🖕
ਕੋਈ ਪੁੱਛੇ ਮੇਰੇ ਵਾਰੇ 🍁ਤਾ ਕਹਿ ਦੇਈ 🚫 ਨਫਰਤ ਦੇ ਕਾਬਿਲ ਵੀ ਨਹੀ ਸੀ🙃
♠️♠️ਆਕੜ ਚ ਨੀ ਅਣਖਾਂ ਚ ਰਹਿੰਦੇ ਆ ਗਲ ਪਿੱਠ ਪਿੱਛੇ ਨਹੀਂ ਸਿੱਧੀ ਮੂੰਹ ਤੇ ਕਹਿੰਦੇ ਆ
ਜਿਸ ਦਿਨ ਸਾਦਗੀ ਸ਼ਿੰਗਾਰ ਹੋ ਜਾਵੇਗੀ ਉਸ ਦਿਨ ਸ਼ੀਸ਼ੇ ਦੀ ਵੀ ਹਾਰ ਹੋ ਜਾਵੇਗੀ
ਇਹ ਦੁਨੀਆਂ ਦਾਰੀ ਬੜੀ ਗੰਦੀ ਚੀਜ਼ ਆ ਉਹ ਕਹਿੰਦੇ ਨੀ ਹੁੰਦੇ, ਜੇ ਬਰਾਬਰੀ ਨਾ ਹੋ ਸਕੇ ਤਾਂ ਬਦਨਾਮੀ ਸ਼ੁਰੂ ਕਰ ਦਿਓ|💯
ਜਿੱਥੇ ਦੁਨੀਆਂ ਅੱਖਾਂ ਫੇਰ ਲਉਗੀ , ਉੱਥੇ ਤੈਨੂੰ ਅਸੀਂ ਮਿਲਾਂਗੇ ਮਿੱਤਰਾਂ
🃏ਤਾਸ਼ ਚ' ਇੱਕਾ ☝ ਤੇ ਜਿੰਦਗੀ 🌐 ਚ' ਸਿੱਕਾ 🪙 ਜਦੋ ਚੱਲਦਾ ਤਾਂ ਦੁਨੀਆਂ 🌍ਸਲਾਮਾ ਕਰਦੀ ਆ 💯
😍ਥੋੜਾ ਬਹੁਤਾ _ਰੋਹਬ😎 ਤਾਂ ਜਰੂਰ ☝ _ਰੱਖੂਗੀ👑 ਵੇ _ਸਾਕ💁 ਪੰਦਰਾਂ _ਜੱਟੀ👸 ਨੇ ਮੋੜੇ😉
ਆਪਣੇ ਘਟ ਰਹੇ ਨੇ, ਤਜ਼ੁਰਬੇ ਵਧ ਰਹੇ ਨੇ♟️
ਹੁੰਦੇ ਹੋਣ ਗੇ ਦੁਨੀਆਂ ਤੇ ਚੰਗੇ ਲੋਕ ❤️ ਅਸੀਂ ਤਾਂ ਆਪ ਕਹਿਨੇ ਆ ਮਾੜੇ ਆਂ ❌
ਮੈਂ ਭੁੱਲ ਗਿਆ ਹੁਣ ਮਿੰਨਤਾਂ ਦਾ ਕੰਮ, ਹੁਣ ਜੋ ਮੈਂਥੋ ਰੁੱਸ ਗਿਆ, ਉਹ ਰੁੱਸਿਆ ਹੀ ਰਹਿ ਗਿਆ😊
ਵਕਤ ਵੀ ਬਦਲੇਗਾ 🏃 ਸਾਹਮਣਾ ਵੀ ਹੋਵੇਗਾ 🚩ਬਸ ਜਿਗਰਾ 👫 ਰੱਖੀ ਅੱਖ 👀 ਮਿਲਾਉਣ ਦਾ |
ਅਸੀ ਹੀ ਸਿਖਾਿੲਆ ਤੈਨੂੰ ਤੀਰ ਫੜਣਾ ਪੁੱਤ ਸਾਨੂੰ ਹੀ ਨਿਸ਼ਾਨੇ ਉਤੇ ਰੱਖੀ ਫਿਰਦਾ
ਮਿਲੇ ਤਾਂ best ਨਹੀਂ ਤਾਂ next😎
ਹੁਣ ਕੁਝ ਚਲਾਕੀਆਂ ਸਿੱਖਿਆਂ ਨੇ, ਕਿਉਕਿ ਮੇਰੀ ਸਾਦਗੀ ਕਿਸੇ ਨੂੰ ਪਸੰਦ ਨੀ ਆਈ❤
