- Latest
- Trending
ਪੂਰੀਆਂ ਹੋਣ ਜਾਂ ਨਾ ਹੋਣ,ਇਹ ਹੋਰ ਗੱਲ ਏ, ਪਰ ਖ਼ਵਾਇਸ਼ਾ ਹਰ ਦਿਲ ਵਿਚ ਹੁੰਦਿਆਂ ਨੇ.❤️💯
ਮਾੜੇ ਹਲਾਤਾਂ ਨੂੰ ਹੰਢਾਉਣਾ ਵਾਲਾ ਨਿੱਕੀ ਉਮਰੇ ਹੀ ਸਿਆਣਾ ਬਣ ਜਾਂਦਾ ਹੈ.💯
ਮੈਂ ਨਵੇਂ ਅਮੀਰਾਂ ਦੇ ਘਰੇ ਨਹੀਂ ਜਾਂਦਾ, ਉਹ ਹਰ ਚੀਜ਼ ਦੀ ਕੀਮਤ ਦੱਸਣ ਲੱਗ ਜਾਂਦੇ ਆ 💯
ਉਹੀ ਜਾਣੇ ਜੋ ਹੰਢਾਵੇ, ਲੋਕਾਂ ਭਾਣੇ ਤਾਂ ਐਸ਼ਾਂ ਨੇ.💯
ਗੱਲਾਂ ਖੁਦਾ ਨਾਲ ਹੋਣ ਲੱਗੀਆਂ, ਲੋਕ ਸਾਨੂੰ ਝੱਲਾ ਦਸਦੇ❤️
ਜਬ ਦਿਲ ਕੋ ਜੀਤਨੇ ਕਿ ਕਲਾ ਆ ਗਈ ਤਬ ਸਮਝ ਲੈਣਾ ਕਾਮਯਾਬ ਹੋ ਤੁਮ🏴
ਵਫਾ ਸਿੱਖਣੀ ਹੈ ਤਾਂ ,ਮੌਤ ਤੋਂ ਸਿੱਖੋ ਜਿਹੜੀ ਇੱਕ ਵਾਰ ਆਪਣਾ ਬਣਾ ਲਵੇ ਤਾਂ ਕਿਸੇ ਹੋਰ ਦਾ ਹੋਣ ਨਹੀ ਦਿੰਦੀ💯
ਖਾਬ, ਖਵਾਈਸ਼ ਅਤੇ ਖਾਸ ਜਿੰਨੇ ਘੱਟ ਹੋਣ, ਉਨਾ ਚੰਗਾ ਹੈ 💯
ਫੁੱਲਾ🥀 ਵਰਗਾ ਸੁਭਾਅ ਏ ਫੱਕਰਾ ਦਾ, ਕੁਰਬਾਨ ਹੋ ਜਾਨੇ ਆ ਕਿਸੇ ਨੂੰ ਮਹਿਕਾਓੁਣ ਲਈ😊
ਬੀਤੇ ਵਕਤ ਦੀਆਂ ਯਾਦਾਂ ਸਾਂਭ ਕੇ ਰੱਖੀਂ, ਅਸੀਂ ਯਾਦ ਤਾਂ ਆਵਾਂਗੇ, ਪਰ ਵਾਪਿਸ ਨਹੀਂ.🙂
ਅੱਖਾਂ👀 ਤਾਂ ਸਭ ਦੀਆਂ ਇੱਕੋ ਜਹੀਆਂ ਹੁੰਦੀਆਂ ਨੇ ਫਰਕ ਤਾਂ ਨਜ਼ਰੀਏ ਵਿੱਚ ਹੁੰਦਾ ਏ💯
ਜਾਨਲੇਵਾ ਹੁੰਦਾ ਐ ਸੱਜਣਾ, ਨੀਂਦ ਨਾਲੋ ਕਿਸੇ ਦੀ ਦੀਦ ਦਾ ਅੱਖਾਂ 'ਚ ਰੜਕਦੇ ਰਹਿਣਾ.❤️
ਤਰੱਕੀ ਹੋਈ ਏ ਇਸ਼ਕ ਦੇ ਸ਼ਹਿਰ ਚ ਵੀ ਹੁਣ ਛੱਡਣਾ ਮਜ਼ਬੂਰੀ ਨਹੀ,ਰਿਵਾਜ਼ ਹੋ ਗਿਆ 🥀💫
ਦੇਖੀ ਦਿਲ ਨਾ ਤੋੜ ਜਾਵੀਂ ਸੱਜਣਾਂ❤️❤️ ਟੁੱਟੀਆਂ ਇਮਾਰਤਾ ਵਿੱਚ ਦੁਬਾਰਾ ਲੋਕ ਨਹੀਂ ਵੱਸਦੇ
ਚੁੱਪ ਰਹਿ ਕੇ ਦਾਨ ਕੀਤਾ ਰੂਹ ਨੂੰ ਰਜ਼ਾਉਂਦਾ ਏ ਰੌਲਾ ਪਾ ਅਹਿਸਾਨ ਕੀਤਾ ਫਿੱਟੇ ਮੂੰਹ ਕਹਾਉਂਦਾ ਏ..💯
ਬੇਫਿਕਰੀ ਦੇ ਆਲਮ ਅੱਗੇ, ਦੁਨੀਆਂ ਦੀ ਹਰ ਸ਼ੋਹਰਤ ਫਿੱਕੀ ਏ❤️
ਕਦਰਾਂ ਗਵਾਚੀਆਂ ਹੋਣ ਸੱਧਰਾਂ ਮੋਈਆ ਹੋਣ ਪਤਾ ਉਹਨੂੰ ਹੀ ਹੁੰਦੈ ਦਿਲਾ ਜੀਹਦੇ ਨਾਲ ਹੋਈਆਂ ਹੋਣ 💯
ਮੈਂ ਕਿਵੇਂ ਹਾਰ ਜਾਵਾਂ ਤਕਲੀਫ਼ਾ ਤੋਂ, ਮੇਰੀ ਤਰੱਕੀ ਦੀ ਆਸ 'ਚ ਮੇਰੀ ਮਾਂ ਬੈਠੀ ਆ❤️😊
ਰੋਲਾ ਪਾਉਣ ਵਾਲੇ ਦਿਖਾਵਾ ਕਰਦੇ ਨੇ ਇਬਾਦਤ ਚੁੱਪ ਚਾਪ ਹੁੰਦੀ ਏ❤️
ਕਿਸੇ ਨੇ ਮੈਨੂੰ ਪੁੱਛਿਆ ਕਿਵੇਂ ਹੋ ? ਮੈਂ ਹੱਸ ਕੇ ਕਿਹਾ "ਜਿੰਦਗੀ 'ਚ ਗਮ ਨੇ ਗਮ 'ਚ ਦਰਦ ਹੈ ਦਰਦ 'ਚ ਮਜ਼ਾ ਹੈ ਤੇ ਮਜ਼ੇ 'ਚ ਮੈਂ ਹਾਂ😊
ਇੱਕ ਦਾ ਹੋਕੇ ਰਹਿ ਮੁਸਾਫ਼ਿਰ,ਹਰ ਦਹਿਲੀਜ਼ ਤੋਂ ਸਕੂਨ ਨੀ ਮਿਲਦਾ💯
ਜਦੋਂ ਸਬਰ ਕਰਨਾ ਆਜੇ ਨਾ ਦਿਲਾ, ਫਿਰ ਚਾਹੇ ਸਾਰਾ ਕੁਝ ਲੁੱਟਿਆ ਜਾਵੇ ਫ਼ਰਕ ਨੀ ਪੈਂਦਾ 😊
ਜਿੰਨਾ ਮਰਜ਼ੀ ਘੁੰਮ ਲਓ ਮਾਂ ਜਿੰਨਾਂ ਵਫਾਦਾਰ ਕੋਈ ਨਹੀਂ ਮਿਲੇਗਾ💯❤️
ਖੁਸ਼ੀ ਖੁਦ ਵਿੱਚੋਂ ਲੱਭੋ ਕਿਸੇ ਹੋਰ ਦਾ ਬੂਹਾ ਖੜਕਾਓਗੇ ਤਾਂ ਦੁੱਖ ਹੀ ਮਿਲੇਗਾ😊
ਹਾਸਾ ਝੂਠਾ ਵੀ ਹੋ ਸਕਦਾ ਜਨਾਬ,ਇਨਸਾਨ ਦੇਖੀਦਾ ਨੀ ਸਮਝੀ ਦਾ ਹੁੰਦਾ 💯❤️
ਆਕੜ ਵਾਲੇ ਤਾਪ ਤੋਂ ਮੈਂ ਵਾਲੇ ਜਾਪ ਤੋਂ ਬਾਬਾ ਨਾਨਕ ਬਚਾ ਕੇ ਰੱਖੀਂ🙏🙏
ਜਿੰਦਗੀ ਤਾਂ ਆਪੇ ਲੰਘ ਈ ਜਾਣੀ ਏ ਮਸਲਾ ਤਾ ਹੱਸ ਕੇ ਲੰਘਾਉਣ ਦਾ ਏ😊
ਆਪਣੇ ਵੀ ਪੱਤੇ🌿ਹਰੇ ਨਹੀਂ ਰਹਿੰਦੇ ਦੂਜਿਆਂ ਦੀਆਂ ਜੜਾਂ ਵੱਢਣ ਵਾਲਿਆਂ ਦੇ।।
ਹਾਸੇ ਮਾੜੇ ਨੀ ਬਲਿਆ ਕਿਸੇ ਉਤੇ ਹੱਸਣਾ ਮਾੜਾ ਏ💯
ਸਬਰ ਦੀ ਖੇਡ ਆ ਥੋੜਾ ਤਾਂ ਕੋਈ ਵੀ ਨਹੀਂ ਚਾਹੁੰਦਾ🔥
ਮਿਲਣ ਤੌ ਪਹਿਲਾਂ ਤੇ ਗੁਆਚਣ ਤੌ ਬਾਅਦ ਹਰ ਚੀਜ ਕੀਮਤੀ ਹੁੰਦੀ ਆ💮
ਚੁੱਪ ਨਾ ਸਮਝੀ ਸਬਰ ਆ ਹਜੇ ".ਤੋੜ ਵੀ ਦਿੰਦੇ ਕਦਰ ਆ ਹਜੇ".🔥😊