- Latest
- Trending
ਬਕਵਾਸ ਦਾ ਦੌਰ ਐ, ਵਿਸ਼ਵਾਸ ਦਾ ਨੀ 💯
ਸੂਰਜਾਂ ☀️ ਨੂੰ ਪਿੱਠ ਨਹੀਂ ਦਿਖਾਈ ਦੀ ਸੱਜਣਾ ਨਹੀਂ ਤਾਂ ਪਰਛਾਵੇਂ ਵੀ ਅੱਗੇ ਲੰਘ ਜਾਂਦੇ ਨੇ 💯
ਰੂਬਰੂ ਮਿਲੋਗੇ ਤੋਂ ਕਾਇਲ ਹੋ ਜਾਓਗੇ..ਦੂਰ ਸੇ ਹਮ ਥੋੜੇ ਮਗਰੂਰ ਹੀ ਦਿਖਾਈ ਦੇਤੇ ਹੈਂ 😇
ਆਪਣਿਆਂ ਕੋਲੋਂ ਅਸੀਂ ਗਏ ਲੁੱਟੇ ਹਾਂ ਤੈਨੂੰ ਕੀ ਪਤਾ ਕਿਥੋਂ ਕਿਥੋਂ ਟੁਟੇ ਹਾਂ 😇
ਜਿਸ ਬੰਦੇ ਦੀਆ ਗੱਲਾਂ ਉਸ ਦੇ ਮੂੰਹ ਤੇ ਘੱਟ ਤੇ ਪਿੱਠ ਤੇ ਜ਼ਿਆਦਾ ਹੋਣ, ਉਹ ਬੰਦਾ ਕਦੇ ਆਮ ਨਹੀਂ ਹੁੰਦਾ 💯
ਮੇਰੇ ਮੂੰਹ ਤੇ ਮੇਰਾ, ਤੇਰੇ ਮੂੰਹ ਤੇ ਤੇਰਾ ਐਸੇ ਯਾਰ ਨਾਲੋਂ ਬੰਦਾ ਕੱਲਾ ਹੀ ਬਥੇਰਾ ||💯
ਸੁਭਾਅ ਹੀ ਬਦਲ ਗਏ ਚੰਗੇ ਅਸੀਂ ਵੀ ਬਹੁਤ ਸੀ 💯💯
ਗਮ ਬਹੁਤ ਐ, ਖੁਲਾਸਾ ਕੌਣ ਕਰੇ, ਮੁਸਕੁਰਾ ਲੈਂਦੇ ਆ, ਤਮਾਸ਼ਾ ਕੌਣ ਕਰੇ..😊
ਉਹ ਸਾਡੀ ਬਦਨਾਮੀ ਕੀ ਕਰਨਗੇ ਜਿਨ੍ਹਾਂ ਦੇ ਖ਼ੁਦ ਦੇ ਕਿਰਦਾਰ ਦਾਗ਼ੀ ਨੇਂ😊
ਸਭ ਕਿਸਮਤ ਦੇ ਖੇਲ ਨੇ ਸੱਜਣਾ ਕਦੇ ਵਿਛੋੜਾ ਕਦੇ ਮੇਲ ਨੇ ਸੱਜਣਾ 💯
ਅਕਲਾਂ ਵਾਲੇ ਤੁਰ ਗਏ ਏਥੋਂ ਖਾਲੀ ਪਾਲਿਆ ਨਾਲ ਮੈਂ ਰੱਬ ਘੁੰਮਦਾ ਵੇਖਿਆ ਝੱਲ ਵਲੱਲੀਆਂ ਨਾਲ 🙏
ਅਜੀਬ ਨੇ ਤੇਰੀ ਦੁਨੀਆਂ ਦੇ ਲੋਕ ਰੱਬਾ, ਜਿਨ੍ਹਾਂ ਪਿਆਰ ਦਿਓ, ਉਨ੍ਹਾਂ ਹੀ ਗਿਰਿਆ ਹੋਇਆ ਸਮਝਦੇ ਨੇ 💯
ਮੇਰੀ ਲਿਖੀ ਗੱਲ ਨੂੰ ਹਰ ਕੋਈ ਸਮਝ ਨਹੀ ਪਾਉਂਦਾ, ਕਿਉਂਕਿ ਮੈਂ ਇਹਸਾਸ ਲਿਖਦਾ ਤੇ ਲੋਕ ਅਲਫਾਜ ਪੜਦੇ ਨੇ.😊😊
ਵਕਤ ਜ਼ਰੂਰ ਲੱਗ ਗਿਆ ਪਰ ਮੈਂ ਸੰਭਲ ਗਿਆ, ਕਿਉਂਕਿ ਮੈਂ ਠੋਕਰਾਂ ਨਾਲ ਡਿੱਗਿਆ ਸੀ ਕਿਸੇ ਦੀਆਂ ਨਜ਼ਰਾਂ ਨਾਲ ਨਹੀਂ 💯
ਗੱਲਾਂ ਕਰਨੀਆ ਸੋਖੀਆ ਨੇ ਪੁਗਾਉਣੀਆ ਕੋਈ ਕੋਈ ਜਾਣਦਾ ਲਾ ਤਾਂ ਹਰ ਕੋਈ ਲੈਦਾ ਏ ਪਰ ਨਿਭਾਉਣੀਆ ਕੋਈ ਕੋਈ ਜਾਣਦਾ..❤️❤️
ਸ਼ਖਸ਼ੀਅਤ ਚੰਗੀ ਹੋਵੇ ਤਾ ਹੀ ਦੁਸ਼ਮਣ ਬਣਦੇ ਨੇ🚩ਨਹੀ ਤਾ ਅੱਜ ਕੱਲ ਮਾੜੇ ਵੱਲ ਕੌਣ ਦੇਖਦਾ ।
👉ਕੱਚੇ ਚਾਹੇ ਪੱਕੇ ਆਖਰ ਖੁਰ ਜਾਣਾ👉 ਨੀਵੇ ਹੀ ਠੀਕ ਆ ਉਚਿਆ ਨੇ ਵੀ ਤੁਰ ਜਾਣਾ👈
ਮਤਲਬ ਦੀ ਯਾਰੀ ਜਰੂਰਤ ਨੂੰ☝ਸਲਾਮਾ ਨੇ✈ਰਿਸ਼ਤਿਆਂ ਨੂੰ ਵਪਾਰ ਬਣਾ ਦਿੱਤਾ ਕੁਛ ਇਨਸਾਨਾਂ ਨੇ🙏
ਜਰੂਰੀ ਨਹੀਂ ਹਰ ਕਿਸੇ 😍ਦੇ ਪਸੰਦ ਆ 😇ਜਾਈਏ ਜਿਨਾਂ ਦੇ ਆਏ ਆਂ ਉਹਨਾਂ ਦਾ ਸ਼ੁਕਰੀਆ❤️
ਖੁਆਬਾਂ ਦੇ ਸ਼ਹਿਰ ਤੋਂ ਹਕੀਕਤ ਲੱਬ ਰਹੇ ਆਂ ਅਕਾਲਾਂ ਦੇ ਨਕਾਬ ਪਾ ਕੇ ਜ਼ਜਬਾਤ ਦੱਬ ਰਹੇ ਆਂ . 😇
ਕੱਲਿਆਂ ਜਿਉਣਾ👑 ਸਿੱਖ ਬੱਲਿਆ ਅੱਜ ਨਹੀਂ 🎭ਤਾਂ ਕੱਲ ਸਭ ਦੇ ⚠ ਮਨੋ ਲਹਿਜੇਗਾ❌
ਚਾਦਰ ਚ ਰਹਿਕੇ ਫਰਮਾਇਸ਼ ਕਰੀਏ ਇਜ਼ਤਾਂ ਨੂੰ ਸਾਂਭ ਸਦਾ ਐਸ਼ ਕਰੀਏ😇
ਫਸਲ ਰੰਗ ਬਦਲੇ ਤਾਂ ਵੱਢ ਦਿਓ ਲੋਕ ਰੰਗ ਬਦਲਣ ਤਾਂ ਛੱਡ ਦਿਓ💯🙏
ਦੋਸਤੀ ਕਰਨੀ ਹੈ ਤਾਂ ਖੁਦ ਨਾਲ ਕਰੋ ਤੁਹਾਡੇ ਤੋਂ ਵਧੀਆ ਤੁਹਾਨੂੰ ਕੋਈ ਨਹੀਂ ਸਮਝ ਸਕਦਾ❤️
ਦੂਜਾ ਮੌਕਾ ਸਿਰਫ ਕਹਾਣੀਆਂ ਹੀ ਦਿੰਦੀਆਂ ਹਨ… ਜਿੰਦਗੀ ਨਹੀਂ💯
ਮਹਿੰਗਾ ਸੀ ਖ਼ਵਾਈਸ਼ਾ ਦਾ ਬਾਜ਼ਾਰ, ਅਸੀਂ ਜ਼ਰੂਰਤ ਦੀਆ ਦੁਕਾਨਾਂ ਤੋਂ ਮੁੜ ਆਏ||😊
ਇੱਜਤ ਤੋ ਬਿਨਾ ਹਰ ਰਿਸਤਾ ਨਾਕਾਮ ਏ ਦਿਲਾ❤️🩹💯
ਮੋਹੱਬਤ ਹੋਵੇ ਤਾਂ ਗਰੀਬ ਨਾਲ ਹੋਵੇ..ਤੋਹਫੇ ਨਾ ਸਹੀ ਪਰ ਥੋਖੇ ਨਹੀ ਮਿਲਦੇ🙏🏻
ਕੁੱਝ ਤਾਂ ਚੰਗਾਂ ਲਿੱਖਿਆ ਹੋਣਾ ਏ ਉਸ ਰੱਬ 🕉 ਜਿਹੜਾ ਹਰ ਵਾਰ ਸਬਰ ਕਰਨ ਤੇ ਦਿੱਲ ❤️ ਮਜਬੂਰ ਹੋ ਜਾਂਦਾ ਹੈ।🙏
ਖੁਸ਼ ਰਹਿੰਦੇ ਆ ਨੀ ਜਿੱਥੇ ਸਾਨੂੰ ਰੱਖੇ ਪਾਤਸ਼ਾਹ🙏🙏
ਸਬਰ ਦੇਈ ਦਾਤਿਆ ,ਰੱਜ ਤਾ ਕਦੇ ਆਉਣਾ ਈ ਨਈ❤️🤲
ੴ ਅਕਾਲ ਪੁਰਖ ਦੀ ਰਹਿੰਦੀ ਸਦਾ ਛੱਤਰ ਤੇ ਛਾਇਆ ੴ