- Latest
- Trending
ਗੱਡੀਆਂ ਘੱਟ ਹੀ ਲਾਉਦੀਆਂ ਕੁੱਲੀਆਂ ਦੇ ਗੇੜੇ, ਪੈਦਲ ਚੱਲ ਕੇ ਹੀ ਆ ਜਾਂਦੇ ਦਿਲੋ ਕਰਦੇ ਜਿਹੜੇ..😇😇
ਡਰ ਲਗਦਾ ਏ ਰੱਬ ਡਾਡੇ ਤੋਂ ਹੇ ਵਾਹਿਗੁਰੂ ਉਸਨੂੰ ਵੀ ਖੁਸ਼ ਰੱਖੀ ਜਿਸਨੂੰ ਨਫਰਤ ਹੈ ਸਾਡੇ ਤੋਂ🙏🙏
ਚਲਾਕ ਲੋਕਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਹੁੰਦੀ ਹੈ ਉਹ ਹਮੇਸ਼ਾ ਦੂਜਿਆਂ ਨੂੰ ਬੇਵਕੂਫ਼ ਸਮਝਦੇ ਨੇ💯💯
ਜਿੰਨੀ ਉਮਰ ਨਿਆਣੀ ਸੀ ਰੱਬ ਨੇ ਉਹਨੇ ਸਿਆਣੇ ਕਰਤੇ😊😊
ਮੈਨੂੰ ਭੀੜ ਵਿੱਚ ਖੋਣਾ ਪਸੰਦ ਨਹੀਂ ਘੱਟ ਲੋਕ ਹੋਣ ਪਰ ਹੋਣ ਮੇਰੇ !
ਜ਼ਿੰਦਗੀ ਦਾ ਹਰ ਪਲ ਦਿਲ ਖੋਲ ਕੇ ਜੀ ਵਾਪਿਸ ਸਿਰਫ ਯਾਦਾਂ ਆਉਂਦੀਆ ਵਕਤ ਨਹੀਂ😇💯
ਤੁਮਹਾਰਾ ਸ਼ਹਿਰ ਤੁਮ ਕਾਤਿਲ, ਤੁਮ ਹੀ ਮੁਦਈ, ਤੁਮ ਹੀ ਮੁਨਸਿਫ ਹਮੇ ਯਕੀਨ ਹੈ, ਹਮਾਰਾ ਹੀ ਕਸੂਰ ਨਿਕਲੇਗਾ💯💯
ਮਿਹਨਤ ਕਰਨੀ ਪੈਂਦੀ ਹੈ ਕਿਸਮਤ ਬਦਲਣ ਲਈ ਸਾਬਣ ਨਾਲ ਹੱਥ ਧੋ ਕੇ ਕਦੇ ਲਕੀਰਾਂ ਨਹੀਂ ਬਦਲਦੀਆਂ💯❤️
ਮੰਨਿਆ ਕਿਸਮਤ ਤੋਂ ਜਿੱਤਿਆ ਨਹੀਂ ਜਾ ਸਕਦਾ..ਮਗਰ ਸੱਚੀਆਂ ਨੀਤਾਂ ਦਾ ਫ਼ਲ ਤਾਂ ਰੱਬ ਜਰੂਰ ਦਿੰਦਾ ਹੈ.💯🙏
ਕਿਉ ਲੋਕਾ ਨੂੰ ਸਫਾਈਆ ਦਿੰਦਾ ਫਿਰਦਾ ਏ ਤੇਰਾ ਰੱਬ ਤੈਨੂੰ ਲੋਕਾ ਨਾਲੋ ਬੇਹਤਰ ਜਾਣਦਾ ਏ🙏
ਸਕੂਨ ਦੀ ਕਮੀ ਲੱਗੇ ਤਾਂ ਤੋਬਾ🙏 ਕਰਿਆ ਕਰ ਇਹ ਗੁਨਾਹ ਹੀ ਨੇ ਜੋ ਦਿਲ ਨੂੰ ਬੇਚੈਨ ਕਰਦੇ ਨੇ💯
ਤੂੰ ਇੱਕ ਵਾਰ ਰੱਬ ਅੱਗੇ ਝੁਕ ਕੇ ਤਾਂ ਦੇਖ , ਰੱਬ ਤੇਰੇ ਅੱਗੇ ਸਾਰੀ ਦੁਨੀਆਂ ਝੁਕਾ ਦੇਗਾ🍁🤲
ਬੇਫਿਕਰੇ ਜਰੂਰ ਆ, ਪਰ ਮਤਲਬੀ ਨਹੀਂ😀
ਹਰ ਗੱਲ ‘ਚ ਸਕੂਨ ਲਭਣਾ ਸਿਖੋ, ਖਵਾਹਿਸ਼ਾ ਤਾਂ ਚਲੋ ਖੱਤਮ ਹੋਣ ਤੋਂ ਰਹਿਆ💯
ਆਕੜ ਤੇ ਹੰਕਾਰ ਇੱਕ ਮਾਨਸਿਕ ਬਿਮਾਰੀ ਹੈ ਜਿਸ ਦਾ ਇਲਾਜ ਵਕਤ ਤੇ ਕੁਦਰਤ ਕਰਦੇ ਨੇ💯
ਜ਼ਿੰਦਗੀ ਸਫ਼ਰਾਂ ਤੇ ਹੈ ਹਾਦਸੇ ਹੁੰਦੇ ਰਹਿਣਗੇ🥀
ਅਸੀਂ ਸਬਰ ਸਿਦਕ ਦੇ ਪੱਕੇ ਹਾਂ ਨਹੀਂ ਡਰਦੇ ਤੰਗੀਆਂ ਤੋਟਾਂ ਤੋਂ।💯🫵🏻
ਰੂਬਰੂ ਮਿਲੋਗੇ ਤੋ ਕਾਇਲ ਹੋ ਜਾਉਗੇ... ਦੂਰ ਸੇ ਹਮ ਥੋੜੇ ਮਗਰੂਰ ਹੀ ਦਿਖਾਈ ਦੇਤੇ ਹੈਂ !!😇
ਪਰਵਾਹ ਕਰਦੇ ਸੀ, ਤਾਂ ਲੋਕ ਕਦਰ ਨਹੀਂ ਸੀ ਕਰਦੇ। ਹੁਣ ਬੇਪਰਵਾਹ ਹਾਂ, ਤਾਂ ਕਹਿੰਦੇ ਆਕੜ ਬਹੁਤ ਆ।💯
ਮਿਹਨਤ ਪੱਲੇ ਸਫਲਤਾ, ਆਲਸ ਪੱਲੇ ਹਾਰ ਆਕੜ ਪੱਲੇ ਔਕੜਾਂ, ਮਿੱਠਤ ਦੇ ਸੰਸਾਰ💯
ਦੇਖਿਆ ਨੀ ਰੱਬਾਂ ਤੈਨੂੰ ਸਾਹਮਣੇ ਖਲੋਕੇ ਪਰ ਹੋਵੇਗਾ ਜਰੂਰ ' ਮੇਰੀ ਮਾਂ ਵਰਗਾ❤️❤️
ਦੋਸਤੀ ਕਰਨੀ ਹੈ ਤਾਂ ਖੁਦ ਨਾਲ ਕਰੋ ਤੁਹਾਡੇ ਤੋਂ ਵਧੀਆ ਤੁਹਾਨੂੰ ਕੋਈ ਨਹੀਂ ਸਮਝ ਸਕਦਾ❤️
ਜਿੰਮੇਦਾਰੀਆਂ ਨੇ ਰੋਲ ਦਿੱਤਾ ਜਨਾਬ ਪਾਲਿਆ ਤਾਂ ਮੇਰੀ ਬੇਬੇ ਨੇ ਵੀ ਚਾਵਾਂ ਨਾਲ ਸੀ😇
ਜਿੰਦਗੀ ਦਾ ਹਰ ਪਲ ਮੁਸਕਰਾ 😊 ਕੇ ਗੁਜਾਰੋ ਕਿਉਕਿ ਤੁਸੀ ਨਹੀ ਜਾਣਦੇ ਇਹ ਕਿੰਨੀ ਬਾਕੀ ਏ💯
ਕਮੀਆਂ ਨਾਲ ਭਰੇ ਹੋਏ ਆ ਜਨਾਬ, ਲੋਕਾਂ ਵਾਂਗੂੰ ਰੱਬ ਥੋੜ੍ਹੀ ਆ💯
ਤੂੰ ਫਿਕਰ ਨਾ ਕਰ “ਮੈਂ ਕਰਦਾਂ ਕੁਝ ਏਨਾ ਕਹਿ ਕੇ ਬਾਪੂ ਹਰ ਮੁਸੀਬਤ ਹੱਲ ਕਰਦਾ ਰਿਹਾ👨👦
ਪੈਰਾਂ ਦਾ ਵੀ ਕਸੂਰ ਕੱਢਿਆ ਕਰ ਕੰਢੇ ਤਾਂ ਆਪਣੀ ਥਾਂ ਤੇ ਈ ਸੀ✌️💕
ਉੱਥੇ ਕਾਹਦੇ ਗਿਲੇ ਜਿੱਥੇ ਦਿਲ ਹੀ ਨਾ ਮਿਲੇ🙂💯
ਆਜ਼ਾਦ ਸੋਚ ਦੀਆਂ ਕੁੜੀਆਂ ਕਦੇ ਕਿਸੇ ਦੀਆਂ ਗੁਲਾਮ ਨਹੀਂ ਹੁੰਦੀਆਂ💯
ਕਰੀਬੀ ਚੇਹਰੇ ਪਿੱਛੇ ਵੀ ਸਾੜਾ ਹੁੰਦਾ ਤੇ ਕਿਸੇ ਆਪਣੇ ਨੂੰ ਦਿੱਤਾ ਭੇਤ ਵੀ ਮਾੜਾ ਹੁੰਦਾ💯
ਬੁਰਾਈ ਢੂੰਡਣੇ ਕਾ ਸ਼ੌਕ ਹੈ ਤੋਂ ਸ਼ੁਰੂਆਤ ਖੁਦ ਸੇ ਕੀਜੀਏ..💯
ਤੇਰੇ ਭਾਣੇ, ਤੇਰੇ ਦਾਣੇ ਕਿਸਨੇ ਬੀਜੇ ਕਿਸਨੇ ਖਾਣੇ🙏