- Latest
- Trending
ਜਿਹੜੇ ਸਪਨੇ ਓਹਦੇ ਨਾਲ ਦੇਖੇ ਨੇ ਓਹਦੇ ਨਾਲ ਹੀ ਪੁਗਣੇ ਨੇ .❣️
ਹੁਣ ਚੁੱਪ ਰਹਿੰਦਾ ਹਾ। ਇੱਕਲਾ ਖੁਸ਼ ਰਹਿੰਦਾ ਹਾ😀
ਹਨੇਰੇ ਨੂੰ ਲੋਅ ਨੀ ਮਿਲੀ। ਮੈਨੂੰ ਉਹ ਨੀ ਮਿਲੀ।🥀
ਤਨਹਾਈ ਗਵਾਹ ਹੈ ਇਸ ਗੱਲ ਦੀ ਕਿ ਤੇਰੀ ਜਗ੍ਹਾ ਕੋਈ ਨਹੀ ਲੈ ਸਕਿਆ💔
ਜੇ ਦਿਲ💔 ਟੁੱਟਿਆ ਹੁੰਦਾ ਫਿਰ ਪਿਆਰ ਕਰ ਲੈਂਦੇ ਪਰ ਵਿਸ਼ਵਾਸ ਟੁੱਟਿਆ ਯਕੀਨ ਕਿਵੇਂ ਕਰਾ🙂
ਵਜਾਹ ਪੁੱਛਣ ਦਾ ਮੌਕਾ ਨਹੀਂ ਮਿਲਿਆ,ਲੋਕ ਲਹਿਜ਼ਾ ਬਦਲਦੇ ਗਏ ਆਪਾਂ ਅਜਨਬੀ ਹੁੰਦੇ ਗਏ😇
ਮੈਂ ਸੁਣਿਆ ਸੀ ਦੁਨੀਆਂ ਰੰਗੀਨ ਏ ਤੈਨੂੰ ਰੰਗ ਬਦਲਦੇ ਦੇਖ ਯਕੀਨ ਹੋ ਗਿਆ😇
ਅਜ਼ਨਬੀ ਤਰ੍ਹਾਂ ਹੀ ਰਹਾਂਗੇ ਹੁਣ" ਕਈ ਵਾਰ ਖਾਸ ਤੋ ਆਮ ਹੋਏ ਆ"❤️🩹
ਹਮਾਰਾ ਉਸਕਾ ਅਬ ਰਿਸ਼ਤਾ ਨਾ ਪੁੱਛੋ ਤਾਅਲੁਕ ਹੈ ਮਗਰ ਟੁੱਟਾ ਹੁਵਾ ਹੈ💔
ਕਵੀ ਹੋਣ ਦਾ ਖ਼ਮਿਆਜ਼ਾ ਭੁਗਤ ਰਿਹਾ ਹਾਂ, ਮੈਂ ਦਰਦ ਸੁਝਾਉਂਦਾ ਹਾਂ ਉਹ "ਵਾਹ" ਕਹਿ ਦਿੰਦੀ ਹੈ❤️🩹
ਸਬਰ ਕਰ ਦਿਲਾ ਅਫਸੋਸ ਜਰੂਰ ਹੋਉਗਾ ਉਹਨਾ ਨੂੰ🥀
ਕੁਝ ਲੋਕ ਮਿਲਦੇ ਨੇ ਕਿਸਮਤ ਨਾਲ ਪਰ ਉਹਨਾਂ ਦਾ ਮਿਲਣਾ ਕਿਸਮਤ ਚ ਨੀ ਹੁੰਦਾ❤️🩹
ਜਦ ਮਨ ਇਕੱਲਾ ਹੋਵੇ, ਉਦੋਂ ਮੇਲਿਆ ਚ ਵੀ ਨੀ ਲੱਗਦਾ ਹੈ😥
ਉਹਦੇ ਚਲੇ ਜਾਣ ਦੇ ਫੈਸਲੇ 'ਚ ਹਾਮੀ ਮੇਰੀ ਵੀ ਸੀ, ਉਹਦੀਆਂ ਖੁਸ਼ੀਆਂ ਮੇਰੇ ਪਿਆਰ ਨਾਲੋਂ ਕਿੱਤੇ ਉੱਤੇ ਆ💔
ਤਮਾਸ਼ਾ ਬਣਿਆ ਹਾਂ ਬਾਅਦ 'ਚ ਹੀ, ਪਹਿਲਾਂ ਕਿਸੇ ਨੇ ਆਪਣਾ ਹੀ ਬਣਾਇਆ ਸੀ💔
ਯਾਦਾਂ ਬੜੀਆ ਅਜੀਬ ਹੁੰਦੀਆ... ਭੀੜ ਵਿਚ ਬੈਠਿਆਂ ਇਕੱਲੇ ਕਰ ਦਿੰਦੀਆਂ...😞
ਜੇ ਯਾਦ ਆਈ ਤਾਂ ਕਰ ਵੀ ਲਈ ਜੇ ਨਾਂ ਆਈ ਤਾਂ ਕੋਈ ਗੱਲ ਨੀ😇
