- Latest
- Trending
ਮਹਿੰਗਾ ਸੀ ਖ਼ਵਾਈਸ਼ਾ ਦਾ ਬਾਜ਼ਾਰ, ਅਸੀਂ ਜ਼ਰੂਰਤ ਦੀਆ ਦੁਕਾਨਾਂ ਤੋਂ ਮੁੜ ਆਏ😀
ਬਿਨਾਂ ਮੰਗੇ ਹੀ ਮਿਲ ਗਿਆ ਉਹ ਕਿਸੇ ਹੋਰ ਨੂੰ... ਸਾਨੂੰ ਤਾਂ ਅਰਦਾਸਾਂ ਤੋ ਬਾਅਦ ਵੀ ਸਿਰਫ ਇੰਤਜ਼ਾਰ ਹੀ ਮਿਲਿਆ.💔
ਕਦੀ ਨਹੀਂ ਹੋ ਸਕਦਾ ਤੂੰ ਮੇਰਾ ਸੱਜਣਾ,ਇਹ ਸੱਚ ਸੋਚ ਮੈਂ ਹਰ ਵਾਰ ਟੁੱਟ ਜਾਨਾਂ ਹਾਂ 💔
ਕੁੱਝ ਰੇਤ ਦੀਆਂ ਦੀਵਾਰਾ ਜਏ ਖੁਵਾਬ ਸੀ ਹਾਲਾਤਾਂ ਦੇ ਹੜ🌊 ਚ ਸੱਭ ਵਹਿ ਗਏ
ਦੂਰ ਹੋਣਾ ਵੀ ਔਖਾ ਤੇ ਨੇੜੇ ਆ ਵੀ ਨਹੀਂ ਸਕਦੇ, ਖੋਣਾ ਵੀ ਨਹੀਂ ਚਾਹੁੰਦੇ, ਪਰ ਓਹਨੂੰ ਪਾ ਵੀ ਨਹੀਂ ਸਕਦੇ 💔
ਮੇਰੇ ਰੌਣ😭 ਨਾਲ ਕੋਈ ਫ਼ਰਕ ਨਹੀਂ ਪੈਂਦਾ ਉਹਨੂੰ, ਇਹ ਹੱਸਦੇ ਹੋਏ ਦੱਸਿਆ ਉਸ ਨੇ💔
ਉਮਰਾਂ ਦੇ ਵਾਹਦੇ, ਸਾਲਾਂ ਦੀ ਕਹਾਣੀ ਦਿਨਾਂ ਦੀ ਮੁਲਾਕਾਤ, ਮਿੰਟਾਂ ਚ ਗਵਾਲੀ.💔
ਟੁੱਟੇ ਹੋਏ ਕੱਚ ਦੇ ਵਾਂਗ ਚੂਰ-ਚੂਰ ਹੋ ਗਿਆ,ਕਿਸੇ ਨੂੰ ਲਗ ਨਾ ਜਾਂਵਾ, ਤਾਂਹੀ ਸਭ ਤੋਂ ਦੂਰ ਹੋ ਗਿਆ 😀💔
ਮੁੜ ਕੇ ਮੈਂ ਇਸ ਲਈ ਨਹੀਂ ਦੇਖਿਆ ਕਿਉਂਕਿ ਜੇ ਉਹ ਨਾ ਦੇਖਦਾ ਤਾਂ ਦਿਲ ਟੁੱਟ ਜਾਂਦਾ💔
ਤੇਰੇ ਪਿੱਛੇ ਮਿਲਣਾ-ਗਿਲਣਾ, ਬੋਲਣਾ, ਵਿਚਰਣਾ, ਸਭ ਛੱਡਿਆ ਸੀ, ਸਭ ਨਾਲ, ਛੱਡਿਆ ਸੀ, ਤੇ ਤੂੰ ਮੈਂਨੂੰ ਹੀ ਛੱਡ ਤੁਰਿਆ💔
ਸੱਜਣਾਂ ਤੈਨੂੰ ਦਿਲ ਦਿੱਤਾ ਸੀ,ਦਿਲ ਨਾਲ ਲਾਉਣ ਨੂੰ ਤੂੰ ਤਾਂ ਪਤੰਦਰਾ ਖੇਡਣ ਹੀ ਲੱਗ ਗਿਆ..💔
ਤੇਰੇ ਤੋਂ ਦੂਰ ਜਾਣ ਦਾ ਕੋਈ ਇਰਾਦਾ ਨਹੀਂ ਸੀ ਪਰ ਰੁਕਦੇ ਵੀ ਕਿੱਦਾਂ, ਜਦੋਂ ਤੂੰ ਮੇਰਾ ਰਿਹਾ ਹੀ ਨਹੀਂ 💔
ਤੂੰ ਉਹਨੂੰ ਗਵਾਇਆ ਆ, ਜੋ ਖੁੱਦਾ ਨਾਲ ਤੇਰੀਆ ਗੱਲਾਂ ਕਰਦਾ ਸੀ💔
ਓਹਦੀ ਜਿੰਦਗੀ ਦੇ ਵਿੱਚ ਓਹਦੇ ਖਾਸ ਬੜੇ ਨੇ ਮੈਂ ਹੋਵਾ ਜਾਂ ਨਾ ਹੋਵਾ ਊਹਨੂੰ ਫਰਕ ਨੀ ਪੈਂਦਾ😀
ਤੇਰਾ ਨਾ ਮਿਲਣਾ ਮੇਰਾ ਨਸੀਬ ਹੀ ਸਹੀ,ਪਰ ਮੇਰੀ ਕਿਸਮਤ 'ਚ ਲਿਖਿਆ ਆ ਤੈਨੂੰ ਟੁੱਟ ਕੇ ਚਾਹੁਣਾ🙃💔
ਤੇਰੇ ਨਾਲ ਗੁਜਾਰੇ ਪਲ ਜੋ ਦੱਸ ਕਿਵੇਂ ਭੁੱਲ ਜਾਵਾਂ ਕਿਸ ਨਾਲ ਦਿਲ ਦੀ ਗੱਲ ਕਰਾਂ ਮੈਂ ਕਿਸ ਨਾਲ ਦਰਦ ਵੰਡਾਵਾਂ 🥹
ਇੰਨੇ ਗੁਸੇ-ਗਿਲੇ ਨੇ ਤਾ ਜਾ ਸੱਜਣਾ ਤੈਨੂੰ ਆਜਾਦ ਕੀਤਾ ਲਗਦਾ ਪਿਆਰ ਨਹੀਂ ਇਹਸਾਨ ਕਰਦਾ ਐ💔
ਕਿੰਨੀ ਕੁ ਤੂੰ ਖਾਸ ਸੀ ਮੇਰੇ ਜਿਹੇ ਆਮ ਦੇ ਲਈ..ਰੱਬ ਅੱਗੇ ਕੀਤੀਆਂ ਦੁਆਵਾਂ ਕੋਲੋਂ ਪੁੱਛ ਲਈ💔
ਜਜ਼ਬਾਤਾਂ ਦੇ ਖੇਲ ਵਿਚ ਪਿਆਰ ਦਾ ਸਬੂਤ ਨਾ ਮੰਗ ਮੇਰੇ ਕੋਲੋ, ਮੈ ਤਾਂ ਉਹ ਅੱਥਰੂ ਵੀ ਬਹਾਏ ਨੇ ਜੋ ਮੇਰੀ ਕਿਸਮਤ ਵਿਚ ਨਹੀ ਸਨ🥹💔
ਮੈਨੂੰ ਫੁਰਸਤ ਹੀ ਨਹੀ ਮਿਲੀ ਕਦੀ ਮਹੁਬਤ ਤੋਂ ਬਗੈਰ, ਨਹੀਂ ਤਾਂ ਦਸਦੇ ਤੈਨੂੰ ਕਿ ਨਫਰਤ ਕਿਹਨੂੰ ਕਹਿੰਦੇ ਨੇ💔🙃
ਮਹੁਬਤ ਦਾ ਸ਼ੋਕ ਨਾ ਰੱਖਿਉ ਜਨਾਬ, ਇਸ 'ਚ ਸਾਹ ਆਉਦਾ ਨਹੀਂ ਤੇ ਜਾਨ ਜਾਂਦੀ ਨਹੀਂ💔
ਅਗਰਬਤੀ ਵਰਗੀ ਆ ਸੱਜਣਾ ਤੇਰੀ ਯਾਦਾਂ, ਰੂਹ ਨੂੰ ਮਹਿਕਾ ਕੇ, ਦਿਲ ਨੂੰ ਸਾੜਦੀਆਂ🔥 ਰਹਿੰਦੀਆ ਨੇ।
ਤੈਨੂੰ ਚਾਹੁਣ ਦਾ ਹੀ ਜੁਰਮ ਕੀਤਾ ਸੀ ਬਸ, ਤੂੰ ਤਾਂ ਪੱਲ-ਪੱਲ ਮਰਨ ਦੀ ਸਜ਼ਾ ਦੇ ਦਿੱਤੀ💔
ਅਸੀ ਅਜਨਬੀ ਸੀ ਤਾਂ, ਤੂੰ ਗੱਲਾਂ ਖੂਬ ਕਰਿਆ ਕਰਦਾ ਸੀ, ਹੁਣ ਦਿਲ ਦੇ ਬੈਠੇ ਤੈਂਨੂੰ ਤਾਂ ਤੂੰ ਯਾਦ ਵੀ ਨਹੀਂ ਕਰਦਾ🥺
ਬੇ-ਵੱਜਹ ਬੇਵਫਾਵਾਂ ਨੂੰ ਯਾਦ ਕੀਤਾ ਆ, ਮੈਂ ਗੱਲਤ ਲੋਕਾਂ ਤੇ ਬਹੁ ਵੱਕਤ ਬਰਬਾਦ ਕੀਤਾ ਆ💔
ਮੇਰੇ ਹੰਜੂ ਵੀ ਹੈਰਾਨ ਹੁੰਦੇ ਨੇ ਕਈ ਵਾਰ, ਮੈਂ ਰੌਣ ਦੀ ਹੱਦ ਤੇ ਜਾ ਕੇ ਮੁੜ ਆਉਣਾ🥹
ਪਹਿਲਾ ਸਾਡੇ ਰਾਹਾਂ ਵਿੱਚ ਖੜ੍ਹਨ ਵਾਲਾ, ਹੁਣ ਸਾਨੂੰ ਦੇਖ ਆਪਣਾ ਰਾਹ ਬਦਲ ਲੈਦਾ ਵੇ💔
ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ, ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ💔
ਯਾਦ ਨਹੀਂ ਕਰੇਗਾ ਇਹ ਤਾਂ ਪਤਾ ਸੀ, ਪਰ ਭੁੱਲ ਹੀ ਜਾਵੇਗਾ ਇਹ ਨਹੀਂ ਸੋਚਿਆ ਸੀ💔
ਚੇਹਰੇ ਉੱਤੇ ਮੁਸਕਰਾਹਟ ਦਿਲ ਵਿੱਚ ਗਮ ਰੱਖੀ ਬੈਠੇ ਹਾਂ, ਤੂੰ ਕੀ ਜਾਣੇ ਸੱਜਣਾ ਤੇਰੇ ਪਿੱਛੇ ਕਿੰਨਾ ਕੁਝ ਛੱਡੀ ਬੈਠੇ ਹਾਂ 😔
ਸੁਫ਼ਨੇ ਦਿਖਾਉਣ ਵਾਲਾ ਸੁਫ਼ਨੇ ਤੋੜ ਦਵੇ ਤਾਂ ਸੁਫ਼ਨੇ ਦੇਖਣ ਵਾਲਾ ਹੌਂਕੇ ਕਿਉ ਨਾ ਲਵੇ💔
ਸਾਨੂੰ ਹਸਦਿਆ ਨੂੰ ਦੇਖ ਕੇ ਜਿਉਣ ਵਾਲੀਏ ਨੀ ਹੁਣ ਰੋਂਦਿਆਂ ਨੂੰ ਵੇਖ ਕਿੱਦਾ ਦਿਨ ਕੱਟਦੀ💔