ਬਹੁਤਾ ਕੀਮਤੀ ਨਾਂ ਕਰ ਆਪਨੇ ਆਪ ਨੂੰ, ਅਸੀਂ ਗਰੀਬ ਲੋਕ ਹਾਂ, ਮਹਿੰਗੀਆਂ ਚੀਜ਼ਾਂ ਛੱਡ ਦਿੰਦੇ ਹਾਂ!😊😊

434

ਸੋਹਣੀਆਂ ਹਸੀਨਾ ਤੇ ਮਾੜੀਆਂ ਮਸ਼ੀਨਾਂ.. ਇਹ ਦੋਵੇਂ ਹੀ ਯਾਰਾਂ ਪੈਸੇ ਬੜੇ ਖਾਂਦੀਆਂ..💯💯

234

ਤਾਲਾ 🔒 ਜੁਬਾਨ ਤੇ ਰੱਖੀ ਦਾ, ਅਕਲ ਤੇ ਨਹੀਂ ਦੁੱਖ ਦਿੱਲ ਚ ਰੱਖੀ ਦਾ, ਸ਼ਕਲ ਤੇ ਨਹੀਂ..😊

686

ਰੱਬ ਕੋਲੋਂ ਮੰਗਣਾ ਤਾ ਮੰਗ ਖੁਸ਼ੀਆ, ਪੈਸੇ ਨਾਲ ਕਿਹੜਾ ਦੁੱਖ ਦੂਰ ਹੁੰਦੇ ਨੇ..🙏💯

359

ਮਹਿੰਗਾ ਸੀ ਖ਼ਵਾਈਸ਼ਾ ਦਾ ਬਾਜ਼ਾਰ, ਅਸੀਂ ਜ਼ਰੂਰਤ ਦੀਆ ਦੁਕਾਨਾਂ ਤੋਂ ਮੁੜ ਆਏ||😊

254

ਰੱਬ ਦੇ ਕੀਤੇ ਫੈਸਲੇ ਤੇ ਸ਼ੱਕ ਨਾਂ ਕਰ ਸੱਜਣਾ, ਜੇ ਸਜ਼ਾ ਮਿਲ ਰਹੀ ਹੈ ਤਾਂ ਗੁਨਾਹ ਵੀ ਕੀਤੇ ਹੋਣਗੇ..🙏

375

ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ 😇

632

ਜੋ ਚਾਹੁੰਦਾ ਹਾਂ ਓਹ ਹੋ ਨੀਂ ਸਕਦਾ, ਕਿਸਮਤ ਦਾ ਓਹ ਖ਼ੋਹ ਨੀਂ ਸਕਦਾ,💯

199

ਬੰਦਾ ਪੂਰਾ ਹੋ ਜਾਂਦਾ, ਚਾਅ ,ਰੀਜਾ ਕਮੀਆ ਨੀ ਪੂਰੀਆ ਹੁੰਦੀਆ..💯

211

ਉਹ ਹਰ ਦਿਲ ਦੀ ਇਕ ਦਿਨ ਸੁਣਦਾ ਹੈ , ਲੱਗੀ ਦਰ ਤੇ ਭਾਵੇਂ ਕਤਾਰ ਹੋਵੇ..🙏🙏

238

ਤੂੰ ਵੀ ਲੋਕਾਂ ਵਾਂਗੂੰ ਦਿਲਾ ਵਪਾਰ ਦੀ ਆਦਤ ਪਾ, ਕਿਹੜੀ ਗੱਲੋਂ ਬਿਨਾਂ ‌ ਗੱਲੋ ਦੱਸ ਪਿਆਰ ਤੇ ਅੜਦਾ ਏ..!❣️❣️

219

ਯਾਰ ਹੋਵੇ ਤਾਂ ਸ਼ੀਸ਼ੇ ਵਰਗਾ, ਜੋ ਹੱਸਣ ਤੇ ਹੱਸੇ ਤੇ ਜਦ ਰੋਵਾਂ ਤਾਂ ਨਾਲ ਰੋਵੇਂ...😊😊

404

ਬਾਹਲਾ ਚਲਾਕ ਨਾ ਬਣਿਆ ਕਰ, ਦਿਲ ਦਿਮਾਗ ਨਾਲ ਨਹੀਂ ਸਮਝਿਆ ਜਾਂਦਾ ❤️💯

140

ਚੰਗੇ ਕਰਮ ਕਰਿਆ ਕਰ ਦਿਲਾ, ਰੱਬ ਦੀ ਕਚਹਿਰੀ ਚ ਵਕੀਲ ਨਹੀਂ ਮਿਲਿਆ ਕਰਦੇ "💯💯

265

ਰਿਸ਼ਤਾ ਤਾਂ ਰੂਹ ਦੇ ਨਾਲ ਰੂਹ ਦਾ ਹੋਣਾ ਚਾਹੀਦਾ ਹੈ ,ਦਿਲ ਤਾਂ ਅਕਸਰ ਇੱਕ ਦੂਜੇ ਤੋਂ ਭਰ ਜਾਂਦੇ ਨੇ |❤️💯

255

“ਇੱਕਲੇਪਣ” ਤੋਂ ਸਿੱਖਿਆ ਹੈ, ਦਿਖਾਵੇ ਦੀਆਂ ਨਜ਼ਦੀਕੀਆਂ ਨਾਲੋਂ ਹਕੀਕਤ ਦੀ ਦੂਰੀ ਚੰਗੀ।🙏🙏

348

ਜਦੋ ਹਿਸੇ ਚੰਨ ਲਿਖਿਆ ਹੋਵੇ, ਤਾਂ ਦਿਲ ਤਾਰਿਆਂ ਨੂੰ ਨਹੀ ਦੇਈਦਾ||💯

452

ਦੁਨੀਆ ਨੂੰ ਮੇਰੀ ਹਕੀਕਤ ਬਾਰੇ ਪਤਾ ਵੀ ਨਹੀਂ, ਇਲਜ਼ਾਮ ਹਜ਼ਾਰਾਂ ਨੇ ਤੇ ਗਲਤੀ ਇਕ ਵੀ ਨਹੀਂ..!❤️

316

ਮਹਿੰਗੀਆਂ ਚੀਜ਼ਾ ਪਸੰਦ ਨੇ ਮੈਨੂੰ ਜਨਾਬ, ਅਗਲੀ ਵਾਰ ਆਉਣਾ ਹੋਇਆਂ ਤਾਂ ਵਕਤ ਲੈ ਕੇ ਆਵੀ ⏳

218

ਮੈਂ "ਰੱਬ" ਨੂੰ ਕਦੀ ਨੀ ਵੇਖਿਆਂ, ਪਰ ਹੋਵੇਗਾਂ ਜਰੂਰ ਮੇਰੀ "ਮਾਂ" ❤️ ਵਰਗਾਂ

817

ਸਬ ਕਰਮਾਂ ਦੇ ਸੌਦੇ ਆ ਮਿਤਰਾ, ਦਰਿਆਵਾਂ ਚ ਨਾਰੀਅਲ ਸੁੱਟਕੇ ਕਿਸਮਤਾਂ ਨਹੀਂ ਬਦਲਦਿਆਂ 💯💛

200

ਰਿਸ਼ਤਿਆਂ ਵਿੱਚ ਮਜ਼ਾਕ ਹੋਣਾ ਚਾਹੀਦਾ ❤️ ਪਰ ਮਜ਼ਾਕ ਵਿੱਚ ਰਿਸ਼ਤਾ ਨਹੀਂ 🙂

225

ਤਾਲੇ ਤੋਂ ਸਿੱਖੋ ਸਾਥ ਨਿਭਾਉਣਾ 🙂 ਟੁੱਟ ਜ਼ਰੂਰ ਜਾਂਦਾ ਪਰ ਚਾਬੀ ਨਹੀਂ ਬਦਲਦਾ ❤️

337

ਖਾਬ , ਖਵਾਈਸ਼ ਅਤੇ ਖਾਸ ਜਿੰਨੇ ਘੱਟ ਹੋਣ , ਉਨਾ ਚੰਗਾ ਹੈ 💯💯

270

ਤੁਸੀਂ ਸਿੱਖਣ ਦੀ ਚਾਹਤ ਰੱਖੋ ❤️ ਜਿੰਦਗੀ ਰੋਜ਼ ਨਵਾਂ ਸਬਕ ਸਿਖਾਉਂਦੀ ਏ |

239

ਅੱਜ ਕੱਲ ਪਿਆਰ ਕਾਹਦੇ ਨੇ ਵਪਾਰ ਹੋ ਗਏ, ਹੁਣ ਉਹਦੇ ਹੀ ਵਿਰੋਧੀ ਉਹਦੇ ਯਾਰ ਹੋ ਗਏ।🎭

196

ਜ਼ਮਾਨਾ ਬਦਲ ਗਿਆ, ਵਿਚਾਰ ਬਦਲ ਗਏ, ਖ਼ਬਰਾਂ ਤਾਂ ਓਹੀ ਨੇ , ਅਖ਼ਬਾਰ ਬਦਲ ਗਏ 🍂

142

ਮਾਣ ਨਾਂ ਕਰੀ ਕਿਸੇ ਗੱਲ ਦਾ ਵੇ, ਕਿ ਪਤਾਂ ਆਉਣ ਵਾਲੇ ਕੱਲ੍ਹ ਦਾ ਵੇ..💯💯

150

ਯਾਰ ਹੋਵੇ ਤਾਂ ਸ਼ੀਸ਼ੇ ਵਰਗਾ, ਜੋ ਹੱਸਣ 😊 ਤੇ ਹੱਸੇ ਤੇ ਜਦ ਰੋਵਾਂ ਤਾਂ ਨਾਲ ਰੋਵੇਂ...😢

146

ਹੱਸਣਾ 😊 ਭੁੱਲ ਗਏ ਉਹ ਫਰਿਸ਼ਤੇ, ਸੁਣਿਆ ਜੋ ਕਦੇ ਰੋਂਦਿਆਂ 😭 ਨੂੰ ਹਸਾਉਂਦੇ ਸੀ...

223

ਨਾ ਸੂਰਜ ☀️ ਉਗਣੇ ਪੱਛਮ ਚੋਂ, ਨਾ ਚੰਨ 🌙 ਧਰਤੀ ਤੇ ਲਹਿਣਾ ਐ...💯

94

ਅਜੇ ਤਾਂ ਤੋੜਦਾ ਆ ਤੂੰ ਦਿਲ, ਜ਼ਿਦਣ ਤੇਰਾ ਟੁੱਟਿਆ ਖੈਰਿਅਤ ਫਿਰ ਪੁੱਛਾਂਗੇ |😊

169