ਜਿੰਦਗੀ ਵਿੱਚ ਦੋ ਚੀਜ਼ਾਂ ਕਦੇ ਨਾ ਕਰੋ , ਝੂਠੇ ਇਨਸਾਨ ਨਾਲ ਪ੍ਰੇਮ ਤੇ ਸੱਚੇ ਨਾਲ ਗੇਮ |

109

ਮੇਰੇ ਅੰਦਰ ਕਮੀਆਂ ਤਾਂ ਬਹੁਤ ਹੋਣਗੀਆਂ ਪਰ ਇੱਕ ਖੂਬੀ ਵੀ ਹੈ ਅਸੀਂ ਕਿਸੇ ਨਾਲ ਰਿਸ਼ਤਾ ਮਤਲਬ ਲਈ ਨਹੀਂ ਰਖਦੇ ।

170

ਪਿਆਰ ਤਾਂ ਦਿਲੋ ਹੁੰਦਾ, ਦਿਮਾਗ ਤੋਂ ਤਾ ਚਲਾਕੀਆਂ ਹੁੰਦੀਆਂ।

88

ਵਾਅਦਾ ਕਰਕੇ ਮੁੱਕਰ ਜਾਵਾਂ, ਏਦਾਂ ਦਾ ਤੇਰਾ ਯਾਰ ਨੀਂ , ਇਹ ਮੇਰਾ ਦਿਲ ਆ ਕਮਲੀਏਂ ਕੋਈ ਪੰਜਾਬ ਸਰਕਾਰ ਨੀਂ.

119

ਕਹਿੰਦੀ ਪਛਤਾਵੇਂਗਾ ਤੂੰ ” ਮੈਨੂੰ ਪਿਆਰ ਨਾਂ ਕਰ” , ਮੈਂ ਕਿਹਾ ਕਮਲੀਏ ਸਾਰੀ ਉਮਰ ਰੋਵੇਂਗੀ ” ਇਨਕਾਰ ਨਾ ਕਰ “😎😎

128

ਓਦੋ ਝੂਠ ਸੁਨਣ ਦਾ ਬੜਾ ਮਜ਼ਾ ਆਉਂਦਾ ਏ ,ਜਦੋ ਸੱਚ ਪਹਿਲਾਂ ਤੋਂ ਹੀ ਪਤਾ ਹੋਵੇ।

137

ਹਰ ਗੱਲ ਸਾਝੀ ਕਰਨੀ ਪਰ ਸਹੀ ਵਕਤ ਦੀ ਉਡੀਕ ਹੈ ਹਾਲੇ ਤੇਰੀ ਮਹਿਫ਼ਿਲ ਦੇ ਵਿੱਚ ਸਾਡੀ ਚੁੱਪ ਹੀ ਠੀਕ ਹੈ |

122

ਸਵਾਦ ਤੇ ਤਾਂ ਆਵੇ ਜੇ ਸਭ ਹਕੀਕਤ ਹੋਵੇ ਸੁਪਣਿਆ ਤੇ ਸੋਚਾਂ ਵਿੱਚ ਸਾਡੇ ਤੋਂ ਅਮੀਰ ਕੋਈ ਨਹੀਂ ਹੋ ਸਕਦਾ |

65

ਜੋ ਦਿਓਗੇ ਓਹੀ ਵਾਪਿਸ ਆਵੇਗਾ ਚਾਹੇ ਉਹ ਪਿਆਰ ਹੋਵੇ ਜਾ ਧੋਖਾ |

123

ਤੈਨੂੰ ਚਾਅ ਹੈ ਭੀੜ ਦਾ ਅਸੀਂ ਤਾਂ ਇੱਕਲੇ ਹੀ ਠੀਕ ਹਾਂ ਤੂੰ ਸੱਮਝਦਾਰ ਰਹਿ ਅਸੀਂ ਤਾਂ ਝੱਲੇ ਹੀ ਠੀਕ ਹਾਂ..

160

ਜੇ ਦੁਨੀਆ ਵਿਚ ਫਿਕਰ ਨਾ ਹੁੰਦਾ ਤਾਂ ਰੱਬ ਦਾ ਵੀ ਇਥੇ ਜਿਕਰ ਨਾ ਹੁੰਦਾ |

127

ਜਿੰਦਗੀ ਵੀ ਇੱਕ ਅਨਜਾਣ ਕਿਤਾਬ ਵਰਗੀ ਆ, ਅਗਲੇ ਪਨੇ ਤੇ ਕੀ ਲਿਖਿਆ ਕਿਸੇ ਨੂੰ ਨਹੀਂ ਪਤਾ |

113

ਵਫਾਦਾਰ ਔਰ ਤੁਮ ਖਿਆਲ ਅੱਛਾ ਹੈ ਬੇਵਫਾ ਔਰ ਹਮ ਇਲਜ਼ਾਮ ਭੀ ਅੱਛਾ ਹੈ..

158

ਇੱਕ ਗੱਲ ਹਮੇਸ਼ਾ ਯਾਦ ਰੱਖਣਾ ਤਾਰੀਫ਼ਾਂ ਦੇ ਪੁਲ ਦੇ ਹੇਠੋ ਮਤਲਬ ਦੀ ਨਦੀ ਗੁਜ਼ਰਦੀ ਹੈ |

71

ਸਮੇਂ ਦਾ ਕੰਮ ਹੈ ਗੁਜ਼ਰਨਾ.. ਚੰਗਾ ਹੋਵੇ ਤਾਂ ਸ਼ੁਕਰ ਕਰੋ, ਬੁਰਾ ਹੋਵੇ ਤਾਂ ਸਬਰ ਕਰੋ...

