- Latest
- Trending
ਮੈਂ ਜਦੋਂ ਤੇਰੇ ਖ਼ਾਬਾਂ ਵਾਲੀ ਰਾਹ ਤੁਰਿਆ ਮੈਂ ਤੁਰਿਆ ਬੜਾ ਨਾ ਮੈਥੋਂ ਜਾਵੇ ਮੁੜਿਆ ਓ ਜਿਵੇ ਰਹਿੰਦੇ ਪੰਨੇ ਨਾਲ ਪੰਨੇ ਜੁੜਦੇ ਮੈਂ ਰਾਵਾਂ ਤੇਰੇ ਨਾਲ ਓਹਨਾ ਵਾੰਗੂ ਜੁੜਿਆ |
ਦੇਖ ਕੇ ਪੁਲਿਸ ਝੱਟ ਹੋ ਜਾਈਏ ਕਲਟੀ ਕਿਹੜੀ ਕੁੜੀ ਜਿਹੜੀ ਸਾਨੂੰ ਵੇਖ ਕੇ ਨੀ ਪਲਟੀ |
ਮੈਂ ਤੇਰੇ ਲਈ ਦੁਨੀਆਂ ਨੂੰ ਛਡਿਆ ਤੇਰੇ ਲਈ ਦੂਰ ਆਪਣੇ ਕਰੇ ਵੇ ਮੈਂ ਤੈਨੂੰ ਕਿੰਨਾ ਛਾਉਣੀ ਆਂ ਇਹ ਗੱਲ ਤੇਰੀ ਸੋਚ ਤੋਂ ਪਰੇ |
ਮੇਰਾ ਦਿਲ ਮੈਥੋਂ ਐਨਾ ਬਾਹਰ ਨੀ ਹੋ ਸਕਦਾ ਮੇਰੀ ਇੱਜ਼ਤ ਤੋਂ ਵੱਡਾ ਤੇਰਾ ਪਿਆਰ ਨੀ ਹੋ ਸਕਦਾ |
ਅੱਜ ਇਕ ਸਾਲ ਹੋਰ ਗਿਆ ਇਹ ਕਹਿੰਦੇ ਮੈਨੂੰ ਕੇ ਮੈਨੂੰ ਤੈਨੂੰ ਯਾਰਾਂ ਭੁੱਲ ਜਾਣਾ ਕਲ ਤੋਂ |
ਦਿਲ ਮੇਰਾ ਵੀ ਕਰਦਾ ਆ ਛੱਡ ਦਾ ਪਰ ਤੇਰੀ ਆਦਤ ਪੈ ਗਈ ਆ |
ਮਾਤਾ ਕਿਥੇ ਅਜਿਹੇ ਗਾਉ ਐ ਮਾਤਾ ਜਿਹਨੇ ਐ ਜੰਮਿਆ ਓਹਨੂੰ ਬਹੁਲਤਾ ਮਾਂ ਦੀ ਨੀ ਪੂਜਾ ਗਾਉ ਦੀ ਹੁੰਦੀ ਐ ਲੋਕਾਂ ਨੇ ਉਰੀਨੇ ਵੀ ਵਿਕਣਾ ਲਾਤਾ|
ਅਜਿਹੇ ਯਾਰ ਸਾਰੇ ਕੱਚੇ ਹੋ ਜਾਵਾਂਗੇ ਨਈ ਪੱਕੇ ਉੱਤੋਂ ਕੱਚੀ ਪੱਕੀ ਨੈਣਾ ਵਿਚੋਂ ਨੀਂਦ ਪੜਕੇ |
ਜਿਹੜੀ ਯਾਦ ਸਹਾਰੇ ਜਿੰਨੇ ਆ ਓਹਨੂੰ ਯਾਦ ਵੀ ਆਉਂਦੀ ਨਾ |
ਸਾਨੂੰ ਨਈ ਚਾਹੀਦੀ ਤਰੱਕੀ ਮਹਿਰਮਾਂ ਮਿਲੇ ਸਾਫ ਹਵਾ ਸਾਫ ਪਾਣੀ ਮਹਿਰਮਾਂ ਹੱਦ ਤੱਕ ਆ ਗਿਆ ਵੇਖ ਲੈ ਹੁਣ ਮੈਨੂੰ ਚਾਹੀਦਾ ਆਏ ਹਾਣੀ ਮਹਿਰਮਾਂ |
ਰੂਹ ਨਾਲ ਰੂਹ ਤਾਂ ਇਕ ਵਾਰੀ ਵੀ ਮਿੱਲ ਨਾ ਸਕੀ ਕਦੇ ਉਂਝ ਭਾਵੇਂ ਮੇਰੇ ਸੀਨੇ ਨਾਲ ਉਹ ਲੱਗੀ ਲੱਖ ਵਾਰੀ
ਸਮੇਂ ਤੇ ਹਾਲਾਤਾਂ ਨਾਲ ਲੜਿਆ ਆ ਕੱਲਾ ਘਰੇ ਬਹਿਕੇ ਘਰੇ ਬਹਿਕੇ ਮਾਰੀਆਂ ਨਈ ਗੱਲਾਂ .
ਨਾ ਭੁੱਖ ਤੇ ਨਾ ਅੱਖ ਲਗੇ ਡਾਕਟਰ ਜੀ ਬੋਡੀ ਵੱਖੋ ਵੱਖ ਲੱਗੇ ਡਾਕਟਰ ਜੀ ਜੜੀ ਬਹੁਤੀ ਕੋਇ ਤਾਂ ਬਣਾ ਕੇ ਦੇ ਦਵੋ ਚਾਹੇ ਮੇਰਾ ਲੱਖ ਲਗੇ ਡਾਕਟਰ ਜੀ ..
ਰਾਈਟ ਸੀਟ ਉੱਤੇ ਲਅੱਬਿਆਂ ਵੇ ਹਾਣੀਆਂ ਕਾਲਾ ਸ਼ਾਹ ਰੰਗਾ ਕੀਹਦਾ ਬਾਲ ਸੀ ਹੋ ਪਿੱਛੋਂ ਤੇਰੇ ਹੁੰਦੇ ਆ ਬਹਾਨੇ ਵੇ ਜੱਟ ਤੇਰਾ ਯਾਰਾਂ ਨਾਲ ਸੀ
ਹੋ ਖੜ ਬਾਬੇ ਦੇ ਦਰ ਤੇ ਮੰਗਾ ਸੁਖ ਜੋੜ ਹੱਥ ਦੋਵੇਂ ਮੰਜ਼ਿਲ ਤਕ ਪਹੁੰਚਦੇ ਬਾਬਾ ਰਾਹਾਂ ਦੇ ਵਿਚ ਟੋਏ |
ਜਾਗ ਦੇ ਸੂਰਜ ਫਿੱਕੇ ਲੱਗਦੇ ਤੇਰੇ ਤੋਂ ਬਿਨਾ ਤੈਨੂੰ ਵੀ ਤਾਂ ਫੱਬਦੇ ਨਾਈ ਰੰਗ ਮੇਰੇ ਤੋਂ ਬਿਨਾ ਲੱਖ ਦੁਨੀਆਂ ਬੋਲ ਕਰੋੜਾਂ ਵੇ ਪਰ ਮੈਂ ਤਾਂ ਚੁਣਿਆ ਤੂੰ ਮੈਨੂੰ ਹੋਰ ਨਾਈ ਕੁਝ ਚਾਹੀਦਾ ਮੇਰੀ ਤਾਂ ਦੁਨੀਆਂ ਤੂੰ .
ਹੁਣ ਰੋਣਾ ਮੈਂ, ਪਛਤਾਉਣਾ ਮੈਂ ਕੇ ਚੰਨ ਨਹੀਂ ਹੋਇਆ ਚਕੋਰ ਦਾ ਹੁਣ ਤੂੰ ਵੀ ਆਏ ਕਿਸੇ ਹੋਰ ਦੀ ਮੈਂ ਵੀ ਆਂ ਕਿਸੇ ਹੋਰ ਦਾ |
ਦੁਨੀਆਂ ਦੇ ਵਿਚ ਲੋਕੀ ਸੱਚਾ ਪਿਆਰ ਭੁੱਲ ਜਾਂਦੇ ਮੇਰੇ ਕੋਲੋਂ ਤੇਰਾ ਝੂਠਾ ਪਿਆਰ ਨੀ ਭੁਲਦਾ |
ਦਿਲ ਨੂੰ ਤੇਰੇ ਨਾਲ ਕਿਨਾ ਪਿਆਰ ਏ ਸਾਨੂੰ ਤਾ ਕਹਿਣਾ ਵੀ ਨੀ ਆਉਦਾ |
ਤੂੰ ਤਾਂ ਮੰਜ਼ਿਲ ਲੱਭ ਲਈ ਆ ਅਸੀਂ ਲੱਭਦੇ ਰਿਹ ਗੇ ਰਸਤਾ ਨੀਂ |
ਨਾ ਦਿਨ ਮਿਲਿਆ ਨਾ ਹੀ ਸਾਨੂੰ ਰਾਤ ਮਿਲੀ ਨਾ ਤੂੰ ਮਿਲਿਆ ਨਾ ਤੇਰੀ ਯਾਦਾਂ ਤੋਂ ਨਿਜਾਤ ਮਿਲੀ
ਤੇਰੀ ਅੱਖੀਆਂ ਚ ਨੂਰ ਕਿੰਨਾ ਸਾਰਾ ਗੱਲਾਂ ਚ ਸੁਕੂਨ ਸੀ ਸਾਜਨਾ ਮੈਨੂੰ ਲਗੇਗਾ ਅਲਾਹ ਨੇ ਆਵਾਜ਼ ਮਾਰੀ ਬੁਲਾਇਆ ਮੈਨੂੰ ਤੂੰ ਸੀ ਸੱਜਣ
ਵੇ ਤੈਨੂੰ ਪਤਾ ਹੈ ਨਹੀਂ ਤੂੰ ਕੇ ਤੂੰ ਕਿ ਆਏ ਮੇਰੇ ਲਈ ਮੈਂ ਤਾ ਰੱਬ ਵਾਂਗੂ ਨਾਮ ਤੇਰੇ ਲੈਣਾ
ਪੰਜ ਅੱਖਰਾਂ ਦਾ ਨਾਮ ਸਾਹਾਂ `ਚ ਰਹਿ ਗਿਆ ...ਮੇਰਾ DIL ਬਸ ਉਹ ਦੀਆਂ ਬਾਹਾਂ `ਚ ਰਹਿ ਗਿਆ..... :
ਦਿਲ ਪਹਿਲਾ ਜਿਹਾ ਨਹੀ ਰਿਹਾ ਇਹ ਕਠੋਰ ਹੋ ਗਿਆ ਵੇਖੇ ਦੁੱਨੀਆ ਦੇ ਰੰਗ ਥੋੜਾ ਹੋਰ ਹੋ ਗਿਆ
ਰਾਤੀ ਉੱਠ ਉੱਠ ਗੱਲਾ ਕਰਾ ਤਾਂਰਿਆ ਦੇ ਨਾਲ ਕਿੱਤਾ ਤਬਾਹ ਮੈਨੂੰ ਲਾਰਿਆ ਦੇ ਨਾਲ
ਵੇ ਜਾਲਮਾ ਰੇਤੇ ਚ ਰੋਲ ਤੀ ਜਵਾਨੀ ।।
ਗੁੱਸਾ ਤੇਰੇ ਨਾਲ ਨਹੀਓ ਕਿਸੇ ਗੱਲ ਦਾ.. ਹੁੰਦੀ ਆਸ਼ਕਾਂ ਦੀ ਮਾੜੀ ਤਕਦੀਰ ਸੋਹਣੀਏ..
❤️ ਸੁਣੀ ਜੱਟੀਏ ਨੀ it's all about You ❤️
ਉਹਨਾਂ ਤੋਂ ਨਾ ਡਰ ਬੰਦਿਆ ਜਿਨ੍ਹਾਂ ਦੇ ਦਿਲ ਤੇ ਮੂੰਹ ਤੇ ਤੇਰੇ ਲਈ ਨਫਰਤ ਆ , ਸਗੋਂ ਉਹਨਾਂ ਤੋਂ ਡਰ ਜਿਨ੍ਹਾਂ ਦੇ ਚਿਹਰੇ ਤੇ ਪਿਆਰ😍 ਤੇ ਦਿਲ ਚ ਖਾਰ😬ਭਰੀ ਹੋਈ ਆ
ਪੈਸਾ ਕਮਾ ਲਿਆ , ਨਾਮ ਕਮਾ ਲਿਆ , ਇਕ ਰੀਝ ਅਧੂਰੀ ਬਾਕੀ ਐ , ਹੁਣ ਤੇਂ ਛੇਤੀ ਚੁੱਕ ਲੀ ਰੱਬਾ , ਇਕ ਤੈਨੂੰ ਪਾਉਣਾ ਬਾਕੀ ਐ
ਠੋਡੀ ਵਾਲਾ ਤਿਲ ਸਾਡਾ ਦਿਲ ਲੈ ਗਿਆ, ਮਸਾਂ ਹੀ ਬਚੇ ਸੀ ਤੇਰੀ ਬਿਲੀ ਅੱਖ ਤੋ
ਤੂੰ ਵੀ ਛੱਡ ਗਿਆ ਯਾਰਾ , ਦਿਲ ਕੱਲਾ ਰਿਹ ਗਿਆ
ਕਿਤੇ ਇਸ਼ਕ ਨਾ ਹੋ ਜਾਵੇ ਦਿਲ ਡਰਦਾ ਰਹਿੰਦਾ ਏ ਪਰ ਤੈਨੂੰ ਮਿਲਨੇ ਨੂੰ ਦਿਲ ਮਰਦਾ ਰਹਿੰਦਾ ਏ !!
ਆ ਲੈ ਫੜ ਰੱਖ ਲੈ ਖਿਆਲ ਦਿਲ ਦਾ ਨਿਕਲਦਾ ਜਾਂਦਾ ਹੁੰਦੇ ਮੇਰੇ ਹੱਥ 'ਚੋਂ, ਠੋਡੀ ਵਾਲਾ ਤਿੱਲ ਸਾਡਾ ਦਿਲ ਲੈ ਗਿਆ ਮਸਾਂ ਹੀ ਬਚੇ ਸੀ ਤੇਰੀ ਬਿੱਲੀ ਅੱਖ ਤੋਂ !!
ਤੇਰੇ ਜਿਨਾ ਪਿਆਰ ਜੇ ਮੈਂ ਕੰਡਿਆਂ ਨੂੰ ਕਰਦਾ, ਮੇਰੇ ਹਥਾਂ ਵਿਚ ਖਿਡ ਜਾਂਦੇ ਫੁੱਲ ਬਣਕੇ
ਤੈਨੂੰ ਦਿਲ ਵਿਚ ਅਸੀਂ ਹੁਣ ਭੁਲਾ ਨਹੀ ਸਕਦੇ , ਇਕ ਤੇਰੇ ਬਿਨਾਂ ਕਿਸੇ ਨੂ ਚਾਹ ਨਹੀ ਸਕਦੇ
ਤੇਨੁ ਵੀਜ਼ਾ ਦੀ ਖੁਸ਼ੀ ਚ ਮਿਲ iphnone ਗਯਾ , ਨੀ ਤੂ ਫੱਕਰਾ ਦਾ 1100 ਮੋਬਾਇਲ ਮੋੜ ਗਈ
❤ਮੇਰੇ ਫਿਕਰਾਂ ਵਿਚ ਨਾ ਸੌਂਦੀ ਏ, ਮੇਰੀ ਬੇਬੇ , ਓਏ ਰੱਬਾ❤
ਮੇਰੀ ਰੂਹ ਨੂ ਬਚਪਨ ਵਾਲਾ , ਰੂਹਾਫ੍ਜ਼ਾ ਨਾ ਮਿਲੇ
ਜਿਹੜੇ ਤੇਰੇ ਪਿੱਛੇ ਮਾਰਦੇ ਸੀ ਗੇੜੀਆ, ਮੈਂ ਕੱਲਾ ਕੱਲਾ ਠੋਕਦਾ ਰਿਹਾ
ਕੇਹਰੇ ਖ਼ਸਮਆ ਖਾਨੇ ਨੇ ਤੇਨੁ ਚੱਕਤਾ ਨੀ, ਮੇਰੇ ਬਾਰੇ ਦਸ ਬਲੀਏ
ਸੋਹਨਾ ਤੇ ਪਤੰਦਰਾ ਤੂ ਖਾਸ ਕੋਈ ਨਾ, ਵੇ ਗੱਲਾਂ ਮਿੱਠੀਆ ਦੀ ਪੱਟੀ ਹੋਈ ਆ
ਮੈਂ ਕੇਹਾ ਮੇਰਾ ਦਿਲ ਸਚਾ , ਓਹ ਕਹੰਦੇ ਤੇਰਾ ਘਰ ਕੱਚਾ
ਤੂ ਆਪਣੀ ਔਕਾਤ ਵਿਚ ਰਿਹ ਦਿਲਾਂ , ਓਹ ਕਿਥੇ ਤੂ ਕਿਥੇ
ਗਲ ਕਿਥੇ ਖੜੀ ਦਸ ਦੇ , ਨੀ ਜੇਹੜੀ ਸੋਚ ਕੇ ਦਸਣੀ ਸੀ
ਤੈਨੂ ਵਾਸਤਾ ਹੈ ਯਾਰਾ ਦਿਲ ਤੋੜ੍ਹ ਕੇ ਨਾ ਜਾਈ
ਤੰਗੀਆ ਚ ਜਿੰਨਾ ਲੰਗਨਾ ਸੀ ਲੰਘਿਆ, ਪਰ ਆਉਣ ਵਾਲਾ ਟੈਮ ਤੇਰੇ ੨੨ ਦਾ
ਗਭਰੂ ਦੀ ਤੂ ਕਮਜ਼ੋਰੀ , ਦਿਲ ਆ ਗਿਆ ਜੋਰੋ ਜੋਰੀ
ਓ ਜੱਟ ਜੱਟਾਂ ਵਾਲੀ ਕਰਕੇ ਦਖਾਉਗਾ, ਜੇ ਤੈਨੂ ਕੀਤੇ ਹੋਰ ਮੰਗਇਆ
ਸਾਰੇ ਕੱਮ ਜੈਜ਼ ਇਕ ਅਸਲਾ ਨਜ਼ੈਜ, ਤੇਰੇ ਕਰਕੇ ਰਕਾਨੇ ਪੇਨਦਾ ਰੱਖਣਾ
ਛੱਡ ਦਿਲਾ ਮੇਰਿਆ ਜੇ ਉਹਦਾ ਸਰ ਹੀ ਗਿਆ, ਕੀਹਨੇ ਤੈਨੂੰ ਪੁੱਛਣਾ ਜੇ ਤੂੰ ਮਰ ਵੀ ਗਿਆ..!!
ਤੇਰੀ ਅੱਖੀਆ ਚ' ਲੱਗ ਦੀ ਸ਼ੈਤਾਨੀ ਕੁੜੀਏ, ਕਿਸੇ ਹੋਰ ਦੀ ਤੂੰ ਲੱਗ ਦੀ ਦਿਵਾਨੀ ਕੁੜੀਏ
ਕਾਹਤੋਂ ਛੱਡ ਦਿੱਤਾ ਸੀ....? ਦਿਲ਼ੋਂ ਕੱਢ ਦਿੱਤਾ ਸੀ....? ਬੂਟਾ ਸਾਡੇ ਪਿਆਰ ਵਾਲਾ, ਜ਼ੜੋਂ ਵੱਡ ਦਿੱਤਾ ਸੀ....?
ਇਕ ਤੇਰਾ ਸਹਾਰਾ ਮਿਲ ਜਾਏ ਦਾਤਾ, ਦੁਨੀਆਂ ਦੀ ਪਰਵਾਹ ਨਈਂ ਕਰਦਾ....
ਚੁੰਨੀ ਦੇ ਸਿਤਾਰੇ ਤੇਰੇ ਲੱਕ ਦੇ ਹੁਲਾਰੇ, ਜਾਨ ਕੱਢੀ ਜਾਂਦੇ ਤੇਰੇ ਨਖਰੇ ਪਿਆਰੇ,
ਕਾਲਜ Time ਤੋਂ Pehla ਜਿਥੇ ਰੋਜ਼ ਸਵੇਰੇ ਮਿਲਦੀ ਸੀ ਯਾਰੋ ਓਹ ਕਲਾਸ ਰੂਮ ਬੜਾ ਯਾਦ ਆਉਂਦਾ ਏ .....
ਗੱਲ 91 ਜਾਂ 92 ਦੀ ਹੋਣੀ ਆ, ਤੇਰੇ ਬਾਰੇ ਆਂ ਜਦੋਂ ਦੇ ਅਸੀਂ ਸੋਚਦੇ....!!!!!
ਜਿਹੜਾ ਜੱਟ ਦੇ ਆ ਸੀਨੇ ਵਿਚ ਨੀ , ਉਹ #ਜਿਗਰਾ ਏ ਸ਼ੇਰ ਦਾ ..
ਕੱਲੇ ਕੱਲੇ ਤਾਰੇ ਉੱਤੇ ਅੰਬਰ ਮੈਂ ਸਾਰੇ ਉੱਤੇ ਬੱਸ ਮੇਰਾ ਚੱਲੇ ਤੇਰਾ ਨਾਂ ਲਿਖਵਾ ਦਿਆਂ ......