ਉਹਦਾ ਸ਼ੁਕਰਾਨਾ ਕਰਨ ਜਾਇਆ ਕਰ...ਕੀ ਲੈਣਾ, ਕੀ ਦੇਣਾ ਉਹ ਬਾਖੂਭੀ ਜਾਣਦਾ...🙏

470

ਇਸ਼ਕ ਮਗਰੋਂ ਦੋਸਤੀ ਵੱਲ ਕਦਮ ਨਹੀਂ ਚੱਲਦੇ, ਦੋਸਤੀ ਪਿੱਛੋਂ ਮੁਹੱਬਤ ਹੋਣੀ ਲਾਜ਼ਮੀ ਆ |💯❤️

762

ਕੰਧਾਂ ਨੂੰ ਦੇਖ ਕੇ ਰਿਸ਼ਤੇ ਨੀ ਕਰੀਦੇ, ਤੇ ਸੂਰਤਾਂ ਨੂੰ ਦੇਖ ਕੇ ਮੁਹੱਬਤਾਂ ਨੀ ਕਰੀਦੀਆਂ 💯

519

ਹੰਕਾਰ ਦਾ ਵਜ਼ਨ ਬਹੁਤ ਹੁੰਦਾ ।ਜੇਹੜੀ ਬੇੜੀ ਚ ਇਹ ਪੈਰ ਧਰਦਾ ਅਕਸਰ ਉਹ ਡੁੱਬ ਹੀ ਜਾਂਦੀ ਆ।💯

306

ਸਾਫ ਜਿਹੀ ਜ਼ਿੰਦਗੀ ਜੀਉਨੇ ਆ.. ਨਾ ਚਾਲ ਤੇ ਨਾਲ ਕੋਈ ਲਾਰਾ ਏ 😊😊

860

ਪਿਆਰੇਆਂ ਦੇ ਵਾਰ ਦਾ ਆਪਣਾਂ ਹੀ ਢੰਗ ਸੀ ਤੀਰ ਦੀਆਂ ਨੋਕਾਂ ਉਤੇ ਮਹੋਬਤਾ ਦਾ ਰੰਗ ਸੀ 😘😘

186

ਪੁਰਾਣੀ ਫ਼ੋਟੋ ਚ ਭਲਾ ਹੀ ਸ਼ਕਲ ਚੰਗੀ ਨਾ ਹੋਵੇ, ਪਰ ਉਹ ਵਕਤ ਬਹੁਤ ਚੰਗਾ ਸੀ |😊

934

ਰੋਜ਼ ਆਇਆ ਕਰ 👸 ਨਵਾਂ ਦਿਨ ਬਣਕੇ🌅 ਮੇਰੀ ਰਾਤਾਂ ਨਾਲ 🌃 ਬਾਹਲੀ ਬੋਲ ਚਾਲ ਨੀਂ😐

409

ਹੱਸਣੇ ਦੀ ਆਦਤ ਪਾ ਸੱਜਣਾ💙 ਇੱਥੇ ਰੋਂਦੇ 😔 ਚਿਹਰੇ ਨਈੰ ਵਿਕਦੇ | 💯

517

ਗੱਲ ਤਾਂ ਸਾਰੀ ਯਕੀਨ ਦੀ ਆ ਸੱਜਣਾਂ ਰੱਬ ਤੇ ਮੁਹੱਬਤ ਕਿਹੜਾ ਦਿਸਦੇ ਨੇ ❤️

685

ਚਿਹਰੇ ਪਰ ਮੁਸਕਾਨ ਔਰ ਦਿਲ ਮੇਂ ਗ਼ਮ ਹੈ, ਜੋ ਟੂਟ ਕਰ ਭੀ ਸੰਭਲ ਚੁਕੇ ਵੋਹ ਹਮ ਹੈ 😊😊

739

ਜਰੂਰੀ ਨਹੀਂ ਕਿ ਸਾਨੂੰ ਆਪਣੀ ਮੰਜਿਲ ਮਿਲੇ, ਖੁਆਬਾਂ ਤੋਂ ਯਾਦਾਂ ਤੱਕ ਦਾ ਸਫਰ ਵੀ ਸੋਹਣਾ ਹੁੰਦਾ..😊😊

401

ਜੋ ਗੁੰਮ ਗਏ ਉਹ ਲੱਭ ਜਾਣੇ 🤗, ਜੋ ਬਦਲ ਗਏ ਉਹ ਰੱਬ ਜਾਣੇ 🙏

560

ਉਲਝੀਆਂ ਰੂਹਾਂ ਦੇ ਸੁਲਜੇ ਕਿਰਦਾਰ ਨੇ😊ਅੰਦਰੋਂ ਬੂਜੇ ਹੋਏ🥀ਬਾਹਰੋਂ ਦਿਲਦਾਰ ਨੇ😍

474

ਕਿਥੇ ਜਾਵਾਂ ਮੈਂ ਆਪਣੀ ਸਾਦਗੀ ਲੈ ਕੇ ਇੱਥੇ ਤਾਂ ਹਰ ਸ਼ਖਸ ਖੂਬਸੂਰਤੀ ਦਾ ਦੀਵਾਨਾ |💯

414

ਜਿਨ੍ਹਾਂ ਨੂੰ ਖ਼ਾਮੋਸ਼ੀਆ ਚੰਗੀਆਂ ਲੱਗ ਜਾਣ, ਫਿਰ ਉਹ ਬੋਲਦੇ ਨੀ ਹੁੰਦੇ..😊

414

ਦਿਲ ਦੇ ਮਰੀਜ hospital ਤੋਂ ਜ਼ਿਆਦਾ online ਮਿਲਦੇ ਨੇ..|😂😂

613

ਕਿਸੇ ਦੇ ਦਰਦ ਦੀ ਦਵਾ ਬਣੋ, ਜ਼ਖ਼ਮ ਤਾਂ ਹਰ ਕੋਈ ਦਿੰਦਾ ਹੈ |❤️

427

ਦਿਮਾਗ ਪੜਾਈ ਚ ਲਾਇਦਾ ਆ ਸੱਜਣਾ ਇਸ਼ਕ ਚ ਨਹੀਂ 😊

380

ਆਪਣੇ ਕਿਰਦਾਰ ਪਰ ਪਰਦਾ ਡਾਲ ਕਰ ਰਖੇ ਹਰ ਸ਼ਖਸ ਕਹਿ ਰਹਾ ਹੈ ਜ਼ਮਾਨਾ ਖਰਾਬ ਹੈ | 💯

200

ਚਰਚਾ ਹਮੇਸ਼ਾ ਕਾਮਯਾਬੀ ਦੇ ਹੋਵੇ ਜ਼ਰੂਰੀ ਤਾਂ ਨਹੀਂ ,, ਬਰਬਾਦੀਆਂ ਵੀ ਇਨਸਾਨ ਨੂੰ ਮਸ਼ਹੂਰ ਬਣਾ ਦਿੰਦੀਆਂ ਨੇ ..💯

201

ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ, ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ🙏🏻🙏🏻

414

ਕੱਚੀ ਉਮਰ ਨਾ ਦੇਖ ਫ਼ਕੀਰਾਂ ਪੱਕੇ ਬਹੁਤ ਇਰਾਦੇ ਨੇ...ਨਜ਼ਰਾਂ ਚੋ ਨਜ਼ਰਾਨੇ ਪੜ੍ਹੀਏ ਐਨੇਂ ਧੱਕੇ ਖਾਦੇ ਨੇ 😊

456

ਮਨ ਵਿਚ ਆਸ ਰੱਬ ਅੱਗੇ ਅਰਦਾਸ #ਮੰਜ਼ਿਲਾਂ ਦੇ ਰਾਹ ਆਪੇ ਮਿਲ ਜਾਂਦੇ ਨੇ.💯💯

474

ਦਿਲ❤ ਚ ਬਵਾਲ ਪਰ ਸੱਧਰਾਂ ਚੁੱਪ🤔 ਕੀਤੀਆਂ ਨੇ ਮੰਜ਼ਿਲ🗼 ਤੇ ਪਹੁੰਚ ਕੇ ਦੱਸਾਗੇ ਸਫਰਾਂ⛼ ਚ ਕੀ -ਕੀ ਬੀਤੀਆਂ ਨੇ

444

ਹੁੰਦੀ ਏ ਪਛਾਣ ਬਾਪੂ ਦੇ ਨਾਮ ਕਰਕੇ ਸਵਰਗਾਂ ਤੋਂ ਸੋਹਣਾ ਘਰ ਲੱਗਦਾ ਏ ਮਾਂ ਕਰਕੇ❤️💯

1 K

ਰੱਬ ਦੀ ਰਜ਼ਾ ਵਿੱਚ ਸਦਾ ਜਿਹੜੇ ਰਹਿੰਦੇ ਨੇ...ਜਿੰਦਗੀ ਦਾ ਅਸਲੀ ਨਜ਼ਾਰਾ ਉਹੀ ਲੋਕ ਲੈਂਦੇ ਨੇ..!!! 🙏

313

ਕਰੀਏ ਨਾ ਮਾਣ ਕਦੇ ਕਿਸੇ ਗੱਲ ਦਾ ਕਿੰਨੇ ਦੇਖਿਆ ਏ ਇੱਥੇ ਦਿਨ ਕੱਲ ਦਾ.!!❤️

390

ਸਾਦਗੀ ਚ ਰਹਾ ਕਦੇ ਕਰਾਂ ਨਾ ਗਰੂਰ.... ਰਜ਼ਾ ਰੱਬ ਦੀ ਚ ਖੁਸ਼ ਉਹਦੇ ਨਾਮ ਦਾ ਸਰੂਰ..🙏🏻🙏🏻

353

ਨਾ ਅਸੀਂ ਮੰਗਦੇ #ਧੁੱਪ ਵੇ ਰੱਬਾ ਨਾ ਹੀ ਮੰਗਦੇ #ਛਾਂਵਾ ਨੂੰ ਇੱਕ #ਬਾਪ ਨੂੰ ਕੁਛ ਨਾ ਹੋਵੇ 💯ਦੂਜਾ ਸੁੱਖੀ ਰੱਖੀ ਸਭ #ਮਾਂਵਾ ਨੂੰ.

715

ਫਰਕ ਤਾ ਆਪਣੀ ਆਪਣੀ ਸੋਚ ਦਾ.. ਵਰਨਾ ਦੋਸਤੀ ਵੀ ਮੁਹੱਬਤ ਤੋਂ ਘੱਟ ਨੀ ਹੁੰਦੀ | ❤️‍🔥

606

ਕੁੱਝ ਸਵਾਲ ਜਿੰਦਗੀ ਦੇ ਅਜਿਹੇ ਹੁੰਦੇ ਹਨ .. ਜਿੰਨਾ ਦਾ ਜਵਾਬ ਬੰਦਾ ਨਹੀ ਵਕਤ ਦਿੰਦਾ ...💯💯

307