ਖੁਆਬ ਦੁੱਖ ਦੇਣ ਲੱਗ ਪਏ ਸੀ ਫਿਰ ਮੈਂ ਦੇਖਣੇ ਹੀ ਛੱਡ ਦਿੱਤੇ😇
ਅੰਦਰੋਂ ਅੰਦਰੀਂ ਖਾਹ ਗਿਆਂ ਉਹਦਾ ਇਸ਼ਕ ਕਿਹੜਾ ਨਸ਼ਿਆਂ ਤੋਂ ਘੱਟ ਸੀ💔
ਕਿਸੇ ਦੇ ਵੀ ਨੇੜੇ ਆਉਣ ਤੋਂ, ਡਰ ਰਿਹਾਂ ਮੈਂ... ਹਾਂ.. ਰਿਸ਼ਤਿਆਂ ਤੋਂ ਕਿਨਾਰਾ ਕਰ ਰਿਹਾਂ ਮੈਂ🍃
ਰੱਬ ਜਾਣੇ ਕਿਹੜਾ ਗੁਨਾਹ ਕਰ ਬੈਠੇ ਹਾਂ... ਸੁਪਨਿਆਂ ਵਾਲੀ ਉਮਰ 'ਚ ਤਜ਼ੁਰਬੇ ਮਿਲ ਰਹੇ ਨੇ..💯
✋ਭੀੜਾਂ ਨਹੀਂ ਪਸੰਦ, ਜ਼ਿਆਦਾਤਰ ਇੱਕਲੇ ਬਹਿ ਲਈ ਦਾ, ਜੋ ਸੋਚਣ ਤੋਂ ਵੀ ਡਰਦੇ ਸੀ, ਹੁਣ ਉਹ ਵੀ ਸਹਿ ਲਈ ਦਾ🙏
ਕਦੇ ਕਦੇ ਮੈਂ ਬਿਨਾਂ ਗੱਲੋਂ ਮੁਸਕਰਾ 😊 ਲੈਂਦਾ ਹਾਂ ਉਦਾਸ ਚਿਹਰੇ ਦੇ ਲੋਕੀਂ ਬੜੇ ਮਤਲਬ ਕੱਢਦੇ ਨੇ💯
😶ਚੁੱਪ ਐਨੀ ਵੀ ਸਸਤੀ ਨਹੀਂ ਮਿਲਦੀ, ਜਾਨੇ ਜਜ਼ਬਾਤ ਵੇਚਣੇਂ ਪੈਂਦੇ ਨੇ💯
ਕਿਤੇ ਤਾਂ ਕਮੀ ਆ ਤੇਰੇ ਨਜ਼ਰਅੰਦਾਜ ਕਰਨ ‘ਚ ਮੇਰਾ ਮੋਹ ਤੇਰੇ ਤੋਂ ਜਿਹੜਾ ਘੱਟ ਨਹੀਂ ਹੁੰਦਾ💔
ਬਹੁਤ ਇਕੱਲੇ ਹੁੰਦੇ ਨੇ ਉਹ ਲੋਕ, ਜੋ ਆਪੇ ਰੁਸ ਕੇ ਆਪੇ ਮੰਨ ਜਾਂਦੇ😇
ਨਾਰਾਜ਼ ਹੋਣ ਲਈ ਰਿਸ਼ਤਾ ਵੀ ਖਾਸ ਹੋਣਾ ਚਾਹੀਦਾ ਨਾਰਾਜ਼ਗੀ ਬਹੁਤ ਕੀਮਤੀ ਚੀਜ਼ ਹੈ ਹਰ ਕਿਸੇ ਤੇ ਨਹੀਂ ਲੁਟਾਈ ਜਾ ਸਕਦੀ✔️
ਬਸ ਨਿਭਾਉਣ ਵਾਲੇ ਹੀ ਨੀ ਮਿਲਦੇ💯 ਚਾਹੁਣ ਵਾਲੇ ਤਾਂ ਹਰ ਮੋੜ ਤੇ ਖੜੇ ਹੁੰਦੇ ਨੇ✔️
ਪਤਾ ਨੀ ਕਿਹੜੇ ਰਾਹਾਂ ਤੇ ਖੋ ਗਿਆ ਹਾਂ ਬਸ ਕੱਲਾ ਜੇਹਾ ਹੋ ਗਿਆ ਹਾਂ😟
ਪਤਾਂ ਨਹੀ ਕੀ ਲਿਖਿਆ ਮੇਰੀ ਕਿਸਮਤ ਵਿਚ, ਜਿਸ ਨੂੰ ਵੀ ਚਹਿਆ ਉਹੀ ਮੇਰੇ ਤੋ ਦੂਰ ਹੋ ਗਿਆ.💔
ਇੱਥੇ ਹਰ ਕੋਈ ਆਪਣਾ ਆ ਸਿਰਫ਼ ਗੱਲਾਂ ਨਾਲ💔
ਕੁਝ ਰਾਤਾਂ " ਦਿਨ ਦੀ ਉਡੀਕ ਵਿਚ ਹੀ ਬੀਤ ਜਾਂਦੀਆਂ ਨੇ❤️🏵️