108

ਰਿਸ਼ਤੇ ਦੀ ਕਦਰ ਕਰੋ ਕਿਓਂਕਿ ਫ਼ਿਰ ਤਸਵੀਰ ਕਿਸੇ ਦੀ ਕਮੀ ਨੂੰ ਪੂਰਾ ਨਹੀਂ ਕਰ ਸਕਦੀ !

128

ਮਾਪੇ, ਦੋਸਤ ਤੇ ਮੁਹੱਬਤ ਤੋਹਫੇ ਨਹੀਂ ਵਖਤ ਮੰਗਦੇ |

165

ਤੂੰ #Message ਦੀ ਗੱਲ ਕਰਦਾ ਏਂ ਸੋਹਣਿਆਂ, ਅਸੀਂ ਤਾਂ ਪੇਪਰਾਂ 'ਚ ਸੁਆਲ ਵੀ #Seen ਕਰਕੇ ਛੱਡ ਆਉਣੇ ਆਂ

205

ਕੋਈ ਕਹਿੰਦਾ ਉਹ ਤਾਂ ਯਾਦ ਨੀਂ ਕਰਦੇ ਤੈਨੂੰ ਫੇਰ ਤੂੰ ਕਿਉਂ ਕਰਦਾ ਏਂ, ਮੈਂ ਕਿਹਾ ਰਿਸ਼ਤੇ ਨਿਭਾਉਣ ਵਾਲੇ ਮੁਕਾਬਲਾ ਨਹੀਂ ਕਰਿਆ ਕਰਦੇ |

117

ਜੋ ਆਦਮੀ ਆਪਣੇ ਬਾਰੇ ਨਹੀਂ ਸੋਚਦਾ, ਉਹ ਕੁਛ ਸੋਚਦਾ ਹੀ ਨਹੀਂ |

54

ਇਹ ਜਿੰਦਗੀ ਕਿਸਮਤ ਨਾਲ ਚੱਲਦੀ ਹੈ ਜੇ ਦਿਮਾਗ ਨਾਲ ਚੱਲਦੀ ਤਾਂ ਬੀਰਬਲ ਬਾਦਸ਼ਾਹ ਹੋਣਾ ਸੀ |

65

ਸੋਹਣੀਏ ਸਾਨੂੰ ਦੇਖ ਕੇ ਨੀਵੀਆਂ ਨਾ ਪਾਇਆ ਕਰ, ਫੇਰ ਕੀ ਆ ਜੇ ਅਸੀ ਤੈਥੋਂ ਵੱਧ ਸੋਹਣੇ ਆ |

79

ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ, ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ

85

ਇਨਸਾਨਾਂ ਲਈ ਆਪਣੇ ਜਜ਼ਬਾਤ, ਜਜ਼ਬਾਤ ਨੇਂ ਅਤੇ ਦੂਜ਼ਿਆਂ ਦੇ ਜਜ਼ਬਾਤ ਖਿਡੌਣਾ ਹੁੰਦੇ ਨੇਂ

42

ਉਂਝ ਦੁਨੀਆਂ ਤੇ ਲੋਕ ਬਥੇਰੇ ਨੇ,ਤੂੰ ਫ਼ਿਕਰ ਓਹਨਾ ਦੀ ਕਰ ਜੋ ਤੇਰੇ ਨੇ।

62

ਤਕਦੀਰ ਤੇ ਫਕੀਰ ਦਾ ਕੋਈ ਪਤਾ ਨਹੀ…ਕਦੋ ਕੀ ਦੇ ਜਾਣ…

65

ਮਜ਼ਾਕ ਅਤੇ ਪੈਸਾ ਕਾਫੀ ਸੋਚ, ਸਮਝ ਕੇ ਉਡਾਉਣਾ ਚਾਹੀਦੈ।

48

ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈ….ਜਿੱਦਾ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ….!

68

ਜਿੰਦਗੀ ਹੁੰਦੀ ਸਾਹਾ ਦੇ ਨਾਲ ਮੰਜਿਲ ਮਿਲੇ ਰਾਹਾ ਦੇ ਨਾਲ… ਇਜ਼ਤ ਮਿਲਦੀ ਜ਼ਮੀਰ ਨਾਲ,ਪਿਆਰ ਮਿਲੇ ਤਕਦੀਰ ਨਾਲ..

62

ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ .

44

ਇਨਸਾਨੀਅਤ ਦਿਲ ਵਿੱਚ ਹੁੰਦੀ, ਹੈਸੀਅਤ ਵਿੱਚ ਨਹੀਂ ! ਰੱਬ ਸਿਰਫ ਕਰਮ ਦੇਖਦਾ, ਵਸੀਅਤ ਨਹੀਂ!

53

ਹੱਸ ਕੇ ਸਭ ਨਾਲ ਗੱਲ ਕਰੀਏ … ਲੜਾਈਆਂ ਕਰਕੇ ਕੀ ਲੈਣਾ …ਵਾਹਿਗੁਰੂ ਸਭ ਸੁਖੀ ਵਸਣ … ਕਿਸੇ ਦੀਆਂ ਬੁਰਾਈਆਂ ਕਰਕੇ ਕੀ ਲੈਣਾ.

116