- Latest
- Trending
ਚੁੱਪ ਕਰ ਜਾਣਾ ਹਰ ਵਾਰੀ,ਡਰਨਾ ਨਹੀ ਹੁੰਦਾ , ਪੱਤਿਆਂ ਦਾ ਝੜ ਜਾਣਾ,ਰੁੱਖ ਦਾ ਮਰਨਾ ਨਹੀ ਹੁੰਦਾ🍂
ਹੁਨਰ ਸੜਕਾ ਤੇ ਤਮਾਸ਼ਾ ਕਰਦਾ ਤੇ ਕਿਸਮਤ ਮਹਿਲਾ ਚ ਰਾਜ ਕਰਦੀ 🙏
ਉਮਰਾ ਨਾਲ ਕੋਈ ਲੈਣਾ ਦੇਣਾ ਨਹੀ ਹੁੰਦਾ 😑 ਜਿਥੇ ਵਿਚਾਰ ਮਿਲਣ ਉਥੇ ਸੱਚੀ ਦੋਸਤੀ ਹੁੰਦੀ ਹੈ ❤️💫
ਫੇਲ੍ਹ ਬੰਦੇ ਨੂੰ ਮਖੌਲ ਨੀ ਛੱਡਦੇ ਤੇ ਕਾਮਜਾਬ ਨੂੰ ਪਿਸਤੌਲ🔥💯
ਬੜੀ ਮਤਲਬੀ ਏ ਦੁਨੀਆਂ ਇੱਥੇ ਆਪਣਿਆਂ ਚ ਵੀ ਆਪਣੇ ਨਹੀਂ ਮਿਲਦੇ💯💯.
ਰੋਜ਼ ਆਇਆ ਕਰ ਨਵਾਂ ਦਿਨ ਬਣਕੇ🌅 ਮੇਰੀ ਰਾਤਾਂ ਨਾਲ 🌃 ਬਾਹਲੀ ਬੋਲ ਚਾਲ ਨੀਂ..
ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ ਜਦੋਂ ਤਕ ਆਪਣੇ ਤੇ ਨਾ ਬੀਤਣ💯
ਬਚਿਆਂ ਨੂੰ POGO ਨੀ ਕਮ ਕਰਨ ਦਿੰਦਾ ਤੇ ਵਡਿਆਂ ਨੂੰ EGO ।😊
ਮੰਨਿਆਂ 🙄 ਬਹੁਤੇ ਵੱਡੇ ਘਰਾਂ ਦੇ 😊ਨਹੀਂ ।। :: ਪਰ ਸੁਪਨੇ 💪ਬਹੁਤ ਵੱਡੇ ਨੇ🤘
ਮੰਨਿਆ ਕਿ ਸਾਦਗੀ ਦਾ ਦੌਰ ਨਹੀ ਪਰ ਸਾਦਗੀ ਤੋ ਚੰਗਾ ਕੁਝ ਹੋਰ ਨਹੀ ♥️♥️♥️
ਅੱਗ ਬੁਹਤ ਲੱਗਦੀ ਆ ਲੋਕਾ ਦੇ ਜੇ ਉਹਨਾ ਨਾਲ ਉਹਨਾਂ ਵਰਗਾ ਸਲੂਕ ਕਰੀਏ ❤️❤️
ਸ਼ੌਂਕ ਨਹੀਂ ਹੈ ਹਮੇਂ ਮਸ਼ਹੂਰ ਹੋਣੇ ਕਾ ਆਪ ਹਮੇਂ ਜਾਣਤੇ ਹੋ ਇਤਣਾ ਕਾਫ਼ੀ ਹੈ🌹
ਸਭ ਕੁੱਝ Fake ਬਾਕੀ ਕੱਲਾ ਸੱਚ ਨਾਮ ਐ🙏🏻💯❤️
ਹਾਲਾਤ ਭਾਵੇਂ ਬਦਲ ਦੇਣ ਸਾਨੂੰ , ਪਰ ਅਸੀਂ ਕਦੇ ਮਤਲਬ ਵੇਖ ਕੇ ਬਦਲੇ ਨਹੀਂ 😊…
ਸੁਭਾਅ ਦੇ ਮਿੱਠੇ ਜ਼ਰੂਰ ਆ; ਪਰ ਮਿੱਠਾ ਬਣ ਕੇ ਕਿਸੇ ਨੂੰ ਠੱਗ ਦੇ ਨਹੀ 😶..
ਮੋਹ ਮਾਇਆ ਵੱਲ ਨਹੀਂ ਰੱਬਾ ਤੂੰ ਆਪਣੇ ਵੱਲ ਖਿੱਚ ਮੇਰਾ ਦਿਲ ਨਹੀਂ ਲਗਦਾ ਹੁਣ ਦੁਨੀਆ ਦੇ ਵਿੱਚ💯
ਜੋ ਮਿਲਿਆ ਓਸਦਾ ਜਿਕਰ ਨਹੀਂ ਜੋ ਨਾ ਮਿਲਿਆ ਓਸਦਾ ਫ਼ਿਕਰ ਨਹੀਂ 💯
ਗੁਜਰੇ ਹੋਏ ਕਲ ਤੋਂ ਪੁੱਛੋ ਬੀਤ ਜਾਨ ਦੀ ਅਹਮਿਯਤ😇
👉ਦੁਨੀਆਂ 🌎ਜਿੱਤ ✌️ਕੇ ਦੱਸ ਕੀ ਕਰਲੇੰਗਾ? ਦਿਲ 💓ਜਿੱਤਿਆ ਕਰ ☺️ਭੋਅਲਿਆ ਤਰਜੇਂਗਾਂ।
ਨਜਰਾਂ ਤੋ ਨਜਰਾਨੇ ਪਰਖ ਲਈਏ,,ਏਨੇ ਕੁ ਧੱਕੇ ਖਾ ਲਏ ਨੇ☕️
❤ਦਿਲਦਾਰ ਬੰਦੇ ਆ ਸੱਜਣਾ 😘 👻ਜਿੰਦਗੀ ਖੁੱਲ ਕੇ ਜਿਉਦੇ ਆ
✍ ਦਿਲ ❤ ਦੀ ਅਮੀਰੀ ਚਾਹੀਦੀ ਹੈ ਸੱਜਣਾ ਦੌਲਤਾਂ 💵 ਨਾਲ ਰੱਬ ਨਹੀਂ🙏🏻 ਮਿਲਿਆਂ ਕਰਦੇ
ਜ਼ਿੰਦਗੀ ਕਿ ਹੈ, ਜੇ ਸਵਰ ਗਈ ਤਾਂ ਤਕਦੀਰ ਜੇ ਵਿਗੜ ਗਈ ਤਾਂ ਤਮਾਸ਼ਾ💯
ਹੱਸਦੀ ਬਹੁਤ ਆ, ਪਰ ਖੁਸ਼ ਨੀਂ ਰਹਿੰਦੀ, ਬੋਲਦੀ ਬਹੁਤ ਆਂ ਪਰ ਦਿੱਲ ਦੀ ਨਹੀਂ ਕਹਿੰਦੀ❤️
ਖ਼ਵਾਹਿਸ਼ ਨਹੀ ਕਿ ਹਰ ਕੋਈ ਤਾਰੀਫ਼ ਕਰੇ, ਪਰ ਕੋਸ਼ਿਸ ਜਰੂਰ ਹੈ ਕਿ ਕੋਈ ਮਾੜਾ ਨਾਂ ਕਹੇ💯
ਗੱਲ ਭਾਂਵੇਂ ਚੰਗੀ ਹੋਵੇ ਜਾਂ ਸੱਚੀ, ਕਈ ਲੋਕਾ ਦੇ ਚੁਬਦੀ ਜਰੂਰ ਆ💯
ਦੁਨੀਆਂ ਲਈ ਚਾਹੇ ਅਸੀਂ ਕੌਡੀਆਂ ਵਰਗੇ ਹਾਂ, ਪਰ ਆਪਣੀ ਮਾਂ ਦੇ ਲਈ ਅਸੀਂ ਹੀਰੇ ਹਾਂ👩👦
ਸਭ ਤੋਂ ਵੱਡਾ ਰੋਗ “ ਕੀ ਕਹਿਣਗੇ ਲੋਕ. ? 😍😇
ਦੋਸਤਾ...ਮੁਸੀਬਤ ਸਭ ਤੇ ਆਉਂਦੀ ਹੈ ਕੋਈ ਬਿਖਰ ਜ਼ਾਂਦਾ ਹੈ ਤੇ ਕੋਈ ਨਿਖਰ ਜ਼ਾਂਦਾ ਹੈ💯
ਜ਼ਿੰਦਗੀ ਏਨੀਂ ਵੀ ਸੌਖੀ ਨਹੀਂ ਹੁੰਦੀ, ਮੁਸ਼ਕਿਲਾਂ ਵਿੱਚ ਹੱਸਣ 😊ਦੀ ਆਦਤ ਪਾ ਲਓ
ਡਰ ਲੱਗਦਾ ਮੈਨੂੰ ਉਹਨਾਂ ਅੱਖਾਂ ਤੋਂ, ਜੋ ਝੁਕਦੀਆਂ ਹੋਈਆਂ ਵੀ ਵਾਰ ਕਰ ਜ਼ਾਂਦੀਆਂ ਨੇਂ 🔥🔥
ਦੁਨੀਆਂ ਵਿੱਚ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇਂ, ਪਰ ਆਪਣੀ ਗਲਤੀ ਨਹੀਂ ਮਿਲਦੀ💯