- Latest
- Trending
ਕਦੇ ਵੀ ਹੰਕਾਰ ਨਾ ਕਰੋ ਆਪਣੀ ਖੁਦੀ ਦਾ, ਏੱਥੇ ਤਾਸ਼ ਦਾ ਪੱਤਾ ਗਵਾਚਣ ਤੇ ਜੋਕਰ ਨੂੰ ਵੀ ਬਾਦਸ਼ਾਹ ਬਣਾ ਲਿਆ ਜਾਂਦਾ ਹੈ
ਦੁਨੀਆਂ ਜਦੋ ਵੀ ਮੈਨੂੰ ਮੁਸ਼ਕਿਲਾਂ ਵਿੱਚ ਪਾਓਂਦੀ ਹੈ ਪ੍ਰਮਾਤਮਾ ਮੇਰੇ ਲਈ ਹਜਾਰਾਂ ਰਸਤੇ ਕੱਢ ਦਿਦਾ ਹੈ
ਜੇ ਲੋਕਾਂ ਦੀ ਸੁਣੋਗੇ ਤਾਂ ਮੈਨੂੰ ਗ਼ਲਤ ਹੀ ਸਮਝੋਗੇ ਕਦੇ ਮਿਲ ਕੇ ਦੇਖਿਓ ਜੀ ਮੁਸਕਰਾ ਕੇ ਵਾਪਿਸ ਜਾਉਗੇ
ਇੱਕ ਕਤਰਾ ਹੀ ਸਹੀ ਮਾਲਕਾ ਇਹੋ ਜਹੀ ਨੀਯਤ ਦਵੀ ਕਿ ਕਿਸੇ ਨੂੰ ਪਿਆਸਾ ਵੇਖਾ ਤਾਂ ਖ਼ੁਦ ਪਾਣੀ ਬਣਜਾ
ਤਨ ਮਿੱਟੀ, ਮਨ ਹੰਕਾਰੀ, ਬੋਲ ਕੁਬੋਲ, ਨੀਅਤ ਮਾੜੀ, ਮਿੱਟੀ ਨੇ ਮਿੱਟੀ ਸੰਗ ਮਿਲਣਾ, ਅੱਜ ਮੇਰੀ ਵਾਰੀ ਕੱਲ੍ਹ ਤੇਰੀ ਵਾਰੀ |
ਤੈਨੂੰ ਜਿੰਦਗੀ ਚੰਗੀ ਦੇਣ ਲਈ ਬਾਪੂ ਨੇ ਦਿਲ ਤੇ ਪਤਾ ਨਹੀ ਕੀ ਕੁਝ ਜਰਿਆ ਐ , ਤੂੰ ਹਮੇਸਾ ਖੁਸ ਰਹੇ ਤੇਰੇ ਲਈ ਉਹਨੇ ਆਪਣੀਆਂ ਰੀਝਾ ਨੂੰ ਮਾਰਕੇ ਤੈਨੂੰ ਖੁਸ ਕਰਿਆ ਐ
ਜਿਸਦਾ ਹੱਥ ਉਪਰ ਵਾਲਾ ਫੜ ਲੈਂਦਾ ਹੈ ਉਸਦੀਆਂ ਕਿਸ਼ਤੀਆਂ ਆਪਣੇ ਆਪ ਕਿਨਾਰੇ ਲੱਗ ਜਾਂਦੀਆਂ ਨੇ
ਨਾਕਾਮ ਮੁਹੱਬਤ ਵੀ ਬੜੇ ਕੰਮ ਦੀ ਹੁੰਦੀ ਆ ਦਿਲ ਮਿਲੇ ਨਾ ਮਿਲੇ ਇਲਜ਼ਾਮ ਜਰੂਰ ਮਿਲ ਜਾਂਦੇ ਨੇ
ਬੁਰਾ ਵਕ਼ਤ ਤੰਗ ਤੇ ਕਰਦਾ ਹੈ ਪਰ ਮੂੰਹ ਦੇ ਮਿੱਠੀਆਂ ਦੀ ਅਸਲੀਅਤ ਦਿਖਾ ਜਾਂਦਾ ਹੈ
