ਅਸੀ ਉਹਨਾ ਕੋਲੋ ਸਲੂਟ ਮਰਵਾਤੇ ਬੱਲਿਆ 👌 💪 ਜਿਹੜੇ ਅਖਦੇ ਸੀ ਕਰੂ ਕੀ ਜਵਾਕ ਕੱਲ ਦਾ

625

ਡਾਲਰਾਂ 💸 ਤੋ ਵੱਦ ਯਾਰ ਸੋਹਣੀਏ ਕਮਾਏ ਆ ਨੀਰੇ ਈ ਬਰੂਦ ਵੈਲੀ ਜਿੰਨੇ ਵੀ ਬਣਾਏ ਆ🫰

434

ਨਾ ਨਰਕਾਂ💭 ਨੂੰ ਨਾਲ ਜਾਂਦੇ ਲਾਇਕ👍 ਮਿੱਤਰਾਂ,, ਕਾਹਤੋਂ ਸੁੱਤੀ ਪਈ ਮੌਤ👈 👉ਉਕਸਾਉਣ ਲੱਗ ਪਾਏ

141

🤞🏻ਆਏ ਦਿਨ ਪਉਣੇ ਆ 💥ਪਟਾਕੇ ਨੱਖਰੋ...😎 ਗੱਭਰੂ ਨੀ ਉਡੀਕ ਦੇ🔥💥 ਦੀਵਾਲੀ...💯✔️

619

🏘️ਪਿੰਡਾਂ ਛੋਟਿਆਂ ਚੋਂ ਆਕੇ ਚੀਜਾਂ ਵੱਡੀਆਂ ਤੇ ਲਾ ਤੇ ਸਾਡੇ 🪙ਖਾਤੇ ਚ ਤਾਂ ਹੈਨੀ ਸਾਰੇ 🤷🏻‍♂️ਅੜੀਆਂ ਤੇ ਲਾ ਤੇ ...

627

ਸਾਡੇ ਹੁੰਦਿਆ ਤਾ ਸਾਹ ਵੀ ਨਹੀ ਕੱਢ ਦੇ ਹੀਰੋ ਬਣ ਗਏ ਨੇ ਸਾਡੀ ABSENCE ਤੇ 🦅

346

ਚਿੱਤੇ ਕੁੱਤਿਆਂ ਦੀ ਦੌੜ ਚ ਨੀ ਭੱਜਦੇ..ਰੌਲਾ ਥੌਡੇ ਨਾਲ ਮੇਰਾ ਕੋਈ ਵਿਚਾਰ⚔ ਨੀ..

264

ਹੋਣਾ Success ਕੋਈ ਵੱਡੀ ਗੱਲ ਨੀ ਹੋਵੇ ਨਾ ਰਕਾਨੇ ਬੰਦਾ ਮਾੜਾ ਨੀਤ ਦਾ💯💯

582

ਠੰਡੀ-ਠੰਡੀ ਛਾ ਕੋਸੀ ਧੁੱਪ ਵਿੱਚ ਤੂੰ,ਦੁਨਿਆ ਦੇ ਸ਼ੋਰ ਤੋ ਪਰੇ ਮੇਰੀ ਚੁੱਪ ਵਿੱਚ ਤੂੰ❣️

489

ਸਾਡਾ ਵੈਰ ਵੀ ਮਾੜਾ ਪਿਆਰ ਵੀ ਮਾੜਾ ਕਲਮਾਂ ਵਾਲ਼ੇ ਆਂ.🖋️

676

ਜੱਗ ਉੱਤੇ ਭੇਤੀ ਕੋਈ ਹੁੰਦਾਂ ਨਹੀਂਓ ਲੇਖ ਦਾ🔥 ਦੱਸਦਾ ਹੈ ਸਮਾਂ ਇੱਥੇ ਕੌਣ ਕਿਹਦੇ ਮੇਚ ਦਾ🤟

621

ਸਾਰਾ ਜੱਗ ਜਿੱਤ ਲੈਣਾ ਏ ਮੈਂ ਵੇਖ ਲਈਂ ਫੇਰ ਕਦਮਾਂ 'ਚ ਰੱਖੂ ਬੇਬੇ ਬਾਪੂ ਦੇ👫

530

😯ਦੇਖ ਦੇਖ ਵੈਰੀਆ ਦੇ 🥵ਮੱਚ ਦੇ ਕਲੇਜੇ 🤟🏻ਜਿਥੋਂ ਲੰਘੀ ਦਾ 💪🏻ਸਲਾਮਾਂ ਹੁੰਦੀਆਂ ਨੇ....

472

🐅ਚੀਤੇ 🐕ਕੁੱਤਿਆਂ ਦੀ ਦੋੜ ਚ ਨੀ ਭੱਜਦੇ..😠ਰੌਲਾ ਥੋਡੇ ਨਾਲ ਮੇਰਾ ਕੋਈ 🤙🏻ਵਿਚਾਰ ਨੀ......

305

ਨੀ ਮੁੰਡਾ ਮੋੜ ਦਉਗਾ ਮੁੱਲ ਹਰ 🙈ਰੀਝ ਦਾ ਤੇਰਾ ਮੇਰਾ 💝ਮੇਲ ਜਿਵੇਂ 🍷wine ਨਾਲ cheese 🧀 ਦਾ.....

283

❤️ਦਿਲ ਜੱਟ ਦਾ #Reserve🔒 ਆ, ਨਾ ਸੋਚ ਵਿੱਚ #Curve 📈 ਆ...🤏🏻ਘੱਟ ਹੀ ਬੋਲੀ ਦਾ, ਜਾਦਾ ਬੋਲਦਾ 💪🏻ਤਜਰਬਾ.....

298

#Fun_shun ਕਿੱਥੇ ਸਾਡੇ ⚔️ਧੰਨ ਧੰਨ ਹੁੰਦੀ ਆ,ਸਾਡੇ ਲਈ ਤਾਂ ਦਿਨ ਚ ਵੀ 🌜ਚੰਨ ਚੰਨ ਹੁੰਦੀ ਆ.....

210

ਕਿਸੇ ਨਾਲ ਈਰਖਾ😬 ਤੇ #bet ਨੀ ਕੋਈ, ਸਭ ਕੁਝ ਯਾਦ ਆ 🤔#forget ਨੀ ਕੋਈ....

546

ਪਿੰਡ ਬਹੁਤਿਆਂ ਨੂੰ ਸ਼ੱਕ ਆ #Black ਕਰਦੇ....😈👽

685

ਕਦੇ ਸੋਚਿਆ ਨੀ ਕਿੰਨਾ 🔝 ਉੱਤੇ ਚੁੱਕੇ 🕉️ਪਾਤਸ਼ਾਹ.😄ਖੁਸ਼ ਰਹਿਨੇ ਆ ਨੀ ਜਿੱਥੇ ਸਾਨੂੰ ਰੱਖੇ 🕉️ਪਾਤਸ਼ਾਹ....

672

💢ਹੋਰ ਕੀਨੂੰ ਕਹਿੰਦੇ ਆ 🔝ਤਰੱਕੀ ਸੋਹਣੀਏ..🙋🏻‍♂️Salute ਮਾਰਨੇ ਨੂੰ 🌍ਦੁਨੀਆ ਏ ਰੱਖੀ ਸੋਹਣੀਏ.....

343

ਓਹ ਕਹਿੰਦੀ ਸ਼ਾਇਰੀ ਤੋਂ ਬਿਨਾਂ ਕੁੱਝ ਹੋਰ ਕਰਦੈਂ ਖਾਸ ਕੀ ✍️

178

ਮੁੜ ਦੇ ਨਾ ਪੰਛੀ🦇 ਜੋ Fly ਹੋ ਗੲੇ😎 🎯Target ਸਾਡੇ ਤਾਂ sky☁ ਹੋ ਗੲੇ

310

ਸੁੱਤੇ ਰਹਿਣ ਦੇ ਪੰਛੀ ਮੇਰੀਆਂ ਯਾਦਾਂ ਦੇ ਉੱਠ ਗਏ ਤਾਂ ਖਿਆਲਾਂ ਦੇ ਅੰਬਰ ਭਰ ਜਾਣਗੇ❤️

309

ਮੰਗਦੇ ਆ Wish ਕਹਿੰਦੇ ਕਰਨਾ Finish ਜੱਟ ਚੋਕ ਲਾ ਕੇ ਹੋਇਆ ਨੀ Start ਬੱਲੀਏ☝🏻

1 K

🤙🏻ਮਿੱਠਾ ਜੱਟ, ਕੌੜੇ ਘੁੱਟ ਨਾਂ ਮੈਂ ਪੀਵਾਂ ਬੱਲੀਏ, ਮਤ ਉੱਚੀ ਮੇਰਾ ਮਨ ਜਮਾਂ ਨੀਵਾਂ ਬੱਲੀਏ😌

708

🤨ਹੋਵੇ ਖੁੰਦਕ ਵਿਚਾਲੋਂ ਬੰਦਾ ਪਾੜਦੇ, ਪਰ ਕੱਡੀਦੀ ਨੀ ਗਾਲ ਕਿਸੇ 🧡ਮਾਂ ਤੇ।👆

428

👑ਗੱਭਰੂ ਦਾ ਨਾਮ ਬੋਲੇ ਚੰਗੀਆਂ ਦੇ ਵਿੱਚ ਜਾਕੇ ਮਾੜਿਆਂ ਨੂੰ ਪੁੱਛੀਂ 💖

577

🤙🏻ਜਿੱਥੇ ਅੜਦੀ ਗਰਾਰੀ ਪੂਰੀ ਮਿੱਤਰਾਂ ਅੜਾਈ ਆ💖ਐਥੋ ਪਤਾ ਲੱਗਦਾ ਆ JATT ਦੀ ਚੜਾਈ ਆ😈

1 K

ਅਸੀਂ ਅੱਜ ਦੇ ਰਾਜੇ ਹਾਂ ♠ ਸਾਡਾ ਪਤਾ ਨਹੀਂ ਕੱਲ ਦਾ ♥🔫🔫

1 K

ਲੁੱਕ ਪੂਰੀ ਗੈਗ ਟੱਚ ਯਾਂਰ ਦੀ ਰਕਾਂਨੇ ਪਰ ਦਿਲ ਦਾਂ ਕਲੀਨ ਗੱਭਰੂ। 💯

662

ਜਿਗਰੇ ਤੇ ਮਾਣ ਆ-ਸੋਚ ਨੂੰਂ ਸਲਾਮ ਆ, ਸਮੁੰਦਰਾਂ ਤੋੋੰ ਡੂੰਘੀ-ਜਿਹੜੀ ਅੰਬਰਾਂ ਤੋਂ ਪਾਰ ਆ❤️

455