ਕਹਿੰਦਾ 👉😍ਰੱਜਵਾਂ ਹੁਸਨ ਦਿੱਤਾ ਤੈਨੂੰ ਰੱਬ ਨੇ😍 ਕਰੇ ਅਖਾਂ 👀 ਦੇ ਇਸ਼ਾਰੇ ਨਾਲ 👉 hack 😘 ਜੀ..👌👌

174

☺☺ਜਿਸ Din ਮੈਂ ਪਿਆਰ ✌ Naal ਗੱਲ ਕਰਨੀ ਸ਼ੁਰੂ Karti . . . KamleYa 😉😉 ਤੈਨੂੰ...Sugar👍...ਹੋ ਜਾਣੀ 😃😄 Aa..😂😂😜😛

1 K

ਕੱਪੜੇ ਤੇ ਚੇਹਰੇ ਝੂਠ ਬੋਲਦੇ ਨੇ ਸੱਜਣਾ ਇਨਸਾਨ ਦੀ ਅਸਲੀਅਤ ਸਮਾ ਦੱਸਦਾ...!!

1 K

ਲੋਕ ਤੁਹਾਡੇ ਬਾਰੇ ਚੰਗਾ ਸੁਣਨ ਤੇ ਸ਼ੱਕ ਕਰਦੇ ਨੇ ਪਰ ਬੁਰਾ ਸੁਣਨ ਤੇ ਤੁਰੰਤ ਯਕੀਨ ਕਰ ਲੈਂਦੇ ਨੇ ।

247

ਉਹਨੂੰ ਫਿਕਰ ਬਾਰੇ ਕੀ ਪਤਾ, ਜੀਹਨੇ ਕਿਸੇ ਦੀ ਪਰਵਾਹ ਹੀ ਨਹੀ ਕੀਤੀ

102

ਬਹੁਤ ਖਾਸ ਨੇ ਓਹ ਲੋਕ ਜਿੰਦਗੀ ਵਿੱਚ , ਜੋ ਵਕਤ ਆਉਣ ਤੇ ਵਕਤ ਦਿਆ ਕਰਦੇ ਨੇ ।

194

ਸਲੀਕਾ ਹੋਵੇ ਜੇ ਭਿੱਜੀਆਂ ਅੱਖਾਂ ਪੜਨ ਦਾ ਤਾਂ ਵਹਿੰਦੇ ਹੋਏ ਅੱਥਰੂ ਵੀ ਅਕਸਰ ਗੱਲਾਂ ਕਰਦੇ ਨੇ

112

ਗਲਤੀ😞ਹੋਣ ਤੇ ਸਾਥ😐ਛੱਡਣ ਵਾਲੇ😟ਤਾ ਬਹੁਤ ਨੇ ਪਰ ਗਲਤੀ😞ਨੂੰ ਭੁੱਲ😊ਕੇ ਸਾਥ ਨਿਭਾਉਣ😍ਵਾਲਾ ਕੋਈ_ਕੋਈ ਹੁੰਦਾ✌🏻✌🏻✌🏻✌🏻

2 K

ਰਿਸ਼ਤਿਆਂ ਨੂੰ ਵਕਤ ਦਿਓ_____ ਤਾਜ ਮਹੱਲ ਨੂੰ ਦੁਨੀਆਂ ਨੇ ਦੇਖਿਆ ਹੈ, ਮੁਮਤਾਜ ਨੇ ਨਹੀਂ॥

448

ਉਲਝੀਆਂ ਰੂਹਾਂ ਦੇ ਸੁਲਜੇ ਕਿਰਦਾਰ ਨੇ ਅੰਦਰੋਂ ਬੂਜੇ ਹੋਏ ਬਾਹਰੋਂ ਦਿਲਦਾਰ ਨੇ । .

295

ਉਮਰ ਜਾਇਆ ਕਰ ਦੀ ਲੋਗੋ ਨੇ, ਔਰੋ ਕੇ ਨੁਕਸ ਨਿਕਾਲਤੇ-ਨਿਕਾਲਤੇ, ਇਤਨਾ ਖ਼ੁਦ ਕੋ ਤਰਾਸ਼ਾ ਹੋਤਾ ਤੋਂ ਫ਼ਰਿਸ਼ਤੇ ਬਨ ਜਾਤੇ

107

ਧੂਪ ਕਿਤਨੀ ਭੀ ਤੇਜ ਹੋ.. ਕਭੀ ਸਮੰਦਰ ਨਹੀ ਸੂਖਾ ਕਰਤੇ ਜਨਾਬ.

126

ਪੁਰਾਣੇ ਪਏ ਅਖਬਾਰਾਂ 📃 ਵਾਂਗ ! ਸਾਡੇ ਖੱਤ ਵੀ ਰੱਦੀ ਹੋ ਗਏ ਹੋਣੇ !...

42

ਪਹਿਰਾਵਾ ਨਾਂ ਦੇਖੋ ਚਿਹਰੇ ਤੇ ਮੁਸਕਾਨ ਰਾਜਿਆਂ ਵਾਲੀ ਹੈ

479

ਧੋਖਾ ਕੋਈ ਇੱਕ ਦਿੰਦਾ ਏ ! ਭਰੋਸਾ ਸਭ ਤੋਂ ਉੱਠ ਜਾਂਦਾ ਏ !....

118

ਪੱਥਰ ਵੀ ਕਦ ਤੱਕ ਪੱਥਰ ਰਹੂ !....ਵਾਰ ਵਾਰ ਸੱਟਾ ਵੱਜਣਗੀਆਂ ਤਾਂ ਟੁੱਟ ਹੀ ਜਾਵੇਗਾ...!!!

65

ਇਨਸਾਨ ਦੀ ਕਦਰ ਜਰੂਰਤ ਪੈਣ ਤੇ ਹੀ ਹੁੰਦੀ ਹੈ ! ਨਹੀ ਤਾਂ ਬਿਨਾਂ ਜਰੂਰਤ ਹੀਰੇ ਵੀ ਤਿਜੌਰੀ ਚ ਪਏ ਰਹਿੰਦੇ ਨੇ !...

60

ਕੀ ਸਮਝੇ ਤੂੰ ਕੀਮਤ ਹੰਝੂ ਖਾਰਿਆਂ ਦੀ, ਯਾਰੀ ਚੰਗੀ ਹੁੰਦੀ ਚੰਦ ਨਾਲੋਂ ਤਾਰਿਆਂ ਦੀ।

40

ਬੁਰਾ ਤੋ‌ ਹਰ ਕੋਈ ਹੈ ਜਾਨੀ ।। ਫ਼ਰਿਸ਼ਤੇ ਨਾ ਤੁੰਮ ਹੋ ਨਾ ਹਮ ਹੈਂ।।

344

ਝੜ ਗਏ ਪੱਤੇ🍂 ਕਦੇ ਤਾਂ ਖਿਲਣਗੇ🌿 ਜਿਹੜੇ ਵਿਛੜ ਗਏ ਨੇ ਕਦੇ ਤਾਂ ਮਿਲਣਗੇ

236

ਨੀਂਦ ਖੋਹ ਲੈਂਦੀ ਹੈ ਮੁਹੱਬਤ 😍 ਲੱਗੀ ਵੀ ਤੇ ਟੁੱਟੀ ਵੀ

175

ਭਾਵੇਂ ਸਾਰੀ ਰਾਤ ਉਡੀਕੋ, ਸਵੇਰ, ਸਵੇਰ ਹੋਣ ਵੇਲੇ ਹੀ ਹੋਵੇਗੀ।

144

ਅਨੇਕਾਂ ਲੋਕ ਪੈਸੇ ਕਮਾਉਂਦਿਆਂ, ਜ਼ਿੰਦਗੀ ਜਿਊਣੀ ਭੁੱਲ ਜਾਂਦੇ ਹਨ।

75

ਮੈਂ ਬੜੇ 😢 ਦਰਦ ਛੁਪਾਏ ਨੇ .. ਆਪਣੇ ਗੈਰ ਸਭ ☺️ਹਸਾਏ ਨੇ . . , ਬੜੀ ਮਤਲਬੀ 💰 ਦੁਨੀਆਂ ਏ ਯਾਰੋ ! ਇਹ ,🕐 ਵਕਤ ਆਉਣ ਤੇ ਸਭ ਨੇ😢 ਰੰਗ ਵਿਖਾਏ ਨੇ

4 K

ਸਮਝ ਤੋਂ ਬਾਹਰ ਹਲਾਤ ਚੱਲ ਰਹੇ ਨੇ , ਹਲੇ ਜ਼ਿੰਦਗੀ 'ਚ ਮਜਾਕ ਚੱਲ ਰਹੇ ਨੇ

1 K

ਖੁਦ ਤੋਂ ਹੀ ਵਿੱਛੜ ਗਏ ਜੋ, ਕਿਸੇ ਨੂੰ ਕੀ ਮਿਲਣਗੇ ਉਹ

216

ਜ਼ਿੰਦਗੀ ਜਿਉਣ ਲਈ ਹੁੰਦੀ ਏ ..ਪਰ ਲੱਗਦਾ ਅਸੀ..ਰੱਬ ਨੂੰ ਸ਼ਿਕਵੇ ਕਰਦਿਆਂ ਨੇ ਕੱਢ ਦੇਣੀ..

184

ਝੂਠ ਬੋਲ ਕੇ ਜਿੱਤਣ ਨਾਲੋਂ ਚੰਗਾ ਹੈ , ਕਿ ਸੱਚ ਬੋਲ ਕੇ ਹਾਰ ਜਾਓ..!!

597

ਹੌਲ਼ੀ ਹੌਲ਼ੀ ਕਰ ਰਹੇ ਆ ਇਲਾਜ ਹਨੇਰੇ ਦਾ.. ਕਦੇ ਤਾਂ ਬਣ ਹੀ ਜਾਵਾਂਗੇ ਦੀਵਾ ਕਿਸੇ ਬਨੇਰੇ ਦਾ

1 K

ਮੇਰੇ ਬਦਲਣ 'ਚ ਬਹੁਤ ਹੀ ਕਾਰਨ ਨੇ, ਕੁੱਝ ਕਿਸਮਤ ਦੀਆਂ ਮਾਰਾਂ ਨੇ ਕੁੱਝ ਮੁਹੱਬਤ ਦੀਆਂ ਹਾਰਾਂ ਨੇ

1 K

ਹੁਣ ਭੁੱਖ ਨੀ ਲਹਿੰਦੀ ਵੇਖ ਕੇ ਹਾਏ ਇਹਨਾ ਜੀਨਾ ਵਾਲਿਆ ਨੂੰ, ਸਾਦੇ ਕੱਪੜੇਆ ਦੇ ਵਿੱਚ ਚੇਹਰਾ ਜਦ ਮਾਸੂਮ ਯਾਦ ਆਉਦਾ ਏ

70

ਮੋੜ ਸਕਦਾ ਤਾ ਮੋੜਦੇ ਮੇਰੇ ਪੱਲ ਜੋ ਬਿੱਤੇ ਤੇਰੇ ਨਾਲ, ਛੱਲੇ 💍 ਮੁੰਦੀਆ ਮੋੜ ਕੇ ਕਿ ਇਹਸਾਨ ਜਤਾਉਦਾ ਆ

100

ਰਾਜੇ ਤੋ ਬਿੰਨਾਂ ਪਿਆਦਿਆਂ ਨੂੰ ਕੋਣ ਪੁੱਛਦਾ..ਮਾਂ ਪਿਉ ਬਿੰਨਾ ਉਹਨਾਂ ਦੇ ਸ਼ਹਿਜ਼ਾਦਿਆਂ ਨੂੰ ਕੋਣ ਪੁੱਛਦਾ..

3 K

ਚੰਗੇ। ਕਿੱਦਾਂ ਦੇ। ਹੁੰਦੇ ਆ , ਸਾਨੂੰ ਮਾੜੇਆ ਨੂੰ ਦੱਸੀਂ

830

ਸਾਡੀ ਕਿਸਮਤ ਦੇ ਵਿੱਚ ਲੱਗਦਾ ਤੈਨੂੰ ਲਿਖਆਂ ਨੀ ਰੱਬ ਨੇ

111

ਸ਼ਾਇਰੀ ਕੀ ਬਾਤ ਮਤ ਕਰੋ ਉਜਾੜ ਡਾਲੂੰਗਾ, ਇਨ ਲਫ਼ਜ਼ੋ ਸੇ ਦਿਲ ਫ਼ਾੜ ਡਾਲੂੰਗਾ...

90

ਕੁਝ ਕਹਿਣ ਨਾਲੋ ਤੁਹਾਡਾ ਕੁਝ ਨਾ ਕਹਿਣਾ....ਲੋਕਾਂ ਨੂੰ ਜ਼ਿਆਦਾ ਤਕਲੀਫ ਦਿੰਦਾ....

114

ਕਿਸਮਤ ਦਾ ਵੀ ਕੋਈ ਕਸੂਰ ਨਈ ਕਈ ਵਾਰ ਅਸੀ ਮੰਗ ਹੀ ਉਹ ਲੈਨੇ ਆ ਕਿਸੇ ਹੋਰ ਦਾ ਹੁੰਦਾ..

260

ਰੜਕ ਰਿਹਾ ਏ ਸ਼ਾਮ ਦਾ ਅੱਖ ਚ ਕੁਝ ਦੇਖੀ ਵਾਲ ਏ ਜਾਂ ਤੇਰਾ ਖਿਆਲ ਏ...

106

ਬਨ ਮਸਤ ਮੌਲਾ ਤੇ ਲੁੱਟ ਨਜਾਰੇ ਜ਼ਿੰਦਗੀ ਦੇ , ਏਥੇ ਟੈਨਸ਼ਨ ਲੈਕੇ ਵਡੇ ਵਡੇ ਰਾਜੇ ਮਰ ਗਏ ਨੇ

1 K

ਆਖਦੇ ਨੇ ਆਏ ਗਏ ਨੂੰ ਖ਼ਾਲੀ ਨਹੀਂ ਓ ਮੋੜੀਦਾ, ਤਾਇੳ ਤੈਨੂੰ ਖਵਾਬਾਂ ਚੋ ਪਿਆਰ ਦੇਕੇ ਤੋਰੀਦਾ

102

ਮਿਲਾਵਟ ਦਾ ਯੁੱਗ ਹੈ ਜਨਾਬ , "ਹਾਂ" 'ਚ "ਹਾਂ" ,ਮਿਲਾ ਦਿਆ ਕਰੋ , ਰਿਸ਼ਤੇ ਲੰਬੇ ਸਮੇਂ ਤੱਕ ਚੱਲਣਗੇ ।

545

ਫੁੱਲ ਗ਼ਮਲੇ ਚੋਂ ਸੁੱਕ ਜਾਂਦੇ, ਜਿਹੜੇ ਉੱਤੋਂ-ਉੱਤੋਂ ਹੱਸਦੇ ਨੇ ਵਿਚੋਂ ਰੋ - ਰੋ ਮੁੱਕ ਜਾਂਦੇ

223

ਖੁਸ਼ੀ ਹਰੇਕ ਇਨਸਾਨ ਦੀ ਵੱਖਰੀ ਹੁੰਦੀ ਹੈ’ ਕਿਸੇ ਹੋਰ ਵਰਗੀ ਖੁਸ਼ੀ ਪਾਉਣ ਦੀ ਗੁਸਤਾਖੀ ਨਾ ਕਰਿਉ ਜਨਾਬ ਆਪਣੀ ਵੀ ਗੁਆ ਬੈਠੋਂਗੇ..

155

ਸਮਝ ਤੋਂ ਬਾਹਰ ਹਲਾਤ ਚੱਲ ਰਹੇ ਨੇ , ਹਲੇ ਜ਼ਿੰਦਗੀ 'ਚ ਮਜਾਕ ਚੱਲ ਰਹੇ ..

84

ਹੌਰ ਨਾਲ ਦਿਲ ਕਿੱਥੌ ਲਾ ਲਈਏ , ਪਹਿਲਾ ਵਾਲੀ ਕਮਲੀ ਜਹੀ ਭੁੱਲੀ ਈ ਨਹੀ

66

ਮਜਬੂਰੀ ਜਗਾਵੇ ਦੇਰ ਰਾਤ ਤੱਕ , ਜ਼ਿੰਮੇਦਾਰੀ ਜਗਾ ਦਿੰਦੀ ਸਵੇਰੇ ਸਵੇਰੇ ...!!

108

ਸੋਹਣੀ ਔਰਤ ਹੀਰਾ ਹੁੰਦੀ ਐ ....ਦੋਸਤੋ....ਪਰ ਨੇਕ ਔਰਤ ਹੀਰਿਆਂ ਦੀ ਖਾਨ

632

ਕੁਝ ਦੂਰੀਆਂ ਤੂੰ ਵੀ ਤਾਂ ਤਹਿ ਕਰਲਾ ਸੱਜਣਾਂ , ਅਸੀ ਤੇਰੇ ਪਿੱਛੇ ਕਿੱਥੋਂ ਤੱਕ ਆਉਂਦੇ ਰਹਾਂਗੇ ।।

624

ਕਿੱਥੇ ਪਤਾ ਲਗਦਾ ਹੈ....ਕਿਸੇ ਦੇ ਦਿਲ ਦਾ....ਪਿਆਰ-ਪਿਆਰ ਕਹਿ ਸਭਮਤਲਬ ਕੱਢ ਜਾਂਦੇ ਨੇ....!!!

755

ਰਿਸ਼ਤੇ ਕਦੇ ਨਹੀ ਬਦਲਦੇ...ਬੱਸ ਰਿਸ਼ਤੇ ਨਿਭਾਉਣ... ਵਾਲੇ ਬਦਲਜਾਂਦੇ ਨੇ...!!!

934

ਇਹ ਹੀ ਤਾਂ ਮੁੱਹਬਤ ਹੈ...ਕਿਸੇ ਨੂੰ ਸੋਚਣਾ...ਫਿਰ ਮੁਸਕਰਾਉਣਾ...ਤੇ ਫਿਰ ਹੁੰਝੂ ਵਹਾਉਣਦੇ ਹੋਏ...ਸੌ ਜਾਣਾ.....!!!!

714

ਦਿਲ ਵਾਲੇ ਰਾਜ਼ ਦੱਸ ਕੌਣ ਇੰਝ ਖੋਲਦਾ ।। ਤੇਰੇ ਕੋਲ ਕੱਖ ਨੀ ਤੂੰ ਸਾਰਾ ਦਿਨ ਬੋਲਦਾ।।

213

ਉੜਾ ਦਿੰਦੀ ਹੈ ਜ਼ਿਮੇਵਾਰੀ ਵੀ ਰਾਤਾਂ ਦੀ ਨੀਂਦ। ਰਾਤਾਂ ਜਾਗਦਾ ਹਰ ਬੰਦਾ ਆਸ਼ਿਕ਼ ਨਹੀਂ ਹੁੰਦਾ ।।

957

ਪਤਾ ਨਹੀ ਕਿੱਥੇ ਬਿਜ਼ੀ ਹੋ ਗਏ ਨੇ ਹੁਣ , ਉਹਨਾਂ ਕੋਲ ਦਿਲ ਦੁਖਾਉਣ ਦਾ ਟਾਈਮ ਵੀ ਨਹੀ ਨਿਕਲਦਾ..

223

ਰੋ ਪਈ ਸੀ ਰੂਹ ਜਦ ਤੂੰ ਆਪਣਾ ਬਣਾ ਲਿਆ ਸੀ ਕਿਸੇ ਗੈਰ ਨੂੰ...ਅੱਖੀਆਂ ਹੋਈਆਂ ਬੰਦ ਹੁਣ ਸਲਾਮ ਤੇਰੇ ਸ਼ਹਿਰ ਨੂੰ...

372

ਇਕ ਚੰਗੇ ਇਨਸਾਨ ਦੇ ਨਾਲ ਧੋਖਾ ਕਰਨਾ ਹੀਰੇ ਨੂੰ ਸੁੱਟ ਕੇ ਪੱਥਰ ਚੁੱਕਣ ਵਰਗਾ ਹੈ।

267

ਉਮੀਦਾਂ ਇਨਸਾਨਾਂ ਕੋਲੋ ਲਗਾ ਕੇ ਸ਼ਿਕਵੇ_ਰੱਬ_ਕੋਲ_ਕਰਦੇ_ਹੋ ਵਾਹ ਜੀ ਕਿਆ ਕਮਾਲ ਕਰਦੇ ਹੋ ।।

270

ਜ਼ਿੰਦਗੀ ਤੋਂ ਇਹ ਸ਼ਿਕਵਾ ਨਹੀਂ ਕਿ ਇਸਨੇ ਗ਼ਮਾਂ ਦਾ ਆਦੀ ਬਣਾ ਦਿੱਤਾ ਗਿਲਾ ਤਾਂ ਉਸ ਤੋਂ ਹੈ ਜਿਸਨੇ ਰੋਸ਼ਨੀ ਦੀ ਉਮੀਦ ਦਿਖਾ ਕੇ ਦੀਵਾ ਹੀ ਬੁਝਾ ਦਿੱਤਾ

529

ਜ਼ਿੰਦਗੀ ਤੋਂ ਇਹ ਸ਼ਿਕਵਾ ਨਹੀਂ ਕਿ ਇਸਨੇ ਗ਼ਮਾਂ ਦਾ ਆਦੀ ਬਣਾ ਦਿੱਤਾ ਗਿਲਾ ਤਾਂ ਉਸ ਤੋਂ ਹੈ ਜਿਸਨੇ ਰੋਸ਼ਨੀ ਦੀ ਉਮੀਦ ਦਿਖਾ ਕੇ ਦੀਵਾ ਹੀ ਬੁਝਾ ਦਿੱਤਾ

97