ਕਿਸਮਤ ਨੂੰ ਕਿਊ ਦੋਸ਼ ਦੇਣਾ ਜੇਕਰ ਸੁਪਨੇ ਸਾਡੇ ਨੇ ਮੇਹਨਤ ਵੀ ਸਾਡੀ ਹੀ ਹੋਣੀ ਚਾਹੀਦੀ ਹੈ
ਖੁਸ਼ ਹਾਂ ਰੱਬ ਤੇਰੇ ਰੰਗ ਵਿਚ ਜੋ ਮਿਲਿਆ ਓਹਦੇ ਲਈ ਵੀ ਤੇ ਜੋ ਨਹੀਂ ਮਿਲਿਆ ਓਹਦੇ ਲਈ ਵੀ
ਜ਼ਿੰਦਗੀ ਦੇ ਕੋਈ ਹੱਥ ਨਹੀਂ ਹੁੰਦੇ ਪਰ ਫਿਰ ਵੀ ਕਦੀ ਉਹ ਇਹੋ ਜੇਹਾ ਥੱਪੜ ਮਾਰਦੀ ਹੈ ਜੋ ਸਾਰੀ ਉਮਰ ਯਾਦ ਰਹਿੰਦਾ ਹੈ
ਹੱਥਾਂ ਦੀਆਂ ਲਕੀਰਾਂ ਵੀ ਅਕਸਰ ਹੀ ਕਹਿੰਦਿਆਂ ਨੇ , ਲਕੀਰਾਂ ਤੇ ਨਹੀਂ ਹੱਥਾਂ ਤੇ ਵਿਸ਼ਵਾਸ ਰੱਖੋ
ਕਲ ਦੀ ਫਿਕਰ ਨਾ ਕਰੋ ਕਲ ਓਹੀ ਹੋਣਾ ਜੋ ਅਸੀਂ ਬਿਲਕੁਲ ਨਹੀਂ ਸੋਚਿਆ
ਹੱਸ ਕੇ ਗੱਲ ਕਰੀਏ ਲੜਾਈਆਂ ਕਰ ਕੇ ਕੀ ਲੈਣਾ , ਵਾਹਿਗੁਰੂ ਸਭ ਸੁੱਖੀ ਰਹਿਣ ਕਿਸੇ ਦੀ ਬੁਰਾਈਆਂ ਕਰਕੇ ਕੀ ਲੈਣਾ
ਇਨਸਾਨ ਸਭ ਕੁਝ ਭੁੱਲ ਸਕਦਾ ਹੈ ਪਰ ਉਸ ਸਮੇਂ ਨੂੰ ਨਹੀਂ ਭੁੱਲ ਸਕਦਾ ਜਦੋਂ ਉਸਨੂੰ ਆਪਣਿਆਂ ਦੀ ਸਭ ਤੋਂ ਵੱਧ ਲੋੜ ਸੀ ਤੇ ਓਹੀ ਉਸਦੇ ਨਾਲ ਨਹੀਂ ਸੀ
ਕਿਸੇ ਕੰਮ ਨਾ ਆਇਆ ਜੋ ਕਿਤਾਬਾਂ ਵਿਚ ਲਿਖਿਆ ਜ਼ਿੰਦਗੀ ਜੀਣ ਦਾ ਤਰੀਕਾ ਮੈਂ ਦੁਨੀਆਂ ਤੋਂ ਸਿੱਖਿਆ
ਸਬ ਦਾ ਹੋ ਕੇ ਦੇਖ ਲਿਆ ਇਕ ਰੱਬ ਦਾ ਹੋਣਾ ਬਾਕੀ ਆ
ਜੋ ਦੁੱਖ ਨਾਲ ਵੀ ਹੱਸ ਕੇ ਨਿਭਾ ਗਿਆ ਸਮਝੋ ਉਸਨੂੰ ਜੀਣਾ ਆਂ ਗਿਆ
ਜਿਸਦੀ ਸੰਗਤ ਨਾਲ ਤੁਹਾਡੇ ਵਿਚਾਰ ਸ਼ੁੱਧ ਹੋਣ ਲੱਗ ਜਾਣ ਤੇ ਸਮਝ ਜਾਣਾ ਉਹ ਇਨਸਾਨ ਸਾਧਾਰਣ ਵਿਅਕਤੀ ਨਹੀਂ ਹੈ
ਉਮਰਾਂ ਕਰ ਗਈਆਂ ਨੇ ਕਲੰਡਰਾਂ ਨਾਲ ਛੇੜਖਾਨੀ ਉਹ ਖੇਡਣ ਵਾਲਾ ਐਤਵਾਰ ਹੁਣ ਫਿਕਰਾਂ ਵਿਚ ਹੈ ਲੰਘ ਜਾਂਦਾ
ਕਿੰਨਾ ਖੌਫ਼ ਹੁੰਦਾ ਰਾਤਦੇ ਹਨੇਰਿਆਂ ਚ', ਪੁੱਛ ਉਹਨਾ ਪਰਿੰਦਆਂ 🕊ਨੂੰ ਜਿਹਨਾ ਦੇ ਘਰ ਨਹੀ ਹੁੰਦੇ
ਹੌਰ ਨਾਲ ਦਿਲ ਕਿੱਥੌ ਲਾ ਲਈਏ , ਪਹਿਲਾ ਵਾਲੀ ਕਮਲੀ ਜਹੀ ਭੁੱਲੀ ਈ ਨਹੀ
ਕੁੱਝ ਸਾਨੂੰ ਆਕੜ ਮਾਰ ਗਈ....ਕੁੱਝ ਸੱਜਣ ਬੇਪ੍ਰਵਾਹ ਨਿਕਲੇ....
ਸਾਡੇ ਨਾਲੋਂ ਸੋਹਣੀ ਕੋਈ ਹੋਰ ਲੱਭ ਕੇ. ਹੁਣ ਗੱਲਾਂ ਸਾਡੀਆਂ ਤੋਂ ਬੋਰ ਹੋ ਗਿਆ....😏
ਮਾਏ ਤੇਰਾ ਪੁੱਤ ਲਾਡਲਾ..ਕੱਲ੍ਹਾ ਬੈਠ ਕੇ ਰਾਤ ਨੂੰ ਰੋਵੇ...!!
ਕੁੱਝ ਫ਼ੈਸਲੇ ਨਾ ਚਾਹੁੰਦੇ ਹੋਏ ਵੀ ਲੈਣੇ ਪੈਂਦੇ ਨੇ....
ਧੁੱਪਾਂ ਦਾ ਨੀ ਡਰ ਮੈਂਨੂੰ, ਛਾਵਾਂ ਮੇਰੇ ਨਾਲ ਨੇ....ਲੋਕੋ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ.....
ਮਜ਼ਬੂਰੀਆਂ ਤੇਰੀਆਂ, ਤੇ ਕੱਲੇ ਅਸੀਂ ਰਹਿ ਗਏ....!! 👏
ਪਹਿਲਾਂ ਗੱਲਾਂ ਨੀ ਮੁੱਕਦੀਆਂ ਸੀ., ਤੇ ਹੁਣ ਰਿਸ਼ਤਾ ਵੀ ਮੁੱਕ ਗਿਆ..!!
ਨੀ ਤੈਨੂੰ ਵੀ ਕਦੇ ਗੁਜ਼ਰਿਆ ਵਕ਼ਤ ਸਤਾਉਂਦਾ ਏ ਕਿ ਨਹੀਂ...ਸੌਂਹ ਖਾ ਕੇ ਦੱਸ ਸਾਡਾ ਚੇਤਾ ਆਉਂਦਾ ਏ ਕਿ ਨਹੀਂ...
👉🏻ਤੂੰ ਫੁੱਲਾਂ🌹ਜਿਹੇ ਦਿਲ ਤੋੜਦਾ💔ਵਫ਼ਾਦਾਰ ਨਈ ਪਤੰਦਰਾ ਤੂੰ😑,,ਵੇ ਦਿਲ ਤੇਰਾ ਕਾਲਾ🖤ਮੁੰਡਿਆ ਭਾਵੇਂ ਚੰਨ🌝ਤੋਂ ਸੁੰਨਖਾ👌🏻ਤੇਰਾ ਮੂੰਹ😬