ਪਹਿਲਾਂ ਆਪਣਾ “attitude” set ਕਰ ਫਿਰ ਮੇਨੂੰ set ਕਰਨ ਦੇ ਸੁਪਨੇ ਵੇਖੀ।
ਜ਼ਹਿਰ ਦਾ ਸਵਾਦ ਉਨਾਂ ਨੂੰ ਨੀ ਪੁੱਛੀਦਾ ਜਿਨਾ ਨੂੰ ਸਾਰੀ ਉਮਰ ਸੱਪ 🐍 ਟੱਕਰੇ ਹੋਣ
ਘੜੀ ਸਮਾਂ ਦੱਸਦੀ ਆ ਮਿੱਤਰਾ ਹਾਦਸੇ ਨੀ ,ਬੇਗੀਆਂ ਹੇਠਾਂ ਗੋਲੇ ਲਗਦੇ ਆ ਬਾਦਸ਼ੇ ਨੀ। 🦅🦅
ਘਰ 👉ਬੈਠਿਆਂ ਨੀ ਮਿਲ਼ਦੇ 👌ਮੁਕਾਮ ਬੱਲਿਆ ਬੜੇ 💪ਅੌਖੇ ਬਣਦੇ ਨੇ👉 ਨਾਮ ਬੱਲਿਆ...
ਕਦੇ ਕਦੇ ਜ਼ਿੰਦਗੀ ਧੋਖਾ ਦੇ ਜਾਂਦੀ ਹੈ ਕਦੇ ਧੋਖਾ ਈ ਜ਼ਿੰਦਗੀ ਦੇ ਜਾਂਦਾ ਏ
ਦਿਲੋਂ ਨਈਂਓ 😡ਮਾੜੇ 👉ਭਾਵੇਂ 👨‍👨‍👦‍👦ਲੋਕ ਕਹਿੰਦੇ ਆ...ਜਾਣਦੇ ਆ 😎ਮੁੱਲ ਜਿਹੜੇ ਨਾਲ ਰਹਿੰਦੇ ਆ❤
ਭਾਵੇਂ ਸ਼ਕਲੋੰ ਨਹੀ ਸੋਹਣੇ,🚫ਰੱਬ ਸੋਹਣਾ ਜ਼ਮੀਰ ਦਿੱਤਾ, ਜੇਬਾ ਨੋਟਾਂ ਨਾਲ ਨਹੀ ਭਰੀਆਂ, ਪਰ ਦਿਲ ਅਮੀਰ ਦਿੱਤਾ ❣️
👑ਲੋਕ ਸ਼ਕਲਾਂ ਦੇਖਦੇ ਆ ਅਸੀ ਦਿਲ ਦੇਖਦੇ ਆ..💓 🎓ਲੋਕ ਸੁਪਨੇ ਦੇਖਦੇ ਆ ਅਸੀ ਹਕੀਕਤ ਦੇਖਦੇ ਆ..✌
ਲੀਰਾਂ ਦੂਰ ਰਹਿਣ ਕਿਉਂਕਿ ਸਾਡੀ ਟੱਕਰ ਤਕਦੀਰਾਂ ਨਾਲ ਹੈ ❤️💯
ਚੰਗੀ ਸਲਾਹ ਤੇ ਚੰਗੀ ਚਾਹ, ਕਿਤੋਂ-ਕਿਤੋਂ ਹੀ ਮਿਲਦੀ ਆ.🙂
ਗਵਾਹੀਆਂ ਭਾਲਦੇ ਨਹੀ 💯ਸਫਾਈਆ ਦਿੰਦੇ ਨਹੀਂ💫
ਦੁਨੀਆਂ ਡਿੱਗਦੇ ਦੇਖ ਕੇ ਹੱਸਦੀ ਏ ਚੜਾਈ ਦੇਖ ਕੇ ਸੜ੍ਹਦੀ ਏ 💯❤️
ਚੰਗਿਆ ਚੋ ਨਾ ਲੱਭ ਮੈਨੂੰ ♠ ♠ ਲੌਕ ਬੁਰਾ ਦੱਸ ਦੇ ਆ ਅੱਜ ਕੱਲ ♠
ਲੱਭਣ ਤੇ ਉਹ ਮਿਲਦੇ ਆ 🤝ਜੋ ਖ਼ੋਹ ਗਏ ਹੋਣ ਉਹ ਕਦੇ ਨਹੀਂ ਮਿਲਦੇ ਜੋ ਬਦਲ🎭ਗਏ ਹੋਣ
