ਉਹਨਾਂ ਲੋਕਾਂ ਤੋਂ ਦੂਰੀਆਂ ਹੀ ਠੀਕ ਨੇ ਜਿੰਨ੍ਹਾਂ ਨੇ ਨਜ਼ਦੀਕੀਆਂ ਦੀ ਕਦਰ ਨਹੀਂ ਕੀਤੀ💔

477

ਕਿਸੇ ਦੁਖੀ ਦਾ ਦੁੱਖ ਬਹੁਤ ਕਰੀਬ ਤੋਂ ਵੇਖ ਲਿਆ ਹੁਣ ਮੈਂ ਕਿਸੇ ਨਾਲ ਜ਼ਿਆਦਾ ਮਜ਼ਾਕਬਾਜ਼ੀ ਨਹੀਂ ਕਰਦਾ😊

335

ਤੇਰੀ ਨਿਅਤ ਹੀ ਨਹੀਂ ਸੀ ਨਾਲ ਤੁਰਨ ਦੀ ਨਹੀਂ ਤਾਂ ਨਿਭਾਉਣ ਵਾਲੇ ਰਸਤਾ ਨਹੀਂ ਦੇਖਦੇ.💔

385

ਚਹਿਰੇ ਅਜਨਬੀ ਹੋਵਣ ਤਾਂ ਕੋਈ ਗੱਲ ਨਹੀਂ ਪਰ ਰਵਈਏ ਅਜਨਬੀ ਹੋ ਜਾਵਣ ਤਾਂ ਬਹੁਤ ਤਕਲੀਫ਼ ਦਿੰਦੇ💔

226

ਜਿੰਦਗੀ 'ਚ ਕੁਝ ਐਸੇ ਦਰਦ ਨੇ ਜੋ ਸਹਿ ਤਾਂ ਸਕਦੇ ਆ ਪਰ ਕਹਿ ਨਹੀਂ ਸਕਦੇ💯

614

ਹਵਾ ਗੁਜ਼ਰ ਗਈ ਪੱਤੇ ਹਿੱਲੇ ਵੀ ਨਹੀਂ ਅਸੀਂ ਉਹਨਾਂ ਦੇ ਸ਼ਹਿਰ ‘ਚ ਆਏ ਤੇ ਸੱਜਣ ਮਿਲੇ ਵੀ ਨਹੀਂ😊

568

ਉਂਝ ਹੀ ਉਦਾਸ ਹੈ ਦਿਲ ਬੇਕਰਾਰ ਥੋੜੀ ਹੈ ਮੈਨੂੰ ਕਿਸੇ ਦਾ ਕੋਈ ਇੰਤਜ਼ਾਰ ਥੋੜੀ ਹੈ🥀

312

ਸੁਪਨੇ ਜਿਉਂਦੇ ਰੱਖੇ ਨੇ ਖੌਰੇ ਕੀ ਕੁਝ ਸਹਿ ਕੇ ਮੈਂ ❤️

351

ਮੁਸਕੁਰਾਨੇ😊 ਕੀ ਵਜਾਹ ਮਤ ਪੁਛੋ ਜਨਾਬ ਬਤਾਨੇ ਲਗਾ ਤੋ ਤੁਮ ਭੀ ਰੋਨੇ ਲਗੋਗੇ🥹

414

ਮੈਂ ਅੱਜ ਕੱਲ ਇੱਕਲਾ ਰਹਿਣਾ ਪਸੰਦ ਕਰਦਾ ਤੂੰ ਅਪਣੀ ਯਾਦ ਵੀ ਨਾਲ ਹੀ ਲੈ ਜਾ🙏🙏

223

ਮੈਨੂੰ ਕਿਸੇ ਨੇ ਪੁੱਛਿਆ ? ਮੌਤ ਤੋਂ ਭੈੜਾ ਕੀ ਏ || ਮੈਂ ਕਿਹਾ ਉਡੀਕ...🥀

704

ਡਿੱਗਦਾ ਢਹਿੰਦਾ ਵੀ। ਕਿੰਨੇ ਹੀ ਰਿਸਤੇ ਪਾਲ ਰਿਹਾ! ਇਹ ਸਿਰਫ ਦਿਲ ਨੂੰ ਪਤਾ ਹੁੰਦਾ, ਬੰਦਾ ਕੀ ਕੁਝ ਸੰਭਾਲ ਰਿਹਾ😊😊

