👉ਇੱਕ ਦਾ ਹੋ ਕੇ ਰਹਿ ਮੁਸਾਫ਼ਿਰ.. ਹਰ ਦਹਿਲੀਜ਼ ਤੋਂ ਸਕੂਨ ਨਹੀਂ ਮਿਲਦਾ❤️‍🩹

281

ਅੱਜ ਕੱਲ ਜ਼ਰੂਰਤ ਤਹਿ ਕਰਦੀ ਏ ਕਿ ਬੋਲ ਕਦੋ ਤੱਕ ਮਿੱਠੇ ਰੱਖਣੇ ਆ..❤️

203

ਕਦੇ ਕਦੇ ਮੈਂ ਬਿਨਾਂ ਗੱਲੋ ਮੁਸਕਰਾ ਲੈਂਦਾ ਹਾਂ ਉਦਾਸ ਚਿਹਰੇ ਦੇ ਲੋਕੀ ਬੜੇ ਮੱਤਲਬ ਕੱਢਦੇ ਨੇ☺️

173

ਕੌਣ ਚਲਿਆ ਗਿਆ ਏ ਜਰੂਰੀ ਨਹੀਂ ਸਿਖਾ ਕੇ ਕੀ ਗਿਆ ਮਾਇਨੇ ਤਾ ਏ ਰੱਖਦਾ😊

123

ਬੰਦਾ ਉਹ ਖਤਰਨਾਕ ਨਹੀ ਜਿਹੜਾ ਉੱਚੀ ਬੋਲਦਾ ਬੰਦਾ ਉਹ ਖਤਰਨਾਕ ਆ ਜਿਹੜਾ ਕੰਨਾਂ ਚ ਬੋਲਦਾ💯

109

🥀ਚੱਲ ਨੀ ਜਿੰਦੇ ਬੇਫ਼ਿਕਰੇ ਹੋਈਏ ਬਹੁਤਾ ਹੱਸੀਏ ਥੋੜਾ ਰੋਈਏ❤️

254

Jealousy 😠 ਜ਼ਿਆਦਾ ਹੋ ਗਈ ਸੀ ਤਾਂ🙏 circle 🪐 ਛੋਟਾ ਕਰਲਿਆ😅 ਏ

209

ਅਸੀਂ ਖੁਸ਼ ਹਾਂ ਖਾਲੀ ਹੋ ਕੇ ਵੀ ਸਾਨੂੰ ਲੁੱਟਣ ਵਾਲੇ ਰੋਂਦੇ ਨੇ 🙏

257

ਅਜੀਬ ਕੋਸ਼ਿਸ਼ ਮੇਂ ਹੈਂ ਹਮ , ਹਮੇਂ ਖੁਦ ਕੋ ਖੁਦ ਸੇ ਜਿਆਦਾ ਅੱਛਾ ਬਨਾਨਾ ਹੈ 😇

156

ਜੇ ਤੁਹਾਡੇ🤗 ਸੁਪਨੇ ❤️ਤੁਹਾਨੂੰ ਨਹੀਂ ਡਰਾ ਰਹੇ ਤਾਂ ਸਮਝੋ ਸੁਪਨੇ 🔥ਬਹੁਤ ਛੋਟੇ ਨੇ🖤

72

ਗੱਲ ਵੇਲਿਆਂ😎 ਦੀ ਹੁੰਦੀ ਬੀਬਾ ਸਮਝੀ ਨਾ ਹੋਰ☝🏻 ਨੀ!! ਰੱਬ🙏🏻 ਅੱਗੇ ਚਲਦਾ ਨਾ💪ਡੌਲਿਆ ਦਾ ਜੋਰ ਨੀ!!

86

ਠੋਕਰਾ ਬਹੁਤ ਖਾਦੀਆ ਨੇ ਪਰ ਹਾਰੇ ਨਹੀ ਕਦੇ ਤਾਨੇਂ ਬਹੁਤ ਸੁਣੇ ਆ ਪਰ ਕਿਸੇ ਨੂੰ ਮਾਰੇ ਨਹੀ ਕਦੇ ❤️

231

ਇੱਜਤਾ ਕਮਾਈਆ ਜਾਦੀਆ ਨੇ ਸੱਜਣਾ ਖਰੀਦੀਆ ਨਹੀ, ਫਿਰ ਆਕੜਾ ਤੇ ਹੰਕਾਰ ਨਾਲ ਕੀ ਮਿਲਣਾ ਏ🙏🏻

105

ਅਗਰ ਕਿਸਮਤ ਨੇ ਸਾਥ ਦੀਆ ਤੋ ਨਜਾਰਾ ਦੇਖਨੇ ਲਾਇਕ ਹੋਗਾ 🤝

183

ਸਬਰ ਚ ਰਹਿ ਦਿਲਾ ਸਕੂਨ ਚ ਰਹੇਗਾ❤️

348

ਅਸੀਂ ਸਬਰ ਸਿਦਕ ਦੇ ਪੱਕੇ ਹਾਂ ਨਹੀਂ ਡਰਦੇ ਤੰਗੀਆਂ ਤੋਟਾਂ ਤੋਂ।💯🫵🏻

94

ਜਬ ਤਕ ਕਾਮ ਹੈ। ਤਬ ਤਕ ਨਾਮ ਹੈ। ਵਰਨਾ ਦੂਰ ਸੇ ਸਲਾਮ ਹੈ।🙏🏻

154

ਕੁੱਝ ਨੀ ਘੱਟਦਾ ਸਭ ਨੂੰ ਹੱਸਕੇ ਮਿਲ ਮਿੱਤਰਾ ਇਸ ਦੁਨੀਆਂ ਚ ਸਭ ਤੋਂ ਨਾਜ਼ੁਕ ਦਿਲ ਮਿੱਤਰਾ🤗🥰

111

ਚੁੱਪ ਇੰਨੀ ਕੇ ਲੋਕ ਬੁਲਾਉਣ ਨੂੰ ਤਰਸਣ ,, ਸ਼ੋਰ ਇੰਨਾ ਕੇ ਕੋਈ ਮੂਹਰੇ ਨਾ ਬੋਲੇ💯

171

ਕੰਮ ਕੱਢਿਆ , ਬੰਦਾ ਛੱਡਿਆ !! ਬਸ ਏਨੀ ਕੁ ਔਕਾਤ ਹੈ ਅੱਜਕੱਲ੍ਹ ਦੇ ਲੋਕਾਂ ਦੀ💯

198

ਕੁੰਡਾ ਖੜਕਾਉਣ ਦੀ ਆਵਾਜ਼ ਹੀ ਦੱਸ ਦਿੰਦੀ ਹੈ ਕਿ ਬਾਹਰ ਖੜਾ ਬੰਦਾ ਕਿੰਨਾ ਕੁ ਸਮਝਦਾਰ ਹੈ💯💯

55

ਕੁਝ ਆਪਣੇ ਵੀ ਕਮਾਲ ਹੁੰਦੇ ਨੇ ਬਸ ਗੱਲਾਂਬਾਤਾਂ ਵਿੱਚ ਹੀ ਤੁਹਾਡੇ ਨਾਲ ਹੁੰਦੇ ਨੇ 💯

79

ਜੇ ਕੋਈ ਪੁੱਛੇ ਮਾਂਏ ਕਿੰਨਾ ਕੁ ਕਸੂਰ ਸੀ * ਸਿਰ ਉੱਤੇ ਪੱਗ ਸਾਡੇ ਮੁੱਖੜੇ ਤੇ ਨੂਰ ਸੀ🔥❤️

59

👥ਇਨਸਾਨ ਦੇ ਸਰੀਰ ਦਾ ਸਭ ਖੂਬਸੂਰਤ ਹਿੱਸਾ💝 ਦਿਲ ਹੈ ਜੇ ❤ਦਿਲ ਹੀ ♥ਸਾਫ ਨਹੀ ਤਾਂ ਚਮਕਦਾ ਚਿਹਰਾ 👲👸ਕਿਸ ਕੰਮ ਦਾ⚫

106

ਖੁਸ਼ ਰਹਿਣਾ ਤਾਂ ਇਕ ਮੰਤਰ ਸਿੱਖ ਸੱਜਣਾ ਕਿਸੇ ਨਾਲ ਵੀ ਜ਼ਰੂਰਤ ਤੋਂ ਵੱਧ ਲਗਾਵ ਨਾ ਰੱਖੀ❤️🥷

87

ਕਮੀਆਂ ਸੱਭ ਚ’ ਹੁੰਦੀਆਂ ਨੇ, ਪਰ ਦਿਖਦੀਆਂ ਦੂਜਿਆਂ ਚ’ ਨੇ❣️

131

🤍ਜਗ੍ਹਾ 🤙🏼ਤੇ ਹਿਸਾਬ👌 ਨਾਲ ਰੰਗ❣️change ਹੁੰਦੇ🔮

80

ਕਦੇ ਸੋਚੀਆ ਨਹੀਂ ਕਿੰਨਾ ਓੁੱਤੇ ਚੱਕੇ ਪਾਤਸ਼ਾਹ, ਖੁਸ਼ ਰਹਿਨੇ ਆ ਜਿੱਥੇ ਸਾਨੂੰ ਰੱਖੇ ਪਾਤਸ਼ਾਹ ⛳️

170

ਪਿਆਰ ਸਤਿਕਾਰ 🤝ਅਤੇ ਕਦਰ ਜ਼ਬਰਦਸਤੀ ਨਾਲ ਨਹੀਂ ਕਰਵਾਏ ਜਾ ਸਕਦੇ....🙏

61

ਖ਼ਤਮ ਹੋ ਜਾਏ ਆਦਤ ਇਕ ਦੂਜੇ ਨੂੰ ਭੰਡਣ ਦੀ ਸਭ ਨੂੰ ਦੇਈਂ ਲਿਆਕਤ ਬਾਬਾ ਖੁਸ਼ੀਆਂ ਵੰਡਣ ਦੀ🙏

43

👉🏻ਰੂਹਾਂ ਤੇ ਵੀ ਦਾਗ਼ ਆ ਜਾਂਦੇ ਨੇ....ਜਦੋਂ ਦਿਲ ਦੀ ਥਾਂ ਦਿਮਾਗ਼ ਆ ਜਾਂਦੇ ਨੇ💯

92

ਦੁਨੀਆ ਦਾਰੀ ਦੀ ਸਮਝ ਆ ਬਸ ਅਣਜਾਣ ਬਣ ਕੇ ਲੋਕਾਂ ਦੇ ਰੰਗ ਢੰਗ ਦੇਖਦੇ ਰਹਿੰਦੇ ਹਾਂ😃

151