ਹਰ ਵਾਰ ਅਲਫ਼ਾਜ਼ ਹੀ ਕਾਫੀ ਨਹੀ ਹੁੰਦੇ, ਕਿਸੇ ਨੂੰ ਸਮਝਾਉਣ ਲਈ..ਕਦੇ ਕਦੇ ਚਪੇੜਾਂ ਵੀ ਛੱਡਣੀਆਂ ਪੈਂਦੀਆਂ ਨੇ💪
ਤਜਰਬੇ ਉਮਰਾਂ ਨਾਲ ਨਹੀਂ, ਹਲਾਤਾਂ ਨਾਲ ਆਉਂਦੇ ਨੇ 💯
ਕਹਿਣ ਵਾਲਿਆਂ ਦਾ ਕੀ ਜਾਂਦਾ ਹੈ ਕਮਾਲ ਤਾਂ ਸਹਿਣ ਵਾਲੇ ਕਰ ਜਾਂਦੇ ਨੇ
ਰੁਤਬੇ ਉਮਰਾ ਨਾਲ ਨਹੀਂ ਜੁਰਤਾ 💯ਨਾਲ ਮਿਲਦੇ ਨੇ
ਸ਼ਕਲਾਂ ਤੋਂ ਪੜਨੇ ਮੈਂ ਬੰਦੇ ਸਿੱਖ ਲਏ ਗਈਆਂ ਭਾਵੇਂ ਮੈਥੋਂ ਨਾ ਕਿਤਾਬਾਂ ਪੜੀਆਂ🔥
ਅੱਜ-ਕਲ ਗਿਣਤੀ ਮਾੜਿਆ ਤੇ ਦੋਗਲਿਆ ਚ ਹੋਣ ਲੱਗ ਪਈ, ਕੀਤਾ ਕੁਝ ਨਹੀ ਬਸ ਬੋਲਣਾ ਸ਼ੁਰੂ ਕੀਤਾ..🔥🔥
ਸਮਾਂ⌚ ਵੀ ਪਰਖ ਰਿਹਾ ਸਾਨੂੰ ਤੇ ਕੁਝ ਯਾਰ ਵੀ, ਦਾਤੇ ਨੇ ਜੇ ਮੇਹਰ 🙏🏻🙏🏻ਰੱਖੀ ਹਰ ਪਾਸੇ ਫਤਿਹ ਹੋਵੇਗੀ
ਜਿੰਨਾ ਹੋ ਸਕੇ ਬਦਲਾਂਗੇ ਜਰੂਰ, ਕੁਝ ਆਪਣੇ ਆਪ ਨੂੰ 🙂ਤੇ ਕੁਝ ਸਮੇਂ ⌚ਨੂੰ
ਕੀ ਹੋਇਆ ਆਦਤਾ ਬਦਲ ਗਈਆ ਪਰ #ਦਿਮਾਗ ਤਾ ਓਹ ਹੀ ਆ ਫਿਰਨ ਲੱਗੇ ਟਾਈਮ ਨਹੀ ਲੱਗਣਾ💯
ਵਖਤ ਸਿਖਾ ਰਿਹਾ.. ਤਾਂ ਸਿੱਖਾਂਗੇ ਵੀ ਜੇ ਹਾਰ ਰਹੇ ਹਾਂ ਤਾਂ ਕਦੇ ਜਿੱਤਾਗੇ ਵੀ🔥🔥
ਹਮ ਦਿਲ 💙 ਕੇ ਬਾਦਸ਼ਾਹ ਲੋਗ ਹੈ,ਨਾ ਮੁਹੱਬਤ ਬਦਲਤੇ ਹੈਂ ਨਾ ਯਾਰ⚡
ਮਾੜਾ ਸਮਾਂ ਆਉਣ ਤੇ ਘੁੱਗੀਆ ਕਬੂਤਰ ਵਰਗੇ ਵੀ ਸਲਾਹਾਂ ਦੇਣ ਲਗ ਜਾਂਦੇ ਨੇ ਕਿ ਊਡਾਰੀ ਕਿਵੇਂ ਮਾਰੀ ਦੀ🦅🦅
🚩ਅਸੀਂ ਆਪਣੀ ਰਿਆਸਤ ਦੇ ਰਾਜੇ ਹਾਂ👑 ਹੋਰਾਂ ਦੀ ਪਹੁੰਚ ਸਾਡੇ ਲਈ ਮਾਇਨੇ ਨਹੀਂ ਰੱਖਦੀ✅
