ਜਿੱਥੇ ਮਾਲਕ ਰੱਖਦਾ ਉਥੇ ਰਹਿਣਾਂ ਪੈਂਦਾ....❤️🙇🏻‍♀️🥹

482

ਹਾਸੇ ਕਮਾਲ ਦੇ ਹੁੰਦੇ ਨੇ ਕਿੰਨੇ ਵੀ ਝੂਠੇ ਕਿਉਂ ਨਾ ਹੋਣ, ਸੱਚ ਬਿਆਨ ਨੀ ਕਰਦੇ☺️

504

 ਬੇਵਕੂਫ਼ ਬਣੇ ਰਹੋ ਲੋਕਾਂ ਨਾਲ ਸੰਬੰਧ ਮਜ਼ਬੂਤ ਰਹਿਣਗੇ💯

373

ਨਫ਼ਰਤ ਦੱਸ ਰਹੀ ਹੈ ਮੁਹੱਬਤ ਕਮਾਲ ਦੀ ਸੀ ❤️‍🩹

476

ਇਸ਼ਕ ਕੋਲ ਹੁੰਦਾ ਏ, ਹੱਥ ਨੀਂ ਛੱਡਦਾ ਤੇ ਜੇ ਦੂਰ ਹੁੰਦਾ ਏ, ਕੱਖ ਨੀਂ ਛੱਡਦਾ💖

509

ਸ਼ਾਇਦ ਹੁਣ ਸਾਰਿਆਂ ਦੀ ਇੱਕੋ ਕਹਾਣੀ ਹੈ, ਕਿਤੇ ਰਾਜਾ ਬੇਵਫਾਂ ਤੇ ਕਿਤੇ ਰਾਣੀ ਹੈ..💖

363

ਕਬਰ ਦੀ ਮਿੱਟੀ ਹੱਥ ਵਿੱਚ ਲੈ ਕੇ ਸੋਚਦਾ ਹਾਂ ਜਦੋਂ ਲੋਕ ਮਰ ਜਾਂਦੇ ਹਨ ਤਾਂ ਗਰੂਰ ਕਿੱਥੇ ਜਾਂਦਾ?🍂

402

ਜਿੰਦਗੀ ਨੂੰ ਜਿਉਣਾ ਸਿੱਖੋ ਜਨਾਬ "ਜ਼ਰੂਰਤਾਂ" ਤਾਂ ਕਦੇ ਮੁੱਕਣੀਆਂ ਹੀ ਨਹੀਂ💯

644

ਖਿਆਲਾਂ ਨੂੰ ਕੈਦ ਕਰ ਸਕਣ ਇਹੋ ਜੇ ਅਜੇ ਪਿੰਝਰੇ ਨਹੀਂ ਬਣੇ🕊️

350

ਮੁਹੱਬਤ ਸਬਰ ਏ . ਜੋ ਲੋਕਾ ਨੂੰ ਇੱਕ ਨਾਲ ਨਹੀਂ ਆਉਦਾ💯💯

327

ਬਰਕਤ ਹੁੰਦੀ ਹੈ ਚੰਗੀਆਂ ਨੀਤਾਂ ਚ, ਕੁਝ ਨੀ ਰੱਖਿਆ ਧਾਗੇ ਤਵੀਤਾਂ ਚ💯

417

ਦਿਲ ਤੇ ਨੀਤਾਂ ਸਾਫ ਰੱਖੋ ਲੋਕੋ ਕੱਲੀਆਂ ਧੂਫਾਂ ਕਰਨ ਨਾਲ ਰੱਬ ਨੀ ਮਿਲਿਆ ਕਰਦੇ🙏

409

ਸਕੂਨ ਓਥੇ ਨਈ ਜਿਥੇ ਧਨ💵 ਹੈ ਸਕੂਨ ਓਥੇ ਹੈ ਜਿਥੇ ਮਨ ਹੈ..💯

500

ਇੱਕ ਦਾ ਹੋ ਕੇ ਰਹਿ ਮੁਸਾਫ਼ਿਰ ਹਰ ਦਹਿਲੀਜ਼ ਤੋਂ ਸਕੂਨ ਨਹੀਂ ਮਿਲਦਾ❤️

551

ਵਕਤ ਦੇਣਾ ਪੈਂਦਾ ਏ ਜਨਾਬ ਕਿਸੇ ਕੋਲ ਵਕਤ ਲੈਣੇ ਦੇ ਲਈ💯

497

ਅੱਜ ਕੱਲ ਇਹ ਜਮਾਨਾਂ ਹੈ ਕਿ ਕਿਸੇ ਦਾ ਚੰਗਾ ਕਰਨ ਤੋਂ ਬਾਅਦ ਵੀ ਬੁਰੇ ਬਣੋ ਗੇ.💯💯

389

ਬੜੀ ਮਤਲਬੀ ਏ ਦੁਨੀਆਂ ਇੱਥੇ ਆਪਣਿਆਂ ਚ ਵੀ ਆਪਣੇ ਨਹੀਂ ਮਿਲਦੇ💯💯

441

ਜਿਸ ਦਿਨ ਖੁਦ ਕਮਾਉਣ ਲੱਗੇ ਉਸ ਦਿਨ ਬਾਪੂ ਦੀ ਕੀਮਤ ਪਤਾ ਲੱਗੀ❤️

791

ਦੋ ਹੀ ਥਾਵਾਂ ਨਿਰਾਲੀਆਂ ਹੋਵੇ ਨਾ ਜਿੱਥੇ ਡਰ❤️ਇੱਕ ਮੇਰੀ ਮਾਂ ਦੀ ਗੋਦ ਤੇ ਇੱਕ ਗੁਰੂਘਰ😇

532

ਜ਼ਿਕਰ ਉਸਦਾ ਕਰੋ☝️ਫਿਕਰ ਓ ਤੁਹਾਡੀ ਕਰੇਗਾ🌺

379

ਜੇ ਮੁਸ਼ਕਿਲਾਂ ਵਿੱਚੋਂ ਗੁਜ਼ਰ ਰਹੇ ਹੋ ਤਾਂ ਹੌਸਲਾ ਰੱਖੋ,ਇਹ ਮੁਸ਼ਕਿਲਾਂ ਇਕ ਦਿਨ💫 ਬੜਾ ਸੁੱਖ ਦੇਣਗੀਆਂ

243

ਅੰਨ੍ਹੇ ਬਣੇ ਗਵਾਹ, ਬੋਲ਼ੇ ਸੁਣਨ ਦਲੀਲ। ਝੂਠੇ ਜਿੱਤ ਗਏ ਕੇਸ, ਸੱਚੇ ਹੋਏ ਜਲੀਲ🔥🔥

568

ਔਰਤ ਪਿਆਰ ਕਰਨ ਵਾਲੇ ਨੂੰ ਭੁੱਲ ਸਕਦੀ ਏ ਪਰ ਇਜ਼ਤ ਕਰਨ ਵਾਲੇ ਨੂੰ ਕਦੀ ਵੀ ਨਹੀਂ ਭੁੱਲਦੀ💯💯

454

ਚਾਹਤ, ਸਾਦਗੀ, ਫ਼ਿਕਰ, ਵਫ਼ਾ ਤੇ ਕਦਰ ਸਾਡੀਆ ਏਹੀ ਆਦਤਾਂ ਸਾਡਾ ਹੀ ਤਮਾਸ਼ਾ ਬਣਾਂ ਦਿੰਦੀਆਂ ਨੇ💯💯

366

ਅੱਜ ਕੱਲ ਦੇ ਰਿਸ਼ਤੇ ਵੀ SNAP ਦੀਆ STREAKA ਵਰਗੇ ਨੇ . ਇੱਕ ਪਿੱਛੇ ਹੱਟਇਆ ਰਿਸ਼ਤਾ ਖਤਮ 💯💯

697

ਜਾਂ ਸਿਵਿਆਂ ਤੇ ਜਾਂ ਕਬਰਾਂ ਤੇ ਜਾਂ ਮੁੱਕਦੀ ਏ ਗੱਲ ਸਬਰਾਂ ਤੇ❤️

562

ਗੱਲਾਂ ਤਾਂ ਸਿਆਣੀਆਂ ਸਾਰੇ ਹੀ ਕਰ ਲੈਂਦੇਂ ਨੇ, ਰੌਲਾ ਤਾਂ ਅੰਦਰ ਚੱਲ ਰਹੀਆਂ ਬੇਈਮਾਨੀਆਂ ਦਾ 💯

337

ਬਦਲੇ ਜ਼ਮਾਨੇ ਵਿੱਚ ਕਦਰਾਂ ਦੀ ਛੋਟ ਆ, ਉੱਤੋ ਉੱਤੋ ਸਾਰੇ ਚੰਗੇ ਮਨਾਂ ਵਿੱਚ ਖੋਟ ਆ💯💯

335

 ਦੁਨੀਆਂ ਦਾ ਸਭ ਤੋਂ ਕੀਮਤੀ ਤੋਹਫਾ ਇੱਕ ਚੰਗਾ ਹਮਸਫ਼ਰ ਏ ਜੋ ਕੀਮਤ ਨਾਲ ਨਹੀ ਕਿਸਮਤ ਨਾਲ ਮਿਲਦਾ ਏ . .💯

429

ਸਾਰੀਆਂ ਖੂਬੀਆਂ ਇਕ ਇਨਸਾਨ 'ਚ ਨਹੀਂ ਹੁੰਦੀਆਂ, ਕੋਈ ਸੋਹਣਾ ਹੁੰਦਾ ਤੇ ਕੋਈ ਵਫ਼ਾਦਾਰ💯❤️

500

ਮੈਂ ਕਿਵੇਂ ਹਾਰ ਜਾਵਾਂ ਤਕਲੀਫ਼ਾ ਤੋਂ,ਮੇਰੀ ਤਰੱਕੀ ਦੀ ਆਸ 'ਚ ਮੇਰੀ ਮਾਂ ਬੈਠੀ ਆ👩

911

ਕਰੀਬੀ ਚਿਹਰੇ ਪਿੱਛੇ ਵੀ ਸਾੜਾ ਹੁੰਦਾ,ਆਪਣੇ ਨੂੰ ਦਿੱਤਾ ਭੇਤ ਵੀ ਮਾੜਾ ਹੁੰਦਾ💯

423