284

ਹਾਸੇ ਗੁਆਚ ਗਏ ਚਿਹਰੇ ਤੋਂ, ਤੇ ਲੋਕੀਂ ਆਖਣ ਆਕੜ ਬੜੀ ਆ😔

635

ਤੇਰਾ ਵਕਤ ਨਾਲ # ਬਦਲਣਾ ਜਰੂਰੀ ਸੀ , ਇਕ ਥਾਂ ਪਿਆ ਤੇ # ਲੋਹਾ ਵੀ ਜੰਗ ਫੜ ਜਾਂਦਾ 💯💯

240

ਸਾਰੀ ਰਾਤ ਰੋਣਾ ਸਭ ਤੋਂ ਦੁੱਖ ਛਪਾਉਣਾ ਸਵੇਰੇ ਉੱਠ ਫਿਰ ਮਸਕ੍ਰਾਉਣਾ ਸੌਖਾ ਨਹੀਂ ਹੁੰਦਾ।...💫💚

556

ਬੇਗਾਨਿਆਂ ਨਾਲ ਕਾਹਦੇ ਰੋਸੇ,ਏਥੇ ਤਾਂ ਆਪਣੇ ਯਾਦ ਨੀ ਕਰਦੇ🥀

575

ਬੰਦਾ ਪੂਰਾ ਹੋ ਜਾਂਦਾ, ਚਾਅ, ਰੀਜਾ, ਕਮੀਆ ਨੀ ਪੂਰੀਆ ਹੁੰਦੀਆ💯

249

ਮੁਹੱਬਤ ਵੀ ਉਧਾਰ ਦੇ ਵਾਂਗ ਹੈ ਲੋਕ ਲੈ ਤਾਂ ਲੈਂਦੇ ਨੇਂ ਪਰ ਦੇਣਾ ਭੁੱਲ ਜਾਂਦੇ ਨੇਂ.😔

212

ਵਾਪਿਸ ਆਉਂਦੀਆਂ ਨੇ ਮੁੜ ਉਹ ਤਰੀਕਾਂ ਪਰ ਉਹ ਦਿਨ ਵਾਪਿਸ ਨਹੀ ਆਉਂਦੇ💔

314

ਕਿੰਨਾ ਨਿੱਕਾ ਜਿਹਾ ਸ਼ਬਦ ਏ ਨਾ ਉਡੀਕ ਪਰ ਕਰਦਿਆਂ ਉਮਰਾਂ ਬੀਤ ਜਾਂਦੀਆਂ ਨੇ 💯😊

273

ਮੁਹੱਬਤ ਨਾ ਕਰੀ ਦਿਲਾਂ ਲੋਕ ਨਿਬਾਓਣਾ ਨਹੀਂ ਰਵਾਓਣਾ ਜਾਣਦੇ ਨੇ💯

401

ਕਹਿਣ ਨੂੰ ਗੱਲਾਂ ਬਹੁਤ ਸੀ ਪਰ ਚੁੱਪ ਰਹਿਣ ਚ ਸਕੂਨ ਸੀ😶

464

ਅਸੀਂ ਅਧੂਰੇ ਲੋਕ ਆ ਸਾਡੀ ਨਾਂ ਨੀਂਦ ਪੂਰੀ ਹੁੰਦੀ ਨਾ ਖਵਾਬ😊

349

ਇੱਕ ਲੰਮੇ ਅਰਸੇ ਬਾਅਦ ਹੱਸਿਆ😊ਓਹ ਵੀ ਆਪਣੇ ਹਾਲ ਤੇ❤️

256

ਜ਼ਿੰਦਗੀ ਤਾਂ ਆਪੇ ਲੰਘ ਈ ਜਾਣੀ ਏ ਮਸਲਾ ਤਾਂ ਹੱਸ ਕੇ ਲੰਘਾਉਣ ਦਾ ਏ 😊💯

256

ਜੋ ਖੁਲ ਕੇ ਹੱਸਦੇ ਨੇ❤️ ਉਹ ਦੁੱਖ ਘੱਟ ਹੀ ਦੱਸਦੇ ਨੇ🙂

442

ਕਿੰਨਾ ਬੇਵਸ ਹਾਂ ਮੈਂ ਫੁੱਲਾਂ ਦੀ ਤਰ੍ਹਾਂ, ਕਦੇ ਕਿਸਮਤ ਨਾਲ ਟੁੱਟ ਜਾਂਦਾ ਹਾਂ ਤੇ ਕਦੇ ਆਪਣੇ ਹੀ ਤੋੜ ਦਿੰਦੇ ਨੇ..😔😔

386

ਮੁਹੱਬਤ ਇੱਕ ਆਦਤ ਏ ਤੇ ਲੋਕ ਆਦਤਾਂ ਬਦਲਦੇ ਰਹਿੰਦੇ ਨੇ💯💯

264

ਮੈਂ ਤਾਂ ਅੱਜ ਵੀ ਉਹਦੇ ਝੂਠੇ ਵਾਦਿਆ ਨੂੰ ਯਾਦ ਕਰਕੇ ਹੱਸ ਪੈਂਦਾ ਹਾਂ , ਤੇ ਲੋਕ ਪੁੱਛਦੇ ਨੇ ਕਿ ਤੈਨੂੰ ਏਨੀ ਖੁਸ਼ੀ ਕਿੱਥੋਂ ਨਸੀਬ ਹੁੰਦੀ ਹੈ.💔

404

ਪਤਾ ਨੀ ਕਿਹੜੇ ਰਾਹਾਂ ਤੇ ਖੋ ਗਿਆ ਹਾਂ ਬਸ ਕੱਲਾ ਜੇਹਾ ਹੋ ਗਿਆ ਹਾਂ 😔

587

ਭਰੇ ਘੜੇ ਦੇ ਵਾਂਗੂ ਹੁਣ ਡੁੱਲਣ ਲੱਗ ਪਏ ਆ, ਖ਼ੁਸ਼ਖ਼ਬਰੀ ਆ ਤੇਰੇ ਲਈ ਤੈਨੂੰ ਭੁੱਲਣ ਲੱਗ ਪਏ ਆ 😊😊

399

ਸਾਲ ਨਵਾਂ ਆਉਣ ਨਾਲ ਕੋਈ ਫਰਕ ਨੀ ਪੈਂਦਾ ਕੁਝ ਯਾਦਾਂ ਤੇ ਜਜਬਾਤ ਕਦੇ ਨੀ ਭੁੱਲਦੇ |💔⌛

2 K