ਲੋਕਾਂ ਦਾ ਕੰਮ ਹੁੰਦਾ 👉 ਚੰਗਾ ਮਾੜਾ ਕਹਿਣਾ 😊 ਰੱਬ ਸੁੱਖ ਰੱਖੇ 🙏 ਆਪਾਂ ਲੋਕਾਂ ਤੋਂ ਕੀ ਲੈਣਾ ..😇
ਯਾਰੀ ਇੱਕ ਨਾਲ …ਸਰਦਾਰੀ ਹਿੱਕ ਨਾਲ
ਹਰੇਕ ਬੰਦੇ ਦੀ ਇੱਜਤ ਉਨ੍ਹਾਂ ਚਿਰ ਕਰੋ .. ਜਿੰਨ੍ਹਾਂ ਚਿਰ ਅਗਲਾ ਬੰਦਿਆਂ ਵਾਂਗੂ ਰਹੇ 💯
ਵੇਖਣ ਨੂੰ ਭਾਂਵੇ ਇੱਕਲੇ ਦਿਸਦੇ ਆ ਪਰ ਯਾਰਾਂ ਦੀ ਥੋੜ ਨਹੀਂ ...ਯਾਰੀਆ ਹੀ ਕਮਾਈਆ ਅਸੀ ਕੋਈ ਗਾਂਧੀ ਵਾਲੇ ਨੋਟ ਨਹੀ...💪💪⚔️
🦅ਹਮ ਵਹਾਂ ਦੋਸਤੀ ਕਰਤੇ ਹੈਂ 😊ਜਹਾਂ ਜਾਨ ਸੇ ਜਿਆਦਾ ਜੁਬਾਨ ਕੀ ਕੀਮਤ ਹੋ 💯✅
ਸਾਡੀ ਵੇਖ ਕੇ ਚੜਾਈ...ਦਿਲ ਘਟਦਾ ਕਿਉ ਤੇਰਾ...ਤੈਨੂੰ ਕਿਹਾ ਸੀ ਨਾ ਬੀਬਾ ...ਟਾਈਮ ਆਊਗਾ ਨੀ ਮੇਰਾ 😎😎
ਹਮ ਨਹੀਂ ਬਦਲੇਗੇ ਸਮੇਂ ਕੇ ਸਾਥ‌ 🙏 ਜਬ ਬੀ ਮਿੱਲੇਗੇ ਅੰਦਾਜ਼ 👉 ਪੁਰਾਣਾ ਹੋ ਹੋਗਾ 💯💯
ਜਾਂ ਤਾਂ ਜੁਬਾਨ ਨਾ ਦੇਈਏ ਜਾਂ ਫਿਰ ਜਵਾਬ ਨਾ ਦੇਈਏ
ਦਿਲ ਸੇ ਖੇਲਣਾ ਹਮੇਂ ਭੀ ਆਤਾ ਹੈ .. ਮਗਰ ਜਿਸ ਖੇਲ ਮੇਂ ਖਿਲੌਣਾ ਟੂਟ ਜਾਏ ਵੋ ਖੇਲ ਹਮ ਨਹੀਂ ਖੇਲਤੇ😎💕
ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ......✍️
ਮਾੜੇ ਸੀ,ਮਾੜੇ ਹਾ,ਮਾੜੇ ਰਹਾਂਗੇ ਪਰ ਜਿੱਥੇ ਚੰਗੇ ਸਾਥ ਛੱਡ ਜਾਣਗੇ ਓਥੇ ਅਸੀ ਖੜੇ ਮਿਲਾਗੇ😎😎
ਸ਼ਕਲਾਂ ਦੇਖ ਕੇ ਅੰਦਾਜੇ ਨੀ ਲਾਈ ਦੇ ਪੁੱਤ 🤍 ਖੜੇ ਪਾਣੀ ਹੀ ਅਕਸਰ ਗਹਿਰੇ ਹੁੰਦੇ ਨੇ |
ਲੋਕੀ ਕਹਿੰਦੇ ਦਾਲ ਨੀ ਗਲਦੀ ਮੈਂ ਪੱਥਰ ਗਾਲਦੇ ਦੇਖੇ ਨੇ ਜਿਨ੍ਹਾਂ ਨੇ ਕਦਰ ਨਹੀਂ ਕੀਤੀ ਰੱਬ ਦੀ ਬੁਲਿਆਂ ਹੱਥ ਮਲਦੇ ਦੇਖੇ ਨੇ