- Latest
- Trending
ਜੰਗਲ ਦੀ ਜੜੀ ਬੂਟੀ ਵਰਗੇ ਹਾਂ । ਕਿਸੇ ਲਈ ਜਹਿਰ ਤੇ ਕਿਸੇ ਲਈ ਦਵਾਈ ਦਾ ਕੰਮ ਕਰਦੇ ਹਾਂ💯
ਤੇਰੇ ਦਿੱਤੇ ਕਾਲੇ 🖤 ਰੰਗ ਨਾਲ ਨੀ ਹੁਣ ਪੱਕੀ 🤝 ਯਾਰੀ ਲਾ ਲੀ ਹੈ
ਮਾੜਾ ਨੀ ਆ ਮੈ…..ਬਸ ਤੁਹਾਨੂੰ ਚੰਗਾ ਨਹੀ ਲੱਗਦਾ…!! 🤘🏻
ਰੱਬਾ ਜਾਣੇ ਕਿਹੜਾ ਗੁਨਾਹ ਕਰ ਬੈਠੇ ਹਾਂ... ਸੁਪਨਿਆਂ ਵਾਲੀ ਉਮਰ ‘ਚ ਤਜ਼ੁਰਬੇ ਮਿਲ ਰਹੇ ਨੇ..💯✅
ਬੇਸ਼ੱਕ ਜੀਅ ਇਸ਼ਕ ਲਈ ਤੇ ਇਸ਼ਕ ਲਈ ਮਰ ਪਰ ਇਸ਼ਕ ਜੇ ਇਹ ਕਰਨਾ ਤਾਂ ਖੁਦਾ ਨਾਲ ਕਰ.🙏🙏
ਬੰਦਾ ਬੰਦੇ ਨੂੰ ਮਿਲੇ, ਪਰ ਪਿਆਰ ਨਾਲ ਮਿਲੇ ....ਰੋਟੀ ਹੱਕ ਦੀ ਮਿਲੇ, ਭਾਵੇ ਅਚਾਰ ਨਾਲ ਮਿਲੇ......✌️✌️
ਜ਼ਿੰਦਗੀ 'ਚ ਕੁਝ ਪਾਉਣਾ ਚਾਹੁੰਦੇ ਹੋ ਤਾਂ ਤਰੀਕੇ ਬਦਲੋ ਇਰਾਦੇ ਨਹੀਂ💪👍
ਕਿਸੇ ਦਾ ਕੀਤਾ ਇਹਸਾਨ ਕਦੇ ਨਾ ਭੁੱਲੋ । ਤੇ ਆਪਣਾ ਕੀਤਾ ਇਹਸਾਨ ਕਦੇ ਯਾਦ ਨਾ ਕਰੋ 💯
ਕਿਸਮਤ ਤੇ ਨਹੀਂ ਮੇਹਨਤ ਤੇ ਵਿਸ਼ਵਾਸ ਰੱਖ, ਲੋਕਾਂ ਤੋਂ ਨਹੀਂ ਵਾਹਿਗੁਰੂ ਤੇ ਆਸ ਰੱਖ🙏🙏🙏
ਅਜੇ ਚੁੱਪ ਆ ਸੱਭ ਤਿਆਰੀਆ ਹੋਣਗੀਆ, ਰਾਖ ਥੱਲੇ ਦੇਖੀ ਚਿੰਗਾਰੀਆ ਹੋਣਗੀਆ🔥
ਦੁੱਖ ਦੇ ਆਉਣ ਤੇ ਜੋ ਮੁਸਕਰਾ ਨਹੀਂ ਸਕਦਾ, ਉਹ ਆਪਣੇ ਆਪ ਨੂੰ ਕਦੇ ਸੁਖੀ ਬਣਾ ਨਹੀਂ ਸਕਦਾ💯
ਲੱਭ ਵੇ ਮੁਰੀਦਾ ਕੋਈ ਘਰ ਉਸ ਮਾਹੀ ਦਾ, ਜਿੱਥੇ ਜਾ ਕੇ ਮੁੱਕ ਜੇ ਸਵਾਲ ਹਰ ਰਾਹੀ ਦਾ 🙏🙏🙏
ਮੋਹ ਖਤਮ ਹੋਣ ਨਾਲ , ਖੋਹਣ ਦਾ ਡਰ ਨਿਕਲ ਜਾਂਦਾ ਚਾਹੇ ਦੌਲਤ ਹੋਵੇ , ਚਾਹੇ ਰਿਸ਼ਤੇ ਜਾਂ ਫੇਰ ਚਾਹੇ ਜ਼ਿੰਦਗੀ❤️
ਕਿਸਮਤ ਦਾ ਲਿਖਿਆ ਸਭ ਕੁੱਝ ਸਹਿਣਾ ਪੈਂਦਾ ਏ ਪਰੇਸ਼ਾਨੀਆਂ ਵੇਚੀਆਂ ਨਹੀਂ ਜਾਦੀਆਂ ਤੇ ਹਾਸੇ ਖਰੀਦੇ ਨਹੀਂ ਜਾਂਦੇ💯
ਵਕਤ ਨਾਲੋ ਪਹਿਲਾ ਬੋਲੇ ਗਏ ਸਬਦ ਅਤੇ ਮੌਸਮ ‘ ਤੋਂ ਪਹਿਲਾਂ ਤੋੜੇ ਗਏ ਫ਼ਲ ‘ ਬੇਅਰਥ ਜਾਂਦੇ ਹਨ💯💯
ਵੱਡੇ ਤੋਂ ਵੱਡੇ ਤੁਫ਼ਾਨ ਵੀ ਉਨ੍ਹਾਂ ਦੇ ਸਿਰ ਤੋਂ ਲੰਘ ਜਾਂਦੇ ਨੇ ਜੋ ਝੁਕਣਾ ਜਾਣਦੇ ਹਨ❤️
ਹਮੇਸ਼ਾ ਇਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਪਰਖਣ ਦੀ ਨਹੀਂ ਕਿਉਂਕਿ ਪਰਖਣ ਨਾਲ ਰਿਸ਼ਤੇ ਟੁੱਟਦੇ ਨੇ, ਤੇ ਸਮਝਣ ਨਾਲ ਮਜ਼ਬੂਤ ਹੁੰਦੇ ਨੇ…💯💯
ਬੁਲੰਦੀਆਂ ਨੂੰ ਛੂਹਣ ਦੀ ਚਾਹਤ ਮਾੜੀ ਨਹੀਂ ਹੈ ਪਰ ਇਸ ਚਾਹਤ ਲਈ ਗਲਤ ਰਾਹਾਂ ਤੇ ਨਿੱਕਲ ਪੈਣਾ ਮਾੜਾ ਹੈ🔥🔥
ਪਾਠ ਵੀ ਕਰਦੇ ਆ, ਜਾਪ ਵੀ ਕਰਦੇ ਆ .. ਕਿਤੇ ਦੇਵਤੇ ਨਾ ਬਣ ਜਾਈਏ ਇਸ ਲਈ ਪਾਪ ਵੀ ਕਰਦੇ ਆ🙏
ਜਿੰਨਾ ਨੂੰ ਅਸੀਂ ਮੂੰਹ ਨਹੀਂ ਲਾਉਦੇ, ਉਹ ਸਾਨੂੰ ਚੰਗਾ ਥੋੜੀ ਕਹਿਣ ਗਏ💯
ਜ਼ਿੰਦਗ਼ੀ ਚ ਜੇਕਰ ਖੁਸ਼ ਰਹਿਣਾ ਚਾਹੁੰਦੇ ਓ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਲੋਕਾਂ ਨੂੰ ਭੁੱਲ ਜਾਉ ਜਿਹੜੇ ਤੁਹਾਨੂੰ ਭੁੱਲ ਗਏ ਨੇ😈
ਜ਼ਿੰਦਗੀ🤐 ਬੀਤ ਜਾਂਦੀ ਏ !!! 😔ਕੁੱਝ ਆਪਣੇ ਕਦੇ ਆਪਣੇ ਨੀ ਬਣਦੇ💯💯
ਜੋ ਦਿਓਗੇ ਓਹੀ ਹੀ ਵਾਪਸ ਆਵੇਗਾ ਚਾਹੇ ਉਹ ਇੱਜ਼ਤ ਹੋਵੇ ਜਾਂ ਫਿਰ ਧੋਖਾ💯
ਦੂਜਿਆਂ ਨੂੰ ਬਦਲਣ ਦੀ ਬਜਾਏ ਪਹਿਲਾਂ ਖੁਦ ਨੂੰ ਬਦਲੋ💯
ਸਿਖ ਲਓ ਵਕ਼ਤ ਨਾਲ ਕਿਸੇ ਦੀ ਚਾਹਤ ਦੀ ਕਦਰ ਕਰਨਾ ..ਕੀਤੇ ਥੱਕ ਨਾ ਜਾਵੇ ਕੋਈ ਤੁਹਾਨੂੰ ਅਹਿਸਾਸ ਕਰਾਉਂਦੇ ਕਰਾਉਂਦੇ💯
ਕਈ ਲੋਕ ਬੱਸ ਦਿਖਾਵੇ ਲਈ ਤੁਹਾਡੀ ਚਿੰਤਾ ਕਰਦੇ ਨੇ ..ਪਰ ਉਨ੍ਹਾਂ ਕੋਲੋ ਓਹ ਦਿਖਾਵਾ ਵੀ ਚੰਗੀ ਤਰਹ ਨਹੀਂ ਹੁੰਦਾ💯
ਕਿਸੇ ਦੇ ਧੀ ਪੁੱਤ ਬਾਰੇ ਇੰਨਾ ਬੁਰਾ ਵੀ ਨਾ ਸੋਚੋ ਕਿ, ਤੁਹਾਡੇ ਕਰਮਾ ਦਾ ਫਲ ਤੁਹਾਡੇ ਹੀ ਬਚਿਆਂ ਅੱਗੇ ਆ ਜਾਵੇ.💯
ਸੜਕ ਕਿਨੀ ਹੀ ਸਾਫ਼ ਕਿਊਂ ਕਿਊਂ ਨਾ ਹੋਵੇ ਧੂਲ ਤਾਂ ਹੋ ਹੀ ਜਾਂਦੀ ਹੈ, ਬੰਦਾ ਜਿਨਾ ਮਰਜੀ ਚੰਗਾ ਹੋਵੇ ਭੁੱਲ ਤਾਂ ਹੋ ਹੀ ਜਾਂਦੀ ਹੈ। 😊
ਜਦੋਂ ਵਕਤ ਆਪਣਾ ਨਾਂ ਹੋਵੇ ਤਾਂ ਆਪਣੇ ਵੀ ਆਪਣੇ ਨੀ ਰਹਿੰਦੇ🙏🏻
ਭਰਾਵਾਂ ਚ ਫਿੱਕ ਨਾ ਪਵਾਈ ਮਾਲਕਾਂ ਵੈਰੀ ਭਾਵੇ ਨਿੱਤ ਨਵਾਂ ਟੱਕਰੇ❤️
ਜੋ ਨਾਲ ਰਹਿ ਕੇ ਖੁਸ਼ ਨਾ ਹੋਣ ਉਹਨਾਂ ਨੂੰ ਅਜ਼ਾਦ ਕਰ ਦੇਣਾ ਚੰਗੀ ਗੱਲ ਹੁੰਦੀ ਹੈ 😇😇
ਖੁਦਾ ਕੀ ਜ਼ਾਤ ਪਰ ਯਕੀਨ ਹੈ .. ਵਰਨਾ ਦੀਏ ਜਲਾ ਕੇ ਤੇਜ਼ ਹਵਾਓ ਮੇ ਕੌਨ ਰੱਖਤਾ ਹੈ...🌻