- Latest
- Trending
ਹੁਣ ਭੁੱਖ ਨੀ ਲਹਿੰਦੀ ਵੇਖ ਕੇ ਹਾਏ ਇਹਨਾ ਜੀਨਾ ਵਾਲਿਆ ਨੂੰ, ਸਾਦੇ ਕੱਪੜੇਆ ਦੇ ਵਿੱਚ ਚੇਹਰਾ ਜਦ ਮਾਸੂਮ ਯਾਦ ਆਉਦਾ ਏ
ਮੋੜ ਸਕਦਾ ਤਾ ਮੋੜਦੇ ਮੇਰੇ ਪੱਲ ਜੋ ਬਿੱਤੇ ਤੇਰੇ ਨਾਲ, ਛੱਲੇ 💍 ਮੁੰਦੀਆ ਮੋੜ ਕੇ ਕਿ ਇਹਸਾਨ ਜਤਾਉਦਾ ਆ
ਰਾਜੇ ਤੋ ਬਿੰਨਾਂ ਪਿਆਦਿਆਂ ਨੂੰ ਕੋਣ ਪੁੱਛਦਾ..ਮਾਂ ਪਿਉ ਬਿੰਨਾ ਉਹਨਾਂ ਦੇ ਸ਼ਹਿਜ਼ਾਦਿਆਂ ਨੂੰ ਕੋਣ ਪੁੱਛਦਾ..
ਚੰਗੇ। ਕਿੱਦਾਂ ਦੇ। ਹੁੰਦੇ ਆ , ਸਾਨੂੰ ਮਾੜੇਆ ਨੂੰ ਦੱਸੀਂ
ਸਾਡੀ ਕਿਸਮਤ ਦੇ ਵਿੱਚ ਲੱਗਦਾ ਤੈਨੂੰ ਲਿਖਆਂ ਨੀ ਰੱਬ ਨੇ
ਸ਼ਾਇਰੀ ਕੀ ਬਾਤ ਮਤ ਕਰੋ ਉਜਾੜ ਡਾਲੂੰਗਾ, ਇਨ ਲਫ਼ਜ਼ੋ ਸੇ ਦਿਲ ਫ਼ਾੜ ਡਾਲੂੰਗਾ...
ਕੁਝ ਕਹਿਣ ਨਾਲੋ ਤੁਹਾਡਾ ਕੁਝ ਨਾ ਕਹਿਣਾ....ਲੋਕਾਂ ਨੂੰ ਜ਼ਿਆਦਾ ਤਕਲੀਫ ਦਿੰਦਾ....
ਕਿਸਮਤ ਦਾ ਵੀ ਕੋਈ ਕਸੂਰ ਨਈ ਕਈ ਵਾਰ ਅਸੀ ਮੰਗ ਹੀ ਉਹ ਲੈਨੇ ਆ ਕਿਸੇ ਹੋਰ ਦਾ ਹੁੰਦਾ..
ਰੜਕ ਰਿਹਾ ਏ ਸ਼ਾਮ ਦਾ ਅੱਖ ਚ ਕੁਝ ਦੇਖੀ ਵਾਲ ਏ ਜਾਂ ਤੇਰਾ ਖਿਆਲ ਏ...
ਬਨ ਮਸਤ ਮੌਲਾ ਤੇ ਲੁੱਟ ਨਜਾਰੇ ਜ਼ਿੰਦਗੀ ਦੇ , ਏਥੇ ਟੈਨਸ਼ਨ ਲੈਕੇ ਵਡੇ ਵਡੇ ਰਾਜੇ ਮਰ ਗਏ ਨੇ
ਆਖਦੇ ਨੇ ਆਏ ਗਏ ਨੂੰ ਖ਼ਾਲੀ ਨਹੀਂ ਓ ਮੋੜੀਦਾ, ਤਾਇੳ ਤੈਨੂੰ ਖਵਾਬਾਂ ਚੋ ਪਿਆਰ ਦੇਕੇ ਤੋਰੀਦਾ
ਮਿਲਾਵਟ ਦਾ ਯੁੱਗ ਹੈ ਜਨਾਬ , "ਹਾਂ" 'ਚ "ਹਾਂ" ,ਮਿਲਾ ਦਿਆ ਕਰੋ , ਰਿਸ਼ਤੇ ਲੰਬੇ ਸਮੇਂ ਤੱਕ ਚੱਲਣਗੇ ।
ਫੁੱਲ ਗ਼ਮਲੇ ਚੋਂ ਸੁੱਕ ਜਾਂਦੇ, ਜਿਹੜੇ ਉੱਤੋਂ-ਉੱਤੋਂ ਹੱਸਦੇ ਨੇ ਵਿਚੋਂ ਰੋ - ਰੋ ਮੁੱਕ ਜਾਂਦੇ
ਖੁਸ਼ੀ ਹਰੇਕ ਇਨਸਾਨ ਦੀ ਵੱਖਰੀ ਹੁੰਦੀ ਹੈ’ ਕਿਸੇ ਹੋਰ ਵਰਗੀ ਖੁਸ਼ੀ ਪਾਉਣ ਦੀ ਗੁਸਤਾਖੀ ਨਾ ਕਰਿਉ ਜਨਾਬ ਆਪਣੀ ਵੀ ਗੁਆ ਬੈਠੋਂਗੇ..
ਸਮਝ ਤੋਂ ਬਾਹਰ ਹਲਾਤ ਚੱਲ ਰਹੇ ਨੇ , ਹਲੇ ਜ਼ਿੰਦਗੀ 'ਚ ਮਜਾਕ ਚੱਲ ਰਹੇ ..
ਹੌਰ ਨਾਲ ਦਿਲ ਕਿੱਥੌ ਲਾ ਲਈਏ , ਪਹਿਲਾ ਵਾਲੀ ਕਮਲੀ ਜਹੀ ਭੁੱਲੀ ਈ ਨਹੀ
ਮਜਬੂਰੀ ਜਗਾਵੇ ਦੇਰ ਰਾਤ ਤੱਕ , ਜ਼ਿੰਮੇਦਾਰੀ ਜਗਾ ਦਿੰਦੀ ਸਵੇਰੇ ਸਵੇਰੇ ...!!
ਸੋਹਣੀ ਔਰਤ ਹੀਰਾ ਹੁੰਦੀ ਐ ....ਦੋਸਤੋ....ਪਰ ਨੇਕ ਔਰਤ ਹੀਰਿਆਂ ਦੀ ਖਾਨ
ਕੁਝ ਦੂਰੀਆਂ ਤੂੰ ਵੀ ਤਾਂ ਤਹਿ ਕਰਲਾ ਸੱਜਣਾਂ , ਅਸੀ ਤੇਰੇ ਪਿੱਛੇ ਕਿੱਥੋਂ ਤੱਕ ਆਉਂਦੇ ਰਹਾਂਗੇ ।।
ਕਿੱਥੇ ਪਤਾ ਲਗਦਾ ਹੈ....ਕਿਸੇ ਦੇ ਦਿਲ ਦਾ....ਪਿਆਰ-ਪਿਆਰ ਕਹਿ ਸਭਮਤਲਬ ਕੱਢ ਜਾਂਦੇ ਨੇ....!!!
ਰਿਸ਼ਤੇ ਕਦੇ ਨਹੀ ਬਦਲਦੇ...ਬੱਸ ਰਿਸ਼ਤੇ ਨਿਭਾਉਣ... ਵਾਲੇ ਬਦਲਜਾਂਦੇ ਨੇ...!!!
ਇਹ ਹੀ ਤਾਂ ਮੁੱਹਬਤ ਹੈ...ਕਿਸੇ ਨੂੰ ਸੋਚਣਾ...ਫਿਰ ਮੁਸਕਰਾਉਣਾ...ਤੇ ਫਿਰ ਹੁੰਝੂ ਵਹਾਉਣਦੇ ਹੋਏ...ਸੌ ਜਾਣਾ.....!!!!
ਦਿਲ ਵਾਲੇ ਰਾਜ਼ ਦੱਸ ਕੌਣ ਇੰਝ ਖੋਲਦਾ ।। ਤੇਰੇ ਕੋਲ ਕੱਖ ਨੀ ਤੂੰ ਸਾਰਾ ਦਿਨ ਬੋਲਦਾ।।
ਉੜਾ ਦਿੰਦੀ ਹੈ ਜ਼ਿਮੇਵਾਰੀ ਵੀ ਰਾਤਾਂ ਦੀ ਨੀਂਦ। ਰਾਤਾਂ ਜਾਗਦਾ ਹਰ ਬੰਦਾ ਆਸ਼ਿਕ਼ ਨਹੀਂ ਹੁੰਦਾ ।।
ਪਤਾ ਨਹੀ ਕਿੱਥੇ ਬਿਜ਼ੀ ਹੋ ਗਏ ਨੇ ਹੁਣ , ਉਹਨਾਂ ਕੋਲ ਦਿਲ ਦੁਖਾਉਣ ਦਾ ਟਾਈਮ ਵੀ ਨਹੀ ਨਿਕਲਦਾ..
ਰੋ ਪਈ ਸੀ ਰੂਹ ਜਦ ਤੂੰ ਆਪਣਾ ਬਣਾ ਲਿਆ ਸੀ ਕਿਸੇ ਗੈਰ ਨੂੰ...ਅੱਖੀਆਂ ਹੋਈਆਂ ਬੰਦ ਹੁਣ ਸਲਾਮ ਤੇਰੇ ਸ਼ਹਿਰ ਨੂੰ...
ਇਕ ਚੰਗੇ ਇਨਸਾਨ ਦੇ ਨਾਲ ਧੋਖਾ ਕਰਨਾ ਹੀਰੇ ਨੂੰ ਸੁੱਟ ਕੇ ਪੱਥਰ ਚੁੱਕਣ ਵਰਗਾ ਹੈ।
ਉਮੀਦਾਂ ਇਨਸਾਨਾਂ ਕੋਲੋ ਲਗਾ ਕੇ ਸ਼ਿਕਵੇ_ਰੱਬ_ਕੋਲ_ਕਰਦੇ_ਹੋ ਵਾਹ ਜੀ ਕਿਆ ਕਮਾਲ ਕਰਦੇ ਹੋ ।।
ਜ਼ਿੰਦਗੀ ਤੋਂ ਇਹ ਸ਼ਿਕਵਾ ਨਹੀਂ ਕਿ ਇਸਨੇ ਗ਼ਮਾਂ ਦਾ ਆਦੀ ਬਣਾ ਦਿੱਤਾ ਗਿਲਾ ਤਾਂ ਉਸ ਤੋਂ ਹੈ ਜਿਸਨੇ ਰੋਸ਼ਨੀ ਦੀ ਉਮੀਦ ਦਿਖਾ ਕੇ ਦੀਵਾ ਹੀ ਬੁਝਾ ਦਿੱਤਾ
ਜ਼ਿੰਦਗੀ ਤੋਂ ਇਹ ਸ਼ਿਕਵਾ ਨਹੀਂ ਕਿ ਇਸਨੇ ਗ਼ਮਾਂ ਦਾ ਆਦੀ ਬਣਾ ਦਿੱਤਾ ਗਿਲਾ ਤਾਂ ਉਸ ਤੋਂ ਹੈ ਜਿਸਨੇ ਰੋਸ਼ਨੀ ਦੀ ਉਮੀਦ ਦਿਖਾ ਕੇ ਦੀਵਾ ਹੀ ਬੁਝਾ ਦਿੱਤਾ
🙏🏻 ਦਿਨ ਬਦਲੀ ਰੱਬਾ 😊ਦਿਲ ਨਾ ਬਦਲੀ 🙏🏼
ਆਪਣੀ ਮੁਸਕਰਾਹਟ ਨਾਲ ਦੁਨੀਆ ਬਦਲੋ, ਦੁਨੀਆ ਕਰਕੇ ਆਪਣੀ ਮੁਸਕਰਾਹਟ ਨਾ ਬਦਲੋ