- Latest
- Trending
ਕਾਸ਼ ! ਤੂੰ ਸਿਰਫ ਮੇਰਾ ਹੀ ਹੁੰਦਾ ਜਾ ਮਿਲਿਆ ਹੀ ਨਾ ਹੁੰਦਾ💔
ਜ਼ਿਆਦਾ ਰਿਸ਼ਤੇ ਨਾ ਬਣਾਇਆ ਕਰ ਦਿਲਾ ਇੱਥੇ ਰਿਸ਼ਤੇ ਤੋੜਨ ਨੂੰ ਲੋਕੀ ਮਿੰਟ ਨਹੀਂ ਲਾਉਂਦੇ💔💔
ਰਾਤੀਂ ਸੁਪਨੇ ਚ' ਮੈਂ ਆਪਣੀ ਮੌਤ ਦੇਖੀ ਤੂੰ ਨਜ਼ਰ ਨੀ ਆਈ ਮੈਨੂੰ ਰੋਣ ਵਾਲਿਆਂ ਚ😇
ਤੇਰੇ ਸਿਵਾ ਕੋਈ ਮੇਰਾ ਨਹੀਂ ਸੀ, ਸ਼ਾਇਦ ਤੂੰ ਇਸ ਗੱਲ ਦਾ ਫਾਇਦਾ ਉਠਾ ਲਿਆ.😊💔
ਉਮਰ ਤਾਂ ਹਾਲੇ ਕੁਝ ਵੀ ਨਹੀ ਹੋਈ, ਪਤਾ ਨੀ ਕਿਉ ਜਿੰਦਗੀ ਤੋਂ ਮਨ ਭਰ ਗਿਆ💔
ਕਹਿੰਦਾ ਗੱਲਾਂ ਤਾਂ ਤੂੰ ਬਹੁਤ ਕਹੀਆ ਸੀ ਝੋਰਾ ਇਸ ਗੱਲ ਦਾ ਖਾਈ ਜਾਂਦਾ ਕਿ ਗੱਲਾਂ ਹੀ ਰਹਿ ਗਈਆਂ💔
ਸਾਨੂੰ ਸਹੀ ਗਲਤ ਨਾਂ ਸਿਖਾਵੀਂ ਕਿਉਕਿ ਅਸੀ ਸਹੀ ਹੋਕੇ ਵੀ ਹੁਣ ਤੱਕ ਤਰਲੇ ਈ ਪਾਏ ਆ❤️🩹
ਸ਼ੱਕ ਤਾਂ ਸੀ ਕਿ ਪਿਆਰ ਚ ਨੁਕਸਾਨ ਹੋਵੇਗ਼ਾ…ਪਰ ਯਕੀਨ ਨਹੀ ਸੀ ਕਿ ਸਾਰਾ ਸਾਡਾ ਹੀ ਹੋਵੇਗਾ💔
ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ, ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ💔
ਲੋਕ ਬਦਲਦੇ ਨਹੀ ਬੱਸ ਉਹਨਾਂ ਦੀ ਦਿਲਚਸਪੀ ਖਤਮ ਹੋ ਜਾਂਦੀ ਹੈ😊💯
ਵਿੱਛੜਣ ਆਲਿਆ ਤੋਂ ਪੁੱਛਣਾ ਸੀ ਕਿ, ਸਾਥ ਖਿੱਚੀ ਹੋਈ ਤਸਵੀਰਾਂ ਦਾ ਕੀ ਕਰਾਂ💔💔
ਜਰੂਰੀ ਨਹੀਂ ਕੋਈ ਗੱਲ ਹੀ ਦਰਦ ਦੇਵੇ, ਕਿਸੇ ਨਾਲ ਗੱਲ ਨਾ ਹੋਣਾ ਵੀ ਦਰਦ ਦਿੰਦਾ ਹੈ💔
ਤੂੰ ਹੈਰਾਨ ਹੀ ਕਰਦੇ ਹਾਲ ਪੁੱਛ ਕੇ ਮੇਰਾ,ਸਭ ਠੀਕ ਹੈ ਕਹਿਕੇ ਮੈਂ ਵੀ ਕਮਾਲ ਕਰ ਦੇਣਾ😊
ਖੁਦ ਨੂੰ ਗਵਾਉਣ ਦਾ ਤਾ ਪਤਾ ਨਹੀ ਦਿਲਾ, ਪਰ ਕਿਸੇ ਨੂੰ ਪਾਉਣ ਦੀ ਹੱਦ ਕਰ ਦਿੱਤੀ ਮੈ❤️
ਪਤਾ ਨਹੀਂ ਲੋਕਾਂ ਨੂੰ ਬਿਨਾਂ ਬੋਲੇ ਸਮਝਣ ਵਾਲੇ ਕਿੱਥੋ ਮਿਲ ਜਾਂਦੇ ਆ,ਸਾਨੂੰ ਤਾਂ ਕਿਸੇ ਨੇ ਸੁਣ ਕੇ ਵੀ ਨਹੀਂ ਸਮਝਿਆ.😊
ਅਸੀਂ ਸਾਥ ਤਾਂ ਹੁਣ ਵੀ ਨਿਭਾ ਰਹੇ ਹਾਂ,ਤੁਹਾਡੀ ਯਾਦ ਚ ਖੁਦ ਨੂੰ ਰੁਵਾ ਰਹੇ ਹਾਂ💔💔
ਮੈਂ ਕਿਹਾ ਯਾਦ ਬਹੁ ਆਏਗਾ ਤੂੰ, ਉਹਨੇ ਕਿਹਾ ਠੀਕ ਆ "ਰੋ ਲਿਆ ਕਰੀ"💔💔
ਵਿੱਛੜਣ ਆਲਿਆ ਤੋਂ ਪੁੱਛਣਾ ਸੀ ਕਿ, ਸਾਥ ਖਿੱਚੀ ਹੋਈ ਤਸਵੀਰਾਂ ਦਾ ਕੀ ਕਰਾਂ?💔💔
ਮੁੱਦਤਾਂ ਹੋ ਗਈਆਂ ਖੁੱਲ ਕੇ ਗੱਲਾਂ ਕਰੀਆਂ ਨੂੰ ਤੂੰ ਦੱਸ ਤੇਰੀ Hmm Hmm ਦਾ ਸਿਲਸਿਲਾ ਕਦੋਂ ਮੁੱਕੇਗਾ?❤️🩹❤️🩹
ਮੌਤ ਇਕ ਵਾਰ ਮਾਰਦੀ ਐ ਤੇ ਜ਼ਿੰਦਗੀ ਵਾਰ ਵਾਰ 💯😔
ਕਹਿੰਦਾ ਗੱਲਾਂ ਤਾਂ ਤੂੰ ਬਹੁਤ ਕਹੀਆ ਸੀ ਝੋਰਾ ਇਸ ਗੱਲ ਦਾ ਖਾਈ ਜਾਂਦਾ ਕਿ ਗੱਲਾਂ ਹੀ ਰਹਿ ਗਈਆਂ💔
ਰਾਤੀ ਸੌਣ ਲੱਗਿਆਂ, ਬੇਵਜਾਹ ਇੱਕ ਖਿਆਲ ਆਇਆ, ਜੇ ਸਵੇਰੇ ਨਾ ਉਠਿਆ, ਤਾਂ ਉਹਨੂੰ ਖਬਰ ਮਿਲੂ💔😊
ਬੜੇ ਧਿਆਨ ਨਾਲ ਪੜ੍ਹ ਰਹੇ ਹੋ😊ਦਿਲ ਟੁੱਟਿਆਂ ਕਿ ਟੁੱਟਣ ਦੀ ਵਜ੍ਹਾ ਲੱਭ ਰਹੇ ਹੋ💔
ਤੂੰ ਮਿਲਿਆ, ਚੰਗਾ ਹੋਇਆ ਜੇ ਤੂੰ ਨਾ ਮਿਲਦਾ ਤਾਂ ਜਿਆਦਾ ਚੰਗਾ ਹੁੰਦਾ !!❤️🩹❤️🩹
ਕੁੱਝ ਦਿਲ ਦੀਆਂ ਮਜਬੂਰੀਆਂ ਸੀ ਕੁੱਝ ਕਿਸਮਤ ਦੇ ਮਾਰੇ ਸੀ ਸਾਥ ਉਹ ਵੀ ਛੱਡ ਗਏ ਜੋ ਜਾਨ ਤੋਂ ਪਿਆਰੇ ਸੀ 💔💔
ਸੁਫ਼ਨੇ ਦਿਖਾਉਣ ਵਾਲਾ ਸੁਫ਼ਨੇ ਤੋੜ ਦਵੇ ਤਾਂ ਸੁਫ਼ਨੇ ਦੇਖਣ ਵਾਲਾ ਹੌਂਕੇ ਕਿਉ ਨਾ ਲਵੇ 💔
ਕੋਈ ਨਹੀਂ ਸੀ ਦਿਲ ਚ ਤੇਰੇ ਤੋ ਬਿਨਾ..ਪਰ ਫੇਰ ਵੀ ਤੂੰ ਤੋੜਕੇ ਦੇਖਿਆ💔
ਕਦੇ ਜੀਣਾ ਚਾਉਦਾ ਸੀ, ਹੁਣ ਰੋਜ਼ ਮੈਂ ਮਰਦਾ ਹਾਂ. ਨਿਤ ਤਾਰਿਆਂ ਛਾਵੇਂ ਬਹਿ , ਮੈਂ ਤੈਨੂੰ ਚੇਤੇ ਕਰਦਾ ਹਾਂ💔
ਦਿੱਲ ਤੋਂ ਸੋਚਿਆ ਸੀ ਕਿ ਓਹਨੂੰ ਟੁੱਟਕੇ ਚਾਹਾਂਗੇ, ਸੌਂਹ ਲੱਗੇ ਟੁੱਟੇ ਵੀ ਬਹੁਤ ਤੇ ਚਾਹਿਆ ਵੀ ਬਹੁਤ💔
ਰਵਾ ਹੀ ਦਿੰਦੀ ਹੈ ਕਿਸੇ ਦੀ ਕਮੀ ਕਦੇ ਕਦੇ ਕੋਈ ਕਿੰਨਾ ਵੀ ਖੁਸ਼ ਮਿਜਾਜ ਕਿਉਂ ਨਾ ਹੋਵੇ |😢
ਫੁੱਲ ਗਮਲੇ 'ਚੋਂ ਸੁੱਕ ਜਾਂਦੇ ਉੱਤੋਂ ਜਿਹੜੇ ਹੱਸਦੇ ਨੇ, ਵਿੱਚੋਂ ਰੋ-ਰੋ ਮੁੱਕ ਜਾਂਦੇ ❤️❤️
ਤੇਰੇ ਚਿਹਰੇ ਤੇ ਲਿਖਿਆ ਤੂੰ ਇਨਕਾਰ ਕਰਦੀ ਏ ਮੈਨੂੰ ਪਤਾ ਤੂੰ ਮੇਰੇ ਮਰਨ ਦਾ ਇੰਤਜ਼ਾਰ ਕਰਦੀ ਏ💔