ਮੈਂ ਮੈਂ ਕਰਦਾ ਦਿਲਾ ❤️ ਤੂੰ ਤੁਰਜੇਗਾ, ਖਾਲੀ ਹੱਥ ਆਇਆ ਤੇ ਖਾਲੀ ਮੁੜਜੇਗਾ..💯

184

ਦਿਲ ❤️ ਦਾ ਸੋਹਣਾ ਹੋਣਾ ਬੜਾ ਲਾਜਮੀ ਏ, ਸ਼ਕਲ ਦਾ ਸੋਹਣਾ ਮਾਇਨੇ ਨਹੀਂ ਰੱਖਦਾ..💯

233

ਜਦੋਂ ਸਬਰ ਕਰਨਾ ਆਜੇ ਨਾ ਦਿਲਾ, ਫਿਰ ਚਾਹੇ ਸਾਰਾ ਕੁਝ ਲੁੱਟਿਆ ਜਾਵੇ ਫ਼ਰਕ ਨੀ ਪੈਂਦਾ|❤

280

ਦੁਆਵਾਂ ਖੱਟਿਆਂ ਕਰ ਜਿੰਦੜੀਏ 🤲🏻 ਹਰ ਥਾਂ ਪੈਸਾ 💰 ਕੰਮ ਨਈ ਆਉਣਾ |

190

ਹੋਰ ਵੀ ਚੰਗਾ ਹੁੰਦਾ ਜੇ ਤੂੰ ਸੋਹਣੇ ਹੋਣ ਦੇ ਨਾਲ ਨਾਲ ਵਫ਼ਾਦਾਰ ਵੀ ਹੁੰਦਾ..🍂🥺

136

ਸਾਨੂੰ ਸਾਡੇ ਵਰਗੇ ਕਮਲਿਆਂ ਨਾਲ ਹੀ ਮਿਲਾਇਆ ਕਰ ਰੱਬਾ, ਬਹੁਤੀਆਂ ਅਕਲਾਂ ਵਾਲੇ ਸਾਡਾ ਮਜ਼ਾਕ ਉਡਾਉਂਦੇ ਹਨ।🙂🥺

327

ਮੁਹੱਬਤਾਂ ਦਾ ਚੰਗਾ ਅੰਤ ਤੇ ਕਿਤਾਬਾਂ ਵਿੱਚ ਹੀ ਹੁੰਦਾ ਹੈ..ਹਕੀਕਤ ਵਿੱਚ ਨਹੀਂ..!🙃💯

119

ਖੁਸ਼ੀਆਂ ਬੀਜ ਜਵਾਨਾਂ ਹਾਸੇ ਉਗਣਗੇ.....✊

191

ਗੱਲਾਂ ਤਾਂ ਸਿਆਣੀਆਂ ਸਾਰੇ ਹੀ ਕਰ ਲੈਂਦੇਂ ਨੇ ,ਰੌਲਾ ਤਾਂ ਅੰਦਰ ਚੱਲ ਰਹੀਆਂ ਬੇਈਮਾਨੀਆਂ ਦਾ !!❤️💯

155

ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ, ਛੱਡਣਾ ਹੀ ਹੋਵੇ ਪਹਿਲਾਂ ਦਿਲ ਹੀ ਨੀ ਲਾਈਦਾ ❤️💯

217

ਦੇਖੀ ਚਲ ਮਰਦਾਨਿਆ ਰੰਗ ਕਰਤਾਰ ਦੇ, ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ..💯💯

254

ਇਸ਼ਕ ਬੇਸ਼ਕਿਮਤੀ ਸੀ, ਪਰ ਲੋਕ ਬਜਾਰੂ ਨਿਕਲੇ...💯💯

140

ਐਸਾ ਕਿਆ ਹੁਆ ਕੇ ਕਹਾਨੀ ਬਦਲ ਗਈ, ਸੁਨਾ ਹੈ ਜਿਨਕੇ ਸਿਰ ਪਰ ਵੋ ਰਾਜੇ 👑 ਥੇ, ਵੋ ਰਾਨੀ ਬਦਲ ਗਈ |

240

ਬੇਰੰਗ ਨਹੀ ਆਂ ਮੈਂ, ਬਸ ਨਕਲੀ ਜਹੇ ਰੰਗ ਰੂਹ ਤੇ ਨੀ ਚੜ੍ਹੇ 🥰

192

ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ...ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ..😊😊

215

ਆਦਤ ਸੀ ਮੇਰੀ ਸੱਭ ਨਾਲ 😊 ਹੱਸਕੇ ਬੋਲਣਾ, ਪਰ ਮੇਰਾ ਸ਼ੌਂਕ ਹੀ ਮੈਨੂੰ ਬਦਨਾਮ ਕਰ ਗਿਆ।।

316

ਬੰਦੇ ਨੂੰ ਬਦਲਦੇ ਨੇ ਹਾਲਾਤ ਇਸ ਤਰ੍ਹਾਂ , ਉਮਰ ਬਦਲਦੀ ਏ ਜਜ਼ਬਾਤ ਜਿਸ ਤਰ੍ਹਾਂ|💯💯

77

ਝੂਠੀ ਹਮਦਰਦੀ ਨਹੀ ਦਿੱਤੀ ਕਦੇ ਕਿਸੇ ਨੁੰ ਜਿੰਨਾਂ ਨਾਲ ਜੁੜੇ ਆ ਦਿਲੋਂ❣️ਜੁੜੇ ਆ .....

296

ਵਕਤ ਦੀ ਮਾਰ ਤੋਂ ਬਚੇ ਤਾਂ ਜ਼ਰੂਰ ਮਿਲਾਗੇ ਜਨਾਬ, ਦੌਰ ਮੌਤ ਦਾ ਚੱਲ ਰਿਹਾ ਵਾਹਦਾ ਨਹੀਂ ਕਰਦੇ |💯💯

136

ਹੋਣੀ ਬਾਪੂ ਨੇ ਗਵਾਈ ਐ ਜਵਾਨੀ, ਐਵੇਂ ਨੀ ਜਵਾਨ ਹੁੰਦੇ ਪੁੱਤ ਸੱਜਣਾ..❤️

313

😊😊ਖੁਸ਼ੀਆ ਦੇ ਨਾਲ ਖੇਡਦੇ ਹਾਂ ਸੁਕਰਗੁਜਾਰ ਹਾਂ, ਉਸ ਮਾਲਕ ਦੇ 🙏

246

ਜੁਬਾਨ ਦਾ ਕਿਹਾ ਦੁਨੀਆਂ 🌎 ਸੁਣਦੀ ਹੈ ਅਤੇ ਦਿਲ ਦਾ ਕਿਹਾ ਵਾਹਿਗੁਰੂ ਸੁਣਦਾ ਹੈ 🙏

285

ਉਹਨੇ ਕੀ ਦਿਲ ❤️ ਪੜਨਾ ਜਿਹਨੂੰ ਆਦਤ ਸ਼ਕਲਾਂ 🎭 ਦੀ

258

ਜਿੰਦਗੀ ਦੇ ਮਹਿੰਗੇ ਮਹਿੰਗੇ ਸਬਕ” ਹਮੇਸ਼ਾ ਆਮ ਲੋਕਾਂ ਤੋ ਹੀ ਸਿੱਖਣ ਨੂੰ ਮਿਲਦੇ ਨੇ 💯💯

154

ਜੋ ਹੱਸ ਕੇ ਲੰਘ ਜਾਵੇ ਓਹੀ ਓ ਦਿਨ ਸੋਹਣਾ ਏ ਫਿਕਰਾਂ ਚ ਨਾ ਪਿਆ ਕਰੋ ਜੋ ਹੋਣਾ ਸੋ ਹੋਣਾ ਏ ..💯💯

217

ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦਾ ਹੈ, ਸ਼ਕਲ ਤੇ ਉਮਰ ਹਾਲਾਤਾਂ ਨਾਲ ਬਦਲ਼ ਜਾਂਦੀ ਹੈ।🙂

118

ਲੋਕ ਬਣਾਉਦੇ ਗਏ ਅਸੀ ਬਣਦੇ ਗਏ ਕਦੇ ਖੌਡਣਾ , ਕਦੇ ਮਜ਼ਾਕ ਤੇ ਕਦੇ ਤਮਾਸ਼ਾ | 💯💯

134

ਸਾਡੇ ਕੋਲ ਅਹਿਸਾਸ ਸੀ, ਉਹ ਲਿਬਾਸਾਂ ਨੂੰ ਦੇਖਦੇ ਰਹੇ...❤️

110

ਦਰਦ ਤੇ ਹਰ ਦਿਲ ਚ ਆ ਕੋਈ ਲਿਖ ਰਿਹਾ ਤੇ ਕੋਈ ਪੜ੍ਹ ❤️💯

206

ਜਦੋਂ ਤੱਕ ਖੁਦ ਤੇ ਨਾ ਬੀਤੇ ਦਿਲਾ, ਅਹਿਸਾਸ ਤੇ ਜਜਬਾਤ ਮਜਾਕ ਹੀ ਲੱਗਦੇ ਨੇ..💯

194

ਕਿੰਨੇ ਸੋਹਣੇ ਅੱਖਰ ਨੇ, ਏਥੇ ਧੜਕਦੇ ਦਿਲ ਵੀ ਪੱਥਰ ਨੇ ❤️💯

173

ਜਿੰਦਗੀ ਕਿੰਨੀ ਹਸੀਨ ਹੁੰਦੀ, ਜੇ ਚਿਹਰੇ ਪੜ੍ਹਨ ਵਾਲੀ ਮਸ਼ੀਨ ਹੁੰਦੀ...❤️💯

142