ਓਹ ਉਮਰ ਦੀ ਛੋਟੀ ਸੀ ਪਰ ਵੱਡੀ ਅਕਲਾਂ ਦੀ, ਉਹਨੇ ਕੀ ਦਿਲ ਪੜਨਾ ਜਿਹਨੂੰ ਆਦਤ ਸ਼ਕਲਾਂ ਦੀ 🥰

157

ਉਲਝੀਆਂ ਰੂਹਾਂ ਦੇ ਸੁਲਜੇ ਕਿਰਦਾਰ ਨੇ 😊 ਅੰਦਰੋਂ ਬੂਜੇ ਹੋਏ 🥀 ਬਾਹਰੋਂ ਦਿਲਦਾਰ ਨੇ 😍

256

ਰੰਗ ਲੋਣ ਵਾਲਿਆਂ ਤੋਂ ਨਹੀ ,ਰੰਗ ਬਦਲਣ ਵਾਲਿਆ ਤੋ ਬੱਚੋ 💯

150

ਸਫਰ ਬਹੁਤ ਬਾਕੀ ਐ ਜਿੰਦਗੀ ਦਾ ਸਬਰ ਰੱਖ..💯

264

ਸ਼ਾਇਦ ਹੁਣ ਸਾਰਿਆਂ ਦੀ ਇੱਕੋ ਹੀ ਕਹਾਣੀ ਏ, ਕਿਤੇ ਰਾਜਾ ਬੇਵਫਾ ਤੇ ਕਿਤੇ ਰਾਣੀ ਏ.💯

103

ਦੁਨੀਆਂ ਰੰਗੀਨ ਏ, ਹਰੇਕ ਬੰਦਾ ਆਪਣੇ ਰੰਗ ਦਿਖਾ ਰਿਹਾ ਏ. 💯

127

ਚਾਹੇ ਕਿੰਨੇ ਹੀ ਮਜਬੂਤ ਹੋਣ... ਦਿਲ ਸ਼ੀਸ਼ਾ ਤੇ ਵਾਅਦੇ ਟੁੱਟ ਹੀ ਜਾਂਦੇ ਨੇ 🤙🤙

121

ਕੌੜੇ ਲੋਕ ਮਿੱਠੀਆਂ ਗੱਲਾਂ, ਗੂੜੇ ਪਿਆਰ ਫਿੱਕੀਆਂ ਗੱਲਾਂ...💯

187

ਓਥੇ ਖੁਸ਼ੀਆਂ ਕਦੇ ਨੀ ਆਉਂਦੀਆ ਜਿੱਥੇ ਸਮਝੌਤੇ ਆ ਜਾਣ 💯

78

ਗੁੰਮਰਾਹ ਕਰ ਦਿੰਦੇ ਨੇ ਮੰਜ਼ਲਾਂ ਤੋਂ ਕੁੱਝ ਲੋਕ ਹਰ ਕਿਸੇ ਤੋਂ ਰਾਹ ਪੁੱਛਣਾ ਚੰਗਾ ਨਹੀਂ ਹੁੰਦਾ | ❤️

137

ਖੁਸ਼ਕਿਸਮਤ ਹੁੰਦੇ ਨੇ ਓਹ ਲੋਕ ਜਿੰਨਾ ਨੂੰ ਬਿਨਾ ਮੰਗਿਆ ਦੋ ਵਕਤ ਦੀ ਮਿਲ ਜਾਂਦੀ ਏ | 💯

78

ਆਪੇ ਮਿਲ ਜਾਊ ਹੋਊ ਜੋ ਤਕਦੀਰਾਂ ਚ ਬਹੁਤਾ ਸੋਚਣਾ ਵੀ ਸਕੂਨ ਖੋਹ ਲੈਂਦਾ ਏ | 💯

174

ਵਗਦੇ ਜੋ ਪਾਣੀ ਕਿੱਥੇ ਖੜਦੇ ਨੇ ਜਾਲਮਾ ਚੇਹਰੇ ਪੜਨੇ ਵਾਲੇ ਦਿਲ ਨਹਿਉ ਪੜਦੇ ਵੇ ਜਾਲਮਾ | ❤️

64

ਰੱਬ ਰੌਜ ਹੀ ਪਰਖਦਾ ਮੈਨੂੰ😔 ਤੇ ਨਾਲੇ ਇਹ ਕਹਿ ਜਾਂਦਾ, 'ਡਰ ਨਾ ਹਾਰਨ ਨਹੀ ਦਿੰਦਾ ਤੈਨੂੰ | 🙏

237

ਹਰ ਪਲ ਮੇਂ ਪਿਆਰ ਹੈ,💞 ਹਰ ਲਮਹੇ ਮੈਂ ਖੁਸ਼ੀ, 🥰ਰੋਅ ਕੇ ਖੋਅ ਦੋ ਤੋ ਯਾਦੇਂ ਹੈ, ਹਸ ਕਰ ਜੀ ਲੋਅ ਤੋ ਜ਼ਿੰਦਗੀ |❤️

132

ਗੱਲ ਬੇ ਅਕਲੀ ਕਰ ਜਾਂਦੇ, ਬਹੁਤੀਆਂ ਅਕਲਾ ਵਾਲੇ ਦਿਲ ਤੋੜ 💔ਕੇ ਹਥੀ ਧਰ ਜਾਂਦੇ ਸੋਹਣੀਆਂ ਸ਼ਕਲਾਂ ਵਾਲੇ |🥰

111

ਖੁੱਲੀ ਕਿਤਾਬ🕮 ਨਾ ਬਣ ਕਿਸੇ ਅੱਗੇ ਦਿਲਾਂ ❤️ਕਿਉਂਕਿ ਲੋਕ ਕਮਜ਼ੋਰੀਆਂ ਪੜ ਕੇ ਬੜੀ ਭੈੜੀ ਸੱਟ ਮਾਰਦੇ ਆ |

211

ਜਿੰਦਗੀ ਵੀ ਇੱਕ ਅਨਜਾਣ ਕਿਤਾਬ🕮 ਵਰਗੀ ਆ, ਅਗਲੇ ਪੰਨੇ ਤੇ ਕੀ ਲਿਖਿਆ ਕਿਸੇ ਨੂੰ ਨਹੀ ਪਤਾ,😊

155

ਵਕਤ ਹੀ ਰਵਾ😭 ਦਿੰਦਾ ਏ ਸਾਰਿਆਂ ਨੂੰ ਨਹੀਂ ਤਾਂ ਸਭ ਜਾਣਦੇ ਨੇ ਕਿ ਚਿਹਰੇ ਹੱਸਦੇ😊 ਸੋਹਣੇ ਲੱਗਦੇ ਨੇ |

92

ਚਾਰ ਸਿਆਣੇ ਬੰਦਿਆਂ 🤵'ਚ ਕੀ ਗਏ ਅਸੀਂ ਘੋਟ-ਘੋਟ ਕੇ ਕਿਤਾਬਾਂ 📚ਪੀ ਗਏ।

61

ਗੱਲਾਂ ਕਰਨ ਨੂੰ ਦੁਨੀਆ ਸ਼ੇਰ🦁 ਹੁੰਦੀ ਆ ਜਦੋਂ ਬੀਤੇ ਆਪਣੇ ਤੇ ਤਕਲੀਫ 😭ਤਾਂ ਫੇਰ ਹੁੰਦੀ ਆ

83

ਨਸ਼ੇ 🚬 ਦੀ ਹੋਵੇ ਚਾਹੇ ਇਨਸਾਨ 🤵 ਦੀ ਆਦਤ ਮਾੜੀ ਹੁੰਦੀ ਏ |

103

ਸਖਤ ਹੱਥਾਂ 🙌 ਚੋਂ ਵੀ ਛੁੱਟ ਜਾਂਦੀਆਂ ਨੇ ਉਂਗਲੀਆਂ,🖐🏽 ਰਿਸ਼ਤੇ ਜੋਰ ਨਾਲ ਨਹੀਂ ਤਮੀਜ ਨਾਲ ਰੱਖੇ ਜਾਂਦੇ ।❤️

108

ਕਮੀਆਂ ਤਾਂ 🙍‍♂️ ਸਾਡੇ ਚ ਵੀ ਬਹੁਤ ਨੇ ਸਜਣਾਂ, ਪਰ 🙎‍♀️ ਹਰ ਜਗ੍ਹਾ ਤੇ ਸਹੀ ਤੂੰ ਵੀ ਨਹੀਂ ਸੀ...!

168

ਤੇਰੀ ਰਜ਼ਾ ਵਿੱਚ ਰਹਿਣਾ ਦਾਤਾ 🔱 ਤੇਰਾ ਦਿੱਤਾ ਖਾਣਾ 🥗 ਅੱਜ ਇਥੋਂ ਤੱਕ ਆਏ ਹਾਂ ਕੱਲ ਹੋਰ ਵੀ ਅੱਗੇ ਜਾਣਾ |

202

ਤਾਰੀਫ ਦੀ ਚਾਹਤ ਤਾਂ ਨਾਕਾਮ ਲੋਕਾਂ ਦੀ ਫਿਤਰਤ ਹੈ, 'ਕਾਬਿਲ' ਲੋਕਾਂ ਦੇ ਤਾਂ ਦੁਸ਼ਮਣ ਵੀ ਕਾਇਲ ਹੁੰਦੇ ਨੇ |

92

ਮੁਹੱਬਤ ਲਈ ਲਾਜ਼ਮੀ ਹੈ ਥੋੜੇ ਬਹੁਤ ਬੇਵਕੂਫ ਹੋਣਾ ਬਹੁਤੇ ਸਿਆਣੇ ਲੋਕਾਂ ਕੋਲ ਤਾਂ ਬੱਚੇ ਵੀ ਨਈ ਖੇਡਦੇ | 💯

85

ਤੂੰ ਬਿਲਕੁਲ ਚੰਦ ਵਰਗੀ ਹੈ ਨੂਰ ਵੀ ਗਰੂਰ ਵੀ ਤੇ ਦੂਰ ਵੀ। ❤️

245

ਸਖਤ ਜੁਬਾਨਾਂ ਰੱਖਣ ਵਾਲੇ ਦਿੰਦੇ ਨਾ ਨੁਕਸਾਨ ਬੁੱਲ੍ਹਿਆ, ਡਰ ਉਹਨਾਂ ਦੇ ਕੋਲੋਂ ਜਿਹੜੇ ਝੁਕ ਝੁਕ ਕਰਨ ਸਲਾਮ | 💯

81

ਐਨੇ ਸਸਤੇ ਨੀ ਕਿ ਹਰ ਕਿਸੇ ਤੇ ਡੁੱਲ ਜਾਈਏ, ਐਨੇ ਮਹਿੰਗੇ ਵੀ ਨੀ ਕਿ ਕਦਰਾਂ ਹੀ ਭੁੱਲ ਜਾਈਏ.. 🙏

150

ਦੋ ਅਲਫਾਜਾਂ ਵਿੱਚ ਲੰਘ ਰਹੀ ਏ ਜਿੰਦਗੀ ਇੱਕ ਆਸ ਤੇ ਦੂਜਾ ਕਾਸ਼ | 💯

153

ਸਭ ਕੁਝ ਮਿਲ ਜਾਂਦਾ ਹੈ ਜਦ ਕਿਸਮਤ ਤੋ ਜਿਆਦਾ ਵਾਹਿਗੁਰੂ ਤੇ ਯਕੀਨ ਹੋਵੇ